ਖੋਜ
ਅਗੇ ਆ ਰਿਹਾ
 

ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ

ਸਰਵਉਚ ਸਤਿਗੁਰੂ ਚਿੰਗ ਹਾਈ ਜੀ ਦੀ ਨਵੀਂ ਸਿਰਜ਼ੀ ਹੋਈ ਰੂਹਾਨੀ ਧਰਤੀ ਉਹਨਾਂ ਲਈ ਜਿਹੜੇ ਇਹਦੇ ਪਾਤਰ ਹਨ, ਦੋ ਹਿਸਿਆਂ ਦਾ ਪਹਿਲਾ ਭਾਗ

2019-01-11
Lecture Language:English
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਿਉਂਕਿ ਮੈ ਇਕ ਵਿਸ਼ੇਸ਼ ਜਗਾ ਸਿਰਜ਼ੀ ਹੈ, ਇਕ ਵ‌ਿਸ਼ੇਸ਼ ਰੂਹਾਨੀ ਧਰਤੀ ਤੁਹਾਡੇ ਸਾਰਿਆਂ ਲਈ ਅਤੇ ਜਿਹੜਾ ਵੀ, ਖੰਭਾਂ ਦੇ ਹੇਠ, ਮੇਰੇ ਖੰਭਾਂ ਦੇ ਹੇਠ। ਪੰਜਵਾਂ ਪਧਰ ਕੇਵਲ ਇਕ ਸਟੇਸ਼ਨ ਹੈ ਜਿਥੇ ਤੁਸੀ ਜਾਵੋਂਗੇ, ਅਤੇ ਫਿਰ ਤੁਹਾਨੂੰ ਜ਼ਲਦੀ ਨਾਲ ਲਿਜਾਇਆ ਜਾਵੇਗਾ, ਇਕ ਬਹੁਤ ਹੀ ਵਿਸ਼ੇਸ਼ ਜਗਾ ਨੂੰ ਪਰੇ, ਵਧੇਰੇ ਬਿਹਤਰ ਪੰਜਵੇਂ ਪਧਰ ਤੋਂ।

ਪ੍ਰੰਤੂ ਉਹ ਜਿਹੜਾ ਪਧਰ ਹੈ ਸਿਰਜ਼ਨਾ ਦਾ, ਭਾਵੇਂ ਉਹ ਪਰੇ ਹੈ ਅਤੇ ਵਧੇਰੇ ਬਿਹਤਰ ਹੈ ਪੰਜਵੇਂ ਪਧਰ ਨਾਲੋਂ, ਉਹ ਕੇਵਲ ਉਹਨਾਂ ਲਈ ਹੈ ਜਿਹੜੇ ਪਾਤਰ ਹਨ, ਲਾਇਕ ਹਨ ਇਹਦੇ। ਉਹ ਜਿਨਾਂ ਪਾਸ ਸਚਮੁਚ ਵਿਸ਼ਵਾਸ਼ ਹੈ ਸਤਿਗੁਰੂ ਵਿਚ। ਬਾਕੀ, ਜਾਂ ਤਾਂ ਉਹਨਾਂ ਨੂੰ ਅਦਾ ਕਰਨੇ ਪੈਣਗੇ ਉਹਨਾਂ ਦੇ ਕਰਜ਼ ਅਤੇ ਆਵਾਗਮਨ ਵਿਚ ਰਹਿਣਾ ਪਵੇਗਾ ਕੁਝ ਸਮੇਂ ਲਈ, ਜਾਂ ਰਹਿਣਾ ਪਵੇਗਾ ਇਕ ਵਧੇਰੇ ਨੀਵੇਂ ਪਧਰ ਉਤੇ ਅਤੇ ਹੌਲੀ ਹੌਲੀ ਉਪਰ ਚੜਨਾ।

ਪੈਰੋਕਾਰ ਜਿਹੜੇ ਹਕਦਾਰ, ਲਾਇਕ ਹਨ ਜ਼ਰੂਰੀ ਨਹੀ ਹੈ ਇਹਦਾ ਭਾਵ ਹੈ ਬਹੁਤ ਹੁਸ਼ਿਆਰ ਜਾਂ ਉਚੇ ਰੁਤਬੇ ਵਾਲੇ ਸਮਾਜ਼ ਵਿਚ ਜਾਂ ਹਮੇਸ਼ਾਂ ਗਲਾਂ ਕਰਦੇ ਇਕ ਵਡੇ ਸਿਆਣੇ ਵਾਂਗ ਗਰੁਪ ਮੈਡੀਟੇਸ਼ਨ ਵਿਚ, ਜਾਂ ਜ਼ਰੂਰੀ ਨਹੀ ਹੈ ਜਿਵੇਂ ਲਗਦੇ ਉਹ ਬਹੁਤ ਹੀ ਨੇਕ ਕੰਮ ਕਰਦੇ ਹਨ ਜਾਂ ਕੁਝ ਚੀਜ਼। ਪ੍ਰੰਤੂ ਇਹ ਅੰਦਰ ਬਾਰੇ ਹੈ, ਠੀਕ ਹੈ? ਹਾਂਜੀ, ਸਤਿਗੁਰੂ ਜੀ। ਹੋ ਸਕਦਾ ਉਹਨਾਂ ਨੇ ਇਹ ਸਭ ਕੀਤਾ ਹੈ, ਚੰਗੇ ਬਾਹਰੋਂ ਵੀ, ਪ੍ਰੰਤੂ ਅੰਦਰੋਂ, ਉਹਨਾਂ ਨੂੰ ਚੰਗੇ ਹੋਣਾ ਜ਼ਰੂਰੀ ਹੈ ਅਤੇ ਕਦੇ ਨਹੀ ਡੋਲਦੇ ਵਿਸ਼ਵਾਸ਼ ਪਖੋਂ ਸਤਿਗੁਰੂ ਵਿਚ। ਕਿਉਂਕਿ ਸਵਰਗ ਸਭ ਚੀਜ਼ ਜਾਣਦੇ ਹਨ। ਇਹ ਨਹੀ ਕਿ ਅਸੀ ਦਿਖਾਵਾ ਕਰਦੇ ਹਾਂ ਜਾਂ ਖੇਡਦੇ ਹਾਂ ਥੀਏਟਰ ਬਾਹਰ, ਪ੍ਰੰਤੂ ਅੰਦਰਵਾਰ।

ਤੁਸੀ ਚੰਗੇ ਆਕਾਰ ਵਿਚ ਹੋ ਕਿਉਂਕਿ ਸਤਿਗੁਰੂ ਸ਼ਕਤੀ ਦੀ ਮਿਹਰ ਕਰਕੇ। ਨਾਲੇ, ਤੁਸੀ ਮਦਦ ਕਰਦੇ ਹੋ ਸੁਪਰੀਮ ਮਾਸਟਰ ਟੀਵੀ ਨਾਲ। ਅਤੇ ਨਾਲੇ ਤੁਹਾਡੇ ਪਾਸ ਕੁਝ ਗੁਣ ਹਨ ਆਪਣੇ ਸਿਹਤ ਦੇ ਸੰਬੰਧ ਵਿਚ, ਕੁਝ ਗੁਣ ਸਿਹਤਮੰਦ ਰਹਿਣ ਲਈ। ਸੋ, ਉਥੇ ਕਈ ਮੰਤਵ ਹਨ। ਜ਼ਾਰੀ ਰਖੋ ਆਪਣਾ ਵਿਸ਼ਵਾਸ਼ ਸ਼ਰਧਾ ਰਖਣੀ, ਸਚੇ ਬਣੇ ਰਹੋ, ਨਿਸ਼ਕਾਮ ਸੇਵਾ ਕਰੋ ਹੋਰਨਾਂ ਲਈ। ਪਵਿਤਰ ਰਹੋ ਆਪਣੇ ਦਿਲਾਂ ਵਿਚ, ਅਤੇ ਚੰਗਾ ਅਭਿਆਸ ਕਰੋ। ਫਿਰ ਤੁਸੀ ਜ਼ਾਰੀ ਰਖੋਂਗੇ ਇਕ ਚੰਗੇ ਅਕਾਾਰ ਵਿਚ ਰਹਿਣਾ।
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
35:29
2023-03-27
39 ਦੇਖੇ ਗਏ
20:34
2023-03-27
27 ਦੇਖੇ ਗਏ
34:54
2023-03-26
147 ਦੇਖੇ ਗਏ
2023-03-26
168 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ