ਖੋਜ
ਪੰਜਾਬੀ
 

ਵਿਸ਼ਵਾਸ਼ ਅਤੇ ਅਨੁਭਵ, ਬਾਰਾਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਹੋਰ ਪੜੋ
(ਉਹ ਕਹਿੰਦੀ ਹੈ ਉਹ ਇਕ ਆਵਾਜ਼ ਸੁਣਦੀ ਹੈ ਪਰ ਇਕ ਉਚੇ ਪਧਰ ਦੀ ਨਹੀਂ ਹੈ, ਜਿਵੇਂ ਕਿਸਮ ਦੀ... ਹਮੇਸ਼ਾਂ ਉਹੀ ਆਵਾਜ਼।) ਅਛਾ। ਤੁਸੀਂ ਇਕੋ ਇਕ ਧੁਨ ਨੂੰ ਛਾਂਟਣ ਦੀ ਕੋਸ਼ਿਸ਼ ਕਰੋ ਅਤੇ ਉਸ ਦੇ ਨਾਲ ਬਣੇ ਰਹੋ। ਅਤੇ ਫਿਰ ਇਹ ਵਧੇਰੇ ਉਚੀ ਬਣ ਜਾਵੇਗੀ। ਸਾਡੇ ਵਿਚੋਂ ਬਹੁਤੇ ਇਕ ਕਿਸਮ ਦੀਆਂ ਚੀਜ਼ਾਂ ਵਿਚ ਜਿਵੇਂ ਥੋੜੇ ਸਮੇਂ ਤੋਂ ਬਾਅਦ ਬਹੁਤੀ ਕਦਰ ਨਹੀਂ ਕਰਦੇ। ਅਤੇ ਫਿਰ ਅਸੀਂ ਬਸ ਉਥੇ ਬੈਠਦੇ ਹਾਂ ਅਤੇ ਚੰਗੀ ਤਰਾਂ ਧਿਆਨ ਕੇਂਦ੍ਰਿਤ ਨਹੀਂ ਕਰਦੇ, ਉਸੇ ਕਰਕੇ। ਹਾਂਜੀ, ਕੁਝ ਲੋਕਾਂ ਲਈ, ਸ਼ਾਇਦ ਇਹ ਕੰਮ ਕਰੇ, ਸ਼ਾਇਦ ਪਿਛੋਕੜ, ਸ਼ਾਇਦ ਕਦੇ ਕਦੇ ਗਲਤ ਖਾਣਾ ਖਾਣ ਕਾਰਨ ਜਾਂ ਗਲਤ ਭੀੜ ਵਿਚ ਹੋਣ ਕਾਰਨ ਤੁਹਾਡੀ ਰੂਹਾਨੀ ਤਰਕੀ ਦੀ ਤੀਬਰਤਾ ਨੂੰ ਘਟ ਕਰ ਸਕਦਾ ਹੈ। ਸੋ ਕ੍ਰਿਪਾ ਕਰਕੇ, ਆਪਣੀ ਪੂਰੀ ਕੋਸ਼ਿਸ਼ ਕਰੋ ਆਪਣੀ ਸਥਿਤੀ ਵਿਚ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (8/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-09
6164 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-10
4529 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-11
4800 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-12
4133 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-13
4039 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-14
3794 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-15
3920 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-16
3621 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-17
3618 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-18
3343 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-19
3899 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-20
3665 ਦੇਖੇ ਗਏ