ਖੋਜ
ਪੰਜਾਬੀ
 

ਪਿਆਰ ਦੀ ਹੌਂਸਲਾ ਅਫਜ਼ਾਈ, ਪੰਦਰਾਂ ਹਿਸਿਆਂ ਦਾ ਗਿਆਰਵਾਂ ਭਾਗ,

ਵਿਸਤਾਰ
ਹੋਰ ਪੜੋ
ਮੈਂ ਨਹੀਂ ਜਾਣਦੀ ਕਿਉਂ ਤੁਸੀਂ ਇਕਠਾ ਰਹਿਣਾ ਚਾਹੁੰਦੇ ਹੋ। ਮੈਂ ਸਚਮੁਚ ਇਕਲੀ ਰਹਿਣਾ ਪਸੰਦ ਕਰਦੀ ਹਾਂ ਪਰ ਮੈਂ ਨਹੀਂ ਰਹਿ ਸਕਦੀ। ਮੇਰੇ ਕੋਲ ਬਹੁਤ ਸਾਰੇ ਕੁਤੇ-ਲੋਕ ਹਨ, ਸੋ ਮੈਨੂੰ ਦੇਖ ਭਾਲ ਕਰਨੀ ਪੈਂਦੀ ਹੈ, ਅਤੇ ਇਸੇ ਕਰਕੇ ਮੇਰੇ ਕੋਲ ਬਹੁਤ ਸਾਰੇ ਲੋਕ ਆਸ ਪਾਸ ਹੋਣੇ ਜ਼ਰੂਰੀ ਹਨ ਕੁਤੇ-ਲੋਕਾਂ ਦੀ ਦੇਖ ਭਾਲ ਕਰਨ ਲਈ। ਅਤੇ ਜਦੋਂ ਸਾਡੇ ਕੋਲ ਬਹੁਤ ਸਾਰੇ ਲੋਕ ਹੋਣ, ਸਾਡੇ ਕੋਲ ਸੰਘਰਸ਼ ਵੀ ਹੁੰਦੇ ਹਨ। (...) ਇਹ ਬਹੁਤ ਜਿਆਦਾ... ਕਦੇ ਕਦਾਂਈ ਬਹੁਤ ਸਾਰੇ ਸੁਧਾਰ। ਭੌਤਿਕ ਨਹੀਂ ਪਰ ਦਬਾਅ, ਕਦੇ ਕਦਾਂਈ ਮਾਨਸਿਕ ਦਬਾਅ। ਕਦੇ ਕਦਾਂਈ ਮੈਨੂੰ ਬਚਣਾ ਪੈਂਦਾ ਹੈ ਅਤੇ ਥੋੜੇ ਸਮੇਂ ਲਈ ਬਾਹਰ ਜਾਣਾ ਪੈਂਦਾ ਹੈ, ਸਮੁਚੇ ਦਿਨ ਲਈ, ਕਿਸੇ ਜਗਾ ਬੈਠਣਾ ਅਤੇ ਬਾਅਦ ਵਿਚ ਵਾਪਸ ਆਉਣਾ। ਬਹੁਤ ਹੀ ਦਬਾਅ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (11/15)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-13
6459 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-14
4641 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-15
3971 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-16
3753 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-17
3537 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-18
3615 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-19
3288 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-20
3733 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-21
4023 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-22
3398 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-23
3447 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-24
3295 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-25
3520 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-26
2923 ਦੇਖੇ ਗਏ
15
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-27
3189 ਦੇਖੇ ਗਏ