ਹੋਰ ਦੇਖੋਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣਸਰਬਉਚ ਸਤਿਗੁਰੂ ਚਿੰਗ ਹਾਈ ਜੀ: ਡੀਜ਼ਾਇਨ ਅਤੇ ਕਲਾਦਸਤਾਵੇਜੀ ਫਿਲਮਾਂ ਦੇ ਨਮੂਨੇ...ਧਰਮਾਂ ਵਿਚਵੀਗਨ ਬਣੋਵੈਜ਼ ਰੈਸਟੋਰੇਂਟ ਵਿਸ਼ਵ ਭਰ ਵਿਚਵੈਜ਼ੀ ਸਰੇਸ਼ਠ ਵਰਗਜਾਨਵਰNo-Kill Adoption Shelters Worldwide
Supreme Master Ching Hai's Quotes on World Liberation2:17Supreme Master Ching Hai's Quotes on World Liberationਵਿਸ਼ੇਸ਼!2023-03-08 1693 ਦੇਖੇ ਗਏ68396p720p1080p2023-03-08ਵਿਸ਼ੇਸ਼! Heaven Testimonies, Part 16 — Entering Heaven Gate3:04Heaven Testimonies, Part 16 — Entering Heaven Gateਜਦੋਂ ਤੋਂ ਅਭਿਆਸ ਕਰ ਰਹੀ ਹਾਂ ਇਥੇ ਹੁਣ ਤਕ, ਹਰ ਇਕ ਦਿਨ, ਮੈਂ ਇਕ ਪਰੀ ਦੇ ਵਾਂਗ ਰਹਿ ਰਹੀ ਹਾਂ, ਸਤਿਗੁਰੂ ਜੀ। (ਵਧੀਆ ਹੈ ਤੁਹਾਡੇ ਲਈ।) ਮੈਂ ਦੇਖੇ ਅਨੇਕ ਹੀ ਸਵਰਗੀ ਜੀਵ ਥਲੇ ਨੂੰ ਆਉਂਦੇ। ਉਹ ਉਡ ਕੇ ਥਲੇ ਆਏ। ਉਥੇ ਫੁਲ ਸਨ ਜੋ ਇਥੇ ਗ੍ਰਹਿ ਉਤੇ ਮੌਜ਼ੂਦ ਨਹੀ ਸਨ। ਪ੍ਰੰਤੂ ਉਹ ਗਲਾਂ ਕਰ ਸਕਦੇ ਸਨ ਅਤੇ ਉਨਾਂ ਦੇ ਬਹੁਤ ਗੂੜੇ ਚੰਮਕਦੇ ਰੰਗ ਸਨ। ਅਤੇ ਉਥੇ ਤਾਰੇ ਸਨ ਜਿਨਾਂ ਵਿਚੋਂ ਗੁਲਾਬੀ ਰੋਸ਼ਨੀ ਨਿਕਲ ਰਹੀ ਸੀ। ਅਤੇ ਨਾਲੇ ਉਥੇ ਕਿਰਨਾਂ ਸਨ, ਉਵੇਂ ਜਿਵੇਂ ਰੋਸ਼ਨੀ ਦੀਆਂ ਕਿਰਨਾਂ ਖੂਬਸੂਰਤ ਆਕਾਰਾਂ ਵਿਸ਼ੇਸ਼!2022-12-28 1303 ਦੇਖੇ ਗਏ53396p720p1080p2022-12-28ਵਿਸ਼ੇਸ਼! Spiritual Experiences, Part 8 – Wearing S.M. Celestial Jewelry Benefits Sentient Beings4:36Spiritual Experiences, Part 8 – Wearing S.M. Celestial Jewelry Benefits Sentient Beings2019 ਦੀਆਂ ਗਰਮੀਆਂ ਵਿਚ, ਮੈਂ ਸੀਚੁਆਨ ਸੂਬੇ ਦੇ ਗਾਂਜ਼ੀ ਵਿਚ ਲਾਰੁੰਗ ਗਾਰ ਬੁਧ ਅਕੈਡਮੀ ਆਲੇ ਦੁਆਲੇ ਘੁੰਮੀ, ਜ਼ੂਰੇਸ਼ੇਨ ਪਹਾੜ, ਅਤੇ ਪਹਾੜ ਗੌਂਗਾ ਦਾ ਹਾਏਲੈਂਡ ਗਲੇਸ਼ੀਅਰ। ਉਸ ਸਮੇਂ ਦੌਰਾਨ, ਮੈਂ ਐਸ ਐਮ ਸਲੈਸਟੀਅਲ ਗਹਿਣੇ "ਦ ਮਿਡਲ ਵੇਅ" ਪਹਿਨੇ ਸੀ। ਮੈਂ "ਮਿਡਲ ਵੇਅ" ਨੂੰ ਇਕ ਹੋਰ ਨਾਂ ਦਿਤਾ: "ਅੰਤਕਲਾ ਦੀ ਕੁੰਜੀ।" ਲਾਰੁੰਗ ਗਾਰ ਬੋਧੀ ਅਕੈਡਮੀ ਦੀ ਪਹਾੜੀ ਉਤੇ ਸਥਿਤ ਲਾਈਟਹਾਓਸ ਵਿਚ ਮੈਡੀਟੇਸ਼ਨ ਕਰਦੇ ਹੋਏ, ਮੈਂ ਇਕ ਅੰਦਰੂਨੀ ਦ੍ਰਿਸ਼ ਦੇਖਿਆ ਇਕ ਚਮਤਕਾਰ ਬਰਫ ਦਾਕਮਲ ਪਹਾੜ ਹੌਲੀ ਹੌਲੀ ਮੇਰੇ ਵਲ ਵਿਸ਼ੇਸ਼!2022-12-24 1470 ਦੇਖੇ ਗਏ72396p720p1080p2022-12-24ਵਿਸ਼ੇਸ਼! Spiritual Experiences, Part 7 – Heaven Helps Ukraine (Ureign)3:20Spiritual Experiences, Part 7 – Heaven Helps Ukraine (Ureign)"ਜਦੋਂ ਤੋਂ ਯੂਕਰੇਨ (ਯੂਰੇਨ) ਵਿਚ ਯੁਧ ਸ਼ੁਰੂ ਹੋਇਆ ਹੈ, ਕੁਝ ਪਲਾਂ ਵਿਚ ਮੈਂ ਆਪ ਉਨਾਂ ਦੀ ਸਥਿਤੀ ਵਿਚ ਮਹਿਸੂਸ ਕਰ ਸਕਦੀ ਸੀ, ਭੋਜ਼ਨ ਅਤੇ ਪਾਣੀਆਂ ਦੀ ਕਮੀ ਦੇ ਨਾਲ, ਬਿਨਾਂ ਬਿਜ਼ਲੀ ਦੇ ਅਤੇ ਲਾਚਾਰੀ। ਉਥੇ ਕੁਝ ਵੀ ਬਹੁਤਾ ਨਹੀਂ ਹੈ ਜੋ ਮੈਂ ਕਰ ਸਕਦੀ ਹਾਂ ਉਨਾਂ ਲਈ ਪ੍ਰਾਰਥਨਾ ਕਰਨ ਦੇ ਸਿਵਾਇ । ਸਤਿਗੁਰੂ ਜੀ ਨੇ ਇਕ ਵਾਰ ਕਿਹਾ ਸੀ ਕਿ ਅਸੀਂ ਅਭਿਆਸੀ ਸ਼ਕਤੀਸ਼ਾਲੀ ਹਾਂ। ਅਸੀਂ ਪਹਾੜਾਂ ਨੂੰ ਹਿਲਾ ਸਕਦੇ ਅਤੇ ਸਮੁੰਦਰਾਂ ਨੂੰ ਖਾਲੀ ਕਰ ਸਕਦੇ ਹਾਂ। ਮੈਡੀਟੇਸ਼ਨ ਅਭਿਆਸ ਦੌਰਾਨ, ਆਪਣੇ ਦ੍ਰਿਸ਼ਾਂ ਵਿਚੋਂ ਇਕਵਿਸ਼ੇਸ਼!2022-12-21 1038 ਦੇਖੇ ਗਏ51396p720p1080p2022-12-21ਵਿਸ਼ੇਸ਼! ਵੀਗਨ ਗਰੂਵ ਵਿਚ ਜਾਓ ਐਸ.ਐਮ ਸਵਰਗੀ ਕਪੜਿਆਂ ਦੀ ਵੀਗਨ ਸਲੋਗਨ ਲੜੀ ਨਾਲ।1:27ਵੀਗਨ ਗਰੂਵ ਵਿਚ ਜਾਓ ਐਸ.ਐਮ ਸਵਰਗੀ ਕਪੜਿਆਂ ਦੀ ਵੀਗਨ ਸਲੋਗਨ ਲੜੀ ਨਾਲ।ਵੀਗਨ ਸਲੋਗਨ ਇਕ ਵੀਗਨ ਪੀੜੀ ਲਈ! ਉਤੇ ਉਪਲਬਧ ਹਨ TheCelestialShop.comਵਿਸ਼ੇਸ਼!2022-12-12 3752 ਦੇਖੇ ਗਏ108396p720p1080p2022-12-12ਵਿਸ਼ੇਸ਼! ਸੰਸਾਰ ਭਰ ਵਿਚ ਨੇਤਾਵਾਂ ਅਤੇ ਸਰਕਾਰਾਂ ਤੋਂ ਰਚਾਨਤਮਿਕ ਵਿਕਾਸ ਪੰਜ ਹਿਸਿਆਂ ਦਾ ਪਹਿਲਾ ਭਾਗ5:54ਸੰਸਾਰ ਭਰ ਵਿਚ ਨੇਤਾਵਾਂ ਅਤੇ ਸਰਕਾਰਾਂ ਤੋਂ ਰਚਾਨਤਮਿਕ ਵਿਕਾਸ ਪੰਜ ਹਿਸਿਆਂ ਦਾ ਪਹਿਲਾ ਭਾਗਸਪੇਨ ਦਾ ਖਪਤਕਾਰ ਮਾਮਲਿਆਂ ਦੇ ਮੰਤਰੀ, ਸਤਿਕਾਰਯੋਗ ਐਲਬਰਟੋ ਗਾਰਜ਼ਨ, ਇਕ ਚਮਕਦਾਰ ਵਿਸ਼ਵ ਬਹਾਦਰ ਲੀਡਰਸ਼ਿਪ ਅਵਾਰਡ ਜੇਤੂ, ਨੇ ਹਿੰਮਤ ਨਾਲ ਜਾਨਵਰ-ਲੋਕਾਂ ਦੇ ਮਾਸ ਦੀ ਖਪਤ ਨੂੰ ਘਟ ਕਰਨ ਲਈ ਬੁਲਾਇਆ ਗਰੀਨਹਾਉਸ ਗੈਸਾਂ ਨੂੰ ਘਟਾਉਣ ਲਈ। “ ਮੈਂ ਚਿੰਤਤ ਹਾਂ। ਮੈਂ ਚਿੰਤਤ ਹਾਂ ਸਾਡੇ ਸਾਥੀ ਨਾਗਰਿਕਾਂ ਦੀ ਸਿਹਤ ਬਾਰੇ, ਅਤੇ ਮੈਂਨੂੰ ਚਿੰਤਾ ਹੈ ਸਾਡੇ ਗ੍ਰੀਹ ਦੀ ਸਿਹਤ ਬਾਰੇ। ਇਕ ਗ੍ਰਹਿ ਤੋਂ ਬਿਨਾਂ, ਸਾਡੇ ਕੋਲ ਕੋਈ ਜੀਵਨ ਨਹੀਂ ਹੈ। ਇਕ ਗ੍ਰਹਿ ਤੋਂ ਬਿਨਾਂ, ਸਾਡੇ ਕੋਲ ਕੋਈ ਤਨਖਾਹਾਂ ਨਹੀਂ ਹੈ। ਇਕ ਗ੍ਰਹਵਿਸ਼ੇਸ਼!2022-12-12 4082 ਦੇਖੇ ਗਏ19396p720p1080p2022-12-12ਵਿਸ਼ੇਸ਼! ਸੰਸਾਰ ਭਰ ਵਿਚ ਨੇਤਾਵਾਂ ਅਤੇ ਸਰਕਾਰਾਂ ਤੋਂ ਰਚਾਨਤਮਿਕ ਵਿਕਾਸ ਪੰਜ ਹਿਸਿਆਂ ਦਾ ਦੂਸਰਾ ਭਾਗ6:31ਸੰਸਾਰ ਭਰ ਵਿਚ ਨੇਤਾਵਾਂ ਅਤੇ ਸਰਕਾਰਾਂ ਤੋਂ ਰਚਾਨਤਮਿਕ ਵਿਕਾਸ ਪੰਜ ਹਿਸਿਆਂ ਦਾ ਦੂਸਰਾ ਭਾਗਸੰਯੁਕਤ ਰਾਸ਼ਟਰ ਨੇ ਕਈ ਪ੍ਰਮੁਖ ਰਿਪੋਰਟਾਂ ਵਿਚ ਜਾਨਵਰ-ਲੋਕਾਂ ਦੇ ਮਾਸ ਦੀ ਖਪਤ ਨੂੰ ਘਟਾਉਣ ਲਈ ਬੁਲਾਇਆ ਹੈ। 2020 ਵਿਚ, ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ (ਯੂਐਨਈਪੀ) ਨੇ ਮਹਤਵਪੂਰਨ ਜੀਵਨ ਸ਼ੈਲੀ ਵਿਚ ਤਬਦੀਲੀਆਂ ਦੀ ਸਿਫਾਰਸ਼ ਕੀਤੀ ਇਸ ਸਦੀ ਦੇ ਅੰਤ ਤਕ ਇਕ ਵਿਨਾਸ਼ਕਾਰੀ ਤਿੰਨ ਡਿਗਰੀ ਸੈਲਸੀਅਸ ਤੋਂ ਵਧ ਤਪਸ਼ ਤੋਂ ਬਚਣ ਲਈ, ਕਹਿੰਦੇ ਹੋਏ: "ਭੋਜ਼ਨ ਲਈ, ਇਕ ਤਬਦੀਲੀ ਸ਼ਾਕਾਹਾਰੀ ਜਾਂ ਵੀਗਨ ਆਹਾਰ ਵਲ ਕਾਰਬਨ ਘਟਾਉਣ ਲਈ ਮਹਤਵਪੂਰਨ ਸੰਭਾਵਨਾ ਦੀ ਪੇਸ਼ਕਸ਼ ਕਰਦਾ ਹੈ।" ਉਪਾਅ ਵੀ ਸੁਝਾਏ ਗਏ, ਸਮੇਤ ਗੈਰ-ਸਿਹਵਿਸ਼ੇਸ਼!2022-12-12 3718 ਦੇਖੇ ਗਏ10396p720p1080p2022-12-12ਵਿਸ਼ੇਸ਼! ਸੰਸਾਰ ਭਰ ਵਿਚ ਨੇਤਾਵਾਂ ਅਤੇ ਸਰਕਾਰਾਂ ਤੋਂ ਰਚਾਨਤਮਿਕ ਵਿਕਾਸ ਪੰਜ ਹਿਸਿਆਂ ਦਾ ਤੀਸਰਾ ਭਾਗ6:47ਸੰਸਾਰ ਭਰ ਵਿਚ ਨੇਤਾਵਾਂ ਅਤੇ ਸਰਕਾਰਾਂ ਤੋਂ ਰਚਾਨਤਮਿਕ ਵਿਕਾਸ ਪੰਜ ਹਿਸਿਆਂ ਦਾ ਤੀਸਰਾ ਭਾਗਸੰਯੁਕਤ ਰਾਜ਼ ਕਾਂਗਰਸ ਦੁਆਰਾ ਇਕ ਨਵਾਂ ਬਿਲ ਵਿਚਾਰ ਅਧੀਨ ਹੈ ਜੋ ਕਿਸੇ ਵੀ ਨਵੇਂ ਵਡੀਆਂ ਜਾਨਵਰ-ਲੋਕਾਂ ਦੀਆਂ ਫੈਕਟਰੀਆਂ ਦੇ ਵਿਕਾਸ ਨੂੰ ਬੰਦ ਕਰ ਦੇਵੇਗਾ ਅਤੇ ਉਨਾਂ ਨੂੰ 2040 ਤਕ ਪੂਰੀ ਤਰਾਂ ਖਤਰ ਕਰ ਦੇਵੇਗਾ। ਬਿਲ ਦੇ ਹਕ ਵਿਚ, ਸਨੇਟਰ ਕੋਰੀ ਬੂਕਰ (ਵੀਗਨ) ਨੇ ਕਿਹਾ, "ਸਾਨੂੰ ਤੁਰੰਤ ਹੀ ਇਕ ਹੋਰ ਵਧੇਰੇ ਝਲ਼ਣਯੋਗ ਅਤੇ ਦਿਆਲੂ ਸਿਸਟਮ ਵਿਚ ਤਬਦੀਲ ਕਰਨਾਸ਼ੁਰੂ ਕਰਨਾ ਚਾਹੀਦਾ ਹੈ । ਇਕ ਮਹਤਵਪੂਰਨ ਪਹਿਲਾ ਕਦਮ ਹੈ ਵਡੇ ਫੈਕਟਰੀ ਫਾਰਮਾਂ ਉਤੇ ਸਾਡੀ ਨਿਰਭਰਤਾ ਨੂੰ ਖਤਮ ਕਰਨਾ..." ਸ੍ਰੀ ਮਾਨ ਬੂਕਰ ਨੇ ਵਿਸ਼ੇਸ਼!2022-12-12 3702 ਦੇਖੇ ਗਏ9396p720p1080p2022-12-12ਵਿਸ਼ੇਸ਼! ਸੰਸਾਰ ਭਰ ਵਿਚ ਨੇਤਾਵਾਂ ਅਤੇ ਸਰਕਾਰਾਂ ਤੋਂ ਰਚਾਨਤਮਿਕ ਵਿਕਾਸ ਪੰਜ ਹਿਸਿਆਂ ਦਾ ਚੌਥਾ ਭਾਗ6:13ਸੰਸਾਰ ਭਰ ਵਿਚ ਨੇਤਾਵਾਂ ਅਤੇ ਸਰਕਾਰਾਂ ਤੋਂ ਰਚਾਨਤਮਿਕ ਵਿਕਾਸ ਪੰਜ ਹਿਸਿਆਂ ਦਾ ਚੌਥਾ ਭਾਗਯੂਨਾਈਟਡ ਕਿੰਗਡਮ ਵਿਚ ਸਿਟੀ ਅਤੇ ਟਾਉਨ ਕੌਂਸਲਾਂ ਅਗਵਾਈ ਕਰ ਰਹੇ ਹਨ ਇਕ ਵੀਗਨ ਭਵਿਖ ਵਲ ਜਾਨਵਰ-ਲੋਕਾਂ ਦੇ ਮਾਸ ਨੂੰ ਮੈਨੂੰ ਤੋਂ ਬਾਹਰ ਛਡਣ ਦੁਆਰਾ ਜਾਂ ਪੂਰੀ ਤਰਾਂ ਵੀਗਨ ਬਣਨ ਨਾਲ। ਸ਼ਹਿਰ ਅਤੇ ਟਾਉਨ ਲੀਡਰ ਜਾਨਵਰ-ਲੋਕਾਂ ਦੇ ਮਾਸ ਖਾਣ ਦੇ ਨੁਕਸਾਨਦੇਹ ਪ੍ਰਭਾਵਾਂ ਅਤੇ ਜਾਨਵਰ ਲੋਕ ਲਾਈਵਸਟੌਕ ਉਦਯੋਗ ਦੇ ਖਿਲਾਫ ਗਲ ਕਰ ਰਹੇ ਹਨ। ਉਹ ਪ੍ਰਚਾਰ ਵੀ ਕਰ ਰਹੇ ਹਨ ਪੌਂਦੇ ਅਧਾਰਤ ਭੋਜ਼ਨ ਦੀ ਚੋਣ ਕਰਨ ਦੇ ਸਿਹਤ ਲਾਭਾਂ ਬਾਰੇ। ਕੇਮਬ੍ਰਿਜ ਸਿਟੀ ਕਾਉਂਸਲ ਨੇ ਸਾਰੇ ਕੇਟਰਡ ਕਉਂਸਲ ਮੀਟਿੰਗਾਂ ਵਿਚ ਜਾਨਵਰ-ਲੋਕਾਵਿਸ਼ੇਸ਼!2022-12-12 3606 ਦੇਖੇ ਗਏ8396p720p1080p2022-12-12ਵਿਸ਼ੇਸ਼! ਸੰਸਾਰ ਭਰ ਵਿਚ ਨੇਤਾਵਾਂ ਅਤੇ ਸਰਕਾਰਾਂ ਤੋਂ ਰਚਾਨਤਮਿਕ ਵਿਕਾਸ ਪੰਜ ਹਿਸਿਆਂ ਦਾ ਪਂਜਵਾਂ ਭਾਗ7:16ਸੰਸਾਰ ਭਰ ਵਿਚ ਨੇਤਾਵਾਂ ਅਤੇ ਸਰਕਾਰਾਂ ਤੋਂ ਰਚਾਨਤਮਿਕ ਵਿਕਾਸ ਪੰਜ ਹਿਸਿਆਂ ਦਾ ਪਂਜਵਾਂ ਭਾਗਮੈਕਸੀਕੋ ਦੀ ਕਾਂਗਰਸ ਦੇ, ਸਾਬਕਾ ਸੈਨੇਟਰ ਜੀਸੂਜਾ ਰੌਡਰੀਗਸ (ਵੀਗਨ), ਹੋਰਾਂ ਨੇ ਜੋਰ ਦੇ ਕੇ ਕਿਹਾ ਹੈ ਜਾਨਵਰ-ਲੋਕ ਨੂੰ ਪੈਦਾ ਕਰਨ, ਖਾਣ, ਅਤੇ ਸ਼ੋਸ਼ਣ ਸਭ ਨੂੰ ਖਤਮ ਕਰਨ ਲਈ। “ ਅਤੇ ਪਰੋਟੀਨ ਦੇ ਸਰੋਤ ਨੂੰ ਬਦਲਣ ਲਈ। ਦੂਜੇ ਸ਼ਬਦਾਂ ਵਿਚ, ਭੁਲ ਜਾਉ ਜਾਨਵਰਾਂ ਨੂੰ ਵਰਤਣ ਲਈ ਭੋਜਨ, ਕਪੜੇ, ਵਿਗਿਆਨਕ ਖੋਜ, ਮਨੋ ਰੰਜਨ, ਕਿਸੇ ਵੀ ਢੰਗ ਵਿਚ। ਜਾਨਵਰਾਂ ਕੋਲ ਵੀ ਉਤਨਾ ਹੀ ਹਕ ਹੈ ਜਿੰਦਾ ਰਹਿਣ ਲਈ ਜਿਤਨਾ ਤੁਹਾਡੇ ਅਤੇ ਮੇਰੇ ਕੋਲ ਹੈ। ਸਾਡੇ ਕੋਲ ਕੋਈ ਵਜਾਹ ਨਹੀ ਹੈ ਜਾਰੀ ਰਖਣ ਦੀ ਉਨਾਂ ਦਾ ਸ਼ੋਸ਼ਣ ਕਰਨਾ।ਵਿਸ਼ੇਸ਼!2022-12-12 3564 ਦੇਖੇ ਗਏ10396p720p1080p2022-12-12ਵਿਸ਼ੇਸ਼! ਸੁਰਖਿਆ ਜੋ ਸਤਿਗੁਰੂ ਜੀ ਪੈਰੋਕਾਰਾਂ ਉਪਰ ਬਖਸ਼ਦੇ ਹਨ3:13ਸੁਰਖਿਆ ਜੋ ਸਤਿਗੁਰੂ ਜੀ ਪੈਰੋਕਾਰਾਂ ਉਪਰ ਬਖਸ਼ਦੇ ਹਨ"2020 ਵਿਚ ਕੋਵਿਡ-19 ਮਹਾਂਮਾਰੀ ਦੇ ਛਿੜਣ ਤੋਂ, ਇਹ ਦੋ ਸਾਲਾਂ ਤੋਂ ਵਧ ਸਮਾਂ ਹੋ ਗਿਆ ਹੈ, ਅਤੇ ਇਹ ਅਜ਼ੇ ਤਕ ਵੀ ਨਹੀਂ ਖਤਮ ਹੋਈ। ਬਹੁਤ ਸਾਰੇ ਲੋਕਾਂ ਨੇ ਆਪਣਾ ਟੀਕਾ ਲਗਾ ਲਿਆ, ਜਦੋਂ ਕਿ ਮੇਰਾ ਪਕਾ ਵਿਸ਼ਵਾਸ਼ ਹੈ ਕਿ ਰੂਹਾਨੀ ਅਭਿਆਸੀ ਵਖਰੇ ਹਨ! ਸੋ, ਮੈਂ ਇਕ ਟੀਕਾ ਨਹੀਂ ਲਗਾਇਆ ਪਰ ਸਗੋਂ ਰੁਹਾਨੀ ਤੌਰ ਤੇ ਵਧੇਰੇ ਦ੍ਰਿੜਤਾ ਨਾਲ ਅਭਿਆਸ, ਮੈਡੀਟੇਸ਼ਨ ਕਰਨ ਤੇ ਜ਼ੋਰ ਦਿਤਾ। ਜੂਨ 2021 ਦੇ ਸ਼ੁਰੂ ਵਿਚ ਇਕ ਗਰੁਪ ਮੈਡੀਟੇਸ਼ਨ ਦੌਰਾਨ, ਸਮਾਧੀ ਵਿਚ ਪ੍ਰਭੂ ਨੇ ਰੂਹਾਨੀ ਅਭਿਆਸੀਆਂ ਲਈ ਸੁਰਖਿਆ ਮੈਨੂੰ ਦੇਖਣ ਦਵਿਸ਼ੇਸ਼!2022-10-21 2282 ਦੇਖੇ ਗਏ95396p720p720pHQ1080p2022-10-21ਵਿਸ਼ੇਸ਼! Heaven Testimonies, Part 13 — The First Inner Experience of Light and Sound During Meditation3:51Heaven Testimonies, Part 13 — The First Inner Experience of Light and Sound During Meditation“ ਮੈਂ ਦੀਖਿਅਤ ਹਾਂ ਕੁਐਨ ਇੰਨ ਵਿਧੀ ਦਾ ਦੋ ਸਾਲਾਂ ਤੋਂ ਅਭਿਆਸ ਕਰ ਰਹੀ ਹਾਂ । ਮੇਰਾ ਪਹਿਲਾ ਅੰਦਰੂਨੀ ਅਨੁਭਵ ਇਸ ਪਿਛਲੇ ਅਪ੍ਰੈਲ ਦੌਰਾਨ ਹੋਇਆ। ਉਸ ਦਿਨ, ਮੈਂ ਬਿਸਤਰੇ ਤੋਂ ਉਠੀ ਤਿੰਨ ਵਜ਼ੇ ਸਵੇਰੇ ਸਾਧਨਾ ਕਰਨ ਲਈ ਆਮ ਵਾਂਗ। ਜਦੋਂ ਮੈਂ ਬਸ ਦਾਖਲ ਹੋਣ ਵਾਲੀ ਸੀ ਸਮਾਧੀ ਵਿਚ, ਮੈਂ ਸੁਣੀ ਇਕ ਉਚੀ (ਅੰਦਰੂਨੀ ਸਵਰਗੀ) ਆਵਾਜ ਅੰਦਰੋਂ। ਇਹ ਇਕ ਬਹੁਤ ਹੀ ਵਡੀ ਸੰਗੀਤ ਸਮਾਰੋਹ ਸੀ ਜਿਸ ਵਿਚ ਬਹੁਤ ਸਾਰੇ ਸਾਜ ਵਜ ਰਹੇ ਸਨ। ਸਮਾਨ ਸਮੇਂ ਉਤੇ, ਉਥੇ ਇਕ ਤੇਜ ਰੌਸ਼ਨੀ ਸੀ ਮੇਰੇ ਗਿਆਨ ਦੀ ਅਖ ਉਤੇ ਅਤੇ ਨਾਲੇ ਇਵਿਸ਼ੇਸ਼!2022-10-16 2322 ਦੇਖੇ ਗਏ60396p720p1080p2022-10-16ਵਿਸ਼ੇਸ਼! ਕਰਮ (ਪ੍ਰਤਿਫਲ) ਧਰਮ ਵਿਚ ਤਿੰਨ ਹਿਸਿਆਂ ਦਾ ਪਹਿਲਾ ਭਾਗ (ਬਾਹਾਏ ਧਰਮ, ਬੁਧ ਧਰਮ, ਇਸਾਈ ਧਰਮ, ਗਰੀਕ ਫਲਾਸਫੀ, ਹਿੰਦੂ ਧਰਮ)6:00ਕਰਮ (ਪ੍ਰਤਿਫਲ) ਧਰਮ ਵਿਚ ਤਿੰਨ ਹਿਸਿਆਂ ਦਾ ਪਹਿਲਾ ਭਾਗ (ਬਾਹਾਏ ਧਰਮ, ਬੁਧ ਧਰਮ, ਇਸਾਈ ਧਰਮ, ਗਰੀਕ ਫਲਾਸਫੀ, ਹਿੰਦੂ ਧਰਮ)ਬਾਹਾਏ ਧਰਮ "ਨਿਆਂ ਦੇ ਨਜ਼ਰੀਏ ਤੋਂ, ਹਰ ਆਤਮਾ ਨੂੰ ਆਪਣੇ ਕੰਮਾਂ ਦਾ ਇਨਾਮ ਮਿਲਣਾ ਚਾਹੀਦਾ ਹੈ, ਅਮਨ-ਸ਼ਾਂਤੀ ਦੇ ਤੌਰ ਤੇ ਅਤੇ ਸੰਸਾਰ ਦੀ ਖੁਸ਼ਹਾਲੀ ਉਸ ਤੇ ਨਿਰਭਰ ਕਰਦੀ ਹੈ, ਜਿਵੇਂ ਉਸ ਨੇ ਕਿਹਾ, ਉਸ ਦੀ ਮਹਿਮਾ ਉਚੀ ਹੋਵੇ: 'ਸੰਸਾਰ ਦੀ ਸਥਿਰਤਾ ਅਤੇ ਵਵਿਸਥਾ ਦੀ ਬਣਤਰ ਅਧਾਰਿਤ ਰਹੀ ਹੈ, ਅਤੇ ਜ਼ਾਰੀ ਰਹੇਗੀ ਕਾਇਮ ਰਖਣ ਲਈ ਦੋਨੋਂ ਇਨਾਮ ਅਤੇ ਸਜ਼ਾ ਦੇ ਥਮਾਂ ਦੁਆਰਾ।'" - ਟੇਮੇਕਲ ਆਫ ਯੂਨੀਟੀ ਭਗਵਾਨ ਬਾਹਾ ਓਲਾਹ ਵਲੋਂ (ਵੈਸ਼ਨੋ) "ਇਹ ਸਪਸ਼ਟ ਹੋ ਗਿਆ ਹੈ ਕਿ ਇਕ ਦੁਸ਼ਟ ਵਿਆਕਤੀ ਨੇ ਉਨਾਂ ਖੇਤਰਾਂ ਵਿਚ ਹਮਵਿਸ਼ੇਸ਼!2022-10-11 2321 ਦੇਖੇ ਗਏ85396p720p1080p2022-10-11ਵਿਸ਼ੇਸ਼! ਕਰਮ (ਪ੍ਰਤਿਫਲ) ਧਰਮ ਵਿਚ ਤਿੰਨ ਹਿਸਿਆਂ ਦਾ ਦੂਸਰਾ ਭਾਗ (ਇਸਲਾਮ, ਇਸਲਾਮ (ਸੂਫੀ ਮਤ), ਜੈਨਿਜ਼ਮ, ਯਹੂਦੀ ਮਤ)5:45ਕਰਮ (ਪ੍ਰਤਿਫਲ) ਧਰਮ ਵਿਚ ਤਿੰਨ ਹਿਸਿਆਂ ਦਾ ਦੂਸਰਾ ਭਾਗ (ਇਸਲਾਮ, ਇਸਲਾਮ (ਸੂਫੀ ਮਤ), ਜੈਨਿਜ਼ਮ, ਯਹੂਦੀ ਮਤ)ਇਸਲਾਮ " ਕੀ ਚੰਗਿਆਈ ਲਈ ਸਿਵਾਇ ਚੰਗੇ ਫਲ ਦੇ ਕੁਝ (ਹੋਰ ਚੀਜ਼) ਹੈ?" - ਕੁਰਾਨ 55:60 "ਫਿਰ, ਉਹ ਜਿਨਾਂ ਦੇ (ਚੰਗੇ ਕਾਰਜ਼ਾਂ) ਦੀ ਸਕੇਲ ਭਾਰੀ ਹੈ, - ਇਹ, ਉਹ ਸਫਲ ਹਨ। ਅਤੇ ਉਹ ਜਿਨਾਂ ਦੀ (ਚੰਗੇ ਕੰਮਾਂ ਦੀ) ਸਕੇਲ ਹਲਕੀ ਹੈ, ਉਹ ਹਨ ਉਹ ਜਿਹੜੇ ਆਪਣੇ ਆਪ ਨੂੰ ਗੁਆ ਬੈਠੇ..." - ਕੁਰਾਨ 23:102 "ਅਲਾ ਇਕ ਆਤਮਾ ਨੂੰ ਸਜ਼ਾ ਨਹੀਂ ਦਿੰਦੇ ਸਿਵਾਇ ਇਸ ਦੀ ਹੈਸੀਅਤ ਦੇ ਨਾਲ (ਜੋ ਅੰਦਰ) ਹੈ। )। ਇਹਦੇ ਕੋਲ (ਨਤੀਜ਼ਾ ) ਹੋਵੇਗਾ ਉਸ (ਭਲਾਈ ਦਾ) ਜੋ ਇਸ ਨੇ ਪ੍ਰਾਪਤ ਕੀਤੀ ਹੈ, ਅਤੇ ਇਹ ਉਸ (ਬੁਰਾਈ) ਦਾ ਫਲ ਵਿਸ਼ੇਸ਼!2022-10-11 1313 ਦੇਖੇ ਗਏ41396p720p1080p2022-10-11ਵਿਸ਼ੇਸ਼! ਕਰਮ (ਪ੍ਰਤਿਫਲ) ਧਰਮ ਵਿਚ ਤਿੰਨ ਹਿਸਿਆਂ ਦਾ ਤੀਸਰਾ ਭਾਗ (ਸਿਖ ਧਰਮ, ਤਾਓਇਜ਼ਮ, ਥਿਉਸੋਫੀਕਲ ਸੋਸਾਇਟੀ, ਬ੍ਰਹਿਮੰਡੀ ਸੁਫੈਦ ਭਾਈਚਾਰਾ, ਜ਼ੋਰੋਐਸਟ੍ਰਨਿਜ਼ਮ)6:46ਕਰਮ (ਪ੍ਰਤਿਫਲ) ਧਰਮ ਵਿਚ ਤਿੰਨ ਹਿਸਿਆਂ ਦਾ ਤੀਸਰਾ ਭਾਗ (ਸਿਖ ਧਰਮ, ਤਾਓਇਜ਼ਮ, ਥਿਉਸੋਫੀਕਲ ਸੋਸਾਇਟੀ, ਬ੍ਰਹਿਮੰਡੀ ਸੁਫੈਦ ਭਾਈਚਾਰਾ, ਜ਼ੋਰੋਐਸਟ੍ਰਨਿਜ਼ਮ)ਸਿਖ ਧਰਮ "ਇਸ ਯੁਗ ਵਿਚ ਸਰੀਰ ਕਰਮਾਂ ਦਾ ਖੇਤ ਹੈ; ਜੋ ਵੀ ਤੁਸੀਂ ਬੀਜ਼ਦੇ ਹੋ, ਉਹ ਫਲ ਤੁਸੀਂ ਪਾਵੋਂਗੇ।" - ਪਵਿਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ "ਜਿਹੋ ਜਿਹੇ ਕੰਮ ਕੋਈ ਕਰਦਾ ਹੈ, ਉਸ ਦੇ ਮੁਤਾਬਕ ਉਹ ਫਲ ਪ੍ਰਾਪਤ ਕਰਦਾ ਹੈ।" - ਪਵਿਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਓਇਜ਼ਮ "ਉਥੇ ਮੁਸੀਬਤ ਅਤੇ ਖੁਸ਼ਹਾਲੀ ਲਈ (ਮਾਨਸਾਂ ਲਈ) ਕੋਈ ਖਾਸ ਦਰਵਾਜ਼ੇ ਨਹੀਂ ਹਨ; ਉਹ ਆਉਂਦੀ ਹੈ ਜਿਵੇਂ ਮਾਨਸ ਉਨਾਂ ਨੂੰ ਬੁਲਾਉਂਦੇ ਹਨ। ਉਨਾਂ ਦੀ ਅਦਾਇਗੀ ਚੰਗਿਆਈ ਅਤੇ ਬੁਰਾਈ ਦੇ ਪਿਛੇ ਪਿਛੇ ਆਉਂਦੀ ਹੈ ਜਿਵੇਂ ਪਦਾਰਥ ਦੇਵਿਸ਼ੇਸ਼!2022-10-11 1227 ਦੇਖੇ ਗਏ36396p720p1080p2022-10-11ਵਿਸ਼ੇਸ਼! Major Recent Disasters, Part 1 of 5 – Fires (from 2019 to 2022)6:26Major Recent Disasters, Part 1 of 5 – Fires (from 2019 to 2022)ਵਿਸ਼ੇਸ਼!2022-09-04 1359 ਦੇਖੇ ਗਏ36396p720p720pHQ1080p2022-09-04ਵਿਸ਼ੇਸ਼! S.M. Celestial Clothes – Vegan “Fur” Series2:35S.M. Celestial Clothes – Vegan “Fur” Seriesਇਹ ਵੀਗਰ ਫਾਰ ਹੈ। ਮੈਂ ਇਹ ਡੀਜ਼ਾਇਨ ਕੀਤਾ ਸੀ। ਦੇਖੋ ਕਿਤਨਾ ਖੂਬਸੂਰਤ... ਤੁਹਾਨੂੰ ਅਸਲੀ ਫਾਰ ਪਹਿਨਣ ਦੀ ਨਹੀਂ ਲੋੜ। ਇਹ ਖੂਬਸੂਰਤ ਹੈ। ਅਤੇ ਇਤਨਾ ਗਰਮ, ਇਤਨਾ ਗਰਮ। ਅਤੇ ਤੁਸੀਂ ਬਹੁਤ ਹੀ ਹਲਕਾ ਮਹਿਸੂਸ ਕਰਦੇ ਹੋ ਇਹ ਪਹਿਨਦੇ ਹੋਏ ਕਿਉਂਕਿ ਤੁਹਾਡੇ ਕੋਲ ਇਕ ਮਾੜੀ ਜ਼ਮੀਰ ਨਹੀਂ ਹੈ। ਇਹ ਮੇਰਾ ਡੀਜ਼ਾਇਨ ਹੈ ਲੋਕਾਂ ਦੇ ਜਾਨਵਰ-ਲੋਕਾਂ ਨੂੰ ਹਾਨੀ ਪਹੁੰਚਾਉਣ ਤੋਂ ਬਿਨਾਂ ਖੂਬਸੂਰਤ ਲਗਣ ਲਈ। ਐਸ.ਐਮ ਸਵਰਗੀ ਕਪੜੇ ਪਰਮ ਸਤਿਗੁਰੂ ਚਿੰਗ ਹਾਏ ਜੀ (ਵੀਗਨ) ਵਲੋਂ ਉਪਲਬਧ ਹਨ Fashion.TheCelestialShop.coਵਿਸ਼ੇਸ਼!2022-08-20 8191 ਦੇਖੇ ਗਏ164396p720p720pHQ1080p2022-08-20ਵਿਸ਼ੇਸ਼! ਅਖੀਰਲਾ ਬੁਲਾਵਾ ਵੀਗਨ ਵਲ ਮੁੜਨ ਲਈ ਅਤੇ ਸੰਜ਼ੀਦਗੀ ਨਾਲ ਪਛਤਾਵਾ ਕਰਨ ਲਈ0:58ਅਖੀਰਲਾ ਬੁਲਾਵਾ ਵੀਗਨ ਵਲ ਮੁੜਨ ਲਈ ਅਤੇ ਸੰਜ਼ੀਦਗੀ ਨਾਲ ਪਛਤਾਵਾ ਕਰਨ ਲਈਕ੍ਰਿਪਾ ਕਰਕੇ ਹੁਣ ਸਾਵਧਾਨ ਰਹੋ। ਤੁਹਾਨੂੰ ਹੁਣ ਵੀਗਨ ਵਲ ਮੁੜਨਾ ਜ਼ਰੂਰੀ ਹੈ ਆਪਣੇ ਆਪ ਨੂੰ ਸੁਰਖਿਅਤ ਰਖਣ ਲਈ। ਅਤੇ ਮੈਂ ਕਹਿਣਾ ਚਾਹੁੰਦੀ ਹਾਂ ਹਰ ਇਕ ਨੂੰ, ਇਹ ਮੇਰਾ ਆਖਰੀ ਪੇਸ਼ਕਸ਼ ਹੈ, ਆਖਰੀ ਬੁਲਾਵਾ। ਜੇਕਰ ਤੁਸੀਂ ਵੀਗਨ ਬਣਦੇ ਹੋ ਅਤੇ ਸੰਜ਼ੀਦਗੀ ਨਾਲ ਪਛਤਾਵਾ ਕਰਦੇ ਹੋ, ਮੈਂ ਤੁਹਾਨੂੰ ਸਚਮੁਚ ਸਵਰਗ ਨੂੰ ਲਿਜਾਵਾਂਗੀ। ਗਰੰਟੀ। ਅਜ਼ ਤੋਂ ਛੇ ਮਹੀਨਿਆਂ ਦੇ ਅੰਦਰ (ਜੁਲਾਈ 29, 2022।) ਇਹ ਆਖਰੀ ਬੁਲਾਵਾ ਹੈ। ਮੈਨੂੰ ਉਸ ਨਾਲੋਂ ਹੋਰ ਵਧੇਰੇ ਕਰਨ ਦੀ ਇਜ਼ਾਜ਼ਤ ਨਹੀਂ ਦਿਤੀ ਜਾਵੇਗੀ। ਇਸ ਆਖਰੀ ਬੁਲਾਵੇ ਤਵਿਸ਼ੇਸ਼!2022-08-10 40327 ਦੇਖੇ ਗਏ628396p720p720pHQ1080p2022-08-10ਵਿਸ਼ੇਸ਼! ਬੁਲੰਦ ਬ੍ਰਹਿਮੰਡ1:39ਬੁਲੰਦ ਬ੍ਰਹਿਮੰਡਸਿਰਫ ਨੈਤਿਕ ਸੋਨਾ ਅਤੇ ਨੈਤਿਕ ਰਤਨਾਂ ਦੀ ਵਰਤੋਂ ਕੀਤੀ ਗਈ ਇਸ ਗਹਿਣੇ ਨੂੰ ਬਨਾਉਣ ਵਿਚ ਵਾਤਾਵਰਨ ਦੀ ਸੁਰਖਿਆ ਲਈ ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਜਾਓ: TheCelestialShop.comEdenrules.comSMCHBooks.comਵਿਸ਼ੇਸ਼!2022-08-10 18577 ਦੇਖੇ ਗਏ535396p720p720pHQ1080p2022-08-10ਵਿਸ਼ੇਸ਼! ਵੀਗਨ ਬਣੋ/ ਸ਼ਾਂਤੀ ਸਿਰਜ਼ੋ/ ਚੰਗੇ ਕੰਮ ਕਰੋ, ਨਰਕ ਦੀ ਸਜ਼ਾ ਤੋਂ ਬਚਣ ਲਈ!0:47ਵੀਗਨ ਬਣੋ/ ਸ਼ਾਂਤੀ ਸਿਰਜ਼ੋ/ ਚੰਗੇ ਕੰਮ ਕਰੋ, ਨਰਕ ਦੀ ਸਜ਼ਾ ਤੋਂ ਬਚਣ ਲਈ!ਪਛਤਾਵਾ ਕਰੋ ਜਾਨਵਰ-ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਜਿਵੇਂ ਤੁਸੀਂ ਉਨਾਂ ਨੂੰ ਕਤਲ ਕਰਦੇ ਅਤੇ/ਜਾਂ ਖਾਂਦੇ ਹੋ। ਪਛਤਾਵਾ ਕਰੋ ਯੁਧ ਸਿਰਜ਼ਨ ਰਾਹੀਂ ਮਨੁਖਾਂ ਨੂੰ ਨੁਕਸਾਨ ਪਹੁੰਚਾਉਣ ਲਈ । ਪਛਤਾਵਾ ਕਰੋ ਕਿਸੇ ਵੀ ਚੀਜ਼ ਲਈ ਜੋ ਤੁਸੀਂ ਕੀਤੀ/ਕਰ ਰਹੇ ਜੋ ਪ੍ਰਭੂ ਦੀ ਉਦਾਰਤਾ ਦੇ ਵਿਰੁਧ ਹੈ ਅਤੇ/ਜਾਂ ਉਨਾਂ ਦੀ ਰਚਨਾ ਨੂੰ ਨੁਕਸਾਨ ਪਹੁੰਚਾਉਦੀ ਹੈ। ਵੀਗਨ ਬਣੋ/ ਸ਼ਾਂਤੀ ਸਿਰਜ਼ੋ/ ਚੰਗੇ ਕੰਮ ਕਰੋ, ਨਰਕ ਦੀ ਸਜ਼ਾ ਤੋਂ ਬਚਣ ਲਈ! ~ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ)ਵਿਸ਼ੇਸ਼!2022-08-08 9500 ਦੇਖੇ ਗਏ135396p720p1080p2022-08-08ਵਿਸ਼ੇਸ਼!