ਖੋਜ
ਪੰਜਾਬੀ
 

ਰੂਹਾਨੀ ਜਾਗਰੂਕਤਾ ਪ੍ਰਤੀ ਜਾਗ‌੍ਰਿਤੀ,ਚੌਦਾਂ ਹਿਸਿਆਂ ਦਾ ਚੌਦਵਾਂ ਭਾਗ

ਵਿਸਤਾਰ
ਹੋਰ ਪੜੋ
ਮੇਰੇ ਖਿਆਲ ਵਿਚ ਅਜ਼ੇ ਵੀ ਸਮਸ‌ਿਆ ਦੀ ਜੜ ਪੀਣਾ, ਸਿਗਰਟਨੋਸ਼ੀ, ਡਰਗ, ਨਸ਼ੇ ਹੈ। ਉਥੋਂ ਹੀ, ਸਭ ਚੀਜ਼ ਮਾੜੀ ਹੈ! ਕਿਉਂਕਿ ਇਕੇਰਾਂ ਤੁਸੀਂ ਆਪਣਾ ਮਨ ਗੁਆ ਬੈਠਦੇ ਹੋ, ਤੁਸੀਂ ਕੋਈ ਵੀ ਚੀਜ਼ ਕਰ ਸਕਦੇ ਹੋ। ਤੁਸੀਂ ਬੁਧ ਦੀ ਕਹਾਣੀ ਜਾਣਦੇ ਹੋ, ਬੁਧ ਦੇ ਸਮੇਂ ਵਿਚ। ਕਿਸੇ ਵਿਆਕਤੀ ਨੇ ਕਿਹਾ, "ਠੀਕ ਹੈ, ਤੁਸੀਂ ਸਾਰੀਆਂ ਨਸੀਹਤਾਂ ਦਾ ਪਾਲਣਾ ਕਰਦੇ ਹੋ, ਨਹੀਂ ਮਾਰਨਾ, ਨਹੀਂ ਚੋਰੀ ਕਰਨੀ, ਕੋਈ ਦੁਰਵਿਵਹਾਰ ਨਹੀਂ, ਝੂਠ ਨਹੀਂ ਬੋਲਦੇ, ਅਤੇ ਨਹੀਂ ਪੀਂਦੇ।" ਅਤੇ ਆਦਮੀ ਨੇ ਕਿਹਾ,ਮ "ਮੈਂ ਦੂਜੀਆਂ ਚੌਹਾਂ ਦੀ ਪਾਲਨਾ ਕਰ ਸਕਦਾ ਹਾਂ, ਪਰ "ਨਾਂ ਪੀਣਾ," ਮੈਂ ਨਹੀਂ ਕਰ ਸਕਦਾ।" ਅਤੇ ਫਿਰ ਉੇਹ ਪੀਂਦਾ ਹੈ ਅਤੇ ਉਹ ਮਾਰਦਾ ਹੈ ਅਤੇ ਝੂਠ ਬੋਲਦਾ ਹੈ - ਸਭ ਕਿਸਮ ਦੀਆਂ ਚੀਜਾਂ ਵਾਪਰਦੀਆਂ ਕਿਉਂਕਿ ਉਹ ਪੀਂਦਾ ਹੈ ਅਤੇ ਸ਼ਰਾਬੀ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (14/14)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-20
6699 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-21
5663 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-22
4398 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-23
4031 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-24
3861 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-25
3917 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-26
3706 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-27
3809 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-28
3748 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-01
3544 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-02
3627 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-03
3393 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-04
3561 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-05
3405 ਦੇਖੇ ਗਏ