ਖੋਜ
ਪੰਜਾਬੀ
 

ਸਭ ਤੋਂ ਵਧੀਆ ਗਿਆਨ ਅਤੇ ਮੁਕਤੀ ਪ੍ਰਾਪਤ ਕਰਨੀ ਹੈ, ਅਠ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਅਤੇ ਫਿਰ, ਜਦੋਂ ਸਤਿਗੁਰੂ ਨੇ ਹੂਈਨੇਂਗ ਦੀਆਂ ਤੁਕਾਂ ਦੇਖੀਆਂ, ਉਸ ਨੂੰ ਤੁਰੰਤ ਪਤਾ ਲਗ ਗਿਆ ਇਹ ਵਿਆਕਤੀ ਪਹਿਲੇ ਹੀ ਉਚੇ ਤੌਰ ਤੇ ਗਿਆਨ-ਪ੍ਰਾਪਤ ਹੈ। ਪਰ ਉਸ ਨੇ (ਹੋਂਗਰੇਨ) ਨੇ ਕੀ ਕੀਤਾ? ਉਸ ਨੇ ਆਪਣੇ ਜੁਤ‌ਿਆਂ ਦੀ ਵਰਤੋਂ ਕੀਤੀ ਇਸ ਨੂੰ ਮਿਟਾਉਣ ਲਈ, ਜਿਵੇਂ, "ਇਹ ਕੂੜਾ ਹੈ।" ਉਸ ਨੇ ਕਿਹਾ, "ਇਹ ਕੁਝ ਵੀ ਨਹੀਂ ਹੈ। ਹਾਂਜੀ, ਇਹ ਕੁਝ ਨਹੀਂ ਹੈ।" (...) ਪਰ ਫਿਰ ਰਾਤ ਦੇ ਸਮੇਂ, ਉਹ ਹੂਈਨੇਂਗ ਦੇ ਕਮਰੇ ਨੂੰ ਗਿਆ... ਜਿਥੇ ਉਹ ਚਾਵਲਾਂ ਨੂੰ ਚਮਕਾ ਰਿਹਾ ਸੀ। ਜਦੋਂ ਉਸ ਨੇ ਹੂਈਨੇਂਗ ਨੂੰ ਇਤਨਾ ਸਖਤ ਕੰਮ ਕਰਦੇ ਨੂੰ ਦੇਖਿਆ, ਉਹ ਬਹੁਤ ਹੀ ਛੂਹਿਆ ਗਿਆ। ਉਸ ਨੇ ਕਿਹਾ, "ਓਹ, ਗਿਆਨ ਪ੍ਰਾਪਤੀ ਕਾਰਨ, ਤੁਸੀਂ ਸਚਮੁਚ, ਸਚਮੁਚ ਇਹ ਸਭ ਸਹਿਣ ਕਰ ਰਹੇ ਹੋ।"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/8)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-10
5773 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-11
4490 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-12
4179 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-13
3856 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-14
3684 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-15
3498 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-16
3678 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-17
3508 ਦੇਖੇ ਗਏ