ਖੋਜ
ਪੰਜਾਬੀ
 

ਸੰਸਾਰ ਦੀ ਉਚੀ ਉਠ ਰਹੀ ਚੇਤਨਾ ਅਤੇ ਵਧਦਾ ਜਾ ਰਿਹਾ ਵੀਗਨ ਝੁਕਾਅ, ਬਾਰਾਂ ਹਿਸਿਆਂ ਦਾ ਗਿਆਰਵਾਂ ਭਾਗ

ਵਿਸਤਾਰ
ਹੋਰ ਪੜੋ
ਮੇਰੇ ਕੁਤੇ-ਲੋਕ ਵੀ, ਕਦੇ ਕਦਾਂਈ, ਕੋਈਆਸ ਪਾਸ ਨਹੀਂ ਹੁੰਦਾ, ਪਰ ਉਹ ਭੌਂਕਦੇ ਹਨ, ਅਤੇ ਉਹ ਇਕ ਬਹੁਤ ਹੀ ਵਿਸ਼ੇਸ਼ ਜਗਾ ਵਿਚ ਦੌੜਦੇ, ਅਤੇ ਬਹੁਤ ਉਚੀ ਭੌਂਕਦੇ ਹਨ। ਉਹ ਚੀਜ਼ਾਂ ਦੇਖਦੇ ਹਨ ਜੋ ਹੋਰ ਮਨੁਖ ਨਹੀਂ ਦੇਖ ਸਕਦੇ, ਬਸ ਇਹੀ ਹੈ। ਉਹ ਆਭਾ ਮੰਡਲ ਦੇਖਦੇ ਹਨ, ਅਤੇ ਉਹ ਕੁਝ ਆਉਣ ਵਾਲੀਆਂ ਚੀਜ਼ਾਂ ਨੂੰ ਵੀ ਦੇਖ ਸਕਦੇ ਹਨ, ਉਹ ਤੁਹਾਨੂੰ ਚੇਤਾਵਨੀ ਵੀ ਦਿੰਦੇ ਹਨ। (ਹਾਂਜੀ।) ਜਾਂ ਉਹ ਤੁਹਾਡੇ ਤੋਂ ਪ੍ਰਭਾਵ ਲੈਂਦੇ ਹਨ, ਇਸ ਲਈ ਸ਼ਾਇਦ ਉਹ ਬਿਮਾਰ ਹੋ ਜਾਣ, ਅਤੇ ਤੁਸੀਂ ਨਾਂ ਹੋਵੋਂ। ਸ਼ਾਇਦ ਉਹ ਇਕ ਦੁਰਘਟਨਾ ਦਾ ਸ਼ਿਕਾਰ ਬਣ ਜਾਣ ਅਤੇ ਤੁਸੀਂ ਨਾਂ ਬਣੋ, ਕੁਝ ਅਜਿਹਾ। ਉਹ ਬਹੁਤ ਹੀ ਨੇਕ ਜੀਵ ਹਨ; ਜਿਆਦਾਤਰ ਉਹ ਗ੍ਰਹਿ ਨੂੰ ਆਉਂਦੇ ਹਨ ਮਨੁਖਾਂ ਨੂੰ ਬਿਨਾਂ ਸ਼ਰਤ ਪਿਆਰ ਸਿਖਾਉਣ ਲਈ। ਬਸ ਪਿਆਰ ਕਰਨ ਲਈ, ਤੁਸੀਂ ਦੇਖਿਆ?

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (11/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-08
5372 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-09
4319 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-10
3991 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-11
3737 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-12
3819 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-13
3584 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-14
3349 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-15
3239 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-16
3273 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-17
3368 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-18
3097 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-19
3338 ਦੇਖੇ ਗਏ