ਖੋਜ
ਪੰਜਾਬੀ
 

ਸਤਿਗੁਰੂ ਜੀ ਦਾ ਹਮੇਸ਼ਾਂ ਆਦਰ-ਸਤਿਕਾਰ ਕਰੋ, ਪੰਜ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਇਕ ਦਿਨ, ਸਤਿਗੁਰੂ ਲਾਹੀਰੀ ਜੀ ਦੀ ਪਤਨੀ ਨੇ ਉਸ ਨੂੰ ਪੁਛਿਆ, ਜਦੋਂ ਕਿ ਉਸ ਦਾ ਰੂਹਾਨੀ ਪਧਰ ਇਤਨਾ ਉਚਾ ਸੀ ਅਤੇ ਹਰ ਇਕ ਉਸ ਨੂੰ ਪੂਜ਼ਣ ਲਈ ਆਉਂਦਾ ਸੀ, ਫਿਰ ਉਹ ਜ਼ਰੂਰ ਹੀ ਬਹੁਤ ਸ਼ਕਤੀਸ਼ਾਲੀ ਹੋਵੇਗਾ, ਸੋ ਉਹ ਉਸ ਨੂੰ ਹੋਰ ਪੈਸੇ ਕਿਉਂ ਨਹੀਂ ਦੇ ਸਕਦਾ ਸੀ? ਭਾਵ ਉਹ ਕਿਉਂ ਅਮੀਰ ਨਹੀਂ ਹੋ ਸਕਦਾ। ਉਹ ਇਕ ਸਧਾਰਨ ਪਰਵਾਰ ਸੀ। ਉਹ ਵਧੇਰੇ ਧੰਨ ਦੌਲਤ ਚਾਹੁੰਦੀ ਸੀ, ਵਧੇਰੇ ਪੈਸਾ। ਸੋ ਉਸ ਨੇ ਆਪਣੇ ਪਤੀ ਨੂੰ ਪੁਛਿਆ। ਉਸ ਦਾ ਪਤੀ ਇਕ ਗਿਆਨਵਾਨ ਸਤਿਗੁਰੂ ਸੀ।
ਹੋਰ ਦੇਖੋ
ਸਾਰੇ ਭਾਗ (3/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-26
5615 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-27
4212 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-28
4857 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-29
4373 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-30
4295 ਦੇਖੇ ਗਏ