ਖੋਜ
ਪੰਜਾਬੀ
 

ਵਿਸ਼ਵਾਸ਼ ਅਤੇ ਅਨੁਭਵ, ਬਾਰਾਂ ਹਿਸਿਆਂ ਦਾ ਬਾਰਵਾਂ ਭਾਗ

ਵਿਸਤਾਰ
ਹੋਰ ਪੜੋ
ਤੁਸੀਂ ਬਹੁਤ ਸਾਰੀਆਂ ਚੀਜ਼ਾਂ ਕਰ ਰਹੇ ਹੋ ਪਹਿਲੇ ਹੀ, […] ਜਿਵੇਂ, ਤੁਸੀਂ ਦੇਖਦੇ ਹੋ ਕਿਸੇ ਵਿਆਕਤੀ ਨੂੰ ਦਾਨ ਲਈ ਸਹਾਇਤਾ ਦੀ ਲੋੜ ਹੈ, ਅਤੇ ਤੁਸੀਂ ਦਿੰਦੇ ਹੋ, ਅਤੇ ਤੁਸੀਂ ਉਸ ਅਨੁਭਵ ਨਾਲ ਨਹੀਂ ਚਿਪਕਦੇ ਅਤੇ ਕਹਿੰਦੇ, "ਓਹ! ਮੈਂ ਉਸ ਨੂੰ ਦਸ ਡਾਲਰ ਦਿਤੇ!" […] ਫਿਰ, ਨਾਲੇ ਜਿਵੇਂ ਕਿ, ਤੁਸੀਂ ਇਸ ਵਲ ਕੰਮ ਕਰ ਸਕਦੇ ਹੋ। (ਅਛਾ।) ਨਹੀਂ ਤਾਂ, "ਬਿਨਾਂ ਕਰਨ ਦੇ ਕਰਨਾ" ਇਕ ਉਚ ਉਦੇਸ਼ ਹੈ, ਉਚ ਭਾਵਨਾ। ਅਤੇ ਤੁਸੀਂ ਬਿਨਾਂ ਰਾਜ਼ੀ ਕਰਨ ਦੇ ਰਾਜ਼ੀ ਕਰਦੇ ਹੋ। ਤੁਸੀਂ ਬਿਨਾਂ ਦੇਖਣ ਦੇ ਦੇਖਦੇ ਹੋ, ਬਿਨਾਂ ਕਰਨ ਦੇ ਕਰਦੇ ਹੋ - ਸਵੈਚਲਤ ਹੀ, ਤੁਸੀਂ ਇਥੋਂ ਤਕ ਜਾਣਦੇ ਵੀ ਨਹੀਂ। ਅਤੇ ਉਹ ਸਭ ਤੋਂ ਵਧੀਆ ਹੈ। ਕਿਉਂਕਿ ਸਾਡੇ ਕੋਲ ਜਾਨਣ ਲਈ ਇਕ ਹੰਕਾਰ, ਹਉਮੇਂ ਨਹੀਂ ਹੈ। ਜੇਕਰ ਤੁਸੀਂ ਜਾਣਦੇ ਹੋ, ਉਸ ਦਾ ਭਾਵ ਤੁਹਾਡੇ ਕੋਲ ਅਜ਼ੇ ਵੀ ਇਕ ਵ‌ਿਆਕਤੀਗਤ ਆਪਾ ਹੈ, ਪਰ ਅਸੀਂ ਬ੍ਰਹਿਮੰਡ ਦੇ ਨਾਲ ਇਕ ਹਾਂ। […]

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (12/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-09
6164 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-10
4529 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-11
4800 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-12
4133 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-13
4039 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-14
3794 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-15
3920 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-16
3620 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-17
3618 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-18
3343 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-19
3899 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-20
3665 ਦੇਖੇ ਗਏ