ਕੁਆਨ ਯਿੰਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਦੇ ਲਾਭ, ਅਨੇਕਾਂ ਵਿਚੋਂ ਪਹਿਲਾ ਭਾਗ0:35ਕੁਆਨ ਯਿੰਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਦੇ ਲਾਭ, ਅਨੇਕਾਂ ਵਿਚੋਂ ਪਹਿਲਾ ਭਾਗਕੁਆਨ ਯਿੰਨ (ਅੰਦਰੂਨੀ ਸਵਰਗੀ ਆਵਾਜ਼ ਉਤੇ ਮੈਡੀਟੇਸ਼ਨ) ਇਥੋਂ ਤਕ ਹੋਰ ਵੀ, ਐਨਰਜ਼ੀ ਨੂੰ ਹੋਰ ਸੰਭਾਲਦਾ ਹੈ। ਇਹ ਤੁਹਾਡੇ ਲਈ ਵੀ ਚੰਗਾ ਹੈ, ਭੌਤਿਕ ਤੌਰ ਤੇ, ਮਨੋ ਵਿਗਿਆਨਕ ਤੌਰ ਤੇ, ਸਭ ਚੀਜ਼।ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/MeditationBenefits of Quan Yin Meditation2024-08-25 2092 ਦੇਖੇ ਗਏ82396p720p1080p2024-08-25Benefits of Quan Yin Meditation ਕੁਆਨ ਯਿੰਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਦੇ ਲਾਭ, ਅਨੇਕਾਂ ਵਿਚੋਂ ਦੂਸਰਾ ਭਾਗ0:48ਕੁਆਨ ਯਿੰਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਦੇ ਲਾਭ, ਅਨੇਕਾਂ ਵਿਚੋਂ ਦੂਸਰਾ ਭਾਗਸਵੇਰ ਦੇ ਸਮੇਂ, ਜਾਂ ਕੁਆਨ ਯਿੰਨ (ਅੰਦਰੂਨੀ ਸਵਰਗੀ ਆਵਾਜ਼) ਮੈਡੀਟੇਸ਼ਨ ਤੋਂ ਬਾਅਦ, ਜੇਕਰ ਤੁਸੀਂ ਸ਼ੀਸ਼ੇ ਵਿਚ ਦੇਖਦੇ ਹੋ, ਤੁਸੀਂ ਆਪਣੇ ਆਪ ਨੂੰ ਬਹੁਤ ਸਾਫ ਚਮੜੀ, ਗੁਲਾਬੀ, ਚਮਕਦੀਆਂ ਅਖਾਂ ਨਾਲ ਦੇਖੋਂਗੇ। ਹਾਂਜੀ, ਜਦੋਂ ਤੁਸੀਂ ਥੋੜੇ ਸਮੇਂ ਲਈ ਕੁਆਨ ਯਿੰਨ ਕਰਦੇ ਹੋ, ਅਤੇ ਤੁਸੀਂ ਜਾ ਕੇ ਸ਼ੀਸ਼ੇ ਵਿਚ ਦੇਖਦੇ ਹੋ; ਇਹ ਇਸ ਤਰਾਂ ਲਗਦਾ ਹੈ ਜਿਵੇਂ ਤੁਹਾਡੀ ਚਮੜੀ ਨੇ ਆਪਣੇ ਆਪ ਨੂੰ ਮੁੜ ਸੁਰਜੀਤ ਕੀਤਾ ਹੈ।ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ:Benefits of Quan Yin Meditation2024-08-25 1754 ਦੇਖੇ ਗਏ64396p720p1080p2024-08-25Benefits of Quan Yin Meditation