ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਟਿੰਮ ਕੋ ਟੂ ਦਾ ਪਿਆਰ ਜਿਤੇਗਾ, ਨੌਂ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

"ਜੇਕਰ ਸੰਸਾਰ ਵੀਗਨ ਹੋਵੇ, ਫਿਰ ਇਹ ਕੋਵਿਡ-19 ਦੂਰ ਹੋ ਜਾਵੇਗੀ, ਗਾਇਬ ਹੋ ਜਾਵੇਗੀ, ਬਸ ਉਵੇਂ ਜਿਵੇਂ ਇਹ ਕਦੇ ਵੀ ਨਹੀਂ ਸੀ ਇਥੇ। (ਵਾਓ।) ਫਿਰ, ਜੇਕਰ ਸਮੁਚਾ ਸੰਸਾਰ ਵੀਗਨ ਬਣ ਜਾਵੇ ਕਲ ਨੂੰ, ਫਿਰ ਦੇਖਦੇ ਰਹਿਣਾ, ਮਹਾਂਮਾਰੀ ਇਕ ਦਮ ਦੂਰ ਹੋ ਜਾਵੇਗੀ।"

ਤੁਸੀਂ ਜਾਣਦੇ ਹੋ, ਇਕ ਨੇਤਾ ਹੋਣ ਦੇ ਨਾਤੇ, ਤੁਹਾਨੂੰ ਚਾਹੀਦਾ ਹੈ ਅਗਵਾਈ ਕਰਨੀ ਲੋਕਾਂ ਦੀ ਸਹੀ ਦਿਸ਼ਾ ਵਲ, ਜੇਕਰ ਤੁਸੀਂ ਪਹਿਲੇ ਹੀ ਜਾਣਦੇ ਹੋਵੋਂ ਕੀ ਚੰਗਾ ਹੈ ਉਨਾਂ ਲਈ। ਇਹ ਤੁਹਾਡੀ ਜੁੰਮੇਵਾਰੀ ਹੈ। ਪਰ ਇਹ ਨਹੀਂ ਜਾਪਦਾ ਜਿਵੇਂ ਉਹ ਬਹੁਤਾ ਕਰ ਰਹੇ ਹਨ, ਜਾਂ ਕਾਫੀ ਜ਼ਲਦੀ ਨਾਲ ਨਹੀਂ, ਕਿਉਂਕਿ ਉਹ ਜਾਣਦੇ ਹਨ ਉਸ ਮਾਸ ਦੇ ਟੁਕੜੇ ਲਈ, ਜੇਕਰ ਲੋਕ ਜ਼ਾਰੀ ਰਖਦੇ ਹਨ ਇਹ ਖਾਣਾ, ਫਿਰ ਬਚੇ ਅਤੇ ਹੋਰ ਲੋਕ, ਬਚ‌ਿਆਂ, ਔਰਤਾਂ, ਆਦਮੀਆਂ, ਜਾਨਵਰਾਂ ਨੂੰ ਇਸ ਗ੍ਰਹਿ ਉਤੇ ਨੁਕਸਾਨ ਪਹੁੰਚਾਇਆ ਜਾਵੇਗਾ, ਹਾਨੀ ਜਾਂ ਮਾਰੇ ਜਾਣਗੇ ਜਾਂ ਅਪਾਹਜ਼ ਕੀਤੇ ਜਾਣਗੇ। ਅਤੇ ਹੋਰ ਅਗਲੀਆਂ ਪੀੜੀਆਂ, ਉਨਾਂ ਦੇ ਬਚੇ, ਉਨਾਂ ਦੇ ਪੋਤੇ ਦੋਤ‌ਿਆਂ ਦੇ ਪੋਤੇ ਦੋਤੇ, ਸੜ ਜਾਣਗੇ ਇਕ ਅਜਿਹੇ ਨਰਕ ਵਿਚ ਜਲਵਾਯੂ ਬਦਲਾਵ ਦੇ ਕਰਕੇ ਮਾਸ ਖਾਣ ਕਰਕੇ, ਭਾਵ ਮਾਸ ਉਦਯੋਗ ਕਰਕੇ। ਸੋ, ਮੈਂ ਨਹੀਂ ਜਾਣਦੀ ਕਿਉਂ ਉਹ ਇਤਨੇ ਲੰਮੇ ਸਮੇਂ ਤਕ ਹਿਚਕਚਾਉਂਦੇ ਸਨ, ਇਹਦੀ ਗਲ ਤਾਂ ਪਾਸੇ ਰਹੀ ਸਵਰਗਾਂ, ਅਤੇ ਨਰਕਾਂ ਅਤੇ ਸਜ਼ਾਵਾਂ ਬਾਰੇ, ਇਨਾਮ, ਕੁਝ ਹੋਰ ਨਹੀਂ। ਇਕ ਮਨੁਖ ਹੋਣ ਦੇ ਨਾਤੇ, ਸਾਡੇ ਲਈ ਜ਼ਰੂਰੀ ਹੈ ਇਕ ਦੂਸਰੇ ਦੀ ਦੇਖ ਭਾਲ ਕਰਨੀ, ਦੇਖ ਭਾਲ ਕਰਨੀ ਹੋਰਨਾਂ ਮਨੁਖਾਂ ਅਤੇ ਜਾਨਵਰਾਂ ਦੀ, ਕਮਜ਼ੋਰਾਂ, ਵਧੇਰੇ ਕਮਜ਼ੋਰਾਂ ਦੀ, ਕਰਨ ਨਾਲ ਜੋ ਉਚਿਤ ਹੈ ਸਾਡੀ ਰਖਿਆ ਲਈ ਅਤੇ ਉਨਾਂ ਦੀ ਰਖਿਆ ਲਈ। ਪ੍ਰਭੂ ਦੇ ਵਾਸਤੇ! ਮੈਂ ਆਸ ਕਰਦੀ ਹਾਂ ਉਹ ਇਹ ਜ਼ਲਦੀ ਹੀ ਕਰਨਗੇ, ਜ਼ਲਦੀ ਹੀ, ਨਹੀਂ ਤਾਂ ਅਸੀਂ ਸਾਰੇ ਨਰਕ ਨੂੰ ਜਾਵਾਂਗੇ - ਸਿਵਾਇ ਚੰਗੇ ਜਿਹੜੇ ਹਨ - ਹੋਰਨਾਂ ਨੂੰ ਨੁਕਸਾਨ ਪਹੁੰਚਾਉਣ ਲਈ, ਜਾਣ ਬੁਝ ਕੇ ਜਾਂ ਬਿਨਾਂ ਜਾਣਦਿਆਂ।

ਕੁਝ ਇਨਾਂ ਦਿਨਾਂ ਵਿਚ ਜਦੋਂ ਮੈਂ ਬਹੁਤ ਉਦਾਸ ਹੁੰਦੀ ਹਾਂ। ਜਦੋਂ ਮੈਨੂੰ ਸੁਪਰੀਮ ਮਾਸਟਰ ਟੈਲੀਵੀਸ਼ਨ ਦੇਖਣਾ ਪੈਂਦਾ ਹੈ, ਕਲਿਪ, ਉਹ ਜਿਹੜੀਆਂ ਹਿੰਸਕ ਵਾਲੀਆਂ ਹਨ। ਮੈਂ ਬਹੁਤ ਰੋਂਦੀ ਹਾਂ ਅਤੇ ਮਹਿਸੂਸ ਕਰਦੀ ਹਾਂ ਅਤਿ ਗਮਗੀਨ ਕਿਉਂਕਿ ਮੈਂ ਮਹਿਸੂਸ ਕਰਦੀ ਹਾਨ ਬਹੁਤ ਜਿਆਦਾ ਦੁਖ। ਜਾਨਵਰਾਂ ਲਈ, ਜਿਵੇਂ ਉਹ ਮਰਦੇ ਹਨ, ਇਤਨੀ ਨਿਰਦਈ ਤਰਾਂ ਮਾਰਿਆ ਜਾਂਦਾ। ਨਿਰਦਈ ਤਰਾਂ ਕਤਲ ਕੀਤਾ ਜਾਂਦਾ, ਬੇਰਹਿਮੀ ਨਾਲ ਉਸ ਤਰਾਂ। ਮੇਰਾ ਭਾਵ ਹੈ ਅਸੀ ਸਾਰਿਆਂ ਨੇ ਕਿਸੇ ਦਿਨ ਮਰ ਜਾਣਾ ਹੈ। ਉਹ ਵੀ ਮਰ ਜਾਣਗੇ ਕਿਸੇ ਦਿਨ ਪਰ ਉਸ ਢੰਗ ਨਾਲ ਨਹੀਂ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਇਹ ਮਨੁਖੀ ਜੀਵਾਂ ਬਾਰੇ ਹੈ। ਜੇਕਰ ਮਨੁਖੀ ਜੀਵ ਸਵੀਕਾਰ ਕਰਦੇ ਹਨ ਇਸ ਕਿਸਮ ਦਾ ਨਿਰਦਈ, ਵਹਿਸ਼ੀ ਜੀਵਨ ਦਾ ਢੰਗ, ਫਿਰ ਅਸੀਂ ਬਸ ਗੁਆਚ ਗਏ ਹਾਂ। (ਹਾਂਜੀ, ਸਤਿਗੁਰੂ ਜੀ।) ਸਾਡੀ ਕਿਆਮਤ। ਅਸੀਂ ਹੋਰ ਮਾਨਸ ਨਹੀਂ ਰਹੇ। ਅਸੀਂ ਪਿਆਰ ਤੋਂ ਵਾਂਝੇ ਜੀਵ ਹਾਂ ਅਤੇ ਉਹ ਬਹੁਤ ਹੀ ਅਫਸੋਸ ਹੈ, ਬਹੁਤ ਅਫਸੋਸ। ਮੈਂ ਬਸ ਰੋਂਦੀ ਨਹੀਂ ਕਿਉਂਕਿ ਹਿੰਸਕ ਢੰਗ ਨਾਲ ਜਿਵੇਂ ਉਹ ਵਿਹਾਰ ਕਰਦੇ ਹਨ ਜਾਨਵਰਾਂ ਪ੍ਰਤੀ; ਪਰ ਮੈਂ ਰੋਂਦੀ ਹਾਂ ਸਮੁਚੀ ਮਾਨਸ ਜਾਤ ਲਈ, ਕਿ ਉਹ ਬਹੁਤ ਹੀ ਗੁਆਚੇ ਹੋਏ ਹਨ। (ਹਾਂਜੀ, ਸਤਿਗੁਰੂ ਜੀ।) ਬਹੁਤ ਗੁਆਚੇ।

ਓਯੂਪੀ (ਮੂਲ ਬ੍ਰਹਿਮੰਡੀ ਰਖਵਾਲੇ) ਨੇ ਮੈਂਨੂੰ ਕਿਹਾ, "ਸਤਿਗੁਰੂ ਜੀ, ਸਾਰੇ ਪਾਪੀ ਅਤੇ ਜੋਸ਼ੀਲੇ ਦਾਨਵ ਨਰਕ ਵਿਚ ਹਨ ਅਤੇ ਸਜ਼ਾ ਦਿਤੀ ਜਾ ਰਹੀ ਹੈ।" ਮੈਂ ਕਿਹਾ, "ਠੀਕ ਹੈ। ਚੰਗਾ ਹੈ। ਯਕੀਨਨ ਬਣਾਉਣਾ ਉਹ ਉਥੇ ਹੀ ਰਹਿਣ। ਉਨਾਂ ਨੂੰ ਸਜ਼ਾ ਦੇਣ ਦੀ ਨਹੀਂ ਲੋੜ ਪਰ ਯਕੀਨਨ ਕਰੋ ਉਹ ਉਥੇ ਹੀ ਰਹਿਣ ਬੰਦ ਸਦਾ ਲਈ।" ਇਹੀ ਹੈ ਕਿ ਜ਼ਹਿਰ ਅਜ਼ੇ ਵੀ ਮਨੁਖਾਂ ਦੀ ਬਣਤਰ ਨਾਲ ਚਿੰਬੜੀ ਹੋਈ ਹੈ, ਮਨੁਖਾਂ ਦੇ ਸਿਸਟਮ ਵਿਚ, ਉਨਾਂ ਦੀਆਂ ਹਸਤੀਆਂ ਵਿਚ। "ਮੈਂ ਥਕ ਗਈ ਹਾਂ, ਸਾਫ ਕਰਦੀ ਇਹ ਸਭ। ਇਕ ਪੁਰਾਣੇ ਢਾਂਚੇ ਲਈ, ਇਹ ਭੌਤਿਕ ਅਤੇ ਮਾਨਸਿਕ ਤੌਰ ਤੇ ਬਹੁਤ ਥਕਾਉ ਹੈ।" ਭਾਵ ਮੇਰੇ ਲਈ। ਮੈਂ ਇਕ ਬਜ਼ੁਰਗ ਸਰੀਰ ਹਾਂ। ਇਕ ਬਜ਼ੁਰਗ ਢਾਂਚੇ ਲਈ, ਇਹ ਬਹੁਤ ਥਕਾਊ ਹੈ, ਮੈਂ ਕਿਹਾ। "ਆਓ ਦੇਖੀਏ ਹੋਰ ਕੀ ਕਰ ਸਕਦੇ ਹਾਂ ਇਸ ਸੰਸਾਰ ਦੇ ਘੜਮਸ ਨੂੰ ਸਾਫ ਕਰਨ ਲਈ।"

ਮੈਂਨੂੰ ਹੁਣੇ ਬਸ ਯਾਦ ਆਇਆ ਕਿ ਕੁਝ ਮੇਰੇ ਪਾਰਗਾਮੀ ਸਰੀਰ, ਕੁਝ ਉਨਾਂ ਵਿਚੋਂ ਵੀਆਈਪੀ ਹਨ। (ਓਹ। ਵਾਓ।) ਇਕ ਉਨਾਂ ਵਿਚੋਂ ਇਕ ਮਸ਼ਹੂਰ ਕਲਾਕਾਰ ਹੈ, ਅਨੇਕ ਹੀ ਪੁਰਸਕਾਰਾਂ ਵਾਲਾ। (ਵਾਓ।) ਓਸਕਾਰ-ਜੇਤੂ ਅਤੇ ਉਹ ਸਭ। (ਵਾਓ। ਬਹੁਤ ਵਧੀਆ।) ਕੁਝ ਵਡੇ, ਉਚ ਕੋਟੀ ਦੇ ਨੇਤਾ ਹਨ ਰਾਜ਼ਨੀਤਿਕ ਸੰਸਾਰ ਵਿਚ, (ਵਾਓ।) ਉਨਾਂ ਵਿਚੋਂ ਦੋ। ਠੀਕ ਹੈ, ਕੋਈ ਗਲ ਨਹੀਂ। ਕਿਉਂਕਿ ਅਸੀਂ ਕੰਮ ਕਰਦੇ ਹਾਂ ਆਤਮਾਂ ਦੇ ਪਧਰ ਵਿਚ, ਅਸੀਂ ਨਹੀਂ ਸੋਚਦੇ ਬਹੁਤਾ ਭੌਤਿਕ ਸੰਪਰਕ ਜਾਂ ਸਬੰਧ ਵਿਚ। (ਠੀਕ ਹੈ। ਵਾਓ। ਹਾਂਜੀ, ਸਤਿਗੁਰੂ ਜੀ।)

ਮੈਂ ਪੁਛਿਆ ਹੈ ਪ੍ਰਭੂਆਂ ਨੂੰ, "ਇਹ ਕਿਉਂ ਹੈ ਕੁਝ ਗੜਬੜ, ਹਲਚਲ ਅਜ਼ੇ ਵੀ ਉਭਰਦੀ ਹੈ ਮੇਰੇ ਆਸ ਪਾਸ। ਤੁਸੀਂ ਸਾਰੇ ਦਾਨਵਾਂ ਨੂੰ ਧੂ ਕੇ ਲੈ ਗਏ ਹੋ ਨਰਕ ਨੂੰ? ਅਤੇ ਗੜਬੜ ਪੈਦਾ ਕਰਨ ਵਾਲ਼ਿਆਂ ਨੂੰ ਵੀ? ਮੈਂ ਹੁਕਮ ਦਿਤਾ 2,500 ਮਜ਼ਬੂਤ ਇਹਦੇ ਲਈ, ਇਹ ਕਰਨ ਲਈ, ਅਤੇ ਤੁਸੀਂ ਅਜ਼ੇ ਵੀ ਇਹ ਨਹੀਂ ਕਰ ਸਕਦੇ?" ਖੈਰ, ਮੈਂ ਜਵਾਬ ਨਹੀਂ ਲਿਖਿਆ, ਹੋ ਸਕਦਾ ਮੈਂ ਬਹੁਤ ਵਿਆਸਤ ਸੀ। ਮੈਨੂੰ ਨਹੀਂ ਯਾਦ ਉਨਾਂ ਨੇ ਕੀ ਕਿਹਾ। ਜਾਂ ਹੋ ਸਕਦਾ ਉਨਾਂ ਨੇ ਜਵਾਬ ਦਿਤਾ ਦੂਸਰੇ ਦਿਨ। ਚਾਹੀਦਾ ਸੀ ਜਵਾਬ ਦੇਣਾ ਇਸ ਦਿਨ ਪਰ ਫਿਰ ਮੈਂ ਭੁਲ ਗਈ ਸੁਣਨਾ। (ਹਾਂਜੀ, ਸਤਿਗੁਰੂ ਜੀ।) ਉਹ ਸੀ 9 ਮਈ ਉਤੇ। ਮ੍ਹੈਂ ਜਵਾਬ ਨਹੀਂ ਲਿਖਿਆ। ਉਹਦਾ ਭਾਵ ਹੈ ਮੈਂ ਨਹੀਂ ਸੁਣ‌ਿਆ, ਜਾਂ ਮੈਂ ਬਹੁਤ ਵਿਆਸਤ ਸੀ, ਜਾਂ ਮੈਂ ਬਹੁਤੀ ਥਕੀ ਸੀ। (ਠੀਕ ਹੈ।) ਸੋ ਸਵਾਲ ਬਸ ਉਥੇ ਛਡਿਆ ਗਿਆ ਖੁਲਾ। ਇਹ ਹੋ ਸਕਦਾ ਸਮਾਨ ਹੋਵੇ ਦੂਸਰੇ ਸਵਾਲ ਨਾਲ ਜਿਹੜਾ ਅਸੀਂ ਪਹਿਲੇ ਸੁਣ‌ਿਆ ਹੈ। (ਠੀਕ ਹੈ, ਸਤਿਗੁਰੂ ਜੀ।)

ਮੈਂ ਉਲਟੇ ਪਾਸਿਓਂ ਪੜ ਰਹੀ ਹਾਂ, ਹੁਣ ਅਸੀਂ 8 ਮਈ ਉਤੇ ਹਾਂ। ਮੈਂ ਦੇਖਦੀ ਹਾਂ ਕਿ ਉਥੇ ਵਧੇਰੇ ਮਜ਼ਬੂਤ ਕੋਵਿਡ-19 ਹਨ। ਇਹ ਵਧੇਰੇ ਅਖਾਂ ਵਿਚ ਦੀ ਜਾਂਦਾ ਹੈ ਅਤੇ ਇਹ ਬਹੁਤ ਸ਼ਕਤੀਸ਼ਾਲੀ ਹੈ ਅਤੇ ਇਹ ਵਧੇਰੇ ਸੌਖਾ ਹੈ ਉਥੇ ਹਾਸਲ ਕਰਨਾ। ਕਿਉਂਕਿ ਜਿਆਦਾਤਰ ਲੋਕ, ਉਹ ਮਾਸਕ ਪਹਿਨਦੇ ਹਨ ਪਰ ਆਪਣੀਆਂ ਅਖਾਂ ਨੂੰ ਨਹੀਂ ਢਕਦੇ। ਅਤੇ ਕੋਵਿਡ-19 ਨੇ ਪ੍ਰਗਟ ਕੀਤਾ ਹੈ ਵਧੇਰੇ ਸ਼ਕਤੀਸ਼ਾਲੀ ਸਟ੍ਰੇਨ ਜੋ ਅਖਾਂ ਵਿਚ ਦੀ ਜਾਂਦਾ ਹੈ। ਅਤੇ ਨਾਲੇ ਨਕ ਵਿਚ ਦੀ। ਕੁਝ ਲੋਕ, ਉਹ ਆਪਣਾ ਮੂੰਹ ਢਕਦੇ ਹਨ ਪਰ ਉਹ ਨਹੀਂ ਆਪਣਾ ਨਕ ਢਕਦੇ। ਇਹ ਮਜ਼ਾਕੀਆ ਹੈ। ਮੈਂ ਦੇਖਿਆ ਹੈ ਕੁਝ ਮੇਰੇ ਰਸੋਈ ਦੇ ਕਰਮਚਾਰੀਆਂ ਨੂੰ ਪਹਿਲਾਂ। ਮੈਂ ਹਮੇਸ਼ਾਂ ਉਨਾਂ ਨੂੰ ਯਾਦ ਦਿਲਾਉਂਣਾ ਪੈਂਦਾ ਹੈ, "ਕ੍ਰਿਪਾ ਕਰਕੇ, ਆਪਣਾ ਨਕ ਵੀ ਢਕੋ। ਨਹੀਂ ਤਾਂ ਇਹ ਬੇਕਾਰ ਹੈ।" "ਅਤੇ ਬਹੁਤ ਸ਼ਕਤੀਸ਼ਾਲੀ ਹੈ ਹੁਣ," ਉਸ ਸਮੇਂ ਮੈਂ ਦੇਖਿਆ। "ਕੁਲ ਸਮੁਚਾ, ਹਰ ਜਗਾ ਵੀ," ਅਤੇ ਉਹ ਬਦਲ ਵੀ ਗਏ ਹਨ ਬਚ‌ਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਭਿੰਨ ਭਿੰਨ ਸਟ੍ਰੇਨ, ਭਿੰਨ ਭਿੰਨ ਢੰਗ ਨਾਲ।

"ਬਸ ਕੇਵਲ ਕੋਵਿਡ-19 ਹੀ ਨਹੀਂ, ਹੋਰ ਆਫਤਾਂ ਵੀ ਧਰਤੀ ਨੂੰ ਅਤੇ ਲੋਕਾਂ ਨੂੰ ਬਰਬਾਦ ਕਰਨਗੀਆਂ।" ਉਸੇ ਕਰਕੇ ਮੈਂ ਮਾਇਆ ਨੂੰ ਆਖਿਆ, "ਮੈਂ ਪਹਿਲੇ ਹੀ ਜਾਣਦੀ ਸੀ, ਕਾਹਦੇ ਲਈ ਤੁਸੀਂ ਮੈਨੂੰ ਦਸ ਰਹੇ ਹੋ ਇਹ ਸਭ ਚੀਜ਼ਾਂ ਜੋ ਮੈਂ ਪਹਿਲੇ ਹੀ ਜਾਣਦੀ ਹਾਂ?" ਉਹ ਬਸ ਚਾਹੁੰਦਾ ਸੀ ਮੰਗ ਕਰਨੀ ਆਪਣੇ ਭੇਸ ਵਟਾਏ ਹੋਇਆਂ ਲੋਕਾਂ ਨੂੰ ਬਚਾਉਣ ਲਈ ਤਾਂਕਿ ਉਹ ਜ਼ਾਰੀ ਰਖ ਸਕਣ ਧਰਤੀ ਨੂੰ ਕਾਬੂ ਕਰਨਾ ਅਤੇ ਲੋਕਾਂ ਅਤੇ ਜਾਨਵਰਾਂ ਨੂੰ ਤੰਗ ਕਰਨਾ ਅਤੇ ਹੋਰਨਾਂ ਜੀਵਾਂ ਨੂੰ। ਓਹ, ਮੇਰੇ ਰਬਾ। "ਸਜ਼ਾ ਵਧੇਰੇ ਗੰਭੀਰ ਹੋਵੇਗੀ।"

ਮੈਂ ਇਹ ਲਿਖ‌ਿਆ ਹੈ ਇਥੇ ਕਿਸੇ ਚੀਜ਼ ਬਾਰੇ ਕਿ ਕਿਸੇ ਵਿਆਕਤੀ ਨੂੰ ਮਾਰ ਦਿਤਾ ਕਿਸੇ ਸਾਇੰਸਦਾਨ ਨੂੰ ਕਿਵੇਂ ਵੀ ਕੋਸ਼ਿਸ਼ ਕਰਦਿਆਂ ਚੋਰੀ ਕਰਨ ਲਈ ਉਨਾਂ ਦਾ ਕੰਮ, ਉਨਾਂ ਦੀ ਖੋਜ਼ ਕੋਵਿਡ-19 ਮਹਾਂਮਾਰੀ ਦੀ ਮਦਦ ਕਰਨ ਲਈ। (ਓਹ!) ਮੈਂ ਇਹ ਬਸ ਨੋਟ ਕੀਤਾ ਆਪਣੇ ਲਈ। ਮੈਂ ਕਿਹਾ, "ਭਿਆਨਕ ਹੈ। ਉਨਾਂ ਨੂੰ ਨਹੀਂ ਚਾਹੀਦਾ ਸੀ ਇਹ ਕਰਨਾ। ਇਹ ਹੋ ਸਕਦਾ ਬਹੁਤ ਚੰਗਾ ਹੁੰਦਾ ਵਿਸ਼ਵ ਦੇ ਮਰੀਜ਼ਾਂ ਲਈ।" (ਵਾਓ।) ਇਹ ਹੈ ਜਾਸੂਸਾਂ ਵਿਚੋਂ ਇਕ ਅਤੇ ਉਹ ਵਿਗਿਆਨਕ ਕਾਲਜ਼ ਵਿਦਿਆਰਥੀਆਂ ਵਿਚੋਂ ਇਕ ਸੀ। ਸੋ, ਬਿਨਾਂਸ਼ਖ ਉਹ ਜਾਣਦੇ ਹਨ ਕਿਥੇ ਕੀ ਹੈ, ਕੌਣ ਕੀ ਕਰ ਰਿਹਾ ਹੈ। ਮੈਂ ਕਿਹਾ, "ਓਹ। ਇਹ ਭਿਆਨਕ ਹੈ। ਇਹ ਖੋਜ਼ ਹੋ ਸਕਦਾ ਬਹੁਤ ਚੰਗੀ ਹੁੰਦੀ ਸੰਸਾਰ ਲਈ, ਮਹਾਂਮਾਰੀ ਲਈ। ਮੈਂ ਆਸ ਕਰਦੀ ਹਾਂ ਘਟੋ ਘਟ ਉਹ ਜਿਨਾਂ ਨੇ ਇਹ ਚੋਰੀ ਕਤਿੀ ਪਰ ਉਹ ਇਹਨੂੰ ਸਾਂਝਾ ਕਰਨਗੇ।" ਤੁਸੀਂ ਜਾਣਦੇ ਹੋ ਮੈਂ ਕੀ ਕਹਿ ਰਹੀ ਹਾਂ? (ਹਾਂਜੀ।) ਜਿਹੜਾ ਵੀ ਹਕੂਮਤ ਵਿਚ ਹੈ, ਉਨਾਂ ਨੂੰ ਸਾਝੀ ਕਰਨੀ ਚਾਹੀਦੀ ਹੈ, ਭਾਵੇਂ ਜੇਕਰ ਉਨਾਂ ਨੇ ਇਹ ਚੋਰੀ ਕੀਤੀ। ਤਾਂਕਿ ਸਾਇੰਸਦਾਨ ਘਟੋ ਘਟ ਐਵੇਂ ਨਹੀਂ ਮਰ ਗਿਆ। (ਹਾਂਜੀ, ਸਤਿਗੁਰੂ ਜੀ।) ਉਹ ਸੀ 7 ਮਈ।

6 ਮਈ ਨੂੰ, "ਓਹ ਪ੍ਰਭੂ ਸ਼ਕਤੀਮਾਨ, ਸਾਰੇ ਦੁਖੀ ਜਾਨਵਰ ਯੁਗਾਂ ਯੁਗਾਂ ਤੋਨ, ਓਯੂ (ਮੂਲ ਬ੍ਰਹਿਮੰਡ) ਦੇ ਪ੍ਰਭੂਆਂ ਨੂੰ ਉਨਾਂ ਨੂੰ ਉਪਰ ਲਿਜਾਣ ਦੇਵੋ, ਕੋਈ ਵੀ ਨਾ ਵਾਂਝਾ ਰਹਿ ਜਾਵੇ। ਉਨਾਂ ਨੇ ਕਾਫੀ ਦੁਖ ਭੋਗ‌ਿਆ ਹੈ, ਉਹ ਬਹੁਤ ਦੁਖ ਭੋਗਦੇ ਹਨ, ਬਹੁਤ ਹਦੋਂ ਜਿਆਦਾ। ਉਨਾਂ ਨੂੰ ਜਾਣ ਦੇਵੋ ਟਿੰਮ ਕੋ ਟੂ ਦੇ ਨਵੇਂ ਰੂਹਾਨੀ ਮੰਡਲ ਨੂੰ।" ਮੇਰੀ ਪ੍ਰਾਰਥਨਾ। "ਤੁਹਾਡੀ ਅਤੇ ਸਾਰੇ ਸਵਰਗਾਂ ਦੀ ਮਿਹਰ ਦੁਆਰਾ, ਉਹ ਮਾਫ ਕੀਤੇ ਜਾਣਗੇ। ਕ੍ਰਿਪਾ ਕਰਕੇ, ਈਹੌਸ ਕੂ ਪ੍ਰਭੂ, ਉਨਾਂ ਸਾਰਿਆਂ ਨੂੰ ਉਪਰ ਲੈ ਜਾਵੋ ਮੇਰੇ ਲਈ। ਮੈਂ ਉਨਾਂ ਸਾਰਿਆਂ ਨੂੰ ਮਾਫ ਕਰਦੀ ਹਾਂ। ਸਭ ਤੋਂ ਉਚੇ ਦੇ ਨਾਮ ਵਿਚ, ਉਨਾਂ ਨੂੰ ਉਪਰ ਲਿਜਾਇਆ ਜਾਵੇ ਸਾਰੇ ਪਿਆਰ, ਸਾਰੇ ਪ੍ਰਤਾਪ, ਸਾਰੀ ਇਜ਼ਤ ਅਤੇ ਸਾਰੀ ਸ਼ਾਨ ਨਾਲ। ਓਹ, ਸਭ ਤੋਂ ਉਚੇ ਸਰਬਸ਼ਕਤੀਮਾਨ, ਉਨਾਂ ਨੂੰ ਜਾਨਣ ਦੇਵੋ ਤੁਸੀਂ ਪਿਆਰ ਹੋ, ਤੁਸੀਂ ਉਦਾਰਤਾ ਹੋ, ਤੁਸੀਂ ਸਭ ਚੀਜ਼ ਹੋ ਜੋ ਅਸੀਂ ਕਲਪਨਾ ਕਰ ਸਕਦੇ ਹਾਂ ਅਤੇ ਨਹੀਂ ਕਲਪਨਾ ਕਰ ਸਕਦੇ। ਆਉ ਉਨਾਂ ਨੂੰ ਘਰ ਨੂੰ ਜਾਣ ਦੇਈਏ। ਮੈਂ ਮਾਣ-ਸਨਮਾਨ ਕਰਦੀ ਅਤੇ ਤੁਹਾਨੂੰ ਪਿਆਰ ਕਰਦੀ ਹਾਂ, ਤੁਹਾਨੂੰ ਪੂਜ਼ਦੀ ਹਾਂ। ਪੂਜ਼ਾ ਤੁਹਾਡੇ ਨਾਮ ਵਿਚ। ਆਮਨ।" ਮੈਂ ਬਹੁਤ ਹੀ ਮਾਯੂਸ ਸੀ। ਮੈਂ ਬਸ ਬਲਾ, ਬਲਾ ਕਰੀ ਗਈ ਆਪਣੇ ਆਪ ਨੂੰ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਮੈਂ ਪ੍ਰਾਰਥਨਾ ਬਹੁਤ ਕਰਦੀ ਹਾਂ ਬਹੁਤਾ ਸਮਾਂ। ਧਰਤੀ ਉਤੇ ਇਥੋਂ ਤਕ, ਤੁਸੀਂ ਚੀਜ਼ਾਂ ਕਰਦੇ ਹੋ ਪਰ ਤੁਸੀਂ ਅਜ਼ੇ ਵੀ ਹੋਰਨਾਂ ਲਈ ਅਰਦਾਸਾਂ ਕਰੋ। (ਹਾਂਜੀ, ਸਤਿਗੁਰੂ ਜੀ।)

ਓਹ, ਕੋਈ ਗਲ ਨਹੀਂ ਇਹਦੇ ਬਾਰੇ। ਮੈਂਨੂੰ ਯਾਦ ਆਈ ਕੁਝ ਚੀਜ਼ ਅਤੀਤ ਵਿਚ ਕਿਉਂਕਿ ਮੈਂ ਦੇਖਿਆ ਕਿ ਕੁਝ ਦੇਸ਼ਾਂ ਜਿਨਾਂ ਵਿਚ ਮੈਂ ਦੁਖੀ ਹੁੰਦੀ ਰਹੀ ਕਿਸੇ ਤਰਾਂ, ਜਾਂ ਬੇਇਜ਼ਤੀ ਕੀਤੀ ਗਈ, ਜਾਂ ਉਨਾਂ ਨੇ ਸਮਸਿਆ ਪੈਦਾ ਕੀਤੀ ਮੇਰੇ ਲਈ ਕਿਸੇ ਤਰਾਂ ਦੀ, ਉਹ ਵੀ ਦੁਖ ਭੋਗ ਰਹੇ ਹਨ ਵਧੇਰੇ ਹੋਰਨਾਂ ਦੇਸ਼ਾਂ ਨਾਲੋਂ ਇਸ ਮਹਾਂਮਾਰੀ ਵਿਚ। ਸੋ ਮੈਂ ਕਿਹਾ ਯਾਦ ਕਰਦਿਆਂ ਇਹ ਅਤੇ ਉਹ ਅਤੇ ਇਸੇ ਕਾਰਨ। ਮੈਂ ਨਹੀਂ ਜਾਣਦੀ ਜੇਕਰ ਮੈਨੂੰ ਇਹ ਸਭ ਤੁਹਾਨੂੰ ਦਸਣਾ ਚਾਹੀਦਾ ਹੈ, ਇਹ ਨਾਕਾਰਾਤਮਿਕ ਚੀਜ਼ਾਂ ਹਨ। ਮੈਨੂੰ ਦੁਖ ਭੋਗਣਾ ਪੈਂਦਾ ਹੈ ਇਥੋਂ ਤਕ ਜੇਕਰ ਮੈਂ ਜਾਂਦੀ ਹਾਂ ਭਿੰਨ ਭਿੰਨ ਦੇਸ਼ਾਂ ਨੂੰ ਚੁਪ ਚੁਪੀਤੇ ਵੀ, ਆਮ ਸਧਾਰਨ ਕਪੜਿਆਂ ਵਿਚ, ਆਪਣਾ ਆਵਦਾ ਕੰਮ ਕਰਦੀ ਹੋਈ ਖਾਮੋਸ਼ੀ ਵਿਚ ਕੋਸ਼ਿਸ਼ ਕਰਨ ਲਈ ਪ੍ਰਾਰਥਨਾ ਕਰਨ ਲਈ ਉਸ ਦੇਸ਼ ਲਈ, ਉਨਾਂ ਦਾ ਦੁਖ ਘਟਾਉਣ ਲਈ। ਉਹ ਅਜ਼ੇ ਵੀ ਮੇਰਾ ਚੰਗਾ ਸਲੂਕ ਨਹੀਂ ਕਰਦੇ। (ਵਾਓ।) ਭਾਵੇਂ ਮੈਂ ਕਿਸੇ ਨੂੰ ਹਾਨੀ ਨਹੀਂ ਪਹੁੰਚਾਈ। ਕੁਝ ਜਗਾਵਾਂ, ਉਹ ਸ਼ਕ ਕਰਦੇ ਹਨ। ਉਨਾਂ ਇਕਲਿਆਂ ਕਰਕੇ ਨਹੀਂ। ਉਨਾਂ ਨੂੰ ਦਬਾਇਆ ਗਿਆ ਹੈ, ਉਨਾਂ ਨੂੰ ਧਕੇਲਿਆ ਗਿਆ ਜ਼ੋਸ਼ੀਲੇ ਭੂਤਾਂ ਅਤੇ ਦਾਨਵਾਂ ਰਾਹੀ। ਉਹ ਇਹ ਕਰਨ ਵਿਚ ਵਿਸ਼ੇਸ਼ ਹਨ। ਸੋ ਇਹ ਮੇਰੇ ਲਈ ਹੋਰ ਬਦਤਰ ਕਰਦਾ ਹੈ। ਅਤੇ ਬਦਲੇ ਵਿਚ ਉਹ ਦੇਸ਼ ਵਧੇਰੇ ਦੁਖ ਪਾਉਂਦਾ ਹੈ ਉਹਦੇ ਨਾਲੋਂ ਜੋ ਇਹ ਹੋਣਾ ਚਾਹੀਦਾ ਹੈ। ਮੈਨੂੰ ਬਹੁਤ ਹੀ ਅਫਸੋਸ ਹੈ ਪਰ... (ਹਾਂਜੀ, ਸਤਿਗੁਰੂ ਜੀ।) ਸੋ ਮੈਂ ਯਾਦ ਕਰ ਰਹੀ ਸੀ ਕੁਝ ਇਨਾਂ ਨਾਕਾਰਾਤਮਿਕ ਅਤੇ ਦੁਖੀ ਸਮਿਆਂ ਬਾਰੇ, ਫਲਾਨੇ ਅਤੇ ਫਲਾਨੇ ਦੇਸ਼ ਜਾਂ ਦੇਸ਼ਾਂ ਵਿਚ।

ਇਹ ਇਕ ਬਹੁਤ ਪੁਰਾਣੀ ਹੈ ਪਹਿਲੇ ਹੀ, ਮਈ। ਕੁਝ ਮਕੜੀਆਂ ਨੇ ਮੈਨੂੰ ਜ਼ਾਰੀ ਰਖੀਆਂ ਚੀਜ਼ਾਂ ਕਹਿਣੀਆਂ। (ਵਾਓ।) ਕੁਝ ਚੀਜ਼ਾਂ ਨਹੀਂ ਚੰਗੀਆਂ, ਪਰ ਕੁਝ ਚੀਜ਼ਾਂ ਚੰਗੀਆਂ ਹਨ, ਜਿਵੇਂ ਉਨਾਂ ਨੇ ਕਿਹਾ, "ਠੀਕ ਹੈ। ਖੁਸ਼ ਰਹੋ," ਇਹ ਅਤੇ ਉਹ, "ਤੁਸੀਂ ਬਿਹਤਰ ਹੋਵੋਂਗੇ, ਚਿੰਤਾ ਨਾ ਕਰੋ।" ਅਤੇ ਅਜਿਹੀਆਂ ਚੀਜ਼ਾਂ। (ਹਾਂਜੀ, ਸਤਿਗੁਰੂ ਜੀ।) ਕਦੇ ਕਦਾਂਈ ਉਹ ਗਪਾਂ ਮਾਰਦੇ ਹਨ, ਉਹ ਕਹਿੰਦੇ ਹਨ, "ਤੁਹਾਡੇ ਲੋਕ ਬਹੁਤੀ ਦ੍ਰਿੜਤਾ ਨਾਲ ਨਹੀਂ ਕੰਮ ਕਰ ਰਹੇ।" ਮੈਂ ਕਿਹਾ, "ਓਹ ਖੈਰ, ਉਹ ਬਸ ਮਨੁਖ ਹਨ, ਕਦੇ ਕਦਾਂਈ ਉਹ ਥਕ ਜਾਂਦੇ ਹਨ। ਕਦੇ ਕਦਾਂਈ ਉਨਾਂ ਦਾ ਸਰੀਰ ਨਹੀਂ ਇਜ਼ਾਜ਼ਤ ਦਿੰਦਾ ਉਨਾਂ ਨੂੰ ਜਾਂ ਉਨਾਂ ਨੂੰ ਥਕਾਉਂਦਾ ਹੈ, ਜਾਂ ਕਦੇ ਕਦਾਂਈ ਕੁਝ ਚੀਜ਼ ਚੰਗੀ ਹੋਵੇ, ਉਹ ਬਹੁਤਾ ਖਾਂਦੇ ਹਨ, ਸੋ ਉਹ ਥਕ ਜਾਂਦੇ ਹਨ, ਉਹ ਦਲਿਦਰ ਹੋ ਜਾਂਦੇ। ਮੈਂ ਕਿਹਾ, "ਅਸੀਂ, ਮਨੁਖੀ ਸੰਸਾਰ ਵਿਚ, ਉਸ ਤਰਾਂ ਹਾਂ। ਸੋ, ਇਹ ਠੀਕ ਹੈ, ਨਾ ਧਿਆਨ ਦੇਵੋ।" ਉਹ ਸੀ ਐਤਵਾਰ, 3 ਮਈ। ਕਦੇ ਕਦਾਂਈ ਇਹ ਮਜ਼ਾਕੀਆ ਹੈ।

"ਜੇਕਰ ਵਿਸ਼ਵ ਵੀਗਨ, ਫਿਰ ਇਹ ਕੋਵਿਡ-19 ਗਾਇਬ ਹੋ ਜਾਵੇਗਾ, ਬਸ ਉਵੇਂ ਜਿਵੇਂ ਇਹ ਕਦੇ ਵੀ ਨਾ ਹੋਇਆ ਹੋਵੇ। (ਵਾਓ।) ਫਿਰ, ਜੇਕਰ ਸਮੁਚਾ ਸੰਸਾਰ ਵੀਗਨ ਬਣ ਜਾਵੇ ਕਲ ਨੂੰ, ਫਿਰ ਦੇਖਦੇ ਰਹਿਣਾ, ਮਹਾਂਮਾਰੀ ਇਕ ਦਮ ਖਤਮ ਹੋ ਜਾਵੇਗੀ।" ਮੈਂ ਕਿਹਾ, "ਮੈਂ ਸੁਪਨਾ ਲੈ ਰਹੀ ਹਾਂ।" "ਧੂ ਕੇ ਕੁਝ ਜੋਸ਼ੀਲੇ ਦਾਨਵਾਂ ਨੂੰ ਨਰਕ ਨੂੰ ਲਿਜਾਵੋ।" ਮੈਂ ਕਿਹਾ, "ਇਹ ਹੁਣੇ ਕਰੋ, ਸ਼ਾਂਤੀ ਦੀ ਖਾਤਰ। ਮੈਂ ਕਿਹਾ, "ਧੰਨਵਾਦ।" ਮੈਂ 2,000 ਤੋਂ ਉਪਰ ਸ਼ਕਤੀਸ਼ਾਲੀਆਂ ਨੂੰ ਹੁਕਮ ਦਿਤਾ ਧੂ ਕੇ ਉਨਾਂ ਸਾਰਿਆਂ ਨੂੰ ਬਾਹਰ ਲਿਜਾਣ ਲਈ। (ਵਾਓ।) (ਤੁਹਾਡਾ ਧੰਨਵਾਦ ਹੈ।) ਤੁਹਾਡਾ ਸਵਾਗਤ ਹੈ। ਕਿਉਂਕਿ ਜੇਕਰ ਗਟ, ਫਿਰ ਕਾਫੀ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।) "ਧੂਹਣਾ ਉਨਾਂ ਨੂੰ, ਇਨਾਂ ਮਾੜੇ ਅਦਿਖ ਜੀਵਾਂ ਨੂੰ ਵੀ ਨਰਕ ਨੂੰ। ਕੋਈ ਵੀ ਹਾਨੀ-ਰਹਿਤ ਅਦਿਖ ਜੀਵ ਰਹਿ ਸਕਦੇ, ਮੈਨੂੰ ਕੋਈ ਹਰਜ਼ ਨਹੀਂ। ਧੂਹਵੋ ਉਨਾਂ ਨੂੰ ਨਰਕ ਨੂੰ ਜਾਂ ਕਿਸੇ ਢੁਕਵੀਂ ਜਗਾ ਨੂੰ। ਇਹ ਗ੍ਰਹਿ ਤੁਹਾਡੇ ਲਈ ਨਹੀਂ ਹੈ। ਇਹ ਇਨਾਂ ਜੋਸ਼ੀਲੇ ਦਾਨਵਾਂ ਲਈ ਅਤੇ ਮਾੜੇ ਦਾਨਵ, ਅਤੇ ਭੂਤਾਂ ਲਈ ਨਹੀਂ ਹੈ। ਇਹ ਹੈ ਜਿੰਦੇ ਜੀਵਾਂ ਲਈ ਹੀ ਕੇਵਲ। ਸਾਰੇ ਮਰੇ ਹੋਏ, ਮਾੜੇ, ਭੂਤਾਂ ਨੂੰ ਇਥੋਂ ਤਕ, ਜਾਣਾ ਜ਼ਰੂਰੀ ਹੈ। ਸਾਰੇ ਸਮਸਿਆ ਪੈਦਾ ਕਰਨ ਵਾਲਿਆਂ ਨੂੰ ਜਾਣਾ ਜ਼ਰੂਰੀ ਹੈ, ਜਾਓ, ਜਾਓ, ਜਾਓ, ਜਾਓ। ਜਾਣਾ ਜਿਥੇ, ਤਦਾਨਸਾਰ, ਇਥੇ ਨਹੀਂ, ਸਿਵਾਇ ਚੰਗੇ ਫਰਿਸ਼ਤਿਆਂ ਦੇ, ਰਖਵਾਲਿਆਂ, ਸੰਤਾਂ, ਬੁਧੀਮਾਨਾਂ ਅਤੇ ਸਾਰੇ ਨਿਰਦੋਸ਼ ਰਹਿ ਸਕਦੇ ਹਨ। ਪਰ ਸਾਰੇ ਹਾਨੀਕਾਰਨ ਜੀਵਾਂ ਨੂੰ ਜ਼ਰੂਰੀ ਹੈ ਤਿੰਨਾਂ ਦਿਨਾਂ ਵਿਚ ਛਡ ਕੇ ਜਾਣਾ।" ਮੈਂ ਕਿਹਾ ਈਹੌਸ ਕੂ ਨੂੰ। ਉਹ ਸੀ 3 ਮਈ।

ਮੈਂ ਪੁਛਿਆ ਵੈਕਸੀਨ ਦੇ ਪ੍ਰਭੂ ਨੂੰ ਅਪ੍ਰੈਲ 30 ਨੂੰ, "ਕਦੋਂ ਵੈਕਸੀਨ ਤਿਆਰ ਹੋਵੇਗੀ ਕੋਵਿਡ-19 ਲਈ?" ਉਨਾਂ ਨੇ ਕਿਹਾ, ਕੁਝ ਸਮੇਂ ਜੁਲਾਈ ਵਿਚ। (ਵਾਓ।) ਪਰ, ਮੈਂ ਨਹੀਂ ਚੈਕ ਕੀਤਾ। ਹੋ ਸਕਦਾ। ਅਤੇ ਉਨਾਂ ਨੇ ਕਿਹਾ, "ਇਹ ਲਭੀ ਜਾਵੇਗੀ ਯੂਕੇ ਵਿਚ," "ਔਕਸਫਾਰਡ।" (ਓਹ।)

( ਅਖਬਾਰੀ ਰੀਪੋਰਟਾਂ ਦੇ ਮੁਤਾਬਕ ਜੂਨ 25, 2020, ਇਸ ਕਾਂਨਫਰੰਸ ਦੇ 15 ਦਿਨਾਂ ਤੋਂ ਬਾਦ, ਯੂਨੀਵਰਸਿਟੀ ਔਫ ਔਕਸਫਾਰਡ ਯੂਨਾਈਟਡ ਕਿੰਗਡਮ ਵਿਚ ਅਖੀਰਲੀਆਂ ਸਟੇਜ਼ਾਂ ਤੇ ਅਪੜ ਗਈ ਹੈ ਕਲਿਨੀਕੀ ਟ੍ਰਾਈਲਾਂ ਦੇ ਆਪਣੀ ਵੈਕਸੀਨ ਨਾਲ ਕੋਵਿਡ-19 ਲਈ। ਸੀਹਿਚਏਡੀਓਐਕਸ1 ਐਨਸੀਓਵੀ-19 ਵੈਕਸੀਨ ਨੂੰ ਟੈਸਟ ਕੀਤਾ ਜਾਵੇਗਾ ਇਹਦੀ ਸੁਰਖਿਆ ਅਤੇ ਪ੍ਰਭਾਵਕਤਾ ਲਈ ਇਕ ਵਡੀ ਆਬਾਦੀ ਉਤੇ ਯੂਕੇ ਵਿਚ, ਅਤੇ ਨਾਲੇ ਟ੍ਰਾਇਲ ਕੀਤੀ ਜਾ ਰਹੀ ਹੈ ਦਖਣੀ ਅਫਰੀਕਾ ਅਤੇ ਬਰਾਜ਼ੀਲ ਵਿਚ। ਜੇਕਰ ਸਾਬਤ ਕੀਤਾ ਗਿਆ ਕਿ ਵੈਕਸੀਨ ਕੰਮ ਕਰਦੀ ਹੈ, ਇਹ ਪਹਿਲੀਆਂ ਕੋਵਿਡ-19 ਵੈਕਸੀਨਾਂ ਵਿਚੋਂ ਇਕ ਹੋਵੇਗੀ ਸੰਸਾਰ ਵਿਚ ਪ੍ਰਵਾਨਿਤ ਕੀਤੀ ਗਈ ਅਤੇ ਵਰਤੀ ਗਈ। )

ਅਤੇ ਉਨਾਂ ਨੇ ਕਿਹਾ, "ਵੈਕਸੀਨ ਨੂੰ ਲਭਣ ਲਈ, ਮਾਰੇ ਜਾਂਦੇ ਵਧੇਰੇ ਮਦਦ ਕਰਨ ਨਾਲੋ, ਜਦੋਂ ਤਕ...।" ਵਾਓ। ਮੈਂ ਕਿਹਾ, "ਕਿਤਨੇ ਲੋਕਾਂ ਨੂੰ ਮਹਾਂਮਾਰੀ ਦਾ ਛੂਤ ਲਗ ਜਾਵੇਗਾ ਅਤੇ ਮਰ ਜਾਣਗੇ ਉਦੋਂ ਤਕ? ਜ਼ਰੂਰੀ ਹੈ ਬਿਹਤਰ ਤਰੀਕਾ ਲਭਣਾ।" ਸੋ, ਸ਼ਿਕਾਰਾਂ ਦੇ ਪ੍ਰਭੂ ਨੇ ਮੈਨੂੰ ਕਿਹਾ। ਉਹਨੇ ਸ਼ਿਕਾਰਾਂ ਨੂੰ ਨਹੀਂ ਸਿਰਜ਼ਿਆ, ਉਹ ਬਸ ਦੇਖ ਭਾਲ ਕਰਦਾ ਹੈ। (ਹਾਂਜੀ, ਸਤਿਗੁਰੂ ਜੀ।) ਕਿਤਨੇ ਸ਼ਿਕਾਰ ਹਨ ਅਤੇ ਉਹ ਸਭ। ਸੋ, ਇਹ ਹੈ ਸ਼ਿਕਾਰਾਂ ਦਾ ਪ੍ਰਭੂ, ਪ੍ਰਸ਼ਾਵੇਂ ਸੰਸਾਰ ਵਿਚ। ਉਹਨੇ ਮੈਨੂੰ ਕਿਹਾ। "ਜੀਵ ਜਿਨਾਂ ਨੂੰ ਛੂਤ ਲਗਾ ਹੋਇਆ ਹੈ..." ਓਹ, ਮੇਰੇ ਰਬਾ, ਮੈਂ ਨਹੀਂ ਮੰਨ ਸਕਦੀ ਕੀ ਮੈਂ ਲਿਖਿਆ ਹੈ। ਮੈਨੂੰ ਇਹ ਦੁਬਾਰਾ ਚੈਕ ਕਰਨ ਦੇਵੋ ਕਿ ਇਹ ਸਹੀ ਹੈ ਜਾਂ ਨਹੀਂ। (ਠੀਕ ਹੈ, ਸਤਿਗੁਰੂ ਜੀ।) ਇਹ ਜ਼ਰੂਰੀ ਹੀ ਮੀਲੀਅਨਾਂ ਦੀ ਗਿਣਤੀ ਵਿਚ ਹੋਵੇਗੀ, ਬੀਲੀਅਨਸ ਨਹੀਂ ਹੋ ਸਕਦਾ। ਇਹ ਕਹਿੰਦਾ ਹੈ, "ਛੂਤ ਲਗਾ ਲਗਭਗ ਬੀਲੀਅਨਾਂ ਨੂੰ, ਲਗ ਭਗ 3 ਬੀਲੀਅਨਜ਼ ਤੋਂ ਵਧ ਨੂੰ। ਅਤੇ ਜਿਹੜੇ ਮਰਨਗੇ ਉਹ ਮੀਲੀਅਨ ਦੀ ਗਿਣਤੀ ਵਿਚ ਹੋਣਗੇ। (ਵਾਓ।) 4.2 ਤੋਂ ਵਧ।" ਉਹ ਹੈ ਜੋ ਉਨਾਂ ਨੇ ਮੈਨੂੰ ਕਿਹਾ ਹੈ। "ਸੁਪਰੀਮ ਮਾਸਟਰ ਟੀਵੀ ਕਰਮਚਾਰੀ ਅਤੇ ਐਮ (ਸਤਿਗੁਰੂ ਜੀ) ਵਿਚ ਸ਼ਾਮਲ ਨਹੀਂ ਹਨ। ਤਾਏਵਾਨੀਜ਼ (ਫਾਰਮੋਸਨ) ਪੈਰੋਕਾਰ ਵਿਚ ਸ਼ਾਮਲ ਨਹੀਂ ਹੋਣਗੇ। ਵਿਸ਼ਵ ਭਰ ਵਿਚ ਪੈਰੋਕਾਰ ਨਹੀਂ ਸ਼ਾਮਲ ਵਿਚ, ਹੁਣ ਤਕ, ਵੀ।" (ਤੁਹਾਡਾ ਧੰਨਵਾਦ, ਸਤਿਗੁਰੂ ਜੀ, ਤੁਹਾਡੀ ਸੁਰਖਿਆ ਲਈ।) "ਸਭ ਤੋਂ ਜਿਆਦਾ ਮੌਤਾਂ ਚੀਨ ਵਿਚ ਹੋਣਗੀਆਂ। ਧੰਨਵਾਦ ਇੰਨਫੋ ਪ੍ਰਭੂਆਂ ਦਾ। ਧੰਨਵਾਦ ਸ਼ਿਕਾਰਾਂ ਦੇ ਪ੍ਰਭੂ ਦਾ।" ਕਿਉਂਕਿ ਪਹਿਲਾਂ ਮੈਨੂੰ ਪੁਛਣਾ ਪੈਂਦਾ ਹੈ ਇੰਨਫੋ ਪ੍ਰਭੂਆਂ ਨੂੰ, ਸੋ ਮੈਨੂੰ ਇਨਫੋ ਪ੍ਰਭੂਆਂ ਦਾ ਵੀ ਧੰਨਵਾਦ ਕਰਨਾ ਜ਼ਰੂਰੀ ਹੈ। (ਹਾਂਜੀ, ਸਤਿਗੁਰੂ ਜੀ।) ਮੈਂ ਪੁਛਿਆ, "ਕਿਹਨੂੰ ਮੈਂ ਪੁਛ ਸਕਦੀ ਹਾਂ ਇਹਦੇ ਬਾਰੇ ਅਤੇ ਉਸ ਮਸਲੇ ਬਾਰੇ?" ਅ ਉਹ ਦੇਖੇਗਾ ਆਪਣੇ "ਕੰਪਿਉਟਰ" ਵਿਚ, ਅਤੇ ਮੈਨੂੰ ਦਸੇਗਾ। "ਠੀਕ ਹੈ, ਇਹ ਪ੍ਰਭੂ ਜੁੰਮੇਵਾਰ ਹੈ ਉਹਦੇ ਲਈ।" ਉਹ ਪ੍ਰਭੂ ਇਹ ਕਰ ਰਿਹਾ ਹੈ, ਉਹ ਪ੍ਰਭੂ ਉਹ ਕਰ ਰਿਹਾ ਹੈ। ਇਸੇ ਕਰਕੇ ਮੈਂ ਇਨਫੋ ਪ੍ਰਭੂਆਂ ਦਾ ਧੰਨਵਾਦ ਕੀਤਾ ਅਤੇ ਸ਼ਿਕਾਰਾਂ ਦੇ ਪ੍ਰਭੂ ਦਾ।

"ਚੌਥੇ ਪਧਰ ਦੇ ਪ੍ਰਭੂ ਨੇ ਇਨਕਾਰ ਕਰ ਦਿਤਾ।" ਸਾਰੇ ਨਰਕ ਨੂੰ ਜਾਣਗੇ, ਮਰੇ ਹੋਏ, ਹੁਣ ਤਕ, ਸਿਵਾਇ ਉਹ ਜਿਨਾਂ ਦਾ ਮੇਰੇ ਨਾਲ ਕੁਝ ਸੰਬੰਧ ਹੋਵੇ , ਅਤੇ ਚੰਗਾ ਕਰਦੇ ਹਨ। (ਹਾਂਜੀ, ਸਤਿਗੁਰੂ ਜੀ।) ਸੋ ਬਾਕੀ ਦੇ ਨਰਕ ਨੂੰ ਜਾਣਗੇ। "ਸਾਰੇ ਕਤਲ ਕੀਤੇ ਗਏ, ਸਤਾਏ ਗਏ ਜਾਨਵਰ ਜਾਣਗੇ ਚੌਥੇ ਪਧਰ ਦੇ ਸਵਰਗ ਨੂੰ।" ਮੈਂ ਉਹਦੇ ਲਈ ਮਿੰਨਤਾਂ ਕੀਤੀਆਂ। ਅਤੇ ਇਹ ਵਾਪਰਿਆ। (ਵਾਓ। ਧੰਨਵਾਦ ਤੁਹਾਡਾ, ਸਤਿਗੁਰੂ ਜੀ।) ਮੈਂ ਕਿਹਾ, "ਓਹ, ਧੰਨਵਾਦ, ਪਿਆਰ, ਪਿਆਰ। ਧੰਨਵਾਦ, ਧੰਨਵਾਦ। ਪਿਆਰ, ਪਿਆਰ। ਬਹੁਤ। ਆਸ਼ੀਰਵਾਦ ਤੁਹਾਨੂੰ।" (ਇਤਨੇ ਰਹਿਮਦਿਲ।) ਮੈਂ ਲਿਖ ਰਹੀ ਹਾਂ ਜਿਵੇਂ ਬਚਿਆਂ ਵਾਂਗ ਇਥੇ। ਕੋਈ ਵਿਆਕਰਨ ਨਹੀਂ, ਕੋਈ ਤਰਤੀਬੀ ਨਹੀਂ, ਕੋਈ ਸਵਛਤਾ ਨਹੀਂ, ਇਹ ਸਭ ਬਹੁਤ ਗੰਦਾ ਹੈ। ਮੈਂ ਅਜ਼ੇ ਵੀ ਪੜ ਸਕਦੀ ਹਾਂ ਆਪਣੀ ਆਵਦੀ ਲਿਖਾਈ, ਮੈਂ ਹੈਰਾਨ ਹਾਂ। (ਤੁਹਾਡਾ ਬਹੁਤ ਹੀ ਧੰਨਵਾਦ ਸਾਂਝਾ ਕਰਨ ਲਈ।) ਤੁਹਾਡਾ ਸਵਾਗਤ ਹੈ।

ਓਹ, ਜਦੋਂ ਮੈਂ ਪੜਦੀ ਹਾਂ ਸੂਚੀ ਟੈਲੀਵੀਜ਼ਨ ਉਤੇ... ਤੁਸੀਂ ਦਿਤੀ ਸੂਚੀ ਮੈਨੂੰ ਕਦੇ ਕਦਾਂਈ, ਸੂਚੀ ਚੈਕ ਕਰਨ ਲਈ ਮੇਰੇ ਪੁਨਰਜਨਮਾਂ ਬਾਰੇ, (ਓਹ, ਹਾਂਜੀ।) ਅਤੇ ਮੈਂ ਚਾਹੁੰਦੀ ਸੀ ਪਕਾ ਕਰਨ ਲਈ। (ਹਾਂਜੀ, ਸਤਿਗੁਰੂ ਜੀ।) ਮੈਂਨੂੰ ਚਿੰਤਾ ਸੀ ਹੋ ਸਕਦਾ ਮੈਂ ਇਹ ਗਲਤ ਦੇਖਿਆ ਹੋਵੇ। ਪਰ ਬਸ ਇਹਨੂੰ ਪਕਾ ਕਰਨ ਲਈ। ਬਸ ਈਮਾਨਦਾਰੀ ਲਈ। (ਹਾਂਜੀ, ਸਤਿਗੁਰੂ ਜੀ।) ਸੋ, ਮੈਂ ਪੁਛਿਆ ਇਨਫੋ ਪ੍ਰਭੂਆਂ ਨੂੰ, "ਕਿਹਦੇ ਨਾਲ ਮੈਨੂੰ ਚੈਕ ਕਰਨਾ ਚਾਹੀਦਾ ਹੈ?" ਕਿਉਂਕਿ ਮੈਂ ਹਮੇਸ਼ਾਂ ਨਹੀ ਜਾ ਸਕਦੀ ਦੂਸਰੇ ਪਧਰ ਨੂੰ ਦੇਖਣ ਲਈ ਅਕਾਸ਼ਿਕ ਰੀਕਾਰਡ ਨੂੰ। ਕਦੇ ਕਦਾਂਈ ਬਹੁਤੇ ਜਿਆਦਾ ਕਰਮ, ਕਦੇ ਕਦਾਂਈ ਮੇਰੇ ਪਾਸ ਸਮਾਂ ਨਹੀਂ ਹੁੰਦਾ। ਕਿਉਂਕਿ ਉਥੇ ਜਾਣਾ ਥਕਾਊ ਹੈ। ਇਹ ਨੀਵਾਂ ਪਧਰ ਹੈ। ਸੋ, ਮੈਂ ਉਹਨੂੰ ਪੁਛਿਆ, "ਕਿਹਨੂੰ ਮੈਨੂੰ ਪੁਛਣਾ ਚਾਹੀਦਾ ਹੈ?" ਸੋ, ਇੰਨਫੋ ਦੇ ਪ੍ਰਭੂਆਂ ਨੇ ਮੈਨੂੰ ਕਿਹਾ, "ਪੁਛੋ ਸੰਤਾਂ ਦੇ ਪ੍ਰਭੂ ਨੂੰ।" ਪ੍ਰਭੂ ਜਿਹੜਾ ਜਾਣਦਾ ਹੈ ਸਭ ਕੁਝ ਸੰਤਾਂ ਬਾਰੇ ਇਸ ਗ੍ਰਹਿ ਉਤੇ (ਓਹ! ਠੀਕ ਹੈ। ਵਾਓ।) ਅਤੇ ਹੋਰਨਾਂ ਗ੍ਰਹਿਆਂ ਉਤੇ। ਸੋ, ਉਹਨੇ ਮੈਨੂੰ ਦਸਿਆ। ਇਥੇ ਸੰਤਾਂ ਦਾ ਪ੍ਰਭੂ, ਇਕ ਵਿਸ਼ਰਾਮ ਚਿੰਨ ਅਤੇ ਫਿਰ ਪ੍ਰਮਾਣ ਚਿੰਨ: "ਤੁਸੀਂ ਹੋ" - ਭਾਵ ਸਤਿਗੁਰੂ। "ਤੁਸੀਂ ਹੋ" - ਮੈਂ - "ਸਚਮੁਚ..." ਓਹ, ਸ਼ਬਦ ਧੁੰਦਲਾ ਹੈ। ਮੈਂ ਰੋ ਰਹੀ ਸੀ ਜਾਂ ਕੁਝ ਚੀਜ਼। "...ਸਚਮੁਚ ਉਹ ਸਭ ਰਹੇ ਹੋ ਪੁਨਰ ਜਨਮ ਦੀ ਸੂਚੀ ਵਿਚ ਸੁਪਰੀਮ ਮਾਸਟਰ ਟੀਵੀ ਉਤੇ।" ਪ੍ਰਮਾਣ ਖਤਮ। (ਵਾਓ।) ਛੋਟਾ ਜਵਾਬ। ਸੋ, ਮੈਂ ਕਿਹਾ, "ਧੰਨਵਾਦ।"

ਮੈਂ ਚੌਥੇ ਪਧਰ ਦੇ ਮਾਲਕ ਦਾ ਧੰਨਵਾਦ ਕੀਤਾ ਅਤੇ ਮੈਂ ਕਿਹਾ, "ਮੈਂ ਵਾਅਦਾ ਕਰਦੀ ਹਾਂ ਕਿ ਤੁਸੀਂ ਸਦਾ ਹੀ ਸਾਸ਼ਨ ਕਰੋਂਗੇ ਧਰਤੀ ਤੋਂ ਚੌਥੇ ਸਵਰਗ ਤਕ। ਸਭ ਤੁਹਾਡਾ ਹੈ। ਜੇਕਰ ਤੁਸੀਂ ਇਹਦੇ ਤੋਂ ਥਕ ਗਏ, ਵੀ ਜਾ ਸਕਦੇ ਹੋ ਨਵੇਂ ਮੰਡਲ ਨੂੰ ਅਤੇ ਰੀਟਾਇਰ ਹੋ ਸਕਦੇ ਹੋ।" ਮੈਂ ਉਹਦੇ ਨਾਲ ਮਖੌਲ ਕੀਤਾ। "ਮੈਂ ਕਿਸੇ ਹੋਰ ਨੂੰ ਤੁਹਾਡੀ ਜਗਾ ਬਦਲਾ ਦੇਵਾਨਗੀ। ਚਿੰਤਾ ਨਾ ਕਰਨੀ। ਕੇਵਲ ਜੇਕਰ ਤੁਸੀਂ ਚਾਹੋ। ਧੰਨ ਹੋ ਤੁਸੀਂ।" (ਵਾਓ।) "ਧੰਨ ਹੋ ਤੁਸੀਂ ਸਾਰੇ ਦੁਖੀ ਜਾਨਵਰਾਂ ਨੂੰ ਆਪਣੇ ਮੰਡਲ ਵਿਚ ਲਿਜਾਣ ਲਈ, ਚੌਥੇ ਪਧਰ ਦੇ ਪ੍ਰਭੂ। ਪਿਆਰ ਤੁਹਾਨੂੰ। ਵਡਾ ਪਿਆਰ। (ਵਾਓ।) ਤੁਹਾਡਾ ਧੰਨਵਾਦ ਹੈ ਸਵੀਕਾਰ ਕਰਨ ਲਈ ਚੰਗੇ ਪਾਲਤੂ ਜਾਨਵਰ, ਚੰਗੇ ਜਾਨਵਰ ਜਿਨਾਂ ਨੇ ਸੇਵਾ ਕੀਤੀ ਹੈ ਹੋਰਨਾਂ ਦੀ ਪਿਆਰ ਦੇ ਨਾਮ ਵਿਚ ਵੀ। ਸ਼ਾਬਾਸ਼, ਸ਼ਾਬਾਸ਼।" (ਯੇ!) ਹਾਂਜੀ। ਮੈਂ ਵੀ ਉਨਾਂ ਦਾ ਧੰਨਵਾਦ ਕਰਦੀ ਹਾਂ, ਪਰ ਕਦੇ ਕਦਾਂਈ ਮੈਂ ਇਥੇ ਨਹੀਂ ਲਿਖਦੀ। ਧੰਨਵਾਦ ਉਨਾਂ ਦਾ ਸਵੀਕਾਰ ਕਰਨ ਲਈ ਜੋਸ਼ੀਲੇ ਭੂਤਾਂ ਨੂੰ ਜਿਨਾਂ ਨੇ ਪਛਚਾਤਾਪ ਕੀਤਾ ਅਤੇ ਹੋਰਨਾਂ ਆਤਮਾਵਾਂ ਨੂੰ।

ਹੋਰ ਦੇਖੋ
ਸਾਰੇ ਭਾਗ  (3/9)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-19
161 ਦੇਖੇ ਗਏ
2024-12-19
146 ਦੇਖੇ ਗਏ
1:57

Eggs Attract Negative Energy

848 ਦੇਖੇ ਗਏ
2024-12-18
848 ਦੇਖੇ ਗਏ
9:46
2024-12-18
329 ਦੇਖੇ ਗਏ
46:16
2024-12-18
125 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ