ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਥੇ ਬਹੁਤ ਸਾਰੀਆਂ ਚੀਜ਼ਾਂ ਹਨ; ਆਪਣੇ ਲਈ ਕੰਮ ਕਰਨਾ, ਆਪਣੇ ਆਪ ਦੀ ਦੇਖ ਭਾਲ ਕਰਨੀ ਅਤੇ ਮੈਂ ਆਪਣੇ ਹਥਾਂ ਨੂੰ ਚੋਟ ਦਿਤੀ, ਮੇਰੀ ਉਂਗਲੀ ਅਤੇ ਇਹ ਅਜ਼ੇ ਵੀ ਨਹੀਂ ਠੀਕ ਹੋਈ। (ਹਾਂਜੀ, ਸਤਿਗੁਰੂ ਜੀ।) ਆਹ, ਇਹ ਮੇਰੀ ਗਲਤੀ ਹੈ, ਇਹ ਮੇਰੀ ਗਲਤੀ ਹੈ। ਮੈਂ ਆਪਣੇ ਹਥਾਂ ਨੂੰ ਕੰਧ ਉਤੇ ਮਾਰਿਆ। (ਓਹ! ਓਹ, ਸਤਿਗੁਰੂ ਜੀ। ਅਫਸੋਸ।) ਮੇਰੇ ਖਿਆਲ ਵਿਚ ਮੈਂ ਇਤਨੀ ਔਖੀ ਸੀ ਸਾਰੀ ਰੇਡੀਏਸ਼ਨ ਨਾਲ ਅੰਦਰ ਅਤੇ ਖਬਰਾਂ ਨਾਲ ਵੀ ਇਹ ਸਭ ਭਿਆਨਕ ਤਸਵੀਰਾਂ ਦੁਖੀ ਜਾਨਵਰ-ਲੋਕਾਂ ਅਤੇ ਮਨੁਖਾਂ ਬਾਰੇ। (ਓਹ, ਰਬਾ।) ਪਰ ਮੈਂ ਇਹ ਕੀਤਾ ਜਿਵੇਂ ਸਵੈ-ਚਲਤ ਪ੍ਰਤਿਕ੍ਰਿਆ ਵਜੋਂ, ਬਿਨਾਂ ਸੋਚੇ-ਸਮਝੇ। (ਹਾਂਜੀ, ਸਤਿਗੁਰੂ ਜੀ।) ਮੈਂ ਇਥੋਂ ਤਕ ਇਹਦੇ ਬਾਰੇ ਸੋਚਿਆ ਵੀ ਨਹੀਂ। ਮੈਂ ਬਸ ਇਤਨੀ ਦੁਖੀ ਸੀ।