ਸੁਨਹਿਰਾ ਯੁਗ ਹੈ ਆਤਮਾਵਾਂ ਦਾ ਵਿਕਾਸ ਹੈ, ਤਿੰਨ ਹਿਸਿਆਂ ਦਾ ਪਹਿਲਾ ਭਾਗ2020-02-11ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨLecture Language:English,Mandarin Chinese (中文) ਵਿਸਤਾਰਡਾਓਨਲੋਡ Docxਹੋਰ ਪੜੋਜਿੰਦਗੀ ਛੋਟੀ ਹੈ ਇਸ ਸੰਸਾਰ ਵਿਚ। ਕਿਉਂ ਨਹੀ ਉਹ ਚਾਹੁੰਦੇ ਅਭਿਆਸ ਕਰਨਾ ਰੂਹਾਨੀ ਤੌਰ ਤੇ? ਕਿਤਨਾ ਇਕ ਅਫਸੋਸ ਹੈ? ਕੁਆਨ ਯਿੰਨ ਵਿਧੀ ਸਭ ਤੋਂ ਵਧੀਆ ਅਤੇ ਸਭ ਤੋਂ ਸੌਖੀ ਹੈ, ਫਿਰ ਵੀ ਉਹ ਨਹੀ ਅਭਿਆਸ ਕਰਦੇ। ਉਹ ਕੀ ਚਾਹੁੰਦੇ ਹਨ ਅਭਿਆਸ ਕਰਨ ਲਈ?