ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਮਾਨਸ ਸਭ ਚੀਜ਼ ਦਾ ਕਾਰਨ ਹਨ। ਮਨੁਖਾਂ ਦਾ ਮਾੜਾ ਵਤੀਰਾ, ਹਿੰਸਕ ਕਿਸਮ ਦਾ ਜੀਵਨ, ਸਿਧੇ ਜਾਂ ਅਸਿਧੇ ਤੌਰ ਤੇ, ਸਭ ਚੀਜ਼ ਦੀ ਮੂਲ ਜੜ ਹੈ - ਯੁਧ ਦੀ, ਮਹਾਂਮਾਰੀਆਂ ਦੀ, ਜ਼ੂਨੋਟਿਕ ਬਿਮਾਰੀਆਂ ਦੀ, ਕਿਸੇ ਵੀ ਸੰਘਰਸ਼ ਦੀ, ਕਿਸੇ ਵੀ ਆਰਥਿਕ ਸਮਸਿਆ ਦੀ, ਸੋਕਾ, ਹੜ, ਅਗ, ਸਭ ਚੀਜ਼ ਦੀ। ਅਸੀਂ ਸਭ ਚੀਜ਼ ਲਈ ਜੁੰਮੇਵਾਰ ਹਾਂ। (ਹਾਂਜੀ, ਸਤਿਗੁਰੂ ਜੀ।) ਅਸੀਂ ਬਸ ਪੁਤਿਨ ਨੂੰ ਨਹੀਂ ਦੋਸ਼ ਦੇ ਸਕਦੇ ਜਾਂ ਕਿਸੇ ਇਕਲੇ ਨੂੰ। ਪਰ ਨਾਲੇ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ: ਜੇਕਰ ਬਾਈਡਨ ਰਾਸ਼ਟਰਪਤੀ ਬਣਦਾ ਹੈ, ਚੀਜ਼ਾਂ ਭਿਆਨਕ ਹੋਣਗੀਆਂ।