ਖੋਜ
ਪੰਜਾਬੀ
 

ਸਾਕਾਰਾਤਮਿਕ ਅਤੇ ਨਾਕਾਰਾਤਮਿਕ ਸ਼ਕਤੀ ਦਾ ਆਪਸੀ ਸੰਬੰਧ, ਪੰਜ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਤਾਓ ਦੇ ਕਾਲੇ ਹਿਸੇ ਦੇ ਅੰਦਰ, ਉਥੇ ਸਿਰਫ ਚਿਟੇ ਦਾ ਇਕ ਛੋਟਾ ਜਿਹਾ ਬਿੰਦੂ ਹੈ। (ਹਾਂਜੀ।) ਉਹ ਸਾਕਾਰਾਤਮਿਕ ਐਨਰਜ਼ੀ ਦਾ ਇਕ ਸੰਕੇਤ ਹੈ। (ਹਾਂਜੀ। ਹਾਂਜੀ।) ਅਤੇ ਤਾਉ ਸੰਕੇਤ ਵਿਚ ਕਾਲਾ ਬਿੰਦੂ ਚਿਟੇ ਹਿਸੇ ਵਿਚ, ਨਾਕਾਰਾਤਮਿਕ ਤਾਕਤ ਦਾ ਪ੍ਰਤਿਨਿਧਤਾ ਕਰਦਾ ਹੈ। (ਹਾਂਜੀ।) ਸੋ, ਗਲ ਇਹ ਹੈ, ਇਹ ਵਧੇਰੇ ਮੁਸ਼ਕਲ ਹੈ ਸਾਕਾਰਾਤਮਿਕ ਤਾਕਤ ਨੂੰ ਚਿਟੇ ਬਿੰਦੂ ਨੂੰ ਖੁਆਉਣਾ, ਉਸ ਛੋਟੇ ਜਿਹੇ ਸਾਕਾਰਾਤਮਿਕਤਾ ਦੇ ਗੋਲ ਦਾਇਰੇ ਨੂੰ ਕਾਲੇ ਦੇ ਅੰਦਰ, ਹਨੇਰੇ ਦੇ ਅੰਦਰ। (ਹਾਂਜੀ।) ਇਹ ਵਧੇਰੇ ਮੁਸ਼ਕਲ ਹੈ ਕੰਮ ਕਰਨਾ, ਪਰ ਇਹ ਅਜ਼ੇ ਵੀ ਕੁਝ ਚੀਜ਼ ਹੈ।
ਹੋਰ ਦੇਖੋ
ਸਾਰੇ ਭਾਗ (1/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-16
5727 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-17
4260 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-18
4462 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-19
4488 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-20
4317 ਦੇਖੇ ਗਏ