ਖੋਜ
ਪੰਜਾਬੀ
 

ਕਾਬੂ ਕਰੋ ਜੀਵਨ ਵਿਚ ਅਨੇਕ ਹੀ ਪ੍ਰਭਾਵਾਂ ਨੂੰ ਦ੍ਰਿੜ ਅਭਿਆਸ ਰਾਹੀਂ, ਤਿੰਨ ਹਿਸਿਆਂ ਦਾ ਦੂਸਰਾ ਭਾਗ May 5, Jun 30 & Sep 1, 2019

ਵਿਸਤਾਰ
ਹੋਰ ਪੜੋ
ਅਸੀ ਅਜ਼ੇ ਵੀ ਪ੍ਰਭਾਵਿਤ ਹੋ ਸਕਦੇ ਹਾਂ ਅਨੇਕ ਹੀ ਚੀਜ਼ਾਂ ਰਾਹੀਂ ਜੇਕਰ ਅਸੀ ਕਾਫੀ ਅਭਿਆਸ ਨਾ ਕਰਦੇ ਹੋਈਏ। ਇਥੋਂ ਤਕ ਭੋਜ਼ਨ ਜੋ ਅਸੀਂ ਖਾਂਦੇ ਹਾਂ। ਅਤੇ ਜੇਕਰ ਤੁਸੀ ਇਕ ਗੁਰੂ ਹੋਂ, ਉਹਦਾ ਭਾਵ ਨਹੀ ਹੈ ਕਿ ਤੁਸੀ ਆਜ਼ਾਦ ਹੋਂ ਸਾਰੇ ਪ੍ਰਭਾਵਾਂ ਤੋਂ। ਇਹ ਸਚ ਨਹੀ ਹੈ। ਇਥੋਂ ਤਕ ਭਾਵੇਂ ਜੇ ਗੁਰੂ ਮੁਕਤ ਹੋਵੇ ਸਾਰੇ ਪ੍ਰਭਾਵਾਂ ਤੋਂ, ਉਹਦੇ ਤੋਂ ਜੋ ਉਹ ਖਾਂਦੇ ਹਨ ਜਾਂ ਕਰਦੇ ਹਨ, ਇਹ ਅਜ਼ੇ ਵੀ ਪੈਰੋਕਾਰਾਂ ਦੇ ਕਰਮ ਅਤੇ ਪੇਰੋਕਾਰਾਂ ਦਾ ਪ੍ਰਭਾਵ ਹੋਰਨਾਂ ਤਰੀਕਿਆਂ ਨਾਲ ਜੋ ਅਜ਼ੇ ਵੀ ਗੁਰੂ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ।