ਖੋਜ
ਪੰਜਾਬੀ
 

ਦੀਖਿਆ ਦੀ ਕੀਮਤ ਦੀ ਕਦਰ ਕਰੋ, ਸਤ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਉਥੇ ਕੋਈ ਸਵਾਲ ਨਹੀਂ ਉਠਦਾ ਜੇਕਰ ਇਕ ਸਤਿਗੁਰੂ ਚੰਗੇ ਹਨ ਜਾਂ ਨਹੀਂ। ਉਥੇ ਸਿਰਫ ਇਕੋ ਸਵਾਲ ਹੈ: ਵਿਦਿਆਰਥੀ ਚੰਗਾ ਹੈ ਜਾਂ ਨਹੀਂ। ਜਦੋਂ ਤਕ ਅਸੀਂ ਅਜ਼ੇ ਤਿਆਰ ਨਹੀਂ ਹਾਂ, ਜਦੋਂ ਤਕ ਅਸੀਂ ਸਚ ਮੁਚ, ਸਚੇ ਦਿਲੋਂ ਸਭ ਤੋਂ ਉਚੇ ਦੀ ਭਾਲ ਨਹੀਂ ਕਰ ਰਹੇ, ਅਸੀਂ ਸਭ ਕਿਸਮ ਦੇ ਪਧਰਾਂ ਦੇ ਸਤਿਗੁਰੂਆਂ ਦਾ ਸਾਹਮੁਣਾ ਕਰਾਂਗੇ ਪਰ ਸਭ ਤੋਂ ਉਚਾ ਦਾ ਨਹੀਂ। ਸੋ, ਸਵਾਲ ਤੁਹਾਡੇ ਨਾਲ ਰਹਿੰਦਾ ਹੈ ਜਦੋਂ ਤਕ ਤੁਸੀਂ ਜਾਣਦੇ ਹੋ ਕਿ ਤੁਸੀਂ ਸਚਮੁਚ ਸਭ ਤੋਂ ਉਚੇ ਦੀ ਭਾਲ ਕਰ ਰਹੇ ਹੋ, ਜਾਂ ਤੁਸੀਂ ਕਰਾਮਾਤੀ ਸ਼ਕਤੀ ਲਭ ਰਹੇ ਹੋ, ਜਾਂ ਤੁਸੀਂ ਕੁਝ ਉਤਸੁਕਤਾ ਲਭ ਰਹੇ ਹੋ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-24
6361 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-25
4579 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-26
4409 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-27
3752 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-28
4124 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-29
3568 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-30
3787 ਦੇਖੇ ਗਏ