ਖੋਜ
ਅਗੇ ਆ ਰਿਹਾ
 

ਵਿਸ਼ੇਸ਼! / ਜ਼ਲਵਾਯੂ ਬਦਲਾਵ

ਨਵੇਂ ਅਧਿਐਨ ਨੇ ਨਿਸਚਿਤ ਕੀਤਾ ਜਿੰਦਾ ਜਾਨਵਰਾਂ ਦੇ ਉਤਪਾਦਨ ਦੀ ਇੰਡਸਟਰੀ ਨੂੰ ਸਭ ਤੋਂ ਦੂਸ਼ਿਤ ਵਜੋਂ

2020-03-12
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਨਵੇਂ ਅਧਿਐਨ ਨੇ ਨਿਸਚਿਤ ਕੀਤਾ ਜਿੰਦਾ ਜਾਨਵਰਾਂ ਦੇ ਉਤਪਾਦਨ ਦੀ ਇੰਡਸਟਰੀ ਨੂੰ ਸਭ ਤੋਂ ਦੂਸ਼ਿਤ ਵਜੋਂ।

ਖੋਜਕਾਰਾਂ ਨੇ ਸੰਯੁਕਤ ਰਾਜਾਂ ਦੇ ਅਧਾਰਤ ਕਾਰਨੇਗੀ ਮੈਲਨ ਅਤੇ ਸਟੈਂਨਫੋਰਡ ਜੂਨੀਵਰਸਿਟੀਆਂ ਨੇ ਖੋਜ ਕੀਤੀ ਕਿ ਤੀਬਰ ਜਿੰਦਾ ਜਾਨਵਰਾਂ ਅਤੇ ਮਛੀ ਦਾ ਉਤਪਾਦਨ ਯੂਐਸ ਵਿਚ ਸਭ ਤੋਂ ਉਚਾ ਖਰਚਾ ਹੈ ਸਿਹਤ ਅਤੇ ਵਾਤਾਵਰਣ ਦੇ ਨੁਕਸਾਨ ਵਿਚ ਜਦੋਂ ਇਨਾਂ ਦੇ ਲਾਭਾਂ ਦੀ ਤੁਲਨਾ ਕਰੀਏ ਆਰਥਿਕ ਦਸ਼ਾ ਨਾਲ। ਵ‍ਿਗਿਆਨੀਆਂ ਨੇ ਅਨੁਮਾਨ ਲਗਾਇਆ ਹੈ ਕੁਲ (ਗਰੋਸ) ਬਾਹਰਲਾ ਨੁਕਸਾਨ (ਜੀਈਡੀ) ਜਿੰਦਾ ਜਾਨਵਰਾਂ ਦੇ ਉਤਪਾਦਨ ਦੇ ਫਾਰਮਾਂ ਦੀ ਦੋ ਗੁਣਾਂ ਤੋਂ ਵੀ ਵਧ ਹੈ ਜੋ ਫਾਰਮ ਲਾਹਾ ਦਿੰਦੇ ਹਨ ਦੇਸ਼ ਦੀ ਆਰਥਿਕ ਦਸ਼ਾ ਨੂੰ। ਕੁਲ ਬਾਹਰੀ ਨੁਕਸਾਨ ਮਾਪਿਆ ਗਿਆ ਹੈ ਉਮਰ ਤੋਂ ਪਹਿਲਾਂ ਮਨੁਖਾਂ ਦੀਆਂ ਮੌਤਾਂ ਦੁਆਰਾ ਜੋ ਹੁੰਦੀਆਂ ਹਨ ਹਵਾ ਦੇ ਪਲੀਤ ਹੋਣ ਤੋਂ । ਮੁਰਗੀਖਾਨੇ ਦੇ ਫਾਰਮਾਂ ਵਿਚ, ਕੁਲ ਬਾਹਰੀ ਨੁਕਸਾਨ ਦੀ ਮਾਤਰਾ ਤਿੰਨ ਤੋਂ ਸਤ ਗੁਣਾਂ ਵਧੇਰੇ ਹੈ ਆਰਥਿਕ ਲਾਹੇ ਨਾਲੋਂ, ਕਿਉਂਕਿ ਮੁਰਗੀਖਾਨੇ ਵਿਚੋਂ ਕੂੜਾ ਨਿਕਲਦਾ ਹੈ ਬਹੁਤ ਹੀ ਵਡੀ ਮਾਤਰਾ ਵਿਚ ਬਹੁਤ ਬਰੀਕ ਵਸਤ, ਪੀਐਮ2.5. ਸਮੇਤ। ਵਰਤਮਾਨ, ਪੀਐਮ2.5. ਕਾਰਣ ਹੈ 99% ਹਰ ਸਾਲ ਦੇ 100,000 ਉਮਰ ਤੋਂ ਪਹਿਲਾਂ ਮੌਤਾਂ ਦਾ ਦੂਸ਼ਿਤ ਹਵਾ ਤੋਂ ਯੂਐਸ ਵਿਚ।

ਵੀਗਨ ਬਣੋ, ਗਰੀਨ ਬਣੋ ਮਾਨਸ ਜਾਤੀ ਨੂੰ ਬਚਾਉਣ ਲਈ

ਹੋਰ ਵਧੇਰੇ ਵਿਸਤਾਰ ਲਈ ਅਤ ਮੁਫਤ ਡਾਉਲੋਡ ਕਰਨ ਲਈ, ਕ੍ਰਿਪਾ ਕਰਕੇ ਜਾਉ:

SupremeMasterTV.com/SOS

ਹੋਰ ਦੇਖੋ
ਜਾਗਰੂਕਤਾ  9 / 24
1
22:27
2022-11-26
12162 ਦੇਖੇ ਗਏ
2
2022-01-24
1924 ਦੇਖੇ ਗਏ
6
2021-05-20
2028 ਦੇਖੇ ਗਏ
8
17:46

The Best Inheritance, Part 2 of 2

2292 ਦੇਖੇ ਗਏ
2021-05-21
2292 ਦੇਖੇ ਗਏ
11
2020-04-25
3814 ਦੇਖੇ ਗਏ
12
2021-12-11
1565 ਦੇਖੇ ਗਏ
14
2021-08-20
2918 ਦੇਖੇ ਗਏ
15
2021-03-22
1872 ਦੇਖੇ ਗਏ
18
2020-04-20
2325 ਦੇਖੇ ਗਏ
21
13:15

Helping Others Helps Yourself

2922 ਦੇਖੇ ਗਏ
2020-07-04
2922 ਦੇਖੇ ਗਏ
22
2020-05-20
4173 ਦੇਖੇ ਗਏ
23
2020-09-07
3690 ਦੇਖੇ ਗਏ
24
2020-06-18
3862 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
36:02
2023-03-25
149 ਦੇਖੇ ਗਏ
2023-03-25
672 ਦੇਖੇ ਗਏ
13:20

Is Your Food Aging You?

208 ਦੇਖੇ ਗਏ
2023-03-25
208 ਦੇਖੇ ਗਏ
36:03
2023-03-24
213 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ