ਵਿਸਤਾਰ
ਹੋਰ ਪੜੋ
ਜੇਕਰ ਸਥਿਤੀ ਜ਼ਲਦੀ ਨਾਲ ਬਦਲ ਜਾਵੇ, ਜੇਕਰ ਅਸੀਂ ਸਾਰੇ ਹੀ ਪੂਰੀ ਤਰਾਂ ਵੀਗਨ ਬਣ ਜਾਈਏ, ਕਿਤਨੀ ਜ਼ਲਦੀ ਨਾਲ ਐਨਰਜ਼ੀ ਬਦਲੇਗੀ, ਇਸ ਸੰਸਾਰ ਦੀ? ਅਤੇ ਕੀ ਵਾਏਰਸ ਪੂਰੀ ਤਰਾਂ ਗਾਇਬ ਹੋ ਜਾਵੇਗਾ? ਇਹ ਬਦਲ ਜਾਵੇਗੀ ਤਕਰੀਬਨ ਤੁਰੰਤ ਹੀ। ਇਹੀ ਹੈ ਬਸ ਕਿ ਜੋ ਪਹਿਲੇ ਹੀ ਉਥੇ ਮੌਜ਼ੂਦ ਹੈ, ਇਹਨੂੰ ਥੋੜੇ ਸਮੇਂ ਲਈ ਜ਼ਾਰੀ ਰਹਿਣਾ ਪਵੇਗਾ, ਪਰ ਵਧੇਰੇ ਘਟ ਸਮੇਂ ਲਈ ਉਹਦੇ ਨਾਲੋਂ ਜੇ ਇਹ ਨਹੀਂ ਬਦਲਦਾ।