ਖੋਜ
ਪੰਜਾਬੀ
 

ਕਾਬੂ ਕਰੋ ਆਪਣੇ ਮਨ ਨੂੰ ਪੂਰਨ ਤੌਰ ਤੇ ਬੁਧ ਸੁਭਾਅ ਨੂੰ ਪ੍ਰਗਟ ਕਰਨ ਲਈ, ਤਿੰਨ ਹਿਸਿਆਂ ਦਾ ਤੀਸਰਾ ਭਾਗ Mar. 3, 2005

ਵਿਸਤਾਰ
ਹੋਰ ਪੜੋ
ਸੋ, ਹਮੇਸ਼ਾਂ ਚੌਕਸ ਰਹੋ ਕਿ ਤੁਸੀ ਕੀ ਸੋਚਦੇ ਹੋਂ, ਕੀ ਤੁਸੀ ਕਰਦੇ ਹੋਂ। ਨਹੀਂ ਤਾਂ, ਇਹ ਹਮੇਸ਼ਾਂ ਗੜਬੜ ਕਰਦਾ ਬਸ ਕੇਵਲ ਤੁਹਾਡੀ ਜਿੰਦਗੀ ਵਿਚ ਹੀ ਨਹੀ, ਹਰ ਇਕ ਹੋਰ ਦੀ ਜਿੰਦਗੀ ਵਿਚ, ਸਮਝੇ? ਅਤੇ ਅਸੀ ਨਹੀ ਪੁਗ ਸਕਦੇ ਉਹ, ਕਿਉਂਕਿ ਅਸੀ ਕਰਮ ਸਿਰਜ਼ਦੇ ਹਾਂ। ਹਰ ਵਾਰ ਅਸੀ ਕੁਝ ਚੀਜ਼ ਕਰਦੇ ਹਾਂ ਗਲਤ, ਅਸੀ ਕਰਮਾਂ ਸਿਰਜ਼ਦੇ ਹਾਂ।
ਹੋਰ ਦੇਖੋ
ਸਾਰੇ ਭਾਗ (3/3)