ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ / ਬੋਧੀ ਕਹਾਣੀਆਂਬੋਧੀ ਕਹਾਣੀਆਂ: ਨੰਗਾ ਤਿਆਗੀ ਪਾਥੀਕਾ, ਚਾਰ ਹਿਸਿਆਂ ਦਾ ਪਹਿਲਾ ਭਾਗ2020-03-23Lecture Language:English ਵਿਸਤਾਰਡਾਓਨਲੋਡ Docxਹੋਰ ਪੜੋਕਿਤਨਾ ਸੌਖਾ ਜੀਵਨ ਹੋ ਸਕਦਾ ਹੈ ਜੇਕਰ ਸਾਨੂੰ ਲੋੜ ਨਾ ਹੋਵੇ ਬਹੁਤ ਸਾਰੀਆਂ ਚੀਜ਼ਾਂ ਦੀ। ਜਿਤਨੇ ਘਟ ਦੀ ਸਾਨੂੰ ਲੋੜ ਹੋਵੇ, ਉਤਨਾ ਘਟ ਅਸੀਂ ਗੁਲਾਮ ਬਣਦੇ ਹਾਂ ਇਸ ਪਦਾਰਥਿਕ ਸੰਸਾਰ ਦੇ ਜੋ ਸਚਮੁਚ ਜਿਵੇਂ ਬੰਨਦਾ ਹੈ ਸਾਨੂੰ ਬਹੁਤ, ਬਹੁਤ, ਬਹੁਤ ਘੁਟ ਕੇ।