ਖੋਜ
ਪੰਜਾਬੀ
 

ਰੂਹਾਨੀ ਜਾਗਰੂਕਤਾ ਪ੍ਰਤੀ ਜਾਗ‌੍ਰਿਤੀ,ਚੌਦਾਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਹੋਰ ਪੜੋ
ਉਹ ਇਕ ਹੋਰ ਚੀਜ਼ ਹੈ ਲੋਕ ਆਭਾ ਦੇਖਦੇ ਹਨ। ਕਈ ਇਹ ਇਕ ਮੀਟਰ ਲੰਮਾ ਦੇਖਦੇ ਹਨ। ਕਈ ਇਕ ਚਾਰ-ਮੀਟਰ ਵਾਲਾ ਦੇਖਦੇ ਹਨ। ਘੇਰਾ ਇਥੋਂ ਤੋਂ ਉਥੇ ਤਕ। ਚਾਰ ਮੀਟਰ, ਛੇ ਮੀਟਰ, ਦਸ ਮੀਟਰ, ਇਹ ਨਿਰਭਰ ਕਰਦਾ ਹੈ ਕਿਤਨੀ ਵਡੀ ਉਸ ਦੀ ਅਖ ਹੈ। ਅਤੇ ਕਈ ਸਿਰਫ ਇਕ ਮੀਟਰ ਦੇਖਦੇ ਹਨ, ਅਧਾ ਮੀਟਰ, ਅਤੇ ਕਈ ਇਕ ਰੰਗ, ਕਈ ਦੋ ਰੰਗ, ਕਈ ਬਹੁਤ ਕਿਸਮ ਦੇ ਰੰਗ। ਸੋ, ਇਹ ਮੁਸ਼ਕਲ ਹੈ, ਮੁਸ਼ਕਲ। ਕਿ ਮੈਂ ਨਹੀਂ ਲੁਕ ਸਕਦੀ। ਉਹ ਮੈਂ ਨਹੀਂ ਛੁਪਾ ਸਕਦੀ ਕਿਉਂਕਿ ਕਈ ਲੋਕਾਂ ਕੋਲ ਇਹ ਅਖਾਂ ਮੌਜ਼ੂਦ ਹਨ। ਉਹ ਇਹ ਦੇਖ ਸਕਦੇ ਹਨ। ਉਹ ਨਹੀਂ ਹਨ ਜਿਵੇਂ ਕੁਆਨ ਯਿੰਨ ਅਭਿਆਸੀਆਂ ਵਾਂਗ ਜਾਂ ਕੁਝ - ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ; ਤੁਹਾਡੇ ਵਿਚੋਂ ਕਈ ਕੋਈ ਚੀਜ਼ ਨਹੀਂ ਦੇਖ ਸਕਦੇ - ਪਰ ਇਹ ਲੋਕ, ਕਦੇ ਕਦਾਂਈ ਉਨਾਂ ਦਾ ਦਿਲ ਬਹੁਤ ਚੰਗਾ ਹੁੰਦਾ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (8/14)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-20
6699 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-21
5666 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-22
4403 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-23
4032 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-24
3865 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-25
3920 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-26
3708 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-27
3816 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-28
3751 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-01
3549 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-02
3630 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-03
3394 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-04
3565 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-05
3407 ਦੇਖੇ ਗਏ