ਖੋਜ
ਪੰਜਾਬੀ
 

ਰੂਹਾਨੀ ਜਾਗਰੂਕਤਾ ਪ੍ਰਤੀ ਜਾਗ‌੍ਰਿਤੀ,ਚੌਦਾਂ ਹਿਸਿਆਂ ਦਾ ਤੇਰਵਾਂ ਭਾਗ

ਵਿਸਤਾਰ
ਹੋਰ ਪੜੋ
ਸੋ, ਤੁਹਾਨੂੰ ਪਹਿਲੇ ਆਪਣੇ ਆਪ ਨੂੰ ਸੋਧਣਾ ਪਵੇਗਾ, ਭਾਵ ਆਪਣੇ ਆਪ ਨੂੰ ਸਿਆਣਾ ਬਨਾਉਣਾ। ਕਾਹਦੇ ਰਾਹੀਂ? ਅਭਿਆਸ, ਅਨੁਸ਼ਾਸਣ। ਅਤੇ ਤੁਸੀਂ ਸਿਰਹ ਉਹ ਕਰ ਸਕਦੇ ਹੋ ਜਦੋਂ ਤੁਸੀਂ ਸਾਫ ਹੋਵੋਂ ਅਤੇ ਸਰੀਰ ਹਿਸਤਮੰਦ ਹੋਵੇ। ਜੇਕਰ ਤੁਸੀਂ ਠੀਕ ਨਾਂ ਹੋਵੋਂ, ਤੁਸੀਂ ਚੰਗੀ ਤਰਾਂ ਕਿਵੇਂ ਸੋਚ ਸਕਦੇ ਹੋ? ਅਤੇ ਸ਼ਰਾਬ ਤੁਹਾਨੂੰ ਬਦਤਰ ਬਣਾਉਂਦਾ ਹੈ; ਸ਼ਰਾਬ ਤੁਹਾਨੂੰ ਸਿਹਤਯਾਬ ਨਹੀਂ ਬਣਾਉਂਦਾ। ਸ਼ਰਾਬ ਅਤੇ ਸਿਗਰਟ ਤੁਹਾਨੂੰ ਬਿਮਾਰ ਕਰਦੇ ਹਨ। ਹਰ ਇਕ ਉਹ ਜਾਣਦਾ ਹੈ। ਅਤੇ ਤੁਸੀਂ ਕਿਉਂ ਜਾ ਰਹੇ ਹੋ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਲਈ, ਜਦੋਂ ਤੁਸੀਂ ਦੇਸ਼ ਦੀ ਅਗਵਾਈ ਕਰਨੀ ਚਾਹੁੰਦੇ ਹੋ? ਸੋ ਤੁਹਾਡੇ ਲਈ ਅਨੁਸ਼ਾਸਿਤ ਹੋਣਾ ਜ਼ਰੂਰੀ ਹੈ, ਬਿਨਾਂਸ਼ਕ, ਅਤੇ ਅਭਿਆਸ ਕਰੋ ਆਪਣੇ ਆਪ ਨੂੰ ਸ਼ਾਂਤ ਕਰਨ ਲਈ ਉਹ ਗਿਆਨ ਲਭਣ ਲਈ ਜੋ ਤੁਹਾਡੇ ਅੰਦਰੇ ਹੈ, ਨਾਲੇ ਆਪਣੇ ਆਪ ਨੂੰ ਸੋਧਣ ਲਈ, ਬਸ ਇਹੀ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (13/14)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-20
6699 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-21
5666 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-22
4403 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-23
4032 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-24
3865 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-25
3920 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-26
3708 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-27
3816 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-28
3751 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-01
3549 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-02
3630 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-03
3394 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-04
3565 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-05
3408 ਦੇਖੇ ਗਏ