ਖੋਜ
ਅਗੇ ਆ ਰਿਹਾ
 

ਵਿਸ਼ੇਸ਼! / ਸਰਬਉਚ ਸਤਿਗੁਰੂ ਚਿੰਗ ਹਾਈ ਜੀ: ਹਵਾਲੇ

ਸਰਕਾਰਾਂ ਨੂੰ ਕਾਰੋਬਾਰ ਦੇ ਮਾਲਕਾਂ ਨੂੰ ਬਦਲੀ ਕਰਨ ਵਿਚ ਮਦਦ ਕਰਨੀ ਚਾਹੀਦੀ ਹੈ - ਲਾਈਫਸਟੌਕ ਇੰਡਸਟਰੀ ਨੂੰ ਹਰੀ ਕਿਸਾਨੀ ਨਾਲ ਬਦਲੋ

2020-12-07
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਸਰਕਾਰ ਨਹੀਂ ਚਾਹੁੰਦੀ ਲੋਕ ਮਾਸ ਹੋਰ ਖਾਣ, ਫਿਰ ਸਭ ਤੋਂ ਪਹਿਲਾਂ ਉਨਾਂ ਲਈ ਜ਼ਰੂਰੀ ਹੈ ਸਾਰੇ ਬੁਚੜਖਾਨਿਆਂ ਨੂੰ ਬੰਦ ਕਰਨਾ, ਸਾਰੇ ਜਿੰਦਾ ਜਾਨਵਰਾਂ ਦੇ ਉਦਯੋਗ ਨੂੰ ਬੰਦ ਕਰਨਾ। ਉਨਾਂ ਸਾਰਿਆਂ ਨੂੰ ਬੰਦ ਕਰੋ। ਇਹ ਸਾਰੇ ਵਪਾਰ ਦੇ ਮਾਲਕਾਂ ਨੂੰ ਕੁਝ ਆਰਥਿਕ ਸਹਾਇਤਾ ਦੇਵੋ ਤਾਂਕਿ ਉਹ ਬਦਲ ਸਕਣ ਉਹਨੂੰ ਕਿਸੇ ਹੋਰ ਕਿਸਮ ਦੀ ਖੇਤੀਬਾੜੀ ਵਿਚ ਦੀ। ਕਿਉਂਕਿ ਉਹ ਕਹਿੰਦੇ ਹਨ ਉਹ ਇਕ ਜਾਨਵਰਾਂ ਦਾ ਖੇਤ ਹੈ, ਐਨੀਮਲ ਫਾਰਮ, ਸੋ ਉਹ ਬਦਲ ਸਕਦੇ ਹਨ ਉਹਨੂੰ ਇਕ ਸਬਜ਼ੀ ਭਾਜ਼ੀ ਦੇ ਖੇਤ, ਫਾਰਮ ਵਿਚ ਦੀ ਅਤੇ ਫਲਾਂ ਦੇ ਫਾਰਮ ਵਿਚ ਦੀ। ਉਨਾਂ ਕੋਲ ਪਹਿਲੇ ਹੀ ਲੋਕ ਹਨ, ਕਰਮਚਾਰੀ ਹਨ। ਉਨਾਂ ਕੋਲ ਜ਼ਮੀਨ ਹੈ ਅਤੇ ਵਡੀਆਂ ਇਮਾਰਤਾਂ। ਉਹ ਬਦਲ ਸਕਦੇ ਹਨ ਉਹ ਸਭ ਨੂੰ ਇਕ ਗਰੀਨ ਹਾਓਸ ਵਿਚ ਦੀ ਸਬਜ਼ੀਆਂ ਉਗਾਉਣ ਲਈ ਜਾਨਵਰਾਂ ਨੂੰ ਅੰਦਰ ਕੈਦ ਕਰਕੇ ਅਤੇ ਮਾਰਨ ਨਾਲੋਂ। ਅਤੇ ਜੇਕਰ ਉਥੇ ਕੋਈ ਮਾਸ ਨਾ ਹੋਵੇ ਵੇਚਣ ਲਈ ਫਿਰ ਉਥੇ ਕੋਈ ਲੋਕ ਨਹੀਂ ਹੋਣਗੇ ਜਿਹੜੇ ਖਰੀਦ ਸਕਣਗੇ।

- ਯੂਐਸ ਗਉਆਂ/ਡੇਅਰੀ ਕਿਸਾਨ ਹੈਰਲਡ ਬਰਾਉਨ ਵੀਗਨ ਬਣ ਗਿਆ, ਮਦਦ ਕਰ ਰਿਹਾ ਹੈ ਬਦਲੀ ਕਰਨ ਵਿਚ ਫਸਲਾਂ ਉਗਾਉਣ ਵਿਚ।

- ਯੂਐਸ ਡੇਅਰੀ ਕਿਸਾਨ ਸੂਜ਼ੈਨਾ ਰੋਮਾਟਜ਼ ਵੀਗਨ ਬਣ ਗਈ, ਵੀਗਨ ਚੀਸ ਬਣਾ ਰਹੀ ਹੈ

- ਯੂਐਸ ਸੂਰ/ਭੇਡਾਂ ਦਾ ਕਿਸਾਨ ਬੌਬ ਕੋਮੀਸ ਵੀਗਨ ਬਣ ਗਿਆ ਹੈ, ਬਦਲੀ ਕੀਤੀ ਸਬਜ਼ੀਆਂ ਦੀ ਖੇਤੀਬਾੜੀ ਪ੍ਰਤੀ

- ਕਨੇਡੀਅਨ ਪਛੂ ਧੰਨ ਦੇ ਕਿਸਾਨ ਮਾਇਕ ਲੈਨੀਗਨ, ਐਡੀਥ ਬਾਰਾਬਾਸ਼ ਨੇ ਬਦਲ‌ ਦਿਤਾ ਰੈਂਚ ਨੂੰ ਇਕ ਪਨਾਹ ਗਾਹ ਵਿਚ ਦੀ, ਬਣ ਗਏ ਆਰਗੈਨਿਕ ਸਬਜ਼ੀਆਂ ਉਗਾਉਣ ਵਾਲੇ ਕਿਸਾਨ

ਆਦਿ... ਇਹ ਹਨ ਕੇਵਲ ਕੁਝ ਕੁ ਉਦਾਹਰਨ।

ਦੇਖੋ ਜਾਂ ਡਾਓਨਲੋਡ ਕਰੋ ਪੂਰੀ ਕਾਂਨਫਰੰਸ "ਸਾਡੇ ਸਾਰ‌ਿਆਂ ਕੋਲ ਇਕ ਜੁੰਮੇਵਾਰੀ ਹੈ ਆਪਣੇ ਆਪ ਅਤੇ ਹੋਰਨਾਂ ਨੂੰ ਸੁਰਖਿਅਤ ਰਖਣ ਦੀ" SupremeMasterTV.com ਖੋਜ਼ ਕਰਨ ਰਾਹੀਂ: "ਸਾਡੇ ਸਾਰਿਆਂ ਕੋਲ ਇਕ ਜੁੰਮੇਵਾਰੀ ਹੈ"
ਹੋਰ ਦੇਖੋ
ਜਾਗਰੂਕਤਾ  16 / 24
1
22:27
2022-11-26
12167 ਦੇਖੇ ਗਏ
2
2022-01-24
1927 ਦੇਖੇ ਗਏ
6
2021-05-20
2031 ਦੇਖੇ ਗਏ
8
17:46

The Best Inheritance, Part 2 of 2

2294 ਦੇਖੇ ਗਏ
2021-05-21
2294 ਦੇਖੇ ਗਏ
11
2020-04-25
3817 ਦੇਖੇ ਗਏ
12
2021-12-11
1567 ਦੇਖੇ ਗਏ
14
2021-08-20
2922 ਦੇਖੇ ਗਏ
15
2021-03-22
1877 ਦੇਖੇ ਗਏ
18
2020-04-20
2328 ਦੇਖੇ ਗਏ
21
13:15

Helping Others Helps Yourself

2926 ਦੇਖੇ ਗਏ
2020-07-04
2926 ਦੇਖੇ ਗਏ
22
2020-05-20
4175 ਦੇਖੇ ਗਏ
23
2020-09-07
3691 ਦੇਖੇ ਗਏ
24
2020-06-18
3865 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
35:29
2023-03-27
35 ਦੇਖੇ ਗਏ
20:34
2023-03-27
27 ਦੇਖੇ ਗਏ
34:54
2023-03-26
147 ਦੇਖੇ ਗਏ
2023-03-26
166 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ