ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਹ ਬਸ ਨਜ਼ਰ ਅੰਦਾਜ਼ ਕਰਦੇ ਹਨ ਇਹ ਸਭ ਜ਼ਾਲਮਤਾ ਅਤੇ ਅਤਿਆਚਾਰ ਨੂੰ ਜੋ ਰੋਜ਼ ਮਿਲੀਅਨ ਅਤੇ ਬਿਲੀਅਨ ਹੀ ਨਿਰਦੋਸ਼ ਜਾਨਵਰ-ਲੋਕਾਂ ਨੂੰ ਸਹਿਣ ਕਰਨੀ ਪੈਂਦੀ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਮੈਂ ਨਹੀਂ ਜਾਣਦੀ ਕਿਵੇਂ ਉਹ ਇਹਦੇ ਨਾਲ ਸੌਂ ਸਕਦੇ ਹਨ। ਇਹ ਇਕ ਯੁਧ ਹੈ ਚਲ ਰਿਹਾ, ਸਾਰਾ ਦਿਨ, ਹਰ ਰੋਜ਼ - ਸਾਰਾ ਦਿਨ, ਸਾਰੀ ਰਾਤ ਸਮੁਚੇ ਸੰਸਾਰ ਵਿਚ। (ਹਾਂਜੀ, ਸਤਿਗੁਰੂ ਜੀ। ਹਾਂਜੀ।) ਸੋ ਸਾਨੂੰ ਲੋੜ ਨਹੀਂ ਹੈ ਮਾਨਸਾਂ ਵਿਚਕਾਰ ਯੁਧ ਬਾਰੇ ਗਲ ਕਰਨ ਦੀ ਵੀ। ਇਹ ਸਮਾਨ ਹੈ, ਇਹ ਸਮਾਨ ਯੁਧ ਹੈ। ਬਸ ਪਾਸੇ ਖਲੋਤੇ ਨਿਰਦੋਸ਼ ਉਪਰ ਜਿਸ ਨੇ ਕੁਝ ਚੀਜ਼ ਗਲਤ ਨਹੀਂ ਕੀਤੀ।