ਖੋਜ
ਪੰਜਾਬੀ
 

ਸੰਸਾਰ ਦੀ ਉਚੀ ਉਠ ਰਹੀ ਚੇਤਨਾ ਅਤੇ ਵਧਦਾ ਜਾ ਰਿਹਾ ਵੀਗਨ ਝੁਕਾਅ, ਬਾਰਾਂ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਮੈਂ ਕਿਹਾ," (...) ਅਤੇ ਤੁਹਾਡੀ ਮਾਂ, ਬਿਨਾਂਸ਼ਕ, ਉਸ ਨੇ ਤੁਹਾਨੂੰ ਜਨਮ ਦਿਤਾ, ਤੁਹਾਨੂੰ ਹਮੇਸ਼ਾਂ ਆਪਣੇ ਦਿਲ ਵਿਚ ਉਨਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਸਾਰਾ ਸਮਾਂ ਉਨਾਂ ਦਾ ਧੰਨਵਾਦੀ ਹੋਣਾ ਚਾਹੀਦਾ। ਪਰ ਇਹ ਆਪਣੀ ਪਤਨੀ ਨਾਲੋਂ ਵਧੇਰੇ ਨਾਂ ਦਿਖਾਉਣਾ।" ਪਰ ਉਸ ਨੇ ਕਿਹਾ, "ਕਿਉਂ?" ਮੈਂ ਕਿਹਾ, "ਕਿਉਂ? ਕਿਉਂਕਿ ਤੁਹਾਡੀ ਮਾਂ ਕੋਲ ਤੁਹਾਡੇ ਪਿਤਾ ਹਨ, ਅਤੇ ਉਨਾਂ ਕੋਲ ਇਹਨਾਂ ਸਾਰੇ ਸਾਲਾਂ ਦੌਰਾਨ ਤੁਸੀਂ ਪਹਿਲੇ ਹੀ ਸੀ। ਅਤੇ ਤੁਹਾਡੀ ਪਤਨੀ ਬਸ ਪਿਛੇ ਜਿਹੇ ਤੁਹਾਡੇ ਨਾਲ ਕੁਝ ਸਾਲਾਂ ਤੋਂ ਹੁਣ ਸ਼ਾਦੀ ਕੀਤੀ ਹੈ। ਸੋ ਉਹ ਤੁਹਾਡੇ ਕੋਲ ਹੋਣ ਦੀ ਹਕਦਾਰ ਹੈ। ਅਤੇ ਤੁਹਾਨੂੰ ਹਮੇਸ਼ਾਂ ਸਾਰਾ ਸਮਾਂ ਆਪਣੀ ਮਾਂ ਨੂੰ ਦੇਖਣਾ ਚਾਹੀਦਾ ਹੈ, ਅਤੇ ਤੁਹਾਡੀ ਮਾਂ ਵੀ ਆ ਸਕਦੀ ਹੈ। ਪਰ ਆਪਣੀ ਪਤਨੀ ਨੂੰ ਕਦੇ ਵੀ ਅਣਗਹਿਲੀ ਮਹਿਸੂਸ ਨਾਂ ਕਰਨ ਦੇਣਾ। ਕਦੇ ਵੀ ਨਹੀਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-08
5400 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-09
4339 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-10
4014 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-11
3759 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-12
3854 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-13
3609 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-14
3374 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-15
3258 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-16
3292 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-17
3392 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-18
3115 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-19
3357 ਦੇਖੇ ਗਏ