ਵਿਸਤਾਰ
ਹੋਰ ਪੜੋ
ਮੈਂ ਸਚਮੁਚ ਚਿੰਤਤ ਹਾਂ ਸਾਡੇ ਸੰਸਾਰ ਲਈ। ਮੈਂ ਬਸ ਆਸ ਕਰਦੀ ਹਾਂ ਕੁਝ ਚੀਜ਼ ਸ਼ਾਇਦ ਵਾਪਰੇ। ਮੈਂ ਇਹਦੇ ਲਈ ਅਰਦਾਸ ਕਰਦੀ ਹਾਂ ਅਤੇ ਅਭਿਆਸ ਕਰਦੀ ਹਾਂ, ਰੀਟਰੀਟ ਵਿਚ। (ਹਾਂਜੀ, ਸਤਿਗੁਰੂ ਜੀ।) ਵਿਸ਼ਵ ਸ਼ਾਂਤੀ ਵਧੇਰੇ ਸੌਖੀ ਹੈ। (ਵਾਓ। ਹਾਂਜੀ।) ਇਹ ਪਹਿਲਾਂ ਆਈ ਹੈ। ਪਰ ਗਲ ਹੈ ਕਿ ਜੇਕਰ ਸਾਡੇ ਪਾਸ ਵਿਸ਼ਵ ਵੀਗਨ ਨਾ ਹੋਵੇ, ਫਿਰ ਇਸ ਵਿਸ਼ਵ ਸ਼ਾਂਤੀ ਦੇ ਲਈ ਕਾਇਮ ਰਹਿਣਾ ਮੁਸ਼ਕਲ ਹੈ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਹਤਿਆ, ਮਾਰਨ ਦੇ ਕਰਮ ਹਤਿਆ, ਮਾਰਨ ਦੇ ਕਰਮ ਲਿਆਉਣਗੇ। (ਹਾਂਜੀ।) ਇਥੋਂ ਤਕ ਪ੍ਰਭੂ ਅਤੇ ਸਵਰਗ ਮਦਦ ਕਰ ਰਹੇ ਹਨ, ਪਰ ਮਾਨਸਾਂ ਨੂੰ ਫੈਂਸਲਾ ਲੈਣਾ ਪਵੇਗਾ।