ਵਿਸਤਾਰ
ਹੋਰ ਪੜੋ
ਇਹ ਮਹਾਂਮਾਰੀ ਭਿਆਨਕ ਹੈ। ਇਸ ਕੋਲ ਆਤਮਾਵਾਂ ਹਨ। ਇਹ ਚਾਲਬਾਜ਼ੀਆਂ ਕਰਨ ਵਿਚ ਬਹੁਤ ਹੁਸ਼ਿਆਰ ਹੈ। ਇਹ ਹੋਰਨਾਂ ਆਮ ਬਿਮਾਰੀਆਂ ਵਾਂਗ ਨਹੀਂ ਹੈ। ਉਸੇ ਕਰਕੇ ਇਹ ਵਧੇਰੇ ਮੁਸ਼ਕਲ ਹੈ ਇਲਾਜ਼ ਕਰਨਾ। ਇਹ ਮੁਸ਼ਕਲ ਹੈ ਇਸ ਨੂੰ ਪਕੜਨਾ ਅਤੇ ਇਸ ਦਾ ਇਲਾਜ਼ ਕਰਨਾ। ਅਤੇ ਇਹ ਬਹੁਤ ਹੀ ਜ਼ਲਦੀ ਫੈਲ਼ਦੀ ਹੈ। ਹੁਣ ਤਕ, ਵਿਸ਼ਵੀ ਕੇਸਾਂ ਦੀ ਗਿਣਤੀ ਅਜ਼ੇ ਵੀ ਵਧਦੀ ਜਾ ਰਹੀ ਹੈ। ਗਿਣਤੀ ਕਦੇ ਘਟੀ ਨਹੀਂ ਹੈ। ਸਮਝੈ? (ਸਮਝੇ।) ਸੋ, ਤਾਏਵਾਨ (ਫਾਰਮੋਸਾ) ਵਿਚ ਨਾਗਰਿਕ ਬਹੁਤ ਹੀ ਭਾਗਾਂ ਵਾਲੇ ਹਨ। ਉਸੇ ਕਰਕੇ ਪਿਛਲੇ ਮਹੀਨਿਆਂ ਵਿਚ, ਉਥੇ ਬਹੁਤੀਆਂ ਨਵੀਂਆਂ ਕੇਸਾਂ ਨਹੀਂ ਰਹੀਆਂ।