ਖੋਜ
ਪੰਜਾਬੀ
 

ਮਨੁਖੀ ਸੈਲਾਂ ਦਾ ਸਚ, ਤਿੰਨ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਪਰ ਲੋਕ ਜੋ ਨਹੀਂ ਜਾਣਦੇ ਇਹ ਹੈ, ਕਿ ਉਨਾਂ ਨੂੰ ਸੰਸਾਰ ਨੂੰ ਸੁਰਖਿਅਤ ਰਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਨਹੀਂ ਤਾਂ, ਸ਼ਾਇਦ ਕੁਝ ਸਾਲਾਂ ਵਿਚ ਉਨਾਂ ਕੋਲ ਇਹ ਹੋਰ ਨਹੀਂ ਰਹੇਗਾ, ਅਤੇ ਉਨਾਂ ਕੋਲ ਇਥੋਂ ਤਕ ਸਮਾਂ ਵੀ ਨਹੀਂ ਹੋਵੇਗਾ ਉਥੇ ਰਹਿਣ ਲਈ ਅਤੇ ਕਿਸੇ ਬਾਰੇ ਮਾੜੀਆਂ ਚੀਜ਼ਾਂ ਲਿਖਣ ਲਈ, ਚੰਗੀਆਂ ਚੀਜ਼ਾਂ ਲਿਖਣ ਲਈ। ਸਭ ਤੋਂ ਮਹਤਵਪੂਰਨ ਚੀਜ਼, ਉਨਾਂ ਨੂੰ ਦੇਖ ਭਾਲ ਕਰਨੀ ਜ਼ਰੂਰੀ ਹੈ! ਆਪਣੇ ਘਰ ਦੀ ਮੁਰੰਮਤ ਕਰੋ! ਜੇਕਰ ਘਰ ਟੁਟ ਭਜ਼ ਰਿਹਾ ਹੈ, ਸਭ ਤੋਂ ਮਹਤਵਪੂਰਨ ਚੀਜ਼ ਹੈ ਘਰ ਦੀ ਮੁਰੰਮਤ ਕਰਨੀ, ਨਾਂਕਿ ਉਥੇ ਖੜੇ ਰਹਿਣਾ ਅਤੇ ਗੁਆਂਢੀਆਂ ਨਾਲ ਬਹਿਸ ਕਰਨੀ, ਭਾਵੇਂ ਜੇਕਰ ਤੁਸੀਂ ਸਹੀ ਹੋਵੋਂ ਜਾਂ ਗਲਤ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-16
7720 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-17
7377 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-18
5677 ਦੇਖੇ ਗਏ