ਹੋਰ ਦੇਖੋਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣਸਰਬਉਚ ਸਤਿਗੁਰੂ ਚਿੰਗ ਹਾਈ ਜੀ: ਡੀਜ਼ਾਇਨ ਅਤੇ ਕਲਾਦਸਤਾਵੇਜੀ ਫਿਲਮਾਂ ਦੇ ਨਮੂਨੇ...ਧਰਮਾਂ ਵਿਚਵੀਗਨ ਬਣੋਵੈਜ਼ ਰੈਸਟੋਰੇਂਟ ਵਿਸ਼ਵ ਭਰ ਵਿਚਵੈਜ਼ੀ ਸਰੇਸ਼ਠ ਵਰਗਜਾਨਵਰNo-Kill Adoption Shelters Worldwide
Spiritual Experiences, Part 9 – The Animal-people You Ate Come to Take Revenge2:04Spiritual Experiences, Part 9 – The Animal-people You Ate Come to Take Revengeਮੈਂ ਅਦਿਖ ਭੂਤਾਂ ਅਤੇ ਰੂਹਾਂ ਨੂੰ ਦੇਖਣ ਦੀ ਮਾਨਸਿਕ ਯੋਗਤਾ ਨਾਲ ਪੈਦਾ ਹੋਈ ਸੀ। ਮੈਨੂੰ ਯਾਦ ਹੈ ਕਿ ਆਪਣੇ ਬਚਪਨ ਵਿਚ, ਬਜ਼ੁਰਗ ਰਿਸ਼ਤੇਦਾਰ ਸਾਨੂੰ ਮਾਸ ਖਾਣ ਲਈ ਕਹਿੰਦੇ ਸਨ। ਜੇਕਰ ਮੈਂ ਇਕ ਮੁਰਗਾ-ਵਿਆਕਤੀ ਉਸ ਦਿਨ ਖਾ ਲੈਂਦੀ, ਮੁਰਗੇ-ਵਿਆਕਤੀ ਦੀ ਰੂਹ ਰਾਤ ਨੂੰ ਆਉਂਦੀ ਅਤੇ ਨਫਰਾਤ ਨਾਲ ਮੇਰੇ ਸਰੀਰ ਨੂੰ ਚੋਭਦੀ ਸੀ। ਭਾਵੇਂ ਕਿਸੇ ਵੀ ਕਿਸਮ ਦੇ ਜਾਨਵਰ-ਲੋਕਾਂ ਨੂੰ ਤੁਸੀਂ ਖਾਂਦੇ ਹੋ, ਉਹ ਰਾਤ ਨੂੰ ਤੁਹਾਡਾ ਬਦਲਾ ਲੈਣ ਲਈ ਆਉਂਣਗੇ। ਜੇਕਰ ਤੁਸੀਂ ਕੀੜੀ- ਜਾਂ ਕੋਕਰੋਚ-ਵਿਆਕਤੀਆਂ ਨੂੰ ਮਾਰਦੇ ਹੋ, ਰਾਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ2023-05-11 1365 ਦੇਖੇ ਗਏ79396p720p1080p2023-05-11ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ Heaven Testimonies, Part 16 — Entering Heaven Gate3:04Heaven Testimonies, Part 16 — Entering Heaven Gateਜਦੋਂ ਤੋਂ ਅਭਿਆਸ ਕਰ ਰਹੀ ਹਾਂ ਇਥੇ ਹੁਣ ਤਕ, ਹਰ ਇਕ ਦਿਨ, ਮੈਂ ਇਕ ਪਰੀ ਦੇ ਵਾਂਗ ਰਹਿ ਰਹੀ ਹਾਂ, ਸਤਿਗੁਰੂ ਜੀ। (ਵਧੀਆ ਹੈ ਤੁਹਾਡੇ ਲਈ।) ਮੈਂ ਦੇਖੇ ਅਨੇਕ ਹੀ ਸਵਰਗੀ ਜੀਵ ਥਲੇ ਨੂੰ ਆਉਂਦੇ। ਉਹ ਉਡ ਕੇ ਥਲੇ ਆਏ। ਉਥੇ ਫੁਲ ਸਨ ਜੋ ਇਥੇ ਗ੍ਰਹਿ ਉਤੇ ਮੌਜ਼ੂਦ ਨਹੀ ਸਨ। ਪ੍ਰੰਤੂ ਉਹ ਗਲਾਂ ਕਰ ਸਕਦੇ ਸਨ ਅਤੇ ਉਨਾਂ ਦੇ ਬਹੁਤ ਗੂੜੇ ਚੰਮਕਦੇ ਰੰਗ ਸਨ। ਅਤੇ ਉਥੇ ਤਾਰੇ ਸਨ ਜਿਨਾਂ ਵਿਚੋਂ ਗੁਲਾਬੀ ਰੋਸ਼ਨੀ ਨਿਕਲ ਰਹੀ ਸੀ। ਅਤੇ ਨਾਲੇ ਉਥੇ ਕਿਰਨਾਂ ਸਨ, ਉਵੇਂ ਜਿਵੇਂ ਰੋਸ਼ਨੀ ਦੀਆਂ ਕਿਰਨਾਂ ਖੂਬਸੂਰਤ ਆਕਾਰਾਂ ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ2022-12-28 1821 ਦੇਖੇ ਗਏ85396p720p1080p2022-12-28ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ Spiritual Experiences, Part 8 – Wearing S.M. Celestial Jewelry Benefits Sentient Beings4:36Spiritual Experiences, Part 8 – Wearing S.M. Celestial Jewelry Benefits Sentient Beings2019 ਦੀਆਂ ਗਰਮੀਆਂ ਵਿਚ, ਮੈਂ ਸੀਚੁਆਨ ਸੂਬੇ ਦੇ ਗਾਂਜ਼ੀ ਵਿਚ ਲਾਰੁੰਗ ਗਾਰ ਬੁਧ ਅਕੈਡਮੀ ਆਲੇ ਦੁਆਲੇ ਘੁੰਮੀ, ਜ਼ੂਰੇਸ਼ੇਨ ਪਹਾੜ, ਅਤੇ ਪਹਾੜ ਗੌਂਗਾ ਦਾ ਹਾਏਲੈਂਡ ਗਲੇਸ਼ੀਅਰ। ਉਸ ਸਮੇਂ ਦੌਰਾਨ, ਮੈਂ ਐਸ ਐਮ ਸਲੈਸਟੀਅਲ ਗਹਿਣੇ "ਦ ਮਿਡਲ ਵੇਅ" ਪਹਿਨੇ ਸੀ। ਮੈਂ "ਮਿਡਲ ਵੇਅ" ਨੂੰ ਇਕ ਹੋਰ ਨਾਂ ਦਿਤਾ: "ਅੰਤਕਲਾ ਦੀ ਕੁੰਜੀ।" ਲਾਰੁੰਗ ਗਾਰ ਬੋਧੀ ਅਕੈਡਮੀ ਦੀ ਪਹਾੜੀ ਉਤੇ ਸਥਿਤ ਲਾਈਟਹਾਓਸ ਵਿਚ ਮੈਡੀਟੇਸ਼ਨ ਕਰਦੇ ਹੋਏ, ਮੈਂ ਇਕ ਅੰਦਰੂਨੀ ਦ੍ਰਿਸ਼ ਦੇਖਿਆ ਇਕ ਚਮਤਕਾਰ ਬਰਫ ਦਾਕਮਲ ਪਹਾੜ ਹੌਲੀ ਹੌਲੀ ਮੇਰੇ ਵਲ ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ2022-12-24 2321 ਦੇਖੇ ਗਏ96396p720p1080p2022-12-24ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ Spiritual Experiences, Part 7 – Heaven Helps Ukraine (Ureign)3:20Spiritual Experiences, Part 7 – Heaven Helps Ukraine (Ureign)"ਜਦੋਂ ਤੋਂ ਯੂਕਰੇਨ (ਯੂਰੇਨ) ਵਿਚ ਯੁਧ ਸ਼ੁਰੂ ਹੋਇਆ ਹੈ, ਕੁਝ ਪਲਾਂ ਵਿਚ ਮੈਂ ਆਪ ਉਨਾਂ ਦੀ ਸਥਿਤੀ ਵਿਚ ਮਹਿਸੂਸ ਕਰ ਸਕਦੀ ਸੀ, ਭੋਜ਼ਨ ਅਤੇ ਪਾਣੀਆਂ ਦੀ ਕਮੀ ਦੇ ਨਾਲ, ਬਿਨਾਂ ਬਿਜ਼ਲੀ ਦੇ ਅਤੇ ਲਾਚਾਰੀ। ਉਥੇ ਕੁਝ ਵੀ ਬਹੁਤਾ ਨਹੀਂ ਹੈ ਜੋ ਮੈਂ ਕਰ ਸਕਦੀ ਹਾਂ ਉਨਾਂ ਲਈ ਪ੍ਰਾਰਥਨਾ ਕਰਨ ਦੇ ਸਿਵਾਇ । ਸਤਿਗੁਰੂ ਜੀ ਨੇ ਇਕ ਵਾਰ ਕਿਹਾ ਸੀ ਕਿ ਅਸੀਂ ਅਭਿਆਸੀ ਸ਼ਕਤੀਸ਼ਾਲੀ ਹਾਂ। ਅਸੀਂ ਪਹਾੜਾਂ ਨੂੰ ਹਿਲਾ ਸਕਦੇ ਅਤੇ ਸਮੁੰਦਰਾਂ ਨੂੰ ਖਾਲੀ ਕਰ ਸਕਦੇ ਹਾਂ। ਮੈਡੀਟੇਸ਼ਨ ਅਭਿਆਸ ਦੌਰਾਨ, ਆਪਣੇ ਦ੍ਰਿਸ਼ਾਂ ਵਿਚੋਂ ਇਕਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ2022-12-21 1809 ਦੇਖੇ ਗਏ78396p720p1080p2022-12-21ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ ਸੁਰਖਿਆ ਜੋ ਸਤਿਗੁਰੂ ਜੀ ਪੈਰੋਕਾਰਾਂ ਉਪਰ ਬਖਸ਼ਦੇ ਹਨ3:13ਸੁਰਖਿਆ ਜੋ ਸਤਿਗੁਰੂ ਜੀ ਪੈਰੋਕਾਰਾਂ ਉਪਰ ਬਖਸ਼ਦੇ ਹਨ"2020 ਵਿਚ ਕੋਵਿਡ-19 ਮਹਾਂਮਾਰੀ ਦੇ ਛਿੜਣ ਤੋਂ, ਇਹ ਦੋ ਸਾਲਾਂ ਤੋਂ ਵਧ ਸਮਾਂ ਹੋ ਗਿਆ ਹੈ, ਅਤੇ ਇਹ ਅਜ਼ੇ ਤਕ ਵੀ ਨਹੀਂ ਖਤਮ ਹੋਈ। ਬਹੁਤ ਸਾਰੇ ਲੋਕਾਂ ਨੇ ਆਪਣਾ ਟੀਕਾ ਲਗਾ ਲਿਆ, ਜਦੋਂ ਕਿ ਮੇਰਾ ਪਕਾ ਵਿਸ਼ਵਾਸ਼ ਹੈ ਕਿ ਰੂਹਾਨੀ ਅਭਿਆਸੀ ਵਖਰੇ ਹਨ! ਸੋ, ਮੈਂ ਇਕ ਟੀਕਾ ਨਹੀਂ ਲਗਾਇਆ ਪਰ ਸਗੋਂ ਰੁਹਾਨੀ ਤੌਰ ਤੇ ਵਧੇਰੇ ਦ੍ਰਿੜਤਾ ਨਾਲ ਅਭਿਆਸ, ਮੈਡੀਟੇਸ਼ਨ ਕਰਨ ਤੇ ਜ਼ੋਰ ਦਿਤਾ। ਜੂਨ 2021 ਦੇ ਸ਼ੁਰੂ ਵਿਚ ਇਕ ਗਰੁਪ ਮੈਡੀਟੇਸ਼ਨ ਦੌਰਾਨ, ਸਮਾਧੀ ਵਿਚ ਪ੍ਰਭੂ ਨੇ ਰੂਹਾਨੀ ਅਭਿਆਸੀਆਂ ਲਈ ਸੁਰਖਿਆ ਮੈਨੂੰ ਦੇਖਣ ਦਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ2022-10-21 3176 ਦੇਖੇ ਗਏ114396p720p720pHQ1080p2022-10-21ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ Heaven Testimonies, Part 13 — The First Inner Experience of Light and Sound During Meditation3:51Heaven Testimonies, Part 13 — The First Inner Experience of Light and Sound During Meditation“ ਮੈਂ ਦੀਖਿਅਤ ਹਾਂ ਕੁਐਨ ਇੰਨ ਵਿਧੀ ਦਾ ਦੋ ਸਾਲਾਂ ਤੋਂ ਅਭਿਆਸ ਕਰ ਰਹੀ ਹਾਂ । ਮੇਰਾ ਪਹਿਲਾ ਅੰਦਰੂਨੀ ਅਨੁਭਵ ਇਸ ਪਿਛਲੇ ਅਪ੍ਰੈਲ ਦੌਰਾਨ ਹੋਇਆ। ਉਸ ਦਿਨ, ਮੈਂ ਬਿਸਤਰੇ ਤੋਂ ਉਠੀ ਤਿੰਨ ਵਜ਼ੇ ਸਵੇਰੇ ਸਾਧਨਾ ਕਰਨ ਲਈ ਆਮ ਵਾਂਗ। ਜਦੋਂ ਮੈਂ ਬਸ ਦਾਖਲ ਹੋਣ ਵਾਲੀ ਸੀ ਸਮਾਧੀ ਵਿਚ, ਮੈਂ ਸੁਣੀ ਇਕ ਉਚੀ (ਅੰਦਰੂਨੀ ਸਵਰਗੀ) ਆਵਾਜ ਅੰਦਰੋਂ। ਇਹ ਇਕ ਬਹੁਤ ਹੀ ਵਡੀ ਸੰਗੀਤ ਸਮਾਰੋਹ ਸੀ ਜਿਸ ਵਿਚ ਬਹੁਤ ਸਾਰੇ ਸਾਜ ਵਜ ਰਹੇ ਸਨ। ਸਮਾਨ ਸਮੇਂ ਉਤੇ, ਉਥੇ ਇਕ ਤੇਜ ਰੌਸ਼ਨੀ ਸੀ ਮੇਰੇ ਗਿਆਨ ਦੀ ਅਖ ਉਤੇ ਅਤੇ ਨਾਲੇ ਇਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ2022-10-16 2678 ਦੇਖੇ ਗਏ75396p720p1080p2022-10-16ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ Heaven Testimonies, Part 14 — Jesus Christ Hands Me to Supreme Master Ching Hai5:52Heaven Testimonies, Part 14 — Jesus Christ Hands Me to Supreme Master Ching Hai"ਮੈਂ ਇਕ ਕੈਥੋਲਿਕ ਹਾਂ ਰਹਿ ਰਹੀ ਡੀਗੂ, ਕੋਰੀਆ ਵਿਚ। ਮੈਂ ਹਾਲੇ ਦੀਖਅਕ ਨਹੀ ਹਾਂ, ਅਗਸਤ ਦੇ ਸ਼ੁਰੂ ਵਿਚ, ਮੈਂ ਗਈ ਇਕ ਪੁਰਾਣੇ ਮੰਦਰ ਨੂੰ ਪਹਾੜੀਆਂ ਵਿਚ ਇਕ ਮਹੀਨੇ ਦੀ ਰਿਟਰੀਟ ਲਈ। ਪਹਾੜੀਆਂ ਵਿਚ, ਮੈਂਨੂੰ ਮਿਲੀ ਸਤਿਗੁਰੂ ਜੀ ਦੀ ਕਿਤਾਬ। ਮੇਰੇ ਇਹਦੇ ਪੜਨ ਤੋਂ ਪਹਿਲਾਂ, ਮੈਂ ਪ੍ਰਮਾਤਮਾ ਅਗੇ ਬੇਨਤੀ ਕੀਤੀ, "ਪ੍ਰਮਾਤਮਾ, ਜੇਕਰ ਇਸ ਕਿਤਾਬ, ਵਿਚ ਸਚਾਈ ਹੈ, ਕ੍ਰਿਪਾ ਕਰਕੇ ਮੈਂ ਇਹਨੂੰ ਸਵੀਕਾਰ ਕਰਾਂ।' ਮੈਂ ਤੁਹਾਡੇ ਅਗੇ ਵੀ ਬੇਨਤੀ ਕੀਤੀ, 'ਇਹ ਤੁਹਾਡੀ ਕਿਤਾਬ ਹੈ। ਜੇਕਰ ਇਹਦੇ ਵਿਚ ਸਚ ਹੈ ਜੋ ਮੈਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ2022-07-19 3273 ਦੇਖੇ ਗਏ94396p720p720pHQ1080p2022-07-19ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ Spiritual Experiences, Part 4 – Lao Tzu Guided the I-Kuan Tao Follower to Be Initiated by Ching Hai3:34Spiritual Experiences, Part 4 – Lao Tzu Guided the I-Kuan Tao Follower to Be Initiated by Ching HaiMaster: ਉਥੇ ਇਕ ਪਤਵੰਤਾ ਬਜੁਰਗ ਸੀ ਤਾਇਵਾਨ (ਫਾਰਮੋਸਾ) ਤੋਂ। ਉਹ ਦੀਖਿਅਕ ਹੈ 18 ਸਾਲਾਂ ਤੋਂ। ਉਹ ਜਰੂਰ ਪਹਿਲਿਆਂ ਵਿਚੋਂ ਹੋਣਾ ਹੈ। ਅੋਹ, ਇਹ ਤੁਸੀਂ ਹੋ, ਠੀਕ? ਅਸਲ ਵਿਚ, ਉਹ ਇਕ ਬਹੁਤ ਹੀ ਅਹਿਮ ਬੰਦਾ ਹੈ ਇਕ ਹੋਰ ਗਰੁਪ ਵਿਚ- ਤੁਸੀਂ ਜਾਣਦੇ ਹੋ, ਆਈ-ਕੁਆਨ ਤਾਉ? ਹਾਂਜੀ। ਉਹਨੇ ਅਨੁਸਰਣ ਕੀਤਾ ਆਈ-ਕੁਆਨ ਤਾਉ ਦਾ, 50 ਸਾਲਾਂ ਤਕ। ਉਹਨੇ ਇਕ ਹੋਰ ਤਾਉਇਸਟ (ਵਿਧੀ) ਦਾ ਵੀ ਅਧਿਐਨ ਕੀਤਾ, ਤੁਸੀਂ ਜਾਣਦੇ ਹੋ, 24 ਸਾਲਾਂ ਲਈ। ਅਤੇ ਫਿਰ ਉਹ ਮੇਰੇ ਨਾਲ ਸੀ 18 ਸਾਲਾਂ ਤੋਂ, ਆਖੀਰ ਵਿਚ। ਅਖੀਰਲਾ ਮਾਰਗਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ2022-06-27 3748 ਦੇਖੇ ਗਏ96396p720p720pHQ1080p2022-06-27ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ Heaven Testimonies, Part 17 — Inner Heavenly Sound of Piano and Lyre1:18Heaven Testimonies, Part 17 — Inner Heavenly Sound of Piano and Lyreਮੈ ਤਾਇਵਾਨ ਨੂੰ ਆਇਆ (ਫਾਰਮੋਸਾ) ਨੂੰ 15 ਤਾਰੀਖ ਇਸ ਮਹੀਨੇ ਦੀ, ਅਤੇ ਉਸ ਦਿਨ ਮੈ ਅਭਿਆਸ ਕੀਤਾ ਸਾਰੀ ਰਾਤ ਤਕ। ਮੈ ਚਲਿਆ ਗਿਆ ਇਕ ਮੰਡਲ ਵਿਚ ਜਿਸ ਵਿਚ (ਅੰਦਰੂਨੀ ਸਵਰਗੀ) ਪੀਆਨੋ ਦੀ ਆਵਾਜ਼ ਸੀ, ਅਤੇ ਫਿਰ (ਅੰਦਰੂਨੀ ਸਵਰਗੀ) ਆਵਾਜ਼ ਵੀਣਾ, ਰਬਾਬ ਦੀ, ਜੋ ਬਹੁਤ ਹੀ ਖੂਬਸੂਰਤ ਸੀ। ਮੈਂ ਬਹੁਤ ਹੀ ਸ਼ਾਂਤੀ ਮਹਿਸੂਸ ਕੀਤੀ, ਬਹੁਤ ਖੁਸ਼। ਸਤਿਗੁਰੂ ਜੀ। ਮੈ ਦੇਖਿਆ ਸ੍ਰੀ ਮਤੀ ਹੁਓਂਗ ਨੂੰ, ਜਿਹੜੀ ਮੈਨੂੰ ਆਈ ਵਧਾਈਆਂ ਦੇਣ ਲਈ। ਮੈਂ ਹੋਰ ਵੀ ਪ੍ਰਾਣੀਆਂ ਨੂੰ ਦੇਖਿਆ ਜਿਹੜੇ ਆਏ ਮੈਨੂੰ ਵਧਾਈਆਂ ਦੇਣ। ਵੀਗਨ: ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ2022-05-05 3948 ਦੇਖੇ ਗਏ112396p720p720pHQ1080p2022-05-05ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ Heaven Testimonies, Part 15 — Entering Heaven Portal1:20Heaven Testimonies, Part 15 — Entering Heaven PortalQ: ਕਲ, ਜਦੋਂ ਮੈਂ ਸਾਧਨਾ ਕੀਤੀ ਸਾਧਨਾ ਹਾਲ ਵਿਚ, ਮੈਂ ਦਾਖਲ ਹੋਈ ਇਕ ਸਵਰਗੀ ਗੇਟ ਅੰਦਰ। Master: ਅੋਹ, ਤੁਸੀਂ ਦੇਖਿਆ ਪ੍ਰਵੇਸ਼ ਦੁਆਰ। Q: ਹਾਂਜੀ, ਮੈਂ ਅੰਦਰ ਗਈ। Master: ਸੋ ਤੁਸੀਂ ਦਾਖਲ ਹੋ ਗਏ? (ਹਾਂਜੀ, ਹਾਂਜੀ।) ਅਤੇ ਫਿਰ? (ਮੈਂ ਇਕ ਛੋਟਾ ਜਿਹਾ ਦੌਰਾ ਕੀਤਾ ਅੰਦਰ ਜੀਵਾਂ ਨੂੰ ਦੇਖਣ ਲਈ ਅਤੇ ਦ੍ਰਿਸ਼ਾਂ ਨੂੰ ਉਥੋਂ ਦੇ।) ਉਹ ਹੈ ਬਹੁਤ ਵਧੀਆ! Q: ਤੁਹਾਡਾ ਧੰਨਵਾਦ ਬਹੁਤ ਜਿਆਦਾ,ਸਤਿਗੁਰੂ ਜੀ। ਹੁਣ, ਮੈਂਨੂੰ ਸਚ ਮੁਚ ਵਿਸ਼ਵਾਸ ਹੈ ਕਿ ਉਥੇ ਕਈ ਸਵਰਗੀ ਗੇਟ ਹਨ ਇਥੇ। ਤੁਹਾਡਾ ਧੰਨਵਾਦ, ਸਤਿਗੁਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ2022-05-05 3503 ਦੇਖੇ ਗਏ108396p720p720pHQ1080p2022-05-05ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ Spiritual Experiences, Part 5 – Supreme Master Ching Hai is really God incarnated. Every word She says is true.6:24Spiritual Experiences, Part 5 – Supreme Master Ching Hai is really God incarnated. Every word She says is true."ਸਭ ਤੋਂ ਸਤਿਕਾਰਯੋਗ ਪਰਮ ਸਤਿਗੁਰੂ ਚਿੰਗ ਹਾਈ ਜੀ ਅਤੇ ਅਤਿ ਪਿਆਰੇ ਸੁਪਰੀਮ ਮਾਸਟਰ ਟੀਵੀ ਟੀਮ: ਤੁਹਾਡੇ ਪਿਆਰ ਅਤੇ ਬੇਗਰਜ ਲਗਨ ਲਈ ਤੁਹਾਡਾ ਧੰਨਵਾਦ। ਮੈਂ ਬਹੁਤ ਹੀ ਆਭਾਰੀ ਹਾਂ ਪ੍ਰਮਾਤਮਾ ਅਤੇ ਸਵਰਗ ਦੀ ਮਿਹਰ ਲਈ। ਅਭਿਆਸ ਅਤੇ ਸਾਧਨਾ ਨਾਲ, ਮੈਂਨੂੰ ਪਤਾ ਲਗਿਆ ਹੈ ਹੋਰ ਵਧ ਤੋਂ ਵਧ ਵਿਸਤਾਰ ਵਿਚ ਆਪਣੇ ਪੁਨਰ ਜਨਮ ਬਾਰੇ ਇਸ ਜੀਵਨਕਾਲ ਦੇ। ਮੇਰੇ ਅਤੀਤ ਦੇ ਜੀਵਨ ਦੇ ਅੰਤ ਤੋਂ ਬਾਦ ਮੈਂ ਵਾਪਸ ਗਿਆ ਇਕ ਮਹਲ ਨੂੰ। ਮੇਰੇ ਬਹੁਤ ਸਾਰੇ ਦੋਸਤ ਸਨ ਉਥੇ ਪਰੰਤੂ ਉਹ ਫਸੇ ਹੋਏ ਸਨ ਉਸ ਮਹਲ ਵਿਚ ਸੋ ਉਹ ਵਾਪਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ2022-04-06 7556 ਦੇਖੇ ਗਏ209396p720p1080p2022-04-06ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ Spiritual Experiences, Part 3 – Master’s protection for disciples and Great Love is beyond words.2:44Spiritual Experiences, Part 3 – Master’s protection for disciples and Great Love is beyond words.“ਸਤਿਗੁਰੂ ਜੀ ਦੀ ਹਿਫਾਜਤ ਪੈਰੋਕਾਰਾਂ ਲਈ ਅਤੇ ਮਹਾਨ ਪ੍ਰੇਮ ਸ਼ਬਦਾਂ ਤੋਂ ਪਰੇ ਹੈ । ਉਥੇ ਇਕ ਵਾਰੀ ਜਦੋਂ ਸਤਿਗੁਰੂ ਜੀ ਨੇ ਦੀਖਿਆ ਦਿਤੀ ਚੀਗੂ ਵਿਚ। ਜੇਕਰ ਦੀਖਿਅਕ ਕੋਲ ਕਰਮ ਅਤੇ ਪ੍ਰਤੀਫਲ ਸਨ ਬਹੁਤ ਜਨਮਾਂ ਤੋਂ, ਉਨਾਂ ਦੀ ਰੂਹ ਅਤੇ ਸਰੀਰ ਨੂੰ ਛੁਡਾਉਣ ਲਈ, ਇਕ ਵਾਰੀ ਸਤਿਗੁਰਾਂ ਨੇ ਉਨਾਂ ਦੀ ਗਿਆਨ ਵਾਲੀ ਅਖ ਨੂੰ ਛੂਹਿਆ, ਸ਼ਕਤੀਆਂ ਜੋ ਕਾਬਜ ਸਨ ਉਸ ਵਿਆਕਤੀ ਉਤੇ ਬਾਹਰ ਨਿਕਲ ਜਾਣਗੀਆਂ। ਜਦੋਂ ਉਹ ਬਾਹਰ ਨਿਕਲਦੀਆਂ, ਉਹ ਸਤਿਗੁਰੂ ਜੀ ਦੇ ਸਿਰ ਉਤੇ ਮਾਰਦੀਆਂ, ਚਿਹਰੇ ਅਤੇ ਪਿਠ ਉਤੇ ਵਾਰ ਵਾਰ। ਸਤਿਗੁਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ2022-04-02 5687 ਦੇਖੇ ਗਏ170396p720p720pHQ1080p2022-04-02ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ Heaven Testimonies, Part 9 — Happy Doggie Angel6:32Heaven Testimonies, Part 9 — Happy Doggie AngelLi-Hua: ਮੇਰੀ ਮਾਂ ਦੇ ਧਰਤੀ ਉਤੇ ਆਉਣ ਤੋਂ ਪਹਿਲਾਂ, ਉਹਨੂੰ ਲੋੜ ਸੀ ਇਕ ਸਹੀ ਵਿਆਕਤੀ ਲਭਣ ਦੀ ਉਹਦਾ ਬਚਾ ਬਣਨ ਲਈ ਆਪਣਾ ਟੈਸਟ ਪੂਰਾ ਕਰਨ ਲਈ। ਉਹ ਲਭਦੀ ਰਹੀ ਵਿਆਕਤੀ ਨੂੰ ਬਹੁਤ ਸਾਰੇ ਫਰਿਸ਼ਤੇ ਲੰਘੇ ਕੋਲੋਂ ਦੀ ਪਰ ਕੋਈ ਵੀ ਉਨਾਂ ਵਿਚੋਂ ਸਹਿਮਤ ਨਾਂ ਹੋਇਆ। ਮੈਂ ਵੀ ਉਹਦੇ ਕੋਲ ਆਈ। ਉਹਨੇ ਮੈਨੂੰ ਸਚੇ ਦਿਲੋਂ ਪੁਛਿਆ ਉਹਦੀ ਮਦਦ ਕਰਨ ਲਈ ਉਹਦਾ ਕੰਮ ਖਤਮ ਕਰਨ ਵਿਚ। ਮੈਂ ਸਹਿਮਤ ਹੋ ਗਈ, ਅਤੇ ਉਹ ਬਹੁਤ ਹੀ ਖੁਸ਼ ਸੀ। ਫਿਰ ਉਹ ਹੇਠਾਂ ਗਈ ਧਰਤੀ ਵਲ । Li-Hua: ਕਦੇ ਕਦੇ ਮੈਂ ਜਾਂਦੀ ਸੀ ਹੇਠਾਂ ਦੇਖਣ ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ2022-02-25 3653 ਦੇਖੇ ਗਏ118396p720p720pHQ1080p2022-02-25ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ Visits to Hell, Part 10 – Witness of Master putting special magnetic field in the black hole to rescue repentant souls out of hell6:33Visits to Hell, Part 10 – Witness of Master putting special magnetic field in the black hole to rescue repentant souls out of hellਸਤਿਗੁਰੂ ਜੀ ਦਾ ਸਭ ਤੋਂ ਸਤਿਕਾਰ-ਭਰਾ ਸਵਾਗਤ ਹੈ।, ਮੇਰਾ ਨਾਮ ਹੈ ਗੌਕ ਹੁਏਨ, ਮੇਰਾ ਜਨਮ ਹੋਇਆ ਸੀ 26 ਮਈ, 1986 ਨੂੰ ਅਤੇ ਦੀਖਿਆ ਮਿਲੀ 16 ਸਤੰਬਰ, 2001 ਨੂੰ ਬਾਉ ਲੌਕ ਸੈਂਟਰ ਵਿਖੇ। ਹੁਣੇ ਹੁਣੇ, ਮੈਂ ਪ੍ਰਾਪਤ ਕੀਤਾ ਸਤਿਗੁਰੂ ਜੀ ਦਾ ਤੋਹਫਾ ਤਿਆਰੀ ਕਰਨ ਲਈ ਮੇਰੇ ਨਵੇਂ ਜਨਮ ਦੇ ਜਨਮਦਿਨ ਲਈ। ਮੈਂ ਚਾਹੁੰਦੀ ਹਾਂ ਧੰਨਵਾਦ ਕਰਨਾ ਸਤਿਗੁਰੂ ਜੀ ਦਾ ਮੇਰੀ ਸੰਭਾਲ ਕਰਨ ਲਈ ਅੰਦਰੋਂ ਅਤੇ ਬਾਹਰੋਂ ਦੋਨੋਂ ਹੀ, ਰੁਹਾਨੀ ਅਤੇ ਸਰੀਰਕ ਤੌਰ ਤੇ, ਅਤੇ ਮੈਂਨੂੰ ਹਮੇਸ਼ਾਂ ਤੁਹਾਡੀਆਂ ਮਿਹਰਾਂ ਦਾ ਅਹਿਸਾਸ ਹੋਇਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ2022-02-10 5928 ਦੇਖੇ ਗਏ159396p720p720pHQ1080p2022-02-10ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ Grand uncle was liberated because of the merit of his kin’s initiation & Witnessing people fall into dismembering hell because of killing animal-people4:09Grand uncle was liberated because of the merit of his kin’s initiation & Witnessing people fall into dismembering hell because of killing animal-people“ਮੈਂ ਸਾਂਝਾ ਕਰਨਾ ਚਾਹੁੰਦੀ ਹਾਂ ਇਕ ਅਨੁਭਵ ਜੋ ਸੰਬੰਧਿਤ ਹੈ ਆਵਾਗੌਣ ਅਤੇ ਨਰਕ ਨਾਲ। ਇਕ ਦਿਨ, ਸਾਧਨਾ ਦੇ ਦੌਰਾਨ, ਮੈਂਨੂੰ ਜਾਣਕਾਰੀ ਦਿਤੀ ਗਈ ਸੀ ਸਤਿਗੁਰੂ ਜੀ ਦੇ ਪਾਰਗਾਮੀ ਸਰੀਰ ਦੁਆਰਾ ਅੰਦਰੋਂ: 'ਤੁਹਾਡੇ ਪੂਰਵਜ ਚੋਥੇ ਗਰੈਂਡ ਅੰਕਲ ਨੂੰ ਪੁਨਰ ਜਨਮ ਮਿਲ ਗਿਆ ਹੈ ਇਸ ਗ੍ਰਹਿ ਉਤੇ 20 ਸਾਲਾਂ ਵਿਚ, ਉਹ ਮਿਲੇਗੀ ਤੁਹਾਡੀ ਭੈਣ ਦੇ ਪੁਤਰ ਨੂੰ ਅਤੇ ਉਹਦੀ ਲੜਕੀ ਦੋਸਤ ਬਣ ਜਾਵੇਗੀ। ਤੁਸੀਂ ਉਹਨੂੰ ਪਛਾਣ ਲਵੋਂਗੇ ਇਕ ਪ੍ਰਤਖ ਕਾਲੇ ਤਿਣ ਦੁਆਰਾ ਉਹਦੇ ਮੂੰਹ ਦੇ ਕੋਨੇ ਉਤੇ।' ਉਸ ਸਮੇਂ, ਅਸੀਂ ਬਹੁਤਾ ਧਿਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ2022-02-07 5554 ਦੇਖੇ ਗਏ150396p720p720pHQ1080p2022-02-07ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ Master rescued animal meat business owners from hell who had a bit of repentence because of watching Supreme Master Television when alive7:30Master rescued animal meat business owners from hell who had a bit of repentence because of watching Supreme Master Television when alive"ਅਤਿ ਸਤਿਕਾਰਯੋਗ ਸਤਿਗੁਰੂ ਜੀ, ਅਜ 3 ਵਜੇ ਸਵੇਰੇ, ਮੈਂਨੂੰ ਜਗਾਇਆ ਗਿਆ ਸੀ ਮੇਰੀ ਨੀਂਦ ਤੋਂ ਮੇਰੇ ਅੰਦਰੂਨੀ ਸਤਿਗੁਰੂ ਜੀ ਦੁਆਰਾ ਅਤੇ ਮੈਨੂੰ ਇਕ ਲਿਸਟ ਦਿਤੀ ਨਾਮਾਂ ਦੀ। ਮੈਂ ਮਦਦ ਕਰਨੀ ਸੀ ਬਚਾਉਣ ਲਈ ਲੋਕਾਂ ਦੀ ਲਿਸਟ ਉਤੇ ਨਰਕ ਤੋਂ ਨਰਕ ਵਿਚ ਅਪੜਨ ਤੇ, ਮੈਨੂੰ ਦਸਿਆ ਗਿਆ ਸਤਿਕਾਰਯੋਗ ਸੀਟੀਗਰਭਾ ਬੋਧੀਸਾਤਵਾ ਵਲੋਂ: 'ਇਨਾਂ ਪਾਪੀਆਂ ਨੇ ਅਵੀਚੀ ਨਰਕ ਵਿਚ (ਨਿਰੰਤਰ ਨਰਕ) ਵਿਚ ਚੁਕਿਆ ਹੈ ਡਾਢੇ ਭਾਰੇ ਕਰਮਾਂ ਦਾ ਕਰਜ ਅਤੇ ਮਾਫੀ ਦੀ ਪਹੁੰਚ ਤੋਂ ਬਾਹਰ ਹਨ। ਉਨਾਂ ਦਾ ਸਿਰਫ ਇਕੋ ਹੀ ਆਸਰਾ ਹੈ ਜੇਕਰਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ2022-01-23 7949 ਦੇਖੇ ਗਏ186396p720p720pHQ1080p2022-01-23ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ ਰੁਹਾਨੀ ਅਨੁਭਵ, ਭਾਗ 2 - ਮਾਸ ਵਿਚ ਜਾਨਵਰ-ਲੋਕਾਂ ਤੋਂ ਯਾਦਦਾਸ਼ਤ ਹੁੰਦੀ ਹੈ ਅਤੇ ਮਾਸ-ਖਾਣ ਦੇ ਮਾੜੇ ਪ੍ਰਭਾਵ3:16ਰੁਹਾਨੀ ਅਨੁਭਵ, ਭਾਗ 2 - ਮਾਸ ਵਿਚ ਜਾਨਵਰ-ਲੋਕਾਂ ਤੋਂ ਯਾਦਦਾਸ਼ਤ ਹੁੰਦੀ ਹੈ ਅਤੇ ਮਾਸ-ਖਾਣ ਦੇ ਮਾੜੇ ਪ੍ਰਭਾਵਪਿਆਰੇ ਦਰਸ਼ਕੋ, ਮੈਂ ਇਕ ਕਹਾਣੀ ਸਾਂਝੀ ਕਰਨੀ ਚਾਹੁੰਦੀ ਹਾਂ ਜਦੋਂ ਮੈਂ ਛੋਟੀ ਸੀ। ਮੈਂ ਰਹਿੰਦੀ ਸੀ ਪਹਾੜੀਆਂ ਵਿਚ ਅਤੇ ਮੈਨੂੰ ਬਹੁਤ ਹੀ ਘਟ ਮੌਕਾ ਮਿਲਦਾ ਸੀ ਮਾਸ ਖਾਣ ਦਾ। ਮੈਂ ਬਹੁਤਾ ਟੀਵੀ ਨਹੀ ਦੇਖਦੀ ਸੀ ਅਤੇ ਮੇਰੇ ਕੋਲ ਇੰਟਰਨੈਟ ਵੀ ਨਹੀ ਸੀ। ਇਕ ਦਿਨ ਮੇਰੇ ਮਾਸ ਖਾਣ ਤੋਂ ਬਾਦ, ਮੈਨੂੰ ਇਕ ਭਿਆਨਕ ਸੁਪਨਾ ਆਇਆ। ਸੁਪਨੇ ਵਿਚ, ਕਿਸੇ ਵਿਆਕਤੀ ਨੇ ਮੇਰੇ ਪੈਰ ਫੜ ਲਏ ਅਤੇ ਉਨਾਂ ਵਿਚ ਇਕ ਕੁੰਡੀ ਫਸਾ ਦਿਤੀ। ਮੈਂ ਬਸ ਉਨਾਂ ਨੂੰ ਦਸਣਾ ਚਾਹੁੰਦੀ ਸੀ ਇਹ ਕਿੰਨਾ ਦੁਖਦਾਈ ਸੀ, ਪਰ ਜਿਸ ਢੰਗ ਨਾਲ ਉਨਾਂ ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ2021-12-23 7946 ਦੇਖੇ ਗਏ162396p720p720pHQ1080p2021-12-23ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ ਰੁਹਾਨੀ ਅਨੁਭਵ, ਭਾਗ 1 - ਵਿਸ਼ਵ ਵੀਗਨ ਵਿਸ਼ਵਵਿਆਪੀ ਸਾਧਨਾ ਦੀ ਅਹਿਮੀਅਤ2:24ਰੁਹਾਨੀ ਅਨੁਭਵ, ਭਾਗ 1 - ਵਿਸ਼ਵ ਵੀਗਨ ਵਿਸ਼ਵਵਿਆਪੀ ਸਾਧਨਾ ਦੀ ਅਹਿਮੀਅਤ"ਹਾਲੋ ਮੇਰੇ ਪਿਆਰੇ ਸਤਿਗੁਰੂ ਜੀ ਨੂੰ, ਮੁਕਤੀਦਾਤੇ ਸੰਸਾਰ ਅਤੇ ਮਾਨਵਤਾ ਦੇ, ਅਤੇ ਸੁਭ ਕਾਮਨਾਵਾਂ ਸੁਪਰੀਮ ਮਾਸਟਰ ਟੈਲੀਵੀਜ਼ਨ ਟੀਮ ਨੂੰ... ਮੈਂ ਚਾਹੁੰਦੀ ਹਾਂ ਵਿਸ਼ਵ ਵੀਗਨ ਸੰਸਾਰ ਭਰ ਮੈਡੀਟੇਸ਼ਨ, ਸਾਧਨਾ ਅਭਿਆਸ ਦੀ ਮਹਤਤਾ ਉਤੇ ਜ਼ੋਰ ਦੇਣਾ ਸਭ ਸੁਪਰੀਮ ਮਾਸਟਰ ਟੈਲੀਵੀਜ਼ਨ ਦਰਸ਼ਕਾਂ ਨੂੰ। ਅਜ਼ ਸਾਰੇ ਸੰਸਾਰ ਭਰ ਦੀ ਮੈਡੀਟੇਸ਼ਨ ਵਿਚ, ਮੈਂ ਦੇਖਿਆ ਕਿ ਸਾਰੇ ਜਿਹੜੇ ਸ਼ਾਮਲ ਹੋਏ ਸਨ ਮੈਡੀਟੇਸ਼ਨ, ਸਾਧਨਾ ਅਭਿਆਸ ਵਿਚ ਇਕਠੇ ਜੁੜੇ ਹੋਏ ਸਨ ਰੋਸ਼ਨੀ ਐਨਰਜ਼ੀ ਦੀਆਂ ਲਾਇਨਾਂ ਰਾਹੀਂ। ਇਹ ਸੰਘਣੀ ਐਨਰਜ਼ੀ ਸਮੁਚੀ ਧਰਤੀ ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ2021-12-03 9739 ਦੇਖੇ ਗਏ211396p720p720pHQ1080p2021-12-03ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ ਨਰਕ ਦੇ ਦੌਰੇ, ਭਾਗ 7 - ਮਾਸ ਉਦਯੋਗ ਵਿਚ ਕੰਮ ਕਰਨ ਵਾਲੇ ਅਤੇ ਜਿਹੜੇ ਮਾਸ ਖਾਣਾ ਪਸੰਦ ਕਰਦੇ ਲੋਕਾਂ ਨੂੰ ਸਜ਼ਾਵਾਂ ਦੇ ਗਵਾਹ5:09ਨਰਕ ਦੇ ਦੌਰੇ, ਭਾਗ 7 - ਮਾਸ ਉਦਯੋਗ ਵਿਚ ਕੰਮ ਕਰਨ ਵਾਲੇ ਅਤੇ ਜਿਹੜੇ ਮਾਸ ਖਾਣਾ ਪਸੰਦ ਕਰਦੇ ਲੋਕਾਂ ਨੂੰ ਸਜ਼ਾਵਾਂ ਦੇ ਗਵਾਹਹਾਲ ਦੀ ਘੜੀ, ਜਾਨਵਰਾਂ ਨੂੰ ਤਸੀਹੇ ਦਿਤੇ ਜਾ ਰਹੇ ਹਨ ਬਹੁਤ ਹੀ ਜਾਲਮ ਢੰਗਾਂ ਨਾਲ ਅਤੇ ਭਿਆਨਕ ਦੁਖ ਪਾਉਂਦੇ ਹਨ ਜਾਨਵਰ ਫੈਕਟਰੀਆਂ ਅਤੇ ਬੁਚੜਖਾਨਿਆਂ ਵਿਚ। ਫਿਰ ਵੀ , ਲੋਕ ਕੰਮ ਕਰ ਰਹੇ ਹਨ ਮਾਸ ਦੀ ਇੰਡਸਟਰੀ ਵਿਚ ਉਕਾ ਹੀ ਨਹੀ ਜਾਣਦੇ ਕਿ ਉਨਾਂ ਦੀਆਂ ਰੂਹਾਂ ਸਾਹਮਣਾ ਕਰਨਗੀਆਂ ਇਕ ਨਤੀਜੇ ਦਾ ਉਨਾਂ ਦੇ ਕੰਮ ਰੋਜੀ ਰੋਟੀ ਲਈ ਇਕ ਪੂਰੀ ਤਰਾਂ ਬੇਰਹਿਮੀ ਉਤੇ ਅਧਾਰਤ । ਮੇਰੇ ਹਾਲ ਦੀ ਘੜੀ ਦੀ ਸਾਧਨਾ ਦੌਰਾਨ, ਮੇਰੇ ਅੰਦਰੂਨੀ ਸਤਿਗੁਰੂ ਜੀ ਮੈਨੂੰ ਅਤੇ ਇਕ ਚੀਨੀ ਭੈਣ ਨੂੰ ਲੈ ਗਏ ਇਕ ਸਫਰ ਉਤੇ ਨਰਕ ਦੀ ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ2021-10-18 9733 ਦੇਖੇ ਗਏ170396p720p720pHQ1080p2021-10-18ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ ਨਰਕ ਦੇ ਦੌਰੇ, ਭਾਗ 6 - ਹਤਿਆ ਦੇ ਕਰਮ ਅਤੇ ਲੜਾਈ ਅਤੇ ਲਹਿਰਾਂ ਕਾਲੇ ਕਿਲਾਂ ਦੀਆਂ ਨਰਕ ਵਿਚ5:49ਨਰਕ ਦੇ ਦੌਰੇ, ਭਾਗ 6 - ਹਤਿਆ ਦੇ ਕਰਮ ਅਤੇ ਲੜਾਈ ਅਤੇ ਲਹਿਰਾਂ ਕਾਲੇ ਕਿਲਾਂ ਦੀਆਂ ਨਰਕ ਵਿਚ2010 ਵਿਚ, ਮੈਨੂੰ ਇਕ ਬਹੁਤ ਹੀ ਪ੍ਰਤਖ ਸੁਪਨਾ ਆਇਆ। ਉਸ ਸੁਪਨੇ ਵਿਚ, ਮੈਂ ਇਕ ਉਚੇ ਦਰਜੇ ਦਾ ਸੈਨਿਕ ਸੀ। ਮੈਂ ਬਸ ਇਕ ਬਟਨ ਦਬਾਇਆ ਕਮਾਂਡ ਸੈਂਟਰ ਵਿਚ ਅਤੇ ਰੌਕਟ ਦੂਰ ਭੇਜ ਦਿਤੇ, ਕਈ ਘਰਾਂ ਨੂੰ ਤਬਾਹ ਕਰਦੇ ਹੋਏ ਅਤੇ ਸ਼ਹਿਰਾਂ ਨੂੰ, ਜਿਸ ਸਦਮੇ ਨੇ ਗੰਭੀਰ ਰੂਪ ਵਿਚ ਪ੍ਰਭਾਵਿਤ ਕੀਤਾ ਅਤੇ ਕਈ ਨਾਗਰਿਕਾਂ ਨੂੰ ਮਾਰਿਆ। ਮੈਂ ਤਾਕਤਵਰ, ਦਲੇਰ ਅਤੇ ਸ਼ਕਤੀਸ਼ਾਲੀ ਮਹਿਸੂਸ ਕੀਤਾ ਜੀਵਨ ਨਾਲ- ਤਾਕਤ ਆਪਣੇ ਹਥ ਵਿਚ ਕਾਬੂ ਕਰਦੇ ਹੋਏ। ਦ੍ਰਿਸ਼ ਬਦਲੇ। ਇਕ ਯੁਧ-ਵਿਰਾਨ ਗਲੀ ਉਤੇ, ਮੈਂ ਮਿਲਿਆ ਇਕ ਬੁਢੀ, ਬੇਸਹਾਰਾ ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ2021-09-27 6951 ਦੇਖੇ ਗਏ209396p720p720pHQ1080p2021-09-27ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ