ਖੋਜ
ਪੰਜਾਬੀ
 

ਪਿਆਰ ਦੀ ਹੌਂਸਲਾ ਅਫਜ਼ਾਈ, ਪੰਦਰਾਂ ਹਿਸਿਆਂ ਦਾ ਚੌਦਵਾਂ ਭਾਗ

ਵਿਸਤਾਰ
ਹੋਰ ਪੜੋ
ਹਾਂਜੀ, ਮੈਂਨੂੰ ਦੀਖਿਆ ਲਈ ਨੂੰ 14 ਸਾਲ ਹੋ ਗਏ ਹਨ। ਸ਼ੁਰੂ ਵਿਚ, ਮੈਂ ਅਕਸਰ ਸੁਪਨਾ ਲੈਂਦਾ ਸੀ ਅਤੇ ਸਤਿਗੁਰੂ ਜੀ ਨੂੰ ਆਪਣੇ ਸੁਪਨੇ ਵਿਚ ਦੇਖਿਆ। ਤੁਸੀਂ ਜਿਵੇਂ ਇਕ ਪਿਆਰੀ ਮਾਂ ਵਾਂਗ ਸੀ। ਤੁਸੀਂ ਮੇਰੇ ਘਰ ਨੂੰ ਆਏ, ਕੁਝ ਕੁ ਘੰਟ‌ਿਆਂ ਲਈ ਰਹੇ, ਫਿਰ ਤੁਸੀਂ ਗਾਇਬ ਹੋ ਗਏ। ਇਹ ਅਕਸਰ ਉਸ ਤਰਾਂ ਸੀ। ਅਤੇ ਹੁਣ, ਮੈਂ ਇਹ ਹੋਰ ਨਹੀਂ ਦੇਖਦਾ। ਸੋ ਇਸ ਦਾ ਕੀ ਭਾਵ ਹੈ? ਇਹਦਾ ਭਾਵ ਨਹੀਂ ਕਿ ਤੁਸੀਂ ਨਹੀਂ ਦੇਖ ਸਕਦੇ, ਪਰ ਤੁਸੀਂ ਇਕ ਵਖਰੀ ਅਵਸਥਾ ਵਿਚ ਦੀ ਚਲੇ ਗਏ ਹੋ। (ਆਹ, ਇਕ ਵਖਰੀ ਅਵਸਥਾ ਨੂੰ।) ਹਾਂਜੀ। ਜਦੋਂ ਵੀ ਇਹ ਜ਼ਰੂਰੀ ਹੋਵੇ, ਮੈਂ ਪ੍ਰਗਟ ਹੋਵਾਂਗੀ, ਅਤੇ ਜੇਕਰ ਇਹ ਜ਼ਰੂਰੀ ਨਾਂ ਹੋਵੇ, ਮੈਂ ਹੋਰ ਪ੍ਰਗਟ ਨਹੀਂ ਹੋਵਾਂਗੀ। ਪਰ ਸਤਿਗੁਰੂ ਹਮੇਸ਼ਾਂ ਤੁਹਾਡੇ ਅੰਗ ਸੰਗ ਹਨ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (14/15)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-13
6459 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-14
4641 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-15
3971 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-16
3753 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-17
3537 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-18
3615 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-19
3287 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-20
3733 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-21
4023 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-22
3398 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-23
3447 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-24
3295 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-25
3520 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-26
2923 ਦੇਖੇ ਗਏ
15
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-27
3189 ਦੇਖੇ ਗਏ