ਖੋਜ
ਅਗੇ ਆ ਰਿਹਾ
 

ਵਿਸ਼ੇਸ਼! / ਜ਼ਲਵਾਯੂ ਬਦਲਾਵ

ਜੇਕਰ ਸਾਰੇ ਲੋਕ ਜਾਂ ਕੋਈ ਵੀ ਲੋਕ ਮਾਰੇ ਜਾਣ ਜਲਵਾਯੂ ਬਦਲਾਵ ਦੇ ਕਰਕੇ, ਸਰਕਾਰੀ ਨੇਤਾ, ਮੈਂ ਕਹਿੰਦੀ ਹਾਂ, ਗੁਨਾਹਗਾਰ ਹਨ

2021-04-26
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਗ੍ਰਹਿ ਦੇ ਕੋਲ ਸਮਸ‌ਿਆ ਹੋਵੇ, ਜੇਕਰ ਸਾਰੇ ਲੋਕ ਜਾਂ ਕੋਈ ਵੀ ਲੋਕ ਮਾਰੇ ਜਾਣ ਜਲਵਾਯੂ ਬਦਲਾਵ ਦੇ ਕਰਕੇ, ਸਰਕਾਰੀ ਨੇਤਾ, ਮੈਂ ਕਹਿੰਦੀ ਹਾਂ, ਗੁਨਾਹਗਾਰ ਹਨ। ਕਿਉਂਕਿ ਉਨਾਂ ਕੋਲ ਤਾਕਤ ਹੈ ਇਹ ਬੰਦ ਕਰਨ ਲਈ, ਇਹ ਬਦਲਣ ਲਈ। ਮੈਂ ਆਸ ਕਰਦੀ ਹਾਂ ਉਹ ਦੁਬਾਰਾ ਸੋਚਣ ਉਹਦੇ ਬਾਰੇ, ਤਾਂਕਿ ਉਨਾਂ ਨੂੰ ਨਰਕ ਨੂੰ ਨਾਂ ਜਾਣਾ ਪਵੇ ਅਤੇ ਜਵਾਬ ਦੇਣਾ ਪਵੇ ਨਰਕ ਦੇ ਰਾਜ਼ੇ ਜਾਂ ਮਾਇਆ ਨੂੰ, ਜੋ ਉਡੀਕ ਰਿਹਾ ਹੈ ਉਨਾਂ ਲਈ, ਸ਼ੈਤਾਨ ਉਡੀਕ ਰਿਹਾ ਹੈ ਉਨਾਂ ਲਈ। ਸਮਾਨ ਚੀਜ਼ ਆਕਰਸ਼ਿਕ ਕਰਦੀ ਹੈ ਸਮਾਨ ਚੀਜ਼ ਨੂੰ। ਕੋਈ ਲੋੜ ਨਹੀਂ ਹੈ ਕਹਿਣ ਦੀ ਕਿ ਮੈਂ ਕਿਸੇ ਨੂੰ ਧਮਕੀ ਦੇ ਰਹੀ ਹਾਂ।

ਤੁਸੀਂ ਤਾਕਤ ਵਿਚ ਹੋ, ਤੁਸੀਂ ਵਿਸ਼ੇਸ਼ ਅਧਿਕਾਰ, ਹਕ ਰਖਦੇ ਹੋ, ਤੁਹਾਨੂੰ ਚੰਗੀ ਤਨਖਾਹ ਦਿਤੀ ਜਾਂਦੀ, ਤੁਸੀਂ ਅਮੀਰ ਬਣ ਰਹੇ ਹੋ ਤੁਹਾਡੇ ਦੇਸ਼ ਦੇ ਕਰ-ਅਦਾ ਕਰਨ ਵਾਲਿਆਂ ਰਾਹੀਂ, ਤੁਹਾਨੂੰ ਚਾਹੀਦਾ ਹੈ ਕਰਨਾ ਜੋ ਤੁਹਾਡੇ ਲਈ ਕਰਨਾ ਜ਼ਰੂਰੀ ਹੈ ਤਾਂਕਿ ਆਪਣੇ ਲੋਕਾਂ ਨੂੰ ਬਚਾ ਸਕੋਂ। ਅਤੇ ਜੇਕਰ ਤੁਸੀਂ ਨਹੀਂ ਕਰਦੇ, ਫਿਰ ਤੁਸੀਂ ਮਨੁਖਾਂ ਦੀ ਹਤਿਆ ਕਰਨ ਦੇ ਅਪਰਾਧੀ ਹੋ , ਕੇਵਲ ਬਸ ਜਾਨਵਰਾਂ ਦੀ ਹੀ ਨਹੀਂ। ਮੈਂ ਤੁਹਾਨੂੰ ਸਚ ਦਸਦੀ ਹਾਂ ਉਸ ਤਰਾਂ।

ਵੀਗਨ ਬਣੋ, ਸ਼ਾਂਤੀ ਸਿਰਜ਼ੋ

ਦੇਖੋ ਜਾਂ ਡਾਊਨਲੋਡ ਕਰੋ ਪੂਰੀ ਕਾਂਨਫਰੰਸ "ਸਪ ਮਨੁਖਾਂ ਦੇ ਅੰਦਰ" SupremeMasterTV.com
ਹੋਰ ਦੇਖੋ
ਪ੍ਰਸੰਗ  20 / 21
ਹੋਰ ਦੇਖੋ
ਜਾਗਰੂਕਤਾ  7 / 24
1
22:27
2022-11-26
12141 ਦੇਖੇ ਗਏ
2
2022-01-24
1914 ਦੇਖੇ ਗਏ
6
2021-05-20
2019 ਦੇਖੇ ਗਏ
8
17:46

The Best Inheritance, Part 2 of 2

2281 ਦੇਖੇ ਗਏ
2021-05-21
2281 ਦੇਖੇ ਗਏ
11
2020-04-25
3808 ਦੇਖੇ ਗਏ
12
2021-12-11
1553 ਦੇਖੇ ਗਏ
14
2021-08-20
2892 ਦੇਖੇ ਗਏ
15
2021-03-22
1863 ਦੇਖੇ ਗਏ
18
2020-04-20
2319 ਦੇਖੇ ਗਏ
21
13:15

Helping Others Helps Yourself

2901 ਦੇਖੇ ਗਏ
2020-07-04
2901 ਦੇਖੇ ਗਏ
22
2020-05-20
4142 ਦੇਖੇ ਗਏ
23
2020-09-07
3682 ਦੇਖੇ ਗਏ
24
2020-06-18
3843 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
34:25
2023-03-21
105 ਦੇਖੇ ਗਏ
2023-03-21
107 ਦੇਖੇ ਗਏ
2023-03-21
100 ਦੇਖੇ ਗਏ
35:13
2023-03-20
168 ਦੇਖੇ ਗਏ
2023-03-20
171 ਦੇਖੇ ਗਏ
20:21
2023-03-20
213 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ