ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬਹੁਤ ਘਟ ਲੋਕ ਚਲ ਵਸੇ ਉਚੇ-ਉਠ ਗਏ ਸਤਿਗੁਰੂਆਂ ਨੂੰ ਦੇਖ ਸਕਦੇ ਹਨ। (ਓਹ, ਉਹ ਸਹੀ ਹੈ।) ਜਾਂ ਫਿਰ ਜੇਕਰ ਉਹ ਆਪ ਉਚੇ ਵਿਕਸਤ ਹੋ ਰਹੇ ਹੋਣ ਅਤੇ ਉਚਾ-ਉਠ ਗਏ ਸਤਿਗੁਰੂਆਂ ਨੂੰ ਆਪਣੇ ਆਪ ਨੂੰ ਥੋੜਾ ਨੀਵਾਂ ਲਿਆਉਣਾ ਪੈਂਦਾ। (ਓਹ, ਹਾਂਜੀ, ਸਤਿਗੁਰੂ ਜੀ। ਹਾਂਜੀ, ਸਤਿਗੁਰੂ ਜੀ।) ਤੁਸੀਂ ਥੋੜੇ ਜਿਹੇ ਉਪਰ ਜਾਂਦੇ ਹੋ, ਉਹ ਥੋੜਾ ਜਿਹਾ ਥਲੇ ਆਉਂਦੇ ਹਨ, ਫਿਰ ਤੁਸੀਂ ਉਨਾਂ ਨੂੰ ਦੇਖ ਸਕਦੇ ਹੋ। ਅਤੇ ਕੁਝ ਲੋਕ ਦੇਖ ਸਕਦੇ ਹਨ ਸਤਿਗੁਰੂ ਚਿੰਗ ਹਾਏ ਪ੍ਰਗਟ ਹੁੰਦੇ ਉਨਾਂ ਅਗੇ, (ਹਾਂਜੀ।) ਪਰ ਜਿਵੇਂ ਰੋਜ਼ ਨਹੀਂ, ਉਵੇਂ ਨਹੀਂ ਜਿਵੇਂ ਚੌਵੀ ਘੰਟੇ, (ਹਾਂਜੀ।) ਕਿਉਂਕਿ ਸਤਿਗੁਰੂ ਨੂੰ ਵੀ ਕੁਝ ਐਨਰਜ਼ੀ ਨੀਵੀਂ ਕਰਨੀ ਪੈਂਦੀ ਹੈ ਤਾਂਕਿ ਪੈਰੋਕਾਰ ਇਥੋਂ ਤਕ ਦੇਖ ਸਕਣ।