ਖੋਜ
ਪੰਜਾਬੀ
 

ਸਭ ਤੋਂ ਵਧੀਆ ਗਿਆਨ ਅਤੇ ਮੁਕਤੀ ਪ੍ਰਾਪਤ ਕਰਨੀ ਹੈ, ਅਠ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਹੋਰ ਪੜੋ
ਬੁਧ ਨੇ ਕਿਹਾ ਸੀ, "ਜੇਕਰ ਤੁਸੀਂ ਬਾਹਰਲੇ ਆਕਾਰਾਂ ਨਾਲ ਚਿਪਕੇ ਰਹਿੰਦੇ ਹੋ, ਫਿਰ ਤੁਸੀਂ ਤਥਾਗਤਾ (ਬੁਧ) ਨੂੰ ਨਹੀਂ ਦੇਖ ਸਕੋਂਗੇ।" ਸੋ, ਕੋਈ ਵੀ ਬਾਹਰਲੇ ਆਕਾਰਾਂ ਵਾਲੀ ਚੀਜ਼ ਨਾਲ ਨਾ ਜੁੜੇ ਰਹਿਣਾ, ਲਗਾਵ ਨਾ ਰਖੋ; ਇਕ ਖਾਲੀ ਕਮਰੇ ਵਿਚ ਬਸ ਉਥੇ ਬੈਠੋ ਅਤੇ ਅਭਿਆਸ, ਮੈਡੀਟੇਸ਼ਨ ਕਰੋ। ਬਾਹਰੀ ਸ਼ਕਲਾਂ ਜਾਂ ਆਕਾਰਾਂ ਨਾਲ ਨਾ ਜੁੜੇ ਰਹਿਣਾ, ਫਿਰ ਅੰਦਰੂਨੀ (ਸਵਰਗੀ) ਰੋਸ਼ਨੀ ਪ੍ਰਗਟ ਹੋਵੇਗੀ। ਕਿਸੇ ਵੀ ਚੀਜ਼ ਨਾਲ ਨਾ ਜੁੜੇ ਰਹਿਣਾ, ਕਿਸੇ ਚੀਜ਼ ਬਾਰੇ ਨਾ ਸੋਚਣਾ, ਫਿਰ ਚਮਤਕਾਰ (ਅੰਦਰੂਨੀ ਸਵਰਗੀ) ਰੋਸ਼ਨੀ ਪ੍ਰਗਟ ਹੋਵੇਗੀ। ਉਹ ਇਕ ਬੁਧ ਮਨ ਹੈ। ਉਸੇ ਕਰਕੇ ਇਹ ਡਾਏਮੰਡ ਸੂਤਰ ਵਿਚ ਕਿਹਾ ਗਿਆ ਸੀ। "ਵਿਆਕਤੀ ਨੂੰ ਮਨ ਵਿਕਸਤ ਕਰਨਾ ਚਾਹੀਦਾ ਜਿਹੜਾ ਕਿਸੇ ਵੀ ਚੀਜ਼ ਵਿਚ ਨਾ ਟਿਕ‌ਿਆ ਰਹੇ।"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (7/8)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-10
5773 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-11
4490 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-12
4179 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-13
3856 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-14
3684 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-15
3498 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-16
3678 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-17
3507 ਦੇਖੇ ਗਏ