ਖੋਜ
ਪੰਜਾਬੀ
 

ਪਿਆਰ ਦੀ ਹੌਂਸਲਾ ਅਫਜ਼ਾਈ, ਪੰਦਰਾਂ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਜੇਕਰ ਤੁਹਾਡੀ ਜਿੰਦਗੀ ਬਿਹਤਰ ਹੈ, (ਹਾਂਜੀ।) ਅਤੇ ਸਭ ਚੀਜ਼ ਚੰਗੀ ਚਲ ਰਹੀ ਹੈ ਅਤੇ ਤੁਹਾਡੀ ਧਾਰਨਾ ਅਤੇ ਸਭ ਚੀਜ਼ ਬਿਹਤਰ ਹੁੰਦੀ ਹੈ, ਫਿਰ ਇਸ ਦਾ ਭਾਵ ਹੈ ਤੁਹਾਡੇ ਕੋਲ (ਅੰਦਰੂਨੀ ਸਵਰਗੀ) ਰੋਸ਼ਨੀ ਹੈ। ਇਹੀ ਹੈ ਬਸ ਕਦੇ ਕਦਾਂਈ ਤੁਹਾਡਾ ਦਿਮਾਗ ਭੁਲ ਜਾਂਦਾ ਹੈ ਜਦੋਂ ਤੁਸੀਂ ਉਚੇਰੇ ਸੰਸਾਰ ਤੋਂ ਵਾਪਸ ਆਉਂਦੇ ਹੋ, ਤੁਹਾਡਾ ਮਨ ਨਹੀਂ ਦੇਖਦਾ ਜਾਂ ਭੁਲ ਜਾਂਦਾ ਹੈ। ਬਸ ਜਿਵੇਂ ਜਦੋਂ ਤੁਸੀਂ ਸੌਂਦੇ ਹੋ ਅਤੇ ਤੁਹਾਨੂੰ ਇਕ ਖੂਬਸੂਰਤ ਸੁਪਨਾ ਆਉਂਦਾ ਹੈ, ਸਪਸ਼ਟ, ਬਹੁਤ ਸਾਫ ਸਪਸ਼ਟ, ਜਿਵੇਂ ਅਸਲੀ ਵਾਂਗ - ਜਦੋਂ ਤੁਸੀਂ ਜਾਗਦੇ ਹੋ ਤੁਸੀਂ ਸਭ ਚੀਜ਼ ਭੁਲ ਜਾਂਦੇ ਹੋ। ਹਾਂਜੀ। ਮੈਂ ਮੈਨੂੰ ਬਸ ਅਨੁਭਵ ਸੁਪਨੇ ਵਿਚ ਹੁੰਦਾ ਹੈ। (ਬਸ ਉਸ ਤਰਾਂ।) ਨਹੀ, ਮੈਡੀਟੇਸ਼ਨ ਵਿਚ ਨਹੀਂ। ਇਹ ਸਮਾਨ ਹੈ। ਰਾਤ ਨੂੰ ਜਦੋਂ ਤੁਸੀਂ ਸੌਂਦੇ ਹੋ, ਇਹ ਸਭ ਮੈਡੀਟੇਸ਼ਨ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (6/15)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-13
6460 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-14
4641 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-15
3971 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-16
3753 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-17
3539 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-18
3615 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-19
3288 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-20
3733 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-21
4028 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-22
3398 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-23
3450 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-24
3296 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-25
3520 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-26
2923 ਦੇਖੇ ਗਏ
15
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-27
3191 ਦੇਖੇ ਗਏ