ਵਿਸਤਾਰ
ਹੋਰ ਪੜੋ
ਸੇਵਾਦਾਰ ਨੇ ਕਿਹਾ, "ਅਸੀਂ ਨਹੀਂ ਕਰ ਸਕਦੇ। ਉਹ ਸਾਡਾ ਅਤੀ ਪਿਆਰਾ ਕੁਤਾ ਵਿਆਕਤੀ ਹੈ। ਅਸੀਂ ਉਹ ਤੁਹਾਨੂੰ ਕਿਵੇਂ ਦੇ ਸਕਦੇ ਹਾਂ? ਜਾਓ ਕੋਈ ਹੋਰ ਕੁਤਾ-ਵਿਆਕਤੀ ਲਭੋ।" "ਨਹੀਂ! ਮੈਂ ਇਹ ਵਾਲਾ ਚਾਹੁੰਦੀ ਹਾਂ।" ਮੈਂ ਕਿਹਾ, "ਨਹੀਂ, ਇਹ ਵਾਲਾ ਨਹੀਂ। ਠੀਕ ਹੈ। ਆਦਮੀ ਚਲਾ ਗਿਆ। ਅੰਤ ਵਿਚ, ਅਸੀਂ ਕਲਿਨੀਕ ਵਿਚ ਪਹੁੰਚੇ। ਵੈਟ ਵੀ ਕੁਤਾ-ਵਿਆਕਤੀ ਚਾਹੁੰਦਾ ਸੀ! ਅਤੇ ਨਰਸ ਵੀ। ਉਸੇ ਕਰਕੇ ਸਾਨੂੰ ਉਨਾਂ ਨੂੰ ਬੰਦ ਅੰਦਰ ਰਖਣਾ ਪੈਂਦਾ ਹੈ। ਵਾੜਾਂ ਬਹੁਤ ਉਚੀਆਂ ਹਨ। ਅਸੀਂ ਡਰਦੇ ਹਾਂ ਉਹ ਸ਼ਾਇਦ ਬਾਹਰ ਚਲੇ ਜਾਣ ਅਤੇ ਕਦੇ ਵਾਪਸ ਨਾ ਆਉਣ।