ਖੋਜ
ਪੰਜਾਬੀ
 

ਵਿਸ਼ਵਾਸ਼ ਅਤੇ ਅਨੁਭਵ, ਬਾਰਾਂ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
(ਇਕ ਕੁਆਨ ਯਿੰਨ ਮੈਸੇਂਜ਼ਰ ਬਣਨ ਲਈ ਕੀ ਤੁਹਾਨੂੰ ਇਕ ਰੈਜਿਉਮੇਂ ਦੀ ਲੋੜ ਹੈ? ਇਕ ਰੈਜਿਉਮੇ - ਨਹੀਂ, ਅਸੀਂ ਨਹੀਂ ਕਰਦੇ। ਅਸੀਂ ਨਹੀਂ ਕਰਦੇ, ਪਰ ਇਹ ਇਕ ਮੁਸ਼ਕਲ ਜੀਵਨ ਹੈ। (...) ਇਹ ਇਕ ਬ੍ਰਹਿਮਚਾਰੀ ਜੀਵਨ ਹੈ, ਅਤੇ ਤੁਸੀਂ ਬਹੁਤ ਸਫਰ ਕਰਦੇ ਹੋ। ਤੁਹਾਨੂੰ ਬਹੁਤ ਸਾਰੀ ਸਿਖਲਾਈ ਸਹਿਣ ਕਰਨੀ ਜ਼ਰੂਰੀ ਹੈ, ਜਿਵੇਂ ਅਪਮਾਨ, ਸਖਤ ਮਿਹਨਤ, ਧੀਰਜ਼। ਪਛਮੀ ਲੋਕਾਂ ਵਿਚੋਂ ਕਈ ਸਾਡੇ ਕੋਲ ਆਉਂਦੇ ਹਨ, ਪਰ ਕਿਵੇਂ ਨਾ ਕਿਵੇਂ ਮਾਨਸਿਕਤਾ ਤਿਆਰ ਨਹੀਂ ਹੈ, ਅਤੇ... ਮੈਨੂੰ ਨਹੀਂ ਪਤਾ ਕੀ। (...) ਤੁਸੀਂ ਕੁਝ ਕੁਆਨ ਯਿੰਨ ਮੈਸੇਂਜ਼ਰਾਂ ਨੂੰ ਉਥੇ ਪੁਛ ਸਕਦੇ ਹੋ ਜੇਕਰ ਉਹ ਤੁਹਾਨੂੰ ਸਵੀਕਾਰ ਕਰਨਗੇ ਅਤੇ ਪਿਰ ਉਸ ਤਰਾਂ ਤੁਸੀਂ ਜਾ ਸਕਦੇ ਹੋ। ਤੁਸੀਂ ਥੋੜੇ ਸਮੇਂ ਲਈ ਟ੍ਰੇਂਨ ਕਰਨ ਦੀ ਕੋਸ਼ਿਸ਼ ਕਰਨੀ ਦੇਖਣ ਲਈ ਜੇਕਰ ਤੁਸੀ ਫਿਟ ਹੋਂ। […] ਉਥੇ ਇਕ ਵਿਆਕਤੀ ਹੈ ਜਿਸ ਨੂੰ ਟੌਂਗ ਕਿਹਾ ਜਾਂਦਾ ਹੈ। ਜੇਕਰ ਤੁਸੀਂ ਉਸਦੀ ਪ੍ਰੀਖਿਆ ਪਾਸ ਕਰਦੇ ਹੋ, ਤੁਸੀਂ ਸ਼ਾਇਦ ਬਣ ਕਸਦੇ ਹੋ। ਇਹ ਗੰਭੀਰ ਹੈ। ਉਨਾਂ ਪਛਮੀਂ ਵਾਇਟਫਲੇਕਸ ਦੀ ਦੇਖ ਭਾਲ ਕਰੋ ਜੇਕਰ ਉਹ ਕੋਸ਼ਿਸ਼ ਕਰਨੀ ਚਾਹੁੰਦੇ ਹਨ। […]

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-09
6164 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-10
4529 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-11
4800 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-12
4133 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-13
4039 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-14
3794 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-15
3920 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-16
3621 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-17
3618 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-18
3343 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-19
3899 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-20
3665 ਦੇਖੇ ਗਏ