ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਵਿਸ਼ਵ ਨੇਤਾਵਾਂ ਲਈ ਯੂਕਰੇਨ (ਯੂਰੇਨ) ਵਿਚ ਯੁਧ ਨੂੰ ਖਤਮ ਕਰਨ ਲਈ ਬੁਲਾਵਾ, ਤਿੰਨ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਸੋ ਮੈਂ ਸੰਭਵ ਤੌਰ ਤੇ ਬਹੁਤ ਸਾਰੇ ਭੂਤਾਂ, ਦਾਨਵਾਂ ਨਾਲ, ਜੇਕਰ ਉਹ ਚਾਹੁਣ, ਸ਼ਾਂਤੀ ਬਨਾਉਣ ਦੁਆਰਾ, ਉਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਜਾਂ, ਜਿਵੇਂ, ਉਨਾਂ ਨੂੰ ਹਰਾਉਂਦੀ, ਜਾਂ ਉਨਾਂ ਨੂੰ ਕੋਨੇ ਵਿਚ ਘੇਰਦੀ ਕਿਸੇ ਜਗਾ। ਅਜ਼ੇ ਵੀ, ਕਦੇ ਵੀ ਮੇਰੇ ਕੰਮ ਵਿਚ ਮਾਨਸਾਂ ਦੇ ਕਰਮ ਸਭ ਤੋਂ ਵਡੀ ਰੁਕਾਵਟ ਹੈ । ਭਾਵੇਂ ਮੇਰੇ ਕੋਲ ਸਾਰੇ ਸਵਰਗਾਂ, ਸੰਤਾਂ ਅਤੇ ਮਹਾਪੁਰਸ਼ਾਂ, ਅਤੇ ਸਾਰੇ ਰੂਹਾਨੀ ਅਤੇ ਵੀਗਨ ਲੋਕਾਂ ਦਾ ਸਮਰਥਨ ਹੈ, ਮਨੁਖਾਂ ਦੇ ਕਰਮ ਬਹੁਤ ਲੰਮੇ, ਬਹੁਤ ਲੰਮੇ, ਬਹੁਤ ਲੰਮੇ, ਬਹੁਤ ਹੀ ਲੰਮੇ ਸਮੇਂ ਤੋਂ ਇਕਠੇ ਹੁੰਦੇ ਰਹੇ ਹਨ - ਇਤਨੇ ਲੰਮਾਂ ਸਮੇ ਤੋਂ ਕਿ ਅਸੀਂ ਯਾਦ ਵੀ ਨਹੀਂ ਕਰ ਸਕਦੇ। […] ਮੈਂ ਬਸ ਉਮੀਦ ਕਰਦੀ ਹਾਂ ਕਿ ਤੁਸੀਂ ਸਚਮੁਚ ਸਮਝਦੇ ਹੋ ਕਿ ਜਾਨਵਰ-ਲੋਕਾਂ ਨੂੰ ਹਰ ਰੋਜ਼ ਮੌਤ ਤੋਂ ਅਤੇ ਦੁਖਦਾਈ ਅਤਿਆਚਾਰ ਤੋਂ ਬਚਾਉਣਾ ਤੁਹਾਡੀ ਆਪਣੀ ਆਤਮਾ ਨੂੰ ਅਤੇ ਆਪਣੇ ਰਿਸ਼ਤੇਦਾਰਾਂ, ਆਪਣੇ ਦੋਸਤਾਂ ਨੂੰ - ਆਪਣੇ ਸਾਰੇ ਅਜ਼ੀਜ਼ਾਂ ਨੂੰ ਬਚਾਉਣਾ ਹੈ।

ਮੈਂ ਸਚਮੁਚ ਇਸ ਬਾਰੇ ਗਲ ਨਹੀਂ ਕਰਨੀ ਚਾਹੁੰਦੀ ਸੀ - ਯੁਧ ਵਿਚ ਲੋਕਾਂ ਬਾਰੇ, ਖਾਸ ਕਰਕੇ ਯੁਧ ਦੇ ਹਮਲਾਵਰ - ਕਿਉਂਕਿ ਕਰਮ ਜੋ ਸਬੰਧਿਤ ਹਨ, ਜੋ ਯਕੀਨੀ ਤੌਰ ਤੇ ਮੇਰੇ ਲਈ ਚੰਗਾ ਨਹੀਂ ਹੈ। ਪਰ ਮੈਂ ਆਪਣੇ ਦਿਲ ਨੂੰ ਨਹੀਂ ਕਹਿ ਸਕਦੀ ਨਾ ਕਰਨ ਲਈ। ਤੁਸੀਂ ਦੇਖੋ... ਇਹ ਲੋਕਾਂ ਲਈ ਹੈ ਜਿਹੜੇ ਸ੍ਰੀ ਮਾਨ ਪ੍ਰਿਗੋਜਿਨ ਨੂੰ ਪਿਆਰ ਕਰਦੇ ਹਨ, ਜੇਕਰ ਮੈਂ ਨਾਮ ਦਾ ਸਹੀ ਉਚਾਰਨ ਕਰ ਰਹੀ ਹਾਂ, ਯੂਕਰੇਨ (ਯੂਰੇਨ) ਵਿਚ ਯੁਧ ਲਈ ਭਾੜੇ ਤੇ ਵੈਗਨਰ ਮੁਖੀ ਜੋ ਹੈ। ਤੁਸੀਂ ਦੇਖੋ, ਮੈਂ ਉਸ ਲਈ ਤਰਸ ਮਹਿਸੂਸ ਕਰਦੀ ਹਾਂ, ਉਸ ਦੀ ਆਤਮਾ ਲਈ, ਕਿਉਂਕਿ ਉਹ ਅਸਲ ਵਿਚ ਇਕ ਮਾੜਾ ਵਿਆਕਤੀ ਨਹੀਂ ਸੀ। ਉਸ ਦੇ ਕੋਲ ਸਚਮੁਚ ਇਕ ਮਾੜਾ ਦਿਲ ਨਹੀਂ ਹੈ। ਪਰਉਸ ਨੂੰ ਪੁਤਿਨ ਲਈ ਕੰਮ ਕਰਨ ਲਈ ਇਸ ਸਥਿਤੀ ਵਿਚ ਅੰਦਰ ਧਕ ਦਿਤਾ ਗਿਆ ਅਤੇ ਦਾਨਵ ਦਾ ਪ੍ਰਭਾਵ, ਅਤੇ ਉਸ ਦੇ ਕੰਮ ਦੀ ਸਥਿਤੀ ਨੇ ਉਸ ਨੂੰ ਮਜ਼ਬੂਰ ਕੀਤਾ ਕਰਨ ਲਈ ਜੋ ਉਸ ਨੇ ਕਰੈਮਲਿੰਨ ਲਈ ਕੀਤਾ ਸੀ। ਕਿਵੇਂ ਵੀ, ਸੋ ਇਹ ਹੈ ਜੋ ਇਹ ਹੈ।

ਮੈਂ ਤੁਹਾਨੂੰ ਕੁਝ ਚੀਜ਼ ਦਸਣੀ ਚਾਹੁੰਦੀ ਹਾਂ। ਤੁਸੀਂ - ਸ੍ਰੀ ਮਾਨ ਪ੍ਰਿਗੋਜ਼ਿਨ ਦੇ ਰਿਸ਼ਤੇਦਾਰ, ਦੋਸਤ, ਪ੍ਰਸ਼ੰਸਕ, ਅਤੇ ਸਮਰਥਕ, ਚੰਗੀ ਤਰਾਂ ਸੁਣ ਲਵੋ। ਸਾਡੇ ਸੰਸਾਰ ਤੋਂ ਬਾਅਦ ਸੰਸਾਰ ਵਿਚ, ਤੁਹਾਡੇ ਮਰਨ ਤੋਂ ਬਾਅਦ, ਕੋਈ ਵੀ ਮਰਦਾ ਹੈ, ਜਿਆਦਾਤਰ ਕੋਈ ਵੀ, ਇਥੋਂ ਤਕ ਸਭ ਤੋਂ ਬਦਤਰ ਅਪਰਾਧੀ, ਉਨਾਂ ਲਈ ਕੁਝ ਇਨਸਾਫ ਮਾਪਿਆ ਜਾਂਦਾ ਹੈ। ਬਸ ਕਹਿ ਲਵੋ ਸ੍ਰੀ ਮਾਨ ਪ੍ਰਿਗੋਜਿਨ ਲਈ - ਕਿਉਂਕਿ ਉਥੇ ਉਸ ਵਿਚ ਇਕ ਚੰਗ‌ਿਆਈ ਦੀ ਥੋੜੀ ਜਿਹੀ ਚੰ‌ਗਿਆੜੀ ਸੀ, ਉਸ ਦੀ ਮੌਤ ਤੋਂ ਬਾਅਦ ਉਸ ਕੋਲ ਇਕ ਵਿਸ਼ੇਸ਼ ਯੂਨਿਟ ਵਿਚ ਰਖ‌ੇ ਜਾਣ ਲਈ 49 ਦਿਨ ਹੋਣਗੇ । ਜਦੋਂ ਕਿ ਅਜ਼ੇ ਵੀ ਧਰਤੀ ਉਤੇ, ਉਸ ਨੇ ਕੁਝ ਚੁਪ ਚਾਪ ਦਾਨ ਪੁੰਨ ਦੇ ਕੰਮ ਕੀਤੇ ਸੀ ਅਤੇ ਕੁਝ ਹੋਰ ਚੰਗੇ ਕੰਮ...

Media Report from Ria Novosti – Jan. 5, 2023, Yevgeny Prigozhin: ਬਹੁਤਾ ਨਾਂ ਪੀਵੋ, ਡਰਗਸ ਨਾ ਵਰਤੋ, ਔਰਤਾਂ ਨਾਲ ਬਲਾਤਕਾਰ ਨਾ ਕਰੋ, ਮੁਸੀਬਤ ਵਿਚ ਨਾ ਪੈਣਾ। ਅਤੇ ਲੁਟ ਮਾਰ, ਚੋਰੀ ਨਾ ਕਰੋ।

Media Report from Ria The New York Times – July 2, 2023, Yevgeny Prigozhin: ਆਓ ਇਹ ਬੇਅੰਤ ਕਹਾਣੀਆਂ ਰੋਕੀਏ ਇਸ ਬਾਰੇ ਕਿ ਕਿਵੇਂ ਯੂਕਰੇਨੀਅਨ ਕਾਇਰ ਹਨ ਅਤੇ ਕਿਵੇਂ ਉਹ ਤਿਤਰ ਬਿਤਰ ਹੋ ਜਾਂਦੇ ਹਨ। ਉਹ ਤਿਤਰ ਬਿਤਰ ਨਹੀਂ ਹੁੰਦੇ; ਉਹ ਲੜਦੇ ਹਨ ਅਤੇ ਉਹ ਮੌਤ ਤਕ ਆਪਣੀ ਸਥਿਤੀ ਬਣਾਈ ਰਖਦੇ ਹਨ ਅਤੇ ਇਜ਼ਤ ਨਾਲ ਵਿਹਾਰ ਕਰਦੇ ਹਨ।

ਯੁਧ ਦੀ ਰੂਸੀ ਨਾਗਰਿਕਾਂ ਨੂੰ ਕੁਖ ਨੂੰ ਲਿਆਉਣ ਲਈ ਜਾਂ ਯੂਕਰੇਨ ਵਿਚ ਸੈਨਾ ਜਾਂ ਨਾਜ਼ੀਵਾਦ ਹਟਾਉਣ ਲਈ ਲੋੜ ਨਹੀਂ ਸੀ ।

Media Report from South China Morning Post– Aug. 24, 2023, Yevgeny Prigozhin: ਸਾਡਾ ਫੈਂਸਲਾ ਮੋੜਨ ਦਾ ਦੋ ਮਹਤਵਪੂਰਨ ਕਾਰਕਾਂ ਤੇ ਅਧਾਰਿਤ ਸੀ। ਪਹਿਲਾ ਤਥ ਇਹ ਹੈ ਕਿ ਅਸੀਂ ਰੂਸੀ ਖੂਨ ਨਹੀਂ ਵਹਾਉਣਾ ਚਾਹੁੰਦੇ ਸੀ। ਦੂਸਰਾ ਕਾਰਕ ਇਹ ਹੈ ਕਿ ਅਸੀਂ ਆਪਣਾ ਵਿਰੋਧ ਦਰਜ ਕਰਵਾ ਰਹੇ ਸੀ ਅਤੇ ਦੇਸ਼ ਦੀ ਸਰਕਾਰ ਨੂੰ ਉਲਟਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੁੰਦੇ ਸੀ।

ਇਹ ਆਜ਼ਾਦੀ ਨਹੀਂ ਹੈ ਅਤੇ ਇਕ ਸੁੰਦਰ ਮਹਿਲ ਜਾਂ ਸਵਰਗ; ਇਹ ਅਜ਼ੇ ਵੀ ਨਰਕ ਹੈ, ਪਰ ਉਸਨੂੰ ਅਜ਼ੇ ਸਜ਼ਾ ਨਹੀਂ ਦਿਤੀ ਗਈ ਜਾਂ ਨਿਰਣਾ ਨਹੀਂ ਕੀਤਾ ਗਿਆ - ਅਜ਼ੇ ਨਹੀਂ। ਮੁਖ ਤੌਰ ਤੇ ਕਿਉਂਕਿ ਉਥੇ ਬਹੁਤ ਹੀ ਲੋਕ ਹਨ ਜੋ ਵਖ ਵਖ ਕਾਰਨਾਂ ਕਰਕੇ ਸੁਣਵਾਈ ਲਈ ਉਡੀਕ ਰਹੇ ਹਨ। ਸੋ, ਉਹ ਅਜ਼ੇ ਵੀ ਅਖੌਤੀ ਲਿੰਬੋ ਸਥਿਤੀ ਵਿਚ ਹੈ, ਸੁਣਵਾਈ ਲਈ ਉਡੀਕ ਰਿਹਾ। ਉਸ ਦੇ ਕੋਲ ਹੋਰ 43 ਦਿਨ ਹਨ, ਜਦੋਂ ਤਕ ਉਸ ਨੂੰ ਸਚਮੁਚ ਨੈਦਰਵਾਰਲਡ, ਹੇਠਾਂ ਵਲ ਸੰਸਾਰ ਵਿਚ ਅਦਾਲਤ ਤੋਂ ਫੈਂਸਲਾ ਨਹੀਂ ਮਿਲਦਾ। ਉਸ ਖਾਸ ਵਿਆਕਤੀ ਲਈ ਜਿਸ ਨੇ ਹੁਣੇ ਹੀ ਭੌਤਿਕ ਸੰਸਾਰ ਨੂੰ ਛਡ ਦਿਤਾ ਹੈ, ਕਿਸੇ ਵੀ ਸ਼ਿਕਾਇਤ ਲਈ, ਕਿਸੇ ਵੀ ਅਪੀਲ ਲਈ, ਜਾਂ ਕੋਈ ਵੀ ਪ੍ਰਾਰਥਨਾਵਾਂ ਲਈ ਉਣੰਜਾ ਦਿਨ ਹਨ। ਕਿਸੇ ਵੀ ਵਿਆਕਤੀ ਕੋਲ ਆਪਣੀ ਕਿਸਮਤ ਨੂੰ ਬਿਹਤਰ ਕਰਨ ਦੀਆਂ ਸੰਭਾਵਨਾਵਾਂ ਲਈ ਉਣੰਜਾ ਦਿਨ ਹਨ।

ਉਣੰਜਾ ਦਿਨ ਸਿਰਫ ਉਨਾਂ ਲਈ ਹਨ ਜਿਨਾਂ ਕੋਲ ਕੋਈ ਗੁਣ ਨਹੀਂ ਹਨ ਜਾਂ ਜਿਨਾਂ ਨੂੰ ਨਰਕ ਦੇ ਲਾਇਕ ਸਮਝਿਆ ਜਾਂਦਾ ਹੈ। ਲੋਕ ਜਿਹੜੇ ਜਦੋਂ ਅਜ਼ੇ ਜਿੰਦਾ ਸਨ, ਉਹਨਾਂ ਕੋਲ ਮਹਾਨ ਗੁਣ ਸਨ, ਇਕ ਨੈਤਿਕ ਜੀਵਨਸ਼ੈਲੀ ਨਾਲ, ਜਾਂ ਜਿਨਾਂ ਕੋਲ ਇਕ ਸਤਿਗੁਰੂ ਹੈ, ਉਹ ਸਵਰਗ ਨੂੰ ਜਾਣਗੇ। ਉਹ ਜਿਨਾਂ ਕੋਲ ਇਕ ਸਤਿਗੁਰੂ ਹੈ, ਉਨਾਂ ਦੇ ਇਸ ਸੰਸਾਰ ਨੂੰ ਛਡ ਕੇ ਚਲੇ ਜਾਣ ਦੇ ਸਮੇਂ, ਸਤਿਗੁਰੂ ਆਉਣਗੇ ਅਤੇ ਉਨਾਂ ਨੂੰ ਲੈ ਜਾਣਗੇ। ਜੇਕਰ ਤੁਹਾਡੇ ਕੋਲ ਇਕ ਸਤਿਗੁਰੂ ਹੈ, ਫਿਰ ਰਵਾਨਗੀ ਦੇ ਸਮੇਂ ਉਹ ਤੁਹਾਨੂੰ ਲੈਣ ਲਈ ਆਉਣਗੇ। ਅਤੇ ਤੁਸੀਂ ਉਨਾਂ ਨਾਲ ਜਾਉਂਗੇ ਜਿਸ ਕਿਸੇ ਪਧਰ ਨੂੰ ਜੋ ਤੁਸੀਂ ਧਰਤੀ ਉਤੇ ਕਮਾਇਆ ਸੀ ਜਾਂ/ਅਤੇ, ਬਿਨਾਂਸ਼ਕ, ਇਹ ਨਿਰਭਰ ਕਰਦਾ ਹੈ ਤੁਹਾਡੇ ਸਤਿਗੁਰੂ ਨੇ ਕਿਹੜਾ ਪਧਰ ਪ੍ਰਾਪਤ ਕੀਤਾ ਹੈ।

ਤੁਹਾਨੂੰ ਇਕ ਸਤਿਗੁਰੂ ਲਭਣਾ ਚਾਹੀਦਾ ਹੈ। ਕ੍ਰਿਪਾ ਕਰਕੇ ਪਹਿਲੇ ਜਾਂਚ ਕਰੋ ਜੇਕਰ ਉਹ ਤੁਹਾਡੇ ਭਰੋਸੇ ਦੇ ਯੋਗ ਹਨ। ਭਾਰਤ ਵਿਚ, ਇਹ ਰਵਾਇਤ ਹੈ ਕਿ ਤੁਹਾਡੇ ਕੋਲ ਇਕ ਸਤਿਗੁਰੂ ਹੋਣਾ ਚਾਹੀਦਾ ਹੈ। ਕੋਈ ਵੀ ਜਿਸ ਕੋਲ ਇਕ ਸਤਿਗੁਰੂ ਨਹੀਂ ਹੈ, ਦੂਜ਼ੇ ਲੋਕ ਉਨਾਂ ਨੂੰ ਨੀਵੀਂ ਅਖ ਨਾਲ ਦੇਖਦੇ ਹਨ। ਸਤਿਗੁਰੂ ਉਹ ਹਨ ਜਿਨਾਂ ਕੋਲ ਤੁਹਾਨੂੰ ਜਨਮ ਅਤੇ ਮਰਨ ਦੇ ਚਕਰ, ਆਵਾਗਮਨ ਦੇ ਚਕਰ ਤੋਂ ਸਦਾ ਲਈ ਮੁਕਤ ਕਰਨ ਲਈ ਕਾਫੀ ਸ਼ਕਤੀ ਹੈ, ਅਤੇ ਸਵੀਕਾਰ ਕਰਨ ਦੇ ਸਮੇਂ ਆਪਣੀ ਸ਼ਕਤੀ ਦਾ ਤੁਹਾਨੂੰ ਸਬੂਤ ਦਿੰਦੇ ਹਨ। ਸੋ, ਆਪਣੇ ਲਈ ਇਕ ਦੀ ਚੋਣ ਕਰਨ ਤੋਂ ਪਹਿਲਾਂ ਤੁਸੀਂ ਚੰਗੀ ਤਰਾਂ ਅਧਿਐਨ ਕਰੋ। ਤੁਹਾਡੀ ਸ਼ਾਂਤੀ, ਖੁਸ਼ਹਾਲੀ, ਅਤੇ ਮੁਕਤੀ ਲਈ, ਮੇਰੀਆਂ ਸ਼ੁਭਕਾਮਨਾਵਾਂ। ਪ੍ਰਮਾਤਮਾ ਤੁਹਾਨੂੰ ਬਹੁਤ ਅਸੀਸਾਂ ਦੇਣ।

ਹੁਣ, ਜੇਕਰ ਤੁਸੀਂ ਸਾਰੇ ਸਚਮੁਚ ਉਸ ਨੂੰ (ਸ੍ਰੀ ਮਾਨ ਪ੍ਰਿਗੋਜਿਨ) ਨੂੰ ਪਸੰਦ ਕਰਦੇ ਹੋ, ਉਸ ਨੂੰ ਪਿਆਰ ਕਰਦੇ ਹੋ, ਜਾਂ ਉਸ ਲਈ ਅਫਸੋਸ ਮਹਿਸੂਸ ਕਰਦੇ ਹੋ, ਕ੍ਰਿਪਾ ਕਰਕੇ ਉਸ ਲਈ ਪ੍ਰਾਰਥਨਾ ਕਰੋ।

Media Report from Channel 4 News – Aug. 25, 2023, Reporter: ਕੌਣ ਜਾਣਦਾ ਸੀ ਵੈਗਨਰ ਮਰਸਨਰੀਆਂ ਕੋਲ ਇਕ ਦਿਲ ਸੀ? ਪਰ ਯੇਵਗੇਨੀ ਪ੍ਰਿਗੋਜ਼ਿਨ ਅ ਅਤੇ ਉਸ ਦੇ ਕਾਮਰੇਡ ਡਮਿਤਰੀ ਉਟਕਿਨ ਨੇ ਉਹਨਾਂ ਨੂੰ ਡੂੰਘਾ ਕਟ ਦਿਤਾ ਹੈ। ਉਨਾਂ ਨੇ ਸੇਂਟ ਪੀਟਸਬਾਰਡ ਵਿਚ, ਜਿਥੇ ਪ੍ਰਿਗੋਜ਼ਿਨ ਵਡਾ ਹੋਇਆ ਸੀ, ਵੈਗਨਰ ਹੈਡਕੁਆਟਰਾਂ ਦੇ ਬਾਹਰ ਲਾਲ ਰੰਗ ਦੇ ਫੁਲ ਵਿਛਾਏ। ਇਹ ਇਕ ਪਿਤਾ ਨੂੰ ਗੁਆਉਣ ਵਾਂਗ ਮਹਿਸੂਸ ਹੁੰਦਾ ਹੈ। ਉਹ ਸਾਡੇ ਲਈ ਸੁਭ ਕੁਝ ਸੀ। ਅਸੀਂ ਹਮੇਸ਼ਾਂ ਉਸ ਤੋਂ ਇਕ ਸ਼ਬਦ ਲਈ ਉਡੀਕਦੇ ਸੀ, ਸਾਡਾ "ਅੰਕਲ ਜੀਨਿਆ।"

ਉਣੰਜਾ ਦਿਨਾਂ ਦੇ ਅੰਦਰ, ਜੇਕਰ ਤੁਹਾਨੂੰ ਚੰਗੇ ਲੋਕ ਮਿਲਦੇ ਹਨ, ਜਾਂ ਜਿਸ ਨੂੰ ਤੁਸੀਂ ਜਾਣਦੇ ਹੋ ਤੁਹਾਡੇ ਦਿਲ ਵਿਚ ਕਿਸੇ ਲਈ ਪ੍ਰਾਰਥਨਾ ਕਰਨ ਲਈ ਚੰਗ‌ਿਆਈ ਅਤੇ ਪਿਆਰ ਹੈ - ਉਸ ਵਿਆਕਤੀ ਦੀ ਮਦਦ ਕੀਤੀ ਜਾਵੇਗੀ। ਸ਼ਾਇਦ ਬਹੁਤੀ ਨਹੀਂ, ਉਸ ਦੇ ਬੁਰੇ ਕਰਮਾਂ ਕਾਰਨ, ਪਰ ਇਹ ਕਿਸੇ ਤਰਾਂ ਮਦਦ ਕਰਦਾ ਹੈ। ਖੈਰ, ਤੁਸੀਂ ਕੋਸ਼ਿਸ਼ ਕਰ ਸਕੇ ਅਤੇ ਆਸ ਰਖ ਸਕਦੇ ਹੋ। ਪ੍ਰਮਾਤਮਾ ਦੀ ਮਿਹਰ ਨਾਲ, ਕੌਣ ਜਾਣਦਾ ਹੈ? ਘਟੋ ਘਟ ਉਸ ਨੂੰ ਬਹੁਤੀ ਸਖਤੀ ਨਾਲ ਸਜ਼ਾ ਨਹੀਂ ਦਿਤੀ ਜਾਵੇਗੀ। ਜੇਕਰ ਉਸ ਨੂੰ ਫੈਂਸਲੇ ਦੁਆਰਾ ਸਜ਼ਾ ਮਿਲਦੀ ਹੈ, ਫਿਰ ਨਰਕ ਵਿਚ ਆਪਣੀ ਜਿੰਦਗੀ ਦੌਰਾਨ ਹਰ ਇਕ ਨਾਨੋਸਕਿੰਟ ਦਿਨ ਰਾਤ ਉਸ ਦਾ ਪਿਛਾ ਕੀਤਾ ਜਾਵੇਗਾ, ਲੋਕਾਂ ਦੁਆਰਾ ਜਿਹੜੇ ਉਸ ਨੂੰ ਗੋਲੀ ਮਾਰਨਗੇ, ਜਿਹੜੇ ਉਸ ਨੂੰ ਚਾਕੂ ਮਾਰਨਗੇ, ਜਿਹੜੇ ਉਸ ਦੇ ਅੰਗਾਂ ਨੂੰ ਕਟਣਗੇ ਅਤੇ ਅਜਿਹਾ ਕੁਝ, ਜਿਥੇ ਕਿਤੇ ਵੀ ਉਹ ਜਾਂਦਾ ਹੈ। ਉਸ ਨੂੰ ਇਕ ਜਗਾ ਵਿਚ ਹੋਣ ਦੀ ਲੋੜ ਨਹੀਂ ਹੈ। ਉਹ ਸਦਾ ਲਈ ਦੌੜ ਸਕਦਾ ਹੈ ਪਰ ਉਹ ਕਦੇ ਲੁਕ ਨਹੀਂ ਸਕਦਾ। ਅਤੇ ਲੋਕ ਜਿਨਾਂ ਨੂੰ ਕਿਸੇ ਵੀ ਤਰੀਕੇ ਨਾਲ ਕਤਲ ਕੀਤੇ ਜਾਣ, ਅਪੰਗ ਜਾਂ ਦੁਖੀ ਕੀਤੇ ਜਾਣ ਵਿਚ, ਉਹ ਸ਼ਾਮਲ ਰਿਹਾ ਹੈ, ਉਨਾਂ ਕੋਲ ਹਮੇਸ਼ਾਂ ਲਈ ਉਸ ਰਾਂ ਪਿਛਾ ਕਰਨ ਲਈ ਅਤੇ ਉਸ ਨੂੰ ਸਜ਼ਾ ਦੇਣ ਲਈ ਅਧਿਕਾਰ ਹੋਵੇਗਾ।

ਮੈਂ ਇਸ ਬਾਰੇ ਗਲ ਕਰਨੀ ਨਹੀਂ ਚਾਹੁੰਦੀ ਸੀ, ਪਰ ਮੈਂ ਪਲਸੇਟੇ ਮਾਰਦੀ ਰਹੀ ਅਤੇ ਮੇਰੇ ਕੋਲ ਸਿਰਫ ਚੁਪ ਰਹਿਣ ਲਈ ਦਿਲ ਨਹੀਂ ਹੈ। ਸੋ ਕ੍ਰਿਪਾ ਕਰਕੇ, ਤੁਸੀਂ ਉਹਦੇ ਲਈ ਪ੍ਰਾਰਥਨਾ ਕਰਨ, ਉਸ ਦੀ ਮਦਦ ਕਰਨ ਲਈ ਕਰੋ ਜੋ ਵੀ ਤੁਸੀਂ ਕਰ ਸਕਦੇ ਹੋ। ਉਸ ਦੀ ਕੁਝ ਜਾਇਦਾਦ, ਜਾਂ ਉਸ ਦੀ ਸਾਰੀ ਜਾਇਦਾਦ ਹੋਰਨਾਂ ਦੀ ਮਦਦ ਕਰਨ ਲਈ, ਚੈਰੀਟਬਲ, ਦਾਨ ਪੁੰਨ ਵਾਲੇ ਕੰਮਾਂ ਵਿਚ ਪਾਉ - ਖਾਸ ਕਰਕੇ ਯੁਧ ਦੇ ਸ਼ਿਕਾਰਾਂ ਲਈ। ਫਿਰ ਸ਼ਾਇਦ ਉਹ ਥੋੜਾ ਜਿਹਾ ਸੰਤੁਲਨ ਲਿਆ ਸਕਦਾ ਹੈ ਉਹਦੇ ਵਿਚ ਜੋ ਉਸ ਨੇ ਕੀਤਾ ਸੀ। ਭਾਵੇਂ ਉਸ ਦਾ ਦਿਲ ਲੋਕਾਂ ਨੂੰ ਮਾਰਨਾ ਨਹੀਂ ਚਾਹੁੰਦਾ ਸੀ, ਉਸ ਨੂੰ ਪੁਤਿਨ ਅਤੇ ਕਰੈਮਲਿੰਨ ਦੇ ਦਾਨਵਾਂ ਦੇ, ਵਡੇ ਦਾਨਵਾਂ ਦੇ ਪ੍ਰਭਾਵ ਕਾਰਨ ਕਰਨਾ ਪਿਆ । ਅਤੇ ਨਾਲੇ ਉਸ ਦੀ ਸਥਿਤੀ ਕਰਨ ਵੀ। ਉਨਾਂ ਨੇ ਉਸ ਨੂੰ ਕੁਝ ਚੀਜ਼ ਦੀ ਮੰਗ ਕੀਤੀ, ਅਤੇ ਉਹ ਬਸ ਸ਼ਾਇਦ ਬਹੁਤ ਚਲਾਕ ਸੀ ਅਤੇ ਉਹ ਜਾਣਦਾ ਸੀ ਕਿਵੇਂ ਉਨਾਂ ਲਈ ਰਣਨੀਤੀ ਬਣਾਉਣੀ ਹੈ। ਇਸ ਲਈ ਉਹ ਉਸ ਨੂੰ ਹੋਰ ਅਤੇ ਹੋਰ ਸਲਾਹ ਦੇਣ ਲਈ ਧਕਾ ਦਿੰਦੇ ਰਹੇ। ਉਹ ਹੈ ਜਿਵੇਂ ਯੁਧ ਹੋਰ ਵਡਾ ਅਤੇ ਹੋਰ ਵਡਾ ਹੋਣਾ ਜ਼ਾਰੀ ਰਿਹਾ। ਅਤੇ ਉਸ ਨੇ ਆਪਣੇ ਆਪ ਨੂੰ ਆਪਣੇ ਦੇਸ਼ ਲਈ ਕਿਸੇ ਵੀ ਕਾਰਨ ਲਈ, ਆਪਣੇ ਬੌਸ ਪ੍ਰਤੀ ਸਮਰਪਿਤ ਕਰ ਦਿਤਾ ।

ਪਰ ਉਸ ਦੀ ਦੁਖਦਾਈ ਮੌਤ ਹੋ ਗਈ, ਭਿਆਨਕ ਤੌਰ ਤੇ, ਵਿਸ਼ਵਾਸ਼ਘਾਤ ਤੋਂ ਉਹਦੇ ਵਲੋਂ ਜਿਸ ਤੇ ਉਹ ਭਰੋਸਾ ਕਰਦਾ ਸੀ। ਸੋ ਇਹ ਇਕ ਭਿਆਨਕ, ਭਿਆਨਕ ਚੀਜ਼ ਹੈ ਜੋ ਵਾਪਰੀ ਕਿਸੇ ਵਿਆਕਤੀ ਨਾਲ ਜਿਹੜਾ ਸਿਰਫ ਆਪਣੇ ਬੌਸ ਪ੍ਰਤੀ ਅਤੇ ਆਪਣੇ ਦੇਸ਼ ਪ੍ਰਤੀ ਵਫਾਦਾਰ ਅਤੇ ਸਮਰਪਿਤ ਸੀ। ਇਕ ਤਰਾਂ, ਉਸ ਦੀ ਦੁਖਦਾਈ ਮੌਤ ਸਾਰੇ ਰੂਸੀ ਮਿਲਟਰੀ ਲੀਡਰਾਂ ਲਈ ਅਤੇ ਉਨਾਂ ਦੇ ਸਿਪਾਹੀਆਂ ਲਈ ਇਕ ਚੇਤਾਵਨੀ, ਬੁਲਾਵਾ ਹੋਣਾ ਚਾਹੀਦਾ ਹੈ ਕਿਉਂਕਿ ਸਿਰਫ ਉਹੀ ਇਕੋ ਨਹੀਂ ਜਿਹੜਾ ਉਸ ਤਰਾਂ ਮਰ ਗਿਆ ਹੈ। ਕਰੈਮਲਿੰਨ ਨੇ ਉਹਨਾਂ ਵਿਚੋਂ ਬਹੁਤ ਸਾਰ‌ਿਆਂ ਨੂੰ ਪਹਿਲੇ ਹੀ ਮਾ‌ਰਿਆ ਹੈ। ਕਈਆਂ ਨੂੰ ਤੁਸੀਂ ਜਾਣਦੇ ਹੋ, ਕਈਆਂ ਨੂੰ ਤੁਸੀਂ ਨਹੀਂ ਜਾਣਦੇ। ਬਹੁਤ ਸਾਰੇ ਜਨਰੈਲ ਰਹਸਮਈ ਢੰਗ ਨਾਲ ਮਰ ਗਏ। ਬਹੁਤ ਸਾਰੇ ਅਮੀਰ ਵਿਆਕਤੀ ਜਿਨਾਂ ਨੇ ਕਰੈਮਲਿੰਨ ਅਤੇ ਰੂਸ ਵਿਚ ਯੋਗਦਾਨ ਪਾਉਣ ਦੀ ਮਦਦ ਕੀਤੀ ਹੈ ਰਹਸਮਈ ਢੰਗ ਨਾਲ ਮਰ ਗਏ ਹਨ, ਅਤੇ ਜਦੋਂ ਤਕ ਕਰੈਮਲਿਨ ਕੋਲ ਅਜ਼ੇ ਵੀ ਕੁਝ ਸ਼ਕਤੀ ਹੈ ਇਹ ਜ਼ਾਰੀ ਰਹੇਗਾ। ਯੂਕਰੇਨ (ਯੂਰੇਨ) ਵਿਚ, ਕਿਤਨੇ ਸੋਹਣੇ, ਸੁੰਦਰ ਨੌਜਵਾਨ ਆਦਮੀ ਅਤੇ ਜਵਾਨ ਔਰਤਾਂ ਪਹਿਲੇ ਹੀ ਮਰ ਗਈਆਂ ਹਨ ਇਕ ਕਾਰਨ ਲਈ ਜਿਹਦਾ ਉਹ ਅਸਲ ਵਿਚ ਸਮਰਥਨ ਨਹੀਂ ਕਰਨਾ ਚਾਹੁੰਦੇ ਸੀ? ਰੂਸ ਵਿਚ ਕਿਤਨੇ ਲੋਕਾਂ ਨੂੰ ਯੁਧ ਦਾ ਵਿਰੋਧ ਕਰਨ ਲਈ ਪਹਿਲੇ ਹੀ ਜੇਲ ਵਿਚ ਬੰਦ ਕੀਤਾ ਗਿਆ ਹੈ?

ਇਹ ਨਹੀਂ ਹੈ ਕਿ ਸਮੁਚਾ ਸੰਸਾਰ ਯੂਕਰੇਨ (ਯੂਰੇਨ) ਵਿਚ ਯੁਧ ਦਾ ਵਿਰੋਧ ਕਰ ਰਿਹਾ ਹੈ, ਯੂਕਰੇਨ (ਯੂਰੇਨ) ਵਿਚ ਨਾਜਾਇਜ਼ ਰੂਸੀ ਯੁਧ ਦਾ ਵਿਰੋਧ ਕਰ ਰਿਹਾ ਹੈ, ਪਰ ਰੂਸੀ ਲੋਕ ਆਪ ਵੀ ਇਹ ਜਾਣਦੇ ਹਨ ਕਿ ਇਹ ਬਿਲਕੁਲ ਵੀ ਚੰਗਾ ਨਹੀਂ ਹੈ। ਜਾਂ ਤਾਂ ਉਹ ਭਜ ਗਏ, ਜਾਂ ਉਨਾਂ ਨੇ ਵਿਰੋਧ ਕੀਤਾ, ਜਾਂ ਉਨਾਂ ਨੂੰ ਜੇਲ ਵਿਚ ਬੰਦ ਕੀਤਾ ਗਿਆ; ਜਾਂ ਉਨਾਂ ਨੂੰ ਜ਼ਹਿਰ ਦਿਤੀ ਗਈ, ਜਾਂ ਉਨਾਂ ਨੂੰ ਮਾਰ‌ਿਆ ਗਿਆ, ਜਾਂ ਉਨਾਂ ਨੂੰ ਕਈ ਮੰਜ਼ਲਾਂ ਵਾਲੀਆੰ ਇਮਾਰਤਾਂ ਤੋਂ ਧਕਾ ਦੇ ਕੇ ਡੇਗਿਆ ਹੈ, ਜਾਂ ਇਥੋਂ ਤਕ ਬਸ ਇਕ ਕਿਸ਼ਤੀ ਤੋਂ ਸਮੁੰਦਰ ਵਿਚ ਡਿਗ ਕੇ , ਜਾਂ ਇਕ ਹਵਾਈ ਜ਼ਹਾਜ਼ ਤੋਂ, ਜਾਂ ਇਕ ਹੋਟਲ ਕਮਰੇ ਤੋ ਮਰ ਗਏ, ਜਾਂ ਕਿਤੇ ਵੀ। ਇਥੋਂ ਤਕ ਆਪਣੇ ਜ਼ਿਮ ਵਿਚ। ਸੋ ਹੁਣ, ਮੈਂ ਨਹੀਂ ਜਾਣਦੀ ਕਿਵੇਂ ਕਰੈਮਲਿੰਨ ਕੋਲ ਅਜ਼ੇ ਵੀ ਰੂਸ ਦੇ ਲੋਕਾਂ ਤੇ ਇਕ ਅਜਿਹੀ ਇਕ ਪਕੜ ਹੈ - ਇਕ ਲੋਹੇ ਮੁਠੀ ਵਾਲੀ ਨੀਤੀ ਕਾਰਨ ਜਾਂ ਕੁਝ ਅਜਿਹਾ, ਜਾਂ ਦਾਨਵਾਂ, ਮਾਇਆ ਦੇ ਬਲ ਕਾਰਨ ਵੀ।

ਹੁਣ ਸਾਡੇ ਕੋਲ ਪਹਿਲੇ ਹੀ ਘਟ ਅਤੇ ਘਟ ਹਨ, ਪਰ ਅਜ਼ੇ ਵੀ, ਉਥੇ ਸਵਰਗਾਂ ਅਤੇ ਇਥੇ ਗ੍ਰਹਿ ਉਤੇ ਲੋਕਾਂ ਦੇ ਕੁਝ ਸ਼ਕਤੀਸ਼ਾਲੀ ਦੁਸ਼ਮਨ ਹਨ, ਜੋ ਅਜ਼ੇ ਵੀ ਮਨੁਖੀ ਰੂਪ ਵਿਚ ਮੌਜ਼ੂਦ ਹਨ। ਸਾਡੇ ਕਿਸੇ ਵੀ ਲਈ ਇਹ ਇਕ ਬਹੁਤ ਵਡੀ ਰੁਕਾਵਟ ਹੈ ਜਿਹੜਾ ਗ੍ਰਹਿ ਉਤੇ ਸ਼ਾਂਤੀ ਅਤੇ ਇਕ ਵੀਗਨ ਸਵਰਗ ਸਿਰਜ਼ਨਾ ਚਾਹੁੰਦਾ ਹੈ, ਸਾਡੇ ਇਕਸੁਰਤਾ ਵਿਚ, ਖੁਸ਼ਹਾਲੀ, ਦੋਸ਼-ਮੁਕਤ, ਇਕ ਖੁਸ਼ ਜ਼ਮੀਰ ਅਤੇ ਹਰ ਚੀਜ਼ ਨਾਲ ਜਿਸ ਦੀ ਸਾਨੂੰ ਲੋੜ ਹੈ, ਅਤੇ ਸੰਤੁਸ਼ਟ ਜਿੰਦਗੀਆਂ ਜੀਣ ਵਿਚ ਮਦਦ ਕਰਨੀ ਚਾਹੁੰਦਾ ਹੈ ਸਭ ਚੀਜ਼ ਨਾਲ ਜੋ ਪ੍ਰਮਾਤਮਾ ਨੇ ਉਦੋਂ ਤੋਂ ਪ੍ਰਦਾਨ ਕੀਤੀ ਹੋਈ ਹੈ ਜੋ ਅਸੀਂ ਜਾਣਦੇ ਹਾਂ। ਇਹ ਮੇਰੇ ਲਈ ਵੀ ਇਕ ਵਡੀ ਰੁਕਾਵਟ ਹੈ ਅਤੇ ਮੇਰੀਆਂ ਸ਼ਾਂਤੀ ਫੌਜ਼ਾਂ ਲਈ। ਮੇਰੇ ਕੋਲ ਅਨੇਕ ਹੀ ਸ਼ਾਂਤੀ ਫੋਜ਼ਾਂ ਹਨ, ਕੇਵਲ ਇਕ ਨਹੀਂ। ਉਨਾਂ ਵਿਚੋਂ ਇਕ ਮੇਰੇ ਸੀਨੀਅਰ ਪੈਰੋਕਾਰਾਂ ਵਲੋਂ ਚਲਾਈ ਜਾਂਦੀ ਹੈ, ਅਤੇ ਹੋਰ ਅਨੇਕ ਹੀ ਵਖ ਵਖ ਸ਼੍ਰੇਣੀਆਂ ਵਿਚ ਅਤੇ ਵਖ ਵਖ ‌ਕ੍ਰਿਆਂ ਵਿਚ, ਜਾਂ ਸਿਰਜ਼ੀਆਂ ਗਈਆਂ ਜਾਂ ਪਹਿਲੇ ਹੀ ਮਜ਼ੌਦ ਹਨ।

ਇਹ ਮੇਰੇ ਲਈ ਇਕ ਵਡੀ ਰੁਕਾਵਟ ਹੈ ਕਿ ਮਨੁਖਾਂ ਨੇ ਸਾਰ‌ਿਆਂ ਦੇ ਰਹਿਣ ਲਈ ਇਕ ਵੀਗਨ ਸੰਸਾਰ ਬਨਾਉਣ ਵਿਚ ਸਹਿਯੋਗ ਨਹੀਂ ਦਿਤਾ ਹੈ। ਜਾਨਵਰਾਂ-ਲੋਕਾਂ ਦੇ ਕਤਲ ਦੇ ਕਰਮ - ਮਿਲੀਅਨ, ਮਿਲੀਅਨਾਂ ਦੀ ਗਿਣਤੀ ਇਥੋਂ ਤਕ ਹਰ ਘੰਟੇ ਵਿਚ - ਮੇਰੇ ਲਈ ਅਤੇ ਮੇਰੀ ਸ਼ਾਂਤੀ ਫੌਜ਼ਾਂ ਲਈ ਇਕ ਵਡੀ, ਵਡੀ ਰੁਕਾਵਟ ਹੈ। ਪਰ ਹੋਰ ਇਸ ਤੋਂ ਜਿਆਦਾ ਮੈਂ ਕੀ ਕਰ ਸਕਦੀ ਹਾਂ? ਮੈਂ ਇਕ ਸੰਸਾਰ ਵਿਚ ਕੀ ਕਰ ਸਕਦੀ ਹਾਂ ਜਿਥੇ ਅਜਿਹੇ ਇਕ ਇਕ ਚੰਗੇ ਨੇਤਾ ਜਿਵੇਂ ਰਾਸ਼ਟਰਪਤੀ ਟਰੰਪ ਨੂੰ ਅਜ਼ੇ ਵੀ ਕਿਸੇ ਵੀ ਚੀਜ਼ ਲਈ ਲੰਮੀਆਂ ਅਦਾਲਤੀ ਕੇਸਾਂ ਵਿਚ ਸਤਾਇਆ ਜਾ ਰਿਹਾ ਹੈ; ਝੂਠੇ ਇਲਜ਼ਾਮਾਂ ਤੋਂ ਜੋ ਘੜੇ ਵੀ ਜਾ ਸਕਦੇ ਜਾਂ ਕਲਪਨਾ ਤੋ, ਆਦਿ... ਆਦਮੀ ਨੂੰ ਦੁਖ ਦੇਣ ਲਈ, ਉਹਦੇ ਲਈ ਸਿਆਸੀ ਖੇਤਰ ਵਿਚ ਅੜਿਕਾ ਪਾਉਣ ਲਈ... ਬਸ ਇਕ ਚੰਗੇ ਵਿਆਕਤੀ ਨੂੰ ਮਿਧਣ ਲਈ, ਆਪਣੇ ਲਈ ਹੋਰ ਸ਼ਕਤੀ ਹਾਸਲ ਕਰਨ ਲਈ...

ਮੈਂ ਹਰ ਇਕ ਨੂੰ ਦਸਦੀ ਰਹਿੰਦੀ ਹਾਂ। ਨਹੀਂ ਲਗਦਾ ਜਿਵੇਂ ਬਹੁਤੇ ਸੁਣਦੇ ਹਨ। ਮੈਂ ਬਹੁਤ ਉਦਾਸ ਹਾਂ, ਬਹੁਤ ਉਦਾਸ। ਮੈਂ ਹੋਰ ਦਖਲ ਨਹੀਂ ਦੇਣਾ ਚਾਹੁੰਦੀ ਸੀ। ਪਰ ਮੇਰਾ ਦਿਲ ਇਹ ਬਸ ਨਹੀਂ ਬਰਦਾਸ਼ਿਤ ਕਰ ਸਕਦਾ। ਮੇਰੇ ਕੋਲ ਤੁਹਾਡੀ ਦੁਰਦਸ਼ਾ ਨੂੰ ਅਤੇ ਜਿਹੜੇ ਦੁਖ ਪਾ ਰਹੇ ਹਨ, ਇਕ ਦੁਖਦਾਈ ਸਥਿਤੀ ਵਿਚ, ਜਿਵੇਂ ਜਾਨਵਰ-ਲੋਕ ਅਤੇ ਜੰਗਲੀ ਰੁਖਾਂ ਦੀ ਦੁਰਦਸ਼ਾ ਨੂੰ ਨਜ਼ਰਅੰਦਾਜ਼ ਕਰਨ ਲਈ ਦਿਲ ਨਹੀਂ ਹੈ। ਕੁਝ ਬਹੁਤ ਪੁਰਾਣੇ ਹਨ ਅਤੇ ਸਾਡੇ ਸੰਸਾਰ ਲਈ ਇਤਨੇ ਲਾਭਦਾਇਕ ਹਨ, ਅਤ ਅਜ਼ੇ ਵੀ ਮਾਰੇ ਜਾ ਰਹੇ , ਕਟੇ ਜਾ ਰਹੇ, ਕਤਲ ਕੀਤੇ ਜਾ ਰਹੇ, ਜਾਂ ਹਰ ਰੋਜ਼ ਤਸੀਹੇ ਦਿਤੇ ਜਾ ਰਹੇ ਹਨ - ਇਸ ਗ੍ਰਹਿ ਉਤੇ ਸਾਰੇ ਹੀ ਜੀਵ। ਇਹ ਮੇਰੇ ਦਿਲ ਨੂੰ ਕਟਣ ਦੀ ਤਰਾਂ ਹੈ। ਮੈਂ ਬਸ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹਾਂ ਅਤੇ ਪ੍ਰਾਰਥਨਾ ਕਰ ਰਹੀ ਹਾਂ ਤੁਹਾਡੇ ਸਾਰ‌ਿਆਂ ਲਈ ਤਾਂਕਿ ਤੁਸੀਂ ਜਾਗ੍ਰਿਤ ਹੋ ਜਾਵੋਂਗੇ।

ਸੋ ਮੈਂ ਸੰਭਵ ਤੌਰ ਤੇ ਬਹੁਤ ਸਾਰੇ ਭੂਤਾਂ, ਦਾਨਵਾਂ ਨਾਲ, ਜੇਕਰ ਉਹ ਚਾਹੁਣ, ਸ਼ਾਂਤੀ ਬਨਾਉਣ ਦੁਆਰਾ, ਉਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਜਾਂ, ਜਿਵੇਂ, ਉਨਾਂ ਨੂੰ ਹਰਾਉਂਦੀ, ਜਾਂ ਉਨਾਂ ਨੂੰ ਕੋਨੇ ਵਿਚ ਘੇਰਦੀ ਕਿਸੇ ਜਗਾ। ਅਜ਼ੇ ਵੀ, ਕਦੇ ਵੀ ਮੇਰੇ ਕੰਮ ਵਿਚ ਮਾਨਸਾਂ ਦੇ ਕਰਮ ਸਭ ਤੋਂ ਵਡੀ ਰੁਕਾਵਟ ਹੈ । ਭਾਵੇਂ ਮੇਰੇ ਕੋਲ ਸਾਰੇ ਸਵਰਗਾਂ, ਸੰਤਾਂ ਅਤੇ ਮਹਾਪੁਰਸ਼ਾਂ, ਅਤੇ ਸਾਰੇ ਰੂਹਾਨੀ ਅਤੇ ਵੀਗਨ ਲੋਕਾਂ ਦਾ ਸਮਰਥਨ ਹੈ, ਮਨੁਖਾਂ ਦੇ ਕਰਮ ਬਹੁਤ ਲੰਮੇ, ਬਹੁਤ ਲੰਮੇ, ਬਹੁਤ ਲੰਮੇ, ਬਹੁਤ ਹੀ ਲੰਮੇ ਸਮੇਂ ਤੋਂ ਇਕਠੇ ਹੁੰਦੇ ਰਹੇ ਹਨ - ਇਤਨੇ ਲੰਮਾਂ ਸਮੇ ਤੋਂ ਕਿ ਅਸੀਂ ਯਾਦ ਵੀ ਨਹੀਂ ਕਰ ਸਕਦੇ। ਅਤੇ ਇਹ ਚੜਨ ਲਈ ਇਕ ਵਡਾ, ਵਡਾ, ਵਡਾ ਪਹਾੜ ਹੈ। ਮੈਂ ਬਸ ਉਮੀਦ ਕਰਦੀ ਹਾਂ ਕਿ ਤੁਸੀਂ ਸਚਮੁਚ ਸਮਝਦੇ ਹੋ ਕਿ ਜਾਨਵਰ-ਲੋਕਾਂ ਨੂੰ ਹਰ ਰੋਜ਼ ਮੌਤ ਤੋਂ ਅਤੇ ਦੁਖਦਾਈ ਅਤਿਆਚਾਰ ਤੋਂ ਬਚਾਉਣਾ ਤੁਹਾਡੀ ਆਪਣੀ ਆਤਮਾ ਨੂੰ ਅਤੇ ਆਪਣੇ ਰਿਸ਼ਤੇਦਾਰਾਂ, ਆਪਣੇ ਦੋਸਤਾਂ ਨੂੰ - ਆਪਣੇ ਸਾਰੇ ਅਜ਼ੀਜ਼ਾਂ ਨੂੰ ਬਚਾਉਣਾ ਹੈ।

ਮੈਂ ਬਸ ਆਸ ਕਰਦੀ ਹਾਂ ਕਿ ਕਿਵੇਂ ਨਾ ਕਿਵੇਂ ਪ੍ਰਮਾਤਮਾ ਦੀ ਮਿਹਰ ਤੁਹਾਨੂੰ ਇਹ ਸਮਝਣ ਦੀ ਕ੍ਰਿਪਾ ਕਰੇ, ਅਤੇ ਤੁਹਾਨੂੰ ਖਾਣਾ ਬੰਦ ਕਰਨਾ ਚਾਹੀਦਾ ਹੈ - ਕਿਸੇ ਹੋਰ ਜਿਉਂਦੇ ਜੀਵ ਦਾ ਉਹ ਖੂਨੀ ਮਾਸ । ਤੁਸੀਂ ਇਕ ਜੀਵਨ ਨਹੀਂ ਲੈ ਸਕਦੇ ਆਪਣੇ ਜੀਵਨ ਨੂੰ ਕਾਇਮ ਰਖਣ ਲਈ। ਜੋ ਤੁਸੀਂ ਬੀਜ਼ਦੇ ਹੋ, ਉਹੀ ਫਲ ਤੁਸੀਂ ਪਾਉਂਗੇ। ਭਾਵੇਂ ਜੇਕਰ ਤੁਹਾਡੇ ਕੋਲ ਕਾਫੀ ਗੁਣ ਹੋਣ ਅਤੀਤ ਦੀਆਂ ਜਿੰਦਗੀਆਂ ਤੋਂ ਜਾਂ ਕੁਝ ਦਾਨ ਪੁੰਨ ਦੇ ਕੰਮ ਕਰਨ ਲਈ, ਕਰਜ਼, ਖੂਨ ਦਾ ਕਰਜ਼ਾ, ਤੁਹਾਡੇ ਅਜ਼ੇ ਵੀ ਭੁਗਤਾਨ ਕਰਨਾ ਪਵੇਗਾ। ਸ਼ਾਇਦ ਘਟ ਜਾਂ ਵਧ ਤੁਹਾਡੇ ਗੁਣਾਂ ਦੇ ਮੁਤਾਬਕ ਵੀ, ਬਿਨਾਂਸ਼ਕ। ਪਰ ਭੁਗਤਾਨ ਕਰਨਾ, ਤੁਹਾਡੇ ਲਈ ਜ਼ਰੂਰੀ ਹੇ - ਜਾਂ ਹੁਣ ਜਾਂ ਪਰਲੋਕ ਵਿਚ। ਬ੍ਰਹਿਮੰਡ ਦੇ ਨਿਆਂ ਤੋਂ ਹੇਠਲੇ ਬ੍ਰਹਿਮੰਡ ਦੀ ਕੋਈ ਚੀਜ਼ ਨਹੀਂ ਬਚ ਸਕਦੀ। ਸਿਰਫ ਜੇਕਰ ਤੁਸੀਂ ਆਪਣੇ ਆਪ ਨੂੰ ਹੇਠਲੇ ਬ੍ਰਹਿਮੰਡ ਤੋਂ ਉਚਾ ਚੁਕ ਸਕਦੇ ਹੋ - ਜਿਵੇਂ ਸਤਿਗੁਰੂਆਂ ਦੇ ਅਤੀਤ ਅਤੇ ਵਰਤਮਾਨ ਵਾਲੇ ਪੇਰੋਕਾਰ - ਫਿਰ ਤੁਸੀਂ ਆਜ਼ਾਦ ਮੁਕਤ ਹੋਵੋਂਗੇ। ਤੁਹਾਡੇ ਇਸ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ, ਤੁਸੀਂ ਹਮੇਸ਼ਾਂ ਲਈ ਆਜ਼ਾਦ ਹੋਵੋਂਗੇ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-19
204 ਦੇਖੇ ਗਏ
2024-12-19
153 ਦੇਖੇ ਗਏ
2024-12-19
139 ਦੇਖੇ ਗਏ
1:57

Eggs Attract Negative Energy

839 ਦੇਖੇ ਗਏ
2024-12-18
839 ਦੇਖੇ ਗਏ
9:46
2024-12-18
326 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ