ਖੋਜ
ਪੰਜਾਬੀ
 

ਪਿਆਰ ਦੀ ਹੌਂਸਲਾ ਅਫਜ਼ਾਈ, ਪੰਦਰਾਂ ਹਿਸਿਆਂ ਦਾ ਦਸਵਾਂ ਭਾਗ

ਵਿਸਤਾਰ
ਹੋਰ ਪੜੋ
ਜਿੰਦਗੀ ਚਲਦੀ ਰਹੇਗੀ! (ਤੁਹਾਡਾ ਧੰਨਵਾਦ।) ਕਦੇ ਕਦਾਂਈ ਸਾਨੂੰ ਇਕ ਬਦਲਾਵ ਦੀ ਲੋੜ ਹੁੰਦੀ ਹੈ। ਲੋਕ ਸਾਨੂੰ ਇਸ ਕਰਕੇ ਨਹੀਂ ਛਡਦੇ ਕਿਉਂਕਿ ਅਸੀਂ ਕੋਈ ਚੀਜ਼ ਨਹੀਂ ਹਾਂ, ਇਹੀ ਹੈ ਜਿਵੇਂ... ਬਸ ਕਰਮ ਬਦਲ ਜਾਂਦੇ ਹਨ, ਲੋਕ ਬਦਲ ਜਾਂਦੇ ਹਨ। ਕਦੇ ਕਦਾਂਈ ਤੁਸੀਂ ਇਕ ਦੂਜ਼ੇ ਦੇ ਰਿਣੀ ਹੁੰਦੇ ਹੋ ਕਿਸੇ ਚੀਜ਼ ਲਈ, ਫਿਰ ਤੁਸੀਂ ਰਹਿੰਦੇ ਹੋ ਇਕ ਦੂਸਰੇ ਨਾਲ ਕੁਝ ਸਮੇਂ ਲਈ। ਅਤੇ ਕਰਮਾਂ ਦੇ ਖਤਮ ਹੋ ਜਾਣ ਬਾਅਦ, ਤੁਸੀਂ ਬਸ ਚਲੇ ਜਾਂਦੇ ਹੋ। (ਹਾਂਜੀ।) ਭਾਵੇਂ ਜੇਕਰ ਤੁਸੀਂ ਰਹਿਣਾ ਚਾਹੋਂ ਵੀ, ਤੁਸੀਂ ਨਹੀਂ ਰਹਿ ਸਕਦੇ! ਜੇਕਰ ਤੁਸੀਂ ਆਪਣੇ ਆਪ ਨੂੰ ਉਥੇ ਰਹਿਣ ਲਈ ਮਜ਼ਬੂਰ ਕਰਦੇ ਹੋ, ਚੀਜ਼ਾਂ ਵਾਪਰਨਗੀਆਂ। ਤੁਸੀਂ ਇਕ ਦੂਸਰੇ ਨੂੰ ਨੁਕਸਾਨ ਪਹੁੰਚਾਉਂਗੇ, ਜਾਂ ਕੁਝ ਹਾਦਸਾ ਵਾਪਰੇਗਾ, ਜਾਂ ਨੁਕਸਾਨ ਹੋਵੇਗਾ, ਅਤੇ ਇਹ ਵਧੇਰੇ ਦੁਖਦਾਈ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (10/15)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-13
6460 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-14
4641 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-15
3971 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-16
3753 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-17
3539 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-18
3615 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-19
3288 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-20
3733 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-21
4028 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-22
3398 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-23
3450 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-24
3296 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-25
3520 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-26
2923 ਦੇਖੇ ਗਏ
15
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-27
3191 ਦੇਖੇ ਗਏ