ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਵਰਗ ਨਾਲ ਤਾਲਮੇਲ ਇਕ ਬਿਹਤਰ ਸੰਸਾਰ ਲਈ, ਤਿੰਨ ਹਿਸ‌ਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਪਰ ਕਰਮ ਨਹੀਂ ਹਮੇਸ਼ਾਂ ਤੁਰੰਤ ਹੀ ਆਉਂਦੇ, ਜਾਂ ਟਾਇਮਫਰੇਮ ਵਿਚ, ਉਥੇ ਕੋਈ ਟਾਇਮਫਰੇਮ ਨਹੀਂ ਹੈ ਕਰਮਾਂ ਲਈ। ਕਦੇ ਕਦਾਂਈ ਇਹ ਜ਼ਲਦੀ ਹੋ ਸਕਦੇ ਕਦੇ ਕਦਾਂਈ ਇਹ ਹੌਲੀ ਆਉਂਦੇ ਹਨ। ਇਹ ਨਿਰਭਰ ਵੀ ਕਰਦਾ ਹੈ, ਬਿਨਾਂਸ਼ਕ, ਤੁਹਾਡੇ ਗੁਣਾਂ ਉਤੇ ਅਤੇ ਤੁਹਾਡੀ ਸੰਜ਼ੀਦਗੀ ਅਭਿਆਸ ਵਿਚ ਰੂਹਾਨੀ ਤੌਰ ਤੇ, ਜਾਂ ਜੇਕਰ ਕੋਈ ਵਿਆਕਤੀ ਤੁਹਾਡੇ ਲਈ ਪ੍ਰਾਰਥਨਾ ਕਰਦਾ ਹੈ, ਜਾਂ ਜੇਕਰ ਤੁਸੀਂ ਆਪਣੇ ਲਈ ਪ੍ਰਾਰਥਨਾ ਕਰਦੇ ਹੋ ਆਪਣੇ ਪੂਰੇ ਦਿਲ ਨਾਲ। ਚੀਜ਼ਾਂ ਨੂੰ ਪਿਛੇ ਪਾਇਆ ਜਾ ਸਕਦਾ, ਜਾਂ ਜ਼ਲਦੀ ਨਾਲ ਅਗੇ ਕੀਤਾ ਜਾ ਸਕਦਾ ਹੈ।

ਮੈਨੂੰ ਦਸੋ। ਕੀ ਉਥੇ ਇਕ ਹੋਰ ਸਵਾਲ ਹੈ? (ਹਾਂਜੀ। ਉਸ ਵਿਚ...) ਕਿਵੇਂ ਵੀ, ਤੁਸੀਂ ਜਾਣਦੇ ਹੋ। ਹਾਂਜੀ। (ਹਾਂਜੀ, ਸਤਿਗੁਰੂ ਜੀ। ਉਸੇ ਭਾਸ਼ਣ ਵਿਚ, ਸਤਿਗੁਰੂ ਜੀ ਨੇ ਕਿਹਾ ਸ‌ੀ ਕਿ, "... ਇਹਦਾ ਭਾਵ ਨਹੀਂ ਹੈ ਕਿ ਲੋਕ ਜਾਂ ਪੈਰੋਕਾਰ ਕਰ ਸਕਦੇ ਹਨ ਜੋ ਵੀ ਉਹ ਚਾਹਣ ਅਤੇ ਅਜ਼ੇ ਵੀ ਬਚ ਸਕਣਗੇ ਮਹਾਂਮਾਰੀ ਦੇ ਕਰਮਾਂ ਦੇ ਨਤੀਜਿਆਂ ਤੋਂ।) ਸਹੀ ਹੈ। (ਤੁਹਾਨੂੰ ਸਚਮੁਚ ਜ਼ਰੂਰੀ ਹੈ ਆਪਣੇ ਆਪ ਨੂੰ ਰਖਣਾ ਉਚੇ ਨੈਤਿਕ ਅਤੇ ਨੇਕ ਜਿੰਦਗੀ ਦੇ ਰਾਹ ਉਤੇ।) ਸਹੀ ਹੈ। (ਨਹੀਂ ਤਾਂ, ਤੁਸੀਂ ਬਸ ਜਾਵੋਂਗੇ ਥਲ਼ੇ ਨੂੰ ਉਵੇਂ ਜਿਵੇਂ ਹਰ ਇਕ ਵਾਂਗ।) ਸਹੀ ਹੈ। (ਜੇਕਰ ਤੁਸੀਂ ਆਪਣੇ ਗੁਣਾਂ ਨੂੰ ਬਰਬਾਦ ਕਰਦੇ ਹੋ, ਜੇਕਰ ਗੁਣ ਬਹੁਤ ਘਟ ਹੋਣ, ਅਤੇ ਤੁਸੀਂ ਇਕ ਹੋਰ ਸਿਰਜ਼ਦੇ ਹੋ, ਇਥੋਂ ਤਕ ਛੋਟਾ ਜਿਹਾ ਅਨੈਤਿਕ ਕਾਰਜ਼ ਜਾਂ ਗਲਤੀ, ਫਿਰ ਉਹ ਗੁਣ ਬਰਬਾਦ ਹੋ ਜਾਣਗੇ। ਇਹ ਬਰਾਬਰ ਹੋ ਜਾਵੇਗਾ ਅਤੇ ਫਿਰ ਤੁਸੀਂ ਅਣਢਕੇ ਹੋਵੋਂਗੇ।" ਸਤਿਗੁਰੂ ਜੀ...) ਤੁਸੀਂ ਕੀ ਹੋਵੋਂਗੇ? ("ਇਹ ਬੈਂਲੇਸ ਕਰ ਦੇਵੇਗਾ, ਬਰਾਬਰ ਅਤੇ ਫਿਰ ਤੁਸੀਂ ਅਣਢਕੇ ਹੋਵੋਂਗੇ।") ਓਹ, ਅਣਢਕੇ। ਠੀਕ ਹੈ।

(ਸਤਿਗੁਰੂ ਜੀ, ਕਿਤਨੇ ਗੁਣਾਂ ਦੀ ਲੋੜ ਹੈ ਆਪਣੇ ਆਪ ਨੂੰ ਸੁਰਖਿਅਤ ਰਖਣ ਲਈ ਕੋਵਿਡ-19 ਤੋਂ? ਕੀ ਇਹ ਕੋਈ ਚੀਜ਼ ਹੈ ਜਿਹੜੀ ਰੂਹਾਨੀ ਗੁਣਾਂ ਦੇ ਅੰਕਾਂ ਨਾਲ ਮਿਣਤੀ ਕੀਤੀ ਜਾ ਸਕਦੀ ਹੈ?) ਭਾਵੇਂ ਜੇਕਰ ਮੈਂ ਕਹਾਂ ਜਿਵੇਂ ਦੋ ਲੀਟਰ ਗੁਣਾਂ ਦੀ ਲੋੜ ਹੈ, ਤੁਸੀਂ ਕਿਵੇਂ ਇਹਨੂੰ ਮਾਪ ਸਕਦੇ ਹੋ? ਕੇਵਲ ਸਤਿਗੁਰੂ ਹੀ ਜਾਣਦਾ ਹੈ। ਕੇਵਲ ਸਵਰਗ ਜਾਣਦੇ ਹਨ। ਭਾਵੇਂ ਜੇਕਰ ਮੈਂ ਕਹਾਂ ਵੀ, ਇਹ ਬੇਕਾਰ ਹੈ। ਬਿਨਾਂਸ਼ਕ, ਇਥੋਂ ਤਕ ਜੇਕਰ ਤੁਸੀਂ ਨਾਂ ਜਾਣਦੇ ਹੋਵੋਂ ਕਿਤਨੇ ਗੁਣ ਹਨ ਤੁਹਾਡੇ ਕੋਲ, ਬਸ ਕਹਿ ਲਵੋ ਤੁਸੀਂ, ਠੀਕ ਹੈ, ਮੇਰਾ ਭਾਵ ਹੈ ਹਰ ਇਕ, ਨਹੀਂ ਜਾਣਦਾ ਕਿਵੇਂ, ਬਸ ਜ਼ਾਰੀ ਰਖੋ ਚੰਗੇ ਬਣੇ ਰਹਿਣਾ ਆਪਣੇ ਦਿਲ ਵਿਚ, ਆਪਣੇ ਮਨ ਵਿਚ, ਆਪਣੀ ਸੋਚ ਵਿਚ, ਆਪਣੇ ਕਾਰਜ਼ਾਂ ਵਿਚ, ਆਪਣੀ ਕਥਨੀ ਵਿਚ। ਫਿਰ ਭਾਵੇਂ ਜੇਕਰ ਤੁਹਾਡੇ ਗੁਣ ਘਟ ਹੋਣ, ਇਹ ਨਹੀਂ ਜਾਣਗੇ ਮਾਈਨੇਸ ਵਿਚ । (ਹਾਂਜੀ, ਸਤਿਗੁਰੂ ਜੀ।) ਬਸ ਇਹਨੂੰ ਰਖੋ ਉਥੇ ਅਤੇ ਜ਼ਾਰੀ ਰਖੋ ਨੇਕੀ ਨਾਲ, ਨੈਤਿਕ ਰਾਹ ਉਤੇ ਜੋ ਸਾਰੇ ਸਤਿਗੁਰੂਆਂ ਰਾਹੀਂ ਸਥਾਪਿਤ ਕੀਤਾ ਪ੍ਰਾਚੀਨ ਸਮਿਆਂ ਤੋਂ, ਬਾਈਬਲਾਂ ਵਿਚ, ਬੋਧੀ ਪਵਿਤਰ ਗ੍ਰੰਥਾਂ ਵਿਚ, ਜ਼ੈਨੀ ਧਰਮ ਵਿਚ, ਹਿੰਦੂ ਧਰਮ ਵਿਚ, ਆਦਿ। (ਹਾਂਜੀ, ਸਤਿਗੁਰੂ ਜੀ।) ਬਸ ਉਹਦੇ ਉਤੇ ਚਲਣਾ ਜ਼ਾਰੀ ਰਖੋ, ਫਿਰ ਘਟੋ ਘਟ ਤੁਹਾਡੇ ਕੋਲ ਹਮੇਸ਼ਾਂ ਇਕ ਤੈਹਿ ਹੋਵੇਗੀ ਸੁਰਖਿਆ ਦੀ। ਇਹ ਨਹੀਂ ਮਾਈਨੇਸ ਵਿਚ ਜਾਵੇਗਾ।

ਸਮਸ‌ਿਆ ਇਹ ਹੈ ਕਿ ਜੇਕਰ ਸਾਡੇ ਕੋਲ ਮਾਏਨਿਸ ਗੁਣ ਹੋਣ, ਫਿਰ ਅਸੀਂ ਸਮਸ‌ਿਆ ਵਿਚ ਹੋਵਾਂਗੇ। (ਠੀਕ ਹੈ।) ਪਰ ਮੈਂ ਕਿਨਾਂ ਨਾਲ ਗਲ ਕਰ ਰਹੀ ਹਾਂ? ਬਾਹਰਲੇ ਲੋਕ, ਉਹ ਇਥੋਂ ਤਕ ਪ੍ਰਵਾਹ ਵੀ ਨਹੀਂ ਕਰਦੇ। ਉਹ ਸ਼ਾਇਦ ਜਾਣਦੇ ਵੀ ਨਾਂ ਹੋਣ ਮੈਂ ਕੌਣ ਹਾਂ ਕਿਵੇਂ ਵੀ। ਅਤੇ ਫਿਰ ਜੇਕਰ ਉਹ ਜਾਣਦੇ ਹਨ, ਉਹ ਕਹਿੰਦੇ ਹਨ, "ਤੁਸੀਂ ਕੌਣ ਹੋ?" ਤੁਸੀਂ ਦੇਖਦੇ ਹੋ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) "ਤੁਸੀਂ ਕੌਣ ਹੁੰਦੇ ਹੋ ਸਾਨੂੰ ਦਸਣ ਵਾਲੇ ਕੀ ਕਰਨਾ ਹੈ?" ਕੋਈ ਨਹੀਂ ਉਨਾਂ ਨੂੰ ਦਸ ਸਕਦਾ ਕੁਝ ਚੀਜ਼ ਕਰਨ ਲਈ । ਸਤਿਗੁਰੂ ਆਉਂਦੇ ਅਤੇ ਜਾਂਦੇ ਰਹੇ ਹਨ। ਮਨੁਖ ਅਜ਼ੇ ਵੀ ਇਸੇ ਤਰਾਂ ਹਨ। ਮੈਂ ਬਹੁਤ ਹੀ ਉਦਾਸ ਹਾਂ। ਤੁਸੀਂ ਬਸ, ਜੇਕਰ ਤੁਸੀਂ ਚਾਹੋਂ, ਤੁਸੀਂ ਅਜ਼ੇ ਵੀ ਜ਼ਾਰੀ ਰਖ ਸਕਦੇ ਹੋ ਉਹ ਕਰਨਾ। ਉਹ ਘਟੋ ਘਟ ਇਹ ਚੰਗਾ ਹੈ ਤੁਹਾਡੇ ਲਈ। (ਹਾਂਜੀ, ਸਤਿਗੁਰੂ ਜੀ।) ਕੰਮ ਕਰਨਾ ਜੋ ਤੁਸੀਂ ਕਰ ਰਹੇ ਹੋ, ਸੁਪਰੀਮ ਮਾਸਟਰ ਟੀਵੀ ਕੰਮ। ਘਟੋ ਘਟ ਇਹ ਚੰਗਾ ਹੈ ਤੁਹਾਡੇ ਲਈ, ਠੀਕ ਹੈ? ਬਿਨਾਂਸ਼ਕ, ਇਹ ਮਦਦ ਕਰਦਾ ਹੈ ਕੁਝ ਲੋਕਾਂ ਦੀ, ਜਾਂ ਕੁਝ ਲੋਕ ਬਦਲ ਗਏ ਹਨ ਵੀਗਨ ਵਿਚ ਦੀ ਅਤੇ ਉਹ ਸਭ, ਅਤੇ ਕੁਝ ਲੋਕ ਇਕ ਦੂਸਰੇ ਦੀ ਮਦਦ ਕਰ ਰਹੇ ਹਨ, ਪਰ ਉਹ ਸਾਰੇ ਬਸ ਜਿਆਦਾਤਰ ਭੌਤਿਕ ਪਧਰ ਉਤੇ ਹਨ। (ਹਾਂਜੀ, ਸਤਿਗੁਰੂ ਜੀ।) ਨੈਤਿਕ ਮਿਆਰ ਸੰਸਾਰ ਦਾ ਤਕੀਰਬਨ, ਤਕਰੀਬਨ ਜ਼ੀਰੋ ਹੈ। ਕੀ ਉਹ ਜਵਾਬ ਹੈ ਤੁਹਾਡੇ ਸਵਾਲ ਦਾ? (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਅਗਲਾ, ਕ੍ਰਿਪਾ ਕਰਕੇ।

(ਸਤਿਗੁਰੂ ਜੀ, ਇਕ ਪੈਰੋਕਾਰ ਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਉਹਨੂੰ ਕੋਵਿਡ-19 ਦਾ ਛੂਤ ਹੋ ਜਾਵੇ?) ਹਸਪਤਾਲ ਨੂੰ ਜਾਵੋ, ਰਬਾ। (ਹਾਂਜੀ।) ਅਤੇ ਕਰੋ ਜੋ ਡਾਕਟਰ ਕਹਿੰਦਾ ਹੈ ਕਰਨ ਲਈ। (ਹਾਂਜੀ, ਸਤਿਗੁਰੂ ਜੀ।) ਜਾਂ ਕੁਆਰੰਟੀਨ, ਜੇਕਰ ਡਾਕਟਰ ਕਹਿੰਦਾ ਹੈ ਤੁਸੀਂ ਕੁਆਰੰਟੀਨ ਕਰੋ, ਤੁਸੀਂ ਆਪਣੇ ਆਪ ਨੂੰ ਕੁਅਰੰਟੀਨ ਕਰੋ ਜਦੋਂ ਤੁਕ ਤੁਸੀਂ ਬਿਹਤਰ ਨਹੀਂ ਹੋ ਜਾਂਦੇ, ਤੁਸੀਂ ਠੀਕ ਹੋ ਜਾਂਦੇ ਹੋ। ਸੋ ਘਟੋ ਘਟ ਤੁਸੀਂ ਹੋਰਨਾਂ ਲੋਕਾਂ ਨੂੰ ਬਿਮਾਰੀ ਨਹੀਂ ਦੇਵੋਂਗੇ। (ਹਾਂਜੀ।) ਬਸ ਕਰੋ ਜੋ ਹਰ ਇਕ ਦੂਸਰਾ ਕਰਦਾ ਹੈ। ਜੇਕਰ ਤੁਹਾਡੇ ਕੋਲ ਕੋਵਿਡ ਹੈ, ਫਿਰ ਤੁਹਾਡੇ ਕੋਲ ਕੋਵਿਡ ਹੈ। ਬਸ ਜਿਵੇਂ ਹਰ ਇਕ ਹੋਰ ਦੇ ਵਾਂਗ। ਇਥੋਂ ਤਕ ਰਾਸ਼ਟਰਪਤੀ ਅਤੇ ਮਨਿਸਤਰ ਅਤੇ ਪ੍ਰਧਾਨ ਮੰਤਰੀ ਅਤੇ ਰਾਣੀਆਂ ਅਤੇ ਰਾਜ਼ ਕੁਮਾਰ, ਉਹ ਸਾਰੇ ਉਵੇਂ ਕਰਦੇ ਹਨ ਜਿਵੇਂ ਹਰ ਇਕ ਦੇ ਵਾਂਗ। ਤੁਸੀਂ ਨਹੀਂ ਦੇਖ ਸਕਦੇ? (ਹਾਂਜੀ, ਸਤਿਗੁਰੂ ਜੀ।) ਇਹ ਮਹਾਂਮਾਰੀ ਕਿਸੇ ਨੂੰ ਨਹੀਂ ਛਡਦੀ ਜੇਕਰ ਤੁਹਾਡੇ ਗੁਣ ਘਟ ਹੋਣ, ਜੇਕਰ ਤੁਸੀਂ ਬਹੁਤਾ ਜਿਆਦਾ ਆਪਣੇ ਗੁਣਾਂ ਨੂੰ ਖਰਚ ਲਿਆ ਹੋਵੇ। ਸੋ, ਕੁਝ ਲੋਕ ਉਨਾਂ ਕੋਲ ਅਜ਼ੇ ਵੀ ਕੁਝ ਗੁਣ ਬਾਕੀ ਹਨ ਜਾਂ ਉਹ ਪ੍ਰਾਰਥਨਾ ਕਰਦੇ ਹਨ, ਉਹ ਪਸ਼ਚਾਤਾਪ ਕਰਦੇ ਹਨ, ਸੋ ਉਹ ਰਾਜ਼ੀ ਹੋ ਜਾਂਦੇ ਹਨ। ਕੁਝ ਲੋਕ ਨਹੀਂ ਰਾਜ਼ੀ ਹੋ ਸਕਦੇ ਕਿਉਂਕਿ ਉਨਾਂ ਦੇ ਗੁਣ ਬਹੁਤੇ ਘਟ ਹਨ ਜ਼ੀਰੋ ਤੋਂ ਥਲੇ। ਅਤੇ ਹੋ ਸਕਦਾ ਕਿਸੇ ਵਿਆਕਤੀ ਨੇ ਨਹੀਂ ਪ੍ਰਾਰਥਨਾ ਕੀਤੀ ਉਨਾਂ ਲਈ, ਇਥੋਂ ਤਕ। ਉਹ ਸਭ ਇਕਠਾ ਜੁੜਦਾ ਹੈ।

ਕਦੇ ਕਦਾਂਈ, ਤੁਸੀਂ ਖੁਸ਼ਕਿਸਮਤ ਹੋ ਜੇਕਰ ਕੋਈ ਵਿਆਕਤੀ ਤੁਹਾਡੇ ਲਈ ਪ੍ਰਾਰਥਨਾ ਕਰਦਾ ਹੈ। ਉਹ ਮਦਦ ਕਰਦਾ ਹੈ। (ਹਾਂਜੀ, ਸਤਿਗੁਰੂ ਜੀ।) ਪਰ ਜੇਕਰ ਤੁਹਾਡੇ ਕੋਲ ਕੋਈ ਨਾਂ ਹੋਵੇ, ਕੋਈ ਨਹੀਂ ਤੁਹਾਨੂੰ ਪਿਆਰ ਕਰਦਾ, ਕੋਈ ਨਹੀਂ ਤੁਹਾਡੇ ਬਾਰੇ ਪ੍ਰਵਾਹ ਕਰਦਾ, ਅਤੇ ਤੁਹਾਡੇ ਕੋਲ ਕੋਈ ਗੁਣ ਨਾਂ ਹੋਣ, ਅਤੇ ਤੁਸੀਂ ਜ਼ੀਰੋ ਤੋਂ ਥਲੇ ਹੋਵੋਂ, ਫਿਰ, ਇਹ ਬਸ ਤੁਹਾਡੀ ਜਿੰਦਗੀ ਨੂੰ ਖਤਮ ਕਰ ਦੇਵੇਗਾ। ਬਸ ਡਟੇ ਰਹਿਣਾ ਜ਼ਰੂਰੀ ਹੈ ਨੈਤਿਕ ਮਿਆਰ ਪ੍ਰਤੀ ਅਤੇ ਨੇਕ ਜਿੰਦਗੀ ਦੇ ਢੰਗ ਨਾਲ। ਵੀਗਨ ਬਣੋ, ਚੰਗਾ ਸੋਚੋ, ਚੰਗਾ ਕਰੋ, ਚੰਗਾ ਬੋਲੋ। ਬਹੁਤ ਸਧਾਰਨ ਸੌਖੀ ਜਿੰਦਗੀ। ਕੀ ਇਹ ਨਹੀਂ ਹੈ? (ਹਾਂਜੀ, ਸਤਿਗੁਰੂ ਜੀ।) ਅਤੇ ਬਸ ਇਹੀ ਹੈ ਜੋ ਅਸੀਂ ਕਰ ਸਕਦੇ ਹਾਂ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਅਤੇ ਤੁਹਾਡੇ ਉਹ ਸਭ ਕਰਨ ਤੋਂ ਬਾਅਦ, ਅਤੇ ਤੁਹਾਨੂੰ ਅਜ਼ੇ ਵੀ ਕੋਵਿਡ ਹੋ ਜਾਵੇ ਅਤੇ ਤੁਹਾਨੂੰ ਮਰਨਾ ਪਵੇ, ਫਿਰ ਇਹ ਤੁਹਾਡੀ ਤਕਦੀਰ ਹੈ। ਤੁਹਾਡੀ ਕਿਸਮਤ। ਤੁਹਾਨੂੰ ਉਸ ਤਰਾਂ ਮਰਨਾ ਜ਼ਰੂਰੀ ਹੈ। ਫਿਰ ਇਹ ਠੀਕ ਹੈ। ਘਟੋ ਘਟ ਤੁਸੀਂ ਸਾਫ ਅਤੇ ਪਵਿਤਰ ਹੋ। ਅਤੇ ਫਿਰ ਤੁਸੀਂ ਜਾਵੋਂਗੇ ਸਵਰਗ ਨੂੰ। ਸਮਝੇ ਉਹ? (ਹਾਂਜੀ, ਸਤਿਗੁਰੂ ਜੀ।) ਅਤੇ ਸਤਿਗੁਰੂ ਤੁਹਾਨੂੰ ਉਪਰ ਲਿਜਾ ਸਕਦੇ ਹਨ। ਕੀ ਉਹ ਜਵਾਬ ਹੈ ਤੁਹਾਡੇ ਲਈ? (ਹਾਂਜੀ, ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਠੀਕ ਹੈ। ਇਕ ਹੋਰ ਸਵਾਲ। ਜੇਕਰ ਤੁਹਾਡੇ ਕੋਲ ਹੈ? ਪੰਜ, ਤੁਸੀਂ ਕਿਹਾ ਸੀ, ਠੀਕ ਹੈ? ਠੀਕ ਹੈ। ਅਗੇ ਚਲੋ।

(ਸਤਿਗੁਰੂ ਜੀ, ਕੀ ਉਥੇ ਇਕ ਟਾਇਮਫਰੇਮ ਹੈ ਜਿਹਦੇ ਵਿਚ ਕਰਮਾਂ ਦੇ ਨਤੀਜ਼ੇ ਕਿਸੇ ਵ‌ਿਆਕਤੀ ਦੇ ਕਾਰਜ਼ਾਂ ਦੇ ਘਟਾਏ ਜਾ ਸਕਦੇ ਹਨ? ਜਾਂ ਇਕੇਰਾਂ ਇਹ ਕੀਤੇ ਜਾਣ ਕੀ ਇਹਨੂੰ ਪੂਰੀ ਤਰਾਂ ਭਰਨਾ ਜ਼ਰੂਰੀ ਹੈ, ਦਖਲ ਦੇ ਬਾਵਜੂਦ?) ਆਹ, ਮੈ ਸਮਝੀ ਉਹ। ਠੀਕ ਹੈ। (ਅਤੇ ਕੋਈ ਕਿਵੇਂ ਜਾਣ ਸਕਦਾ ਹੈ ਉਸ ਟਾਇਮ ਫਰੇਮ ਨੂੰ ਅਤੇ ਕੀ ਇਹ ਪੂਰਨ ਤੌਰ ਤੇ ਖਤਮ, ਮਿਟਾਇਆ ਜਾ ਸਕਦਾ ਹੈ?) ਜਿਆਦਾਤਰ ਨਹੀਂ। ਅਤੇ ਟਾਇਮ ਫਰੇਮ ਇਹ ਨਿਰਭਰ ਕਰਦਾ ਹੈ ਅਨੇਕ ਹੀ ਤਥਾਂ ਉਤੇ। ਕਿਸੇ ਵਿਆਕਤੀ ਨੂੰ ਇਹ ਇਕ ਦਿਨ ਵਿਚ ਮਿਲਦੇ ਹਨ, ਕਿਸੇ ਵ‌ਿਆਕਤੀ ਨੂੰ ਇਕ ਸਾਲ ਦੇ ਵਿਚ ਮਿਲਦੇ ਹਨ, ਕਿਸੇ ਵਿਆਕਤੀ ਨੂੰ ਇਹ ਮਿਲਦੇ ਹਨ ਅਨੇਕ ਹੀ ਸਾਲਾਂ ਤੋਂ ਬਾਅਦ, ਕਿਸੇ ਵਿਆਕਤੀ ਨੂੰ ਇਹ ਮਿਲਦਾ ਹੈ ਉਨਾਂ ਦੇ ਮਰ ਜਾਣ ਤੋਂ ਬਾਅਦ। ਜੇਕਰ ਤੁਸੀਂ ਇਕ ਅਭਿਆਸੀ ਹੋ, ਕਹਿ ਲਵੋ, ਸਾਡੇ ਗਰੁਪ ਵਿਚ, ਕੁਆਨ ਯਿੰਨ ਵਿਧੀ, ਬਿਨਾਂਸ਼ਕ, ਤੁਹਾਡੇ ਕੋਲ ਸਤਿਗੁਰੂ ਸ਼ਕਤੀ ਦੀ ਸੁਰਖਿਆ ਹੈ। ਪਰ ਜੇਕਰ ਤੁਸੀਂ ਕਦਮ ਲੈਂਦੇ ਹੋ ਸੀਮਾ ਤੋਂ ਬਾਹਰ ਆਪਣੀ ਹਉਮੈਂ ਕਰਕੇ ਜਾਂ ਆਪਣੀ ਸਾਹਸੀ ਰੂਹ ਕਰਕੇ ਜਾਂ ਤੁਸੀਂ ਨਹੀਂ ਵਿਸ਼ਵਾਸ਼ ਕਰਦੇ, ਭਾਵੇਂ ਜੇਕਰ ਤੁਸੀਂ ਦੀਖਿਅਕ ਹੋਵੋਂ, ਤੁਸੀਂ ਨਹੀਂ ਅੰਦਰ ਆਏ ਆਪਣੇ ਵਿਸ਼ਵਾਸ਼ ਕਰਕੇ ਸਤਿਗੁਰੂ ਵਿਚ , ਪਰ ਉਤਸੁਕਤਾ ਕਰਕੇ ਜਾਂ ਬਸ ਕਿਉਂਕਿ ਤੁਹਾਡੇ ਕੋਲ ਇਕ ਕੁੜੀ ਦੋਸਤ ਹੈ ਉਥੇ, ਜਾਂ ਜੋ ਵੀ, ਫਿਰ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਕਰਮਾਂ ਦੇ ਨਤੀਜ਼ਿਆਂ ਨੂੰ ਉਤੇ ਪ੍ਰਭਾਵ ਪਾ ਸਕਦੀਆਂ ਹਨ। ਜੇਕਰ ਤੁਹਾਡੇ ਕੋਲ ਕੁਝ ਗੁਣ ਬਾਕੀ ਹੋਣ, ਅਤੇ ਜੇਕਰ ਤੁਸੀਂ ਸੰਜ਼ੀਦਗੀ ਨਾਲ ਅਭਿਆਸ ਕਰਦੇ ਹੋ, ਸਤਿਗੁਰੂ ਹਮੇਸ਼ਾਂ ਦਖਲ ਦੇ ਸਕਦੇ ਹਨ, ਅਤੇ ਤੁਹਾਡੀ ਮਦਦ ਕਰ ਸਕਦੇ ਹਨ, ਤੁਹਾਨੂੰ ਚੁਕ ਸਕਦੇ ਸਤਿਗੁਰੂ ਦੀਆਂ ਬਾਹਾਂ ਵਿਚ ਜਦੋਂ ਤੁਸੀਂ ਕਮਜ਼ੋਰ ਹੋਵੋਂ ਅਤੇ ਥਕੇ ਹੋਏ। ਪਰ ਜੇਕਰ ਤੁਸੀਂ ਨਹੀਂ ਹੋ ਇਸ ਕਿਸਮ ਦੇ ਸੰਜ਼ੀਦਾ ਅਭਿਆਸੀ, ਨਿਮਰ ਨਹੀਂ ਹੋ ਦਿਲ ਵਿਚ ਅਤੇ ਪਸ਼ਚਾਤਾਪ ਨਹੀਂ ਕਰਦੇ, ਹਮੇਸ਼ਾਂ ਨਹੀਂ ਕੋਸ਼ਿਸ਼ ਕਰਦੇ ਪਰਮਾਤਮਾ ਨਾਲ ਸੰਪਰਕ ਕਰਨ ਦੀ, ਸਗੋ ਦੌੜਦੇ ਫਿਰਦੇ ਹੋ ਇਧਰ ਉਧਰ ਬਾਹਰ ਸ਼ੁਹਰਤ ਅਤੇ ਨਾਮ ਲਈ ਅਤੇ ਅਨੰਦ ਮਾਨਣ ਲਈ ਅਤੇ ਉਹ ਸਭ, ਫਿਰ ਇਹ ਵਧੇਰੇ ਮੁਸ਼ਕਲ ਹੈ।

ਪਰ ਕਰਮ ਨਹੀਂ ਹਮੇਸ਼ਾਂ ਤੁਰੰਤ ਹੀ ਆਉਂਦੇ, ਜਾਂ ਟਾਇਮਫਰੇਮ ਵਿਚ, ਉਥੇ ਕੋਈ ਟਾਇਮਫਰੇਮ ਨਹੀਂ ਹੈ ਕਰਮਾਂ ਲਈ। ਕਦੇ ਕਦਾਂਈ ਇਹ ਜ਼ਲਦੀ ਹੋ ਸਕਦੇ ਕਦੇ ਕਦਾਂਈ ਇਹ ਹੌਲੀ ਆਉਂਦੇ ਹਨ। ਇਹ ਨਿਰਭਰ ਵੀ ਕਰਦਾ ਹੈ, ਬਿਨਾਂਸ਼ਕ, ਤੁਹਾਡੇ ਗੁਣਾਂ ਉਤੇ ਅਤੇ ਤੁਹਾਡੀ ਸੰਜ਼ੀਦਗੀ ਅਭਿਆਸ ਵਿਚ ਰੂਹਾਨੀ ਤੌਰ ਤੇ, ਜਾਂ ਜੇਕਰ ਕੋਈ ਵਿਆਕਤੀ ਤੁਹਾਡੇ ਲਈ ਪ੍ਰਾਰਥਨਾ ਕਰਦਾ ਹੈ, ਜਾਂ ਜੇਕਰ ਤੁਸੀਂ ਆਪਣੇ ਲਈ ਪ੍ਰਾਰਥਨਾ ਕਰਦੇ ਹੋ ਆਪਣੇ ਪੂਰੇ ਦਿਲ ਨਾਲ। ਚੀਜ਼ਾਂ ਨੂੰ ਪਿਛੇ ਪਾਇਆ ਜਾ ਸਕਦਾ, ਜਾਂ ਜ਼ਲਦੀ ਨਾਲ ਅਗੇ ਕੀਤਾ ਜਾ ਸਕਦਾ ਹੈ। ਉਥੇ ਕੋਈ ਪਕਾ ਟਾਇਮਫਰੇਮ ਨਹੀਂ ਹੈ। ਅਤੇ ਉਥੇ ਕੋਈ ਚੀਜ਼ ਨਹੀਂ ਹੈ ਜੋ ਤੁਸੀਂ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਕਾਫੀ ਗੁਣ ਨਾਂ ਹੋਣ, ਅਤੇ ਤੁਹਾਡੇ ਕੋਲ ਇਕ ਸਤਿਗੁਰੂ ਨਾ ਹੋਵੇ ਤੁਹਾਡੀ ਮਦਦ ਕਰਨ ਲਈ। ਕੁਝ ਚੀਜ਼ ਨਹੀਂ ਤੁਸੀਂ ਕਰ ਸਕਦੇ ਰੋਕਣ ਲਈ ਕਰਮਾਂ ਨੂੰ ਜਾਂ ਇਹਨੂੰ ਘਟਾਉਣ ਲਈ। ਸਮਝੇ ਉਹ? (ਹਾਂਜੀ, ਸਤਿਗੁਰੂ ਜੀ।) ਉਹ ਤੁਹਾਡੇ ਸਵਾਲ ਦਾ ਜਵਾਬ ਹੈ? (ਹਾਂਜੀ, ਸਤਿਗੁਰੂ ਜੀ।)

(ਅਖੀਰਲਾ ਸਵਾਲ ਵੀ ਹੋ ਸਕਦਾ ਉਸ ਸਵਾਲ ਨਾਲ ਸੰਬੰਧਿਤ ਹੈ। ਕੀ ਉਥੇ ਕੋਈ ਚੀਜ਼ ਹੈ ਜੋ ਨਿਸ਼ਚਾ ਕਰਦਾ ਹੈ ਜੇਕਰ ਕਰਮ ਤੁਰੰਤ ਆਉਣਗੇ ਜਾਂ ਸਮਾਂ ਲਗੇਗਾ ਉਨਾਂ ਦੇ ਵਾਪਰਨ ਲਈ?) ਕਦੇ ਕਦਾਂਈ ਹਾਂ, ਕਦੇ ਕਦਾਂਈ ਨਹੀਂ। ਜਿਵੇਂ ਮੈਂ ਪਹਿਲੇ ਹੀ ਕਿਹਾ ਸੀ। (ਹਾਂਜੀ।) ਕਦੇ ਕਦਾਂਈ ਕਰਮ ਆਉਂਦੇ ਹਨ ਤੁਰੰਤ ਹੀ। ਜਿਵੇਂ ਮਿਸਾਲ ਵਜੋਂ, ਕਲ ਮੈਂ ਕੋਸ਼ਿਸ਼ ਕੀਤੀ ਮਦਦ ਕਰਨ ਲਈ ਭਿਕਸ਼ਣੀਆਂ ਭੈਣਾਂ ਵਿਚੋਂ ਇਕ ਦੀ ਜਿਹੜੀ ਤੁਰ ਨਹੀਂ ਸਕਦੀ ਇਸ ਪਲ । ਅਤੇ ਤੁਰੰਤ ਹੀ ਮੈਂਨੂੰ ਆਪ ਨੂੰ ਇਹ ਹੋਇਆ। (ਵਾਓ।) ਬਹੁਤਾ ਬੁਰਾ ਨਹੀਂ ਉਹਦੇ ਵਾਂਗ, ਪਰ ਕੁਝ ਹਿਸਾ। (ਹਾਂਜੀ।) ਤਾਂਕਿ ਮੇਰੀਆਂ ਲਤਾਂ ਵਿਚੋਂ ਇਕ ਵੀ ਬਣ ਗਈ ਸਮਸ‌ਿਆ ਵਾਲੀ, ਪੀੜਾ, ਅਤੇ ਜਿਵੇਂ ਆਕੜ ਗਈ, ਪਤਾ ਨਹੀਂ ਕਿਵੇਂ, ਤੁਰੰਤ ਹੀ ਤਕਰੀਬਨ। (ਹਾਂਜੀ, ਸਤਿਗੁਰੂ ਜੀ।) ਕਰਮ ਇਕ ਬਹੁਤ ਹੀ ਡਰਾਉਣੀ ਚੀਜ਼ ਹੈ। (ਹਾਂਜੀ।) ਇਹ ਨਹੀਂ ਕਿਸੇ ਨੂੰ ਛਡਦੀ। ਇਹ ਠੀਕ ਹੈ; ਮੈਂ ਇਹ ਸਹਿਣ ਕਰ ਸਕਦੀ ਹਾਂ, ਬਿਨਾਂਸ਼ਕ। ਇਹ ਨਹੀਂ ਹੈ ਜਿਵੇਂ ਮੈਂ ਪੂਰੀ ਤਰਾਂ ਅਪਾਹਜ਼ ਹਾਂ ਜਾਂ ਕੋਈ ਚੀਜ਼। ਇਹੀ ਹੈ ਬਸ ਮੈਂ ਤੁਹਾਨੂੰ ਦਸ ਰਹੀ ਹਾਂ। ਉਸੇ ਕਰਕੇ ਮੈਂ ਦਸਦੀ ਹਾਂ ਤਥਾ-ਕਥਿਤ ਪੈਰੋਕਾਰਾਂ ਨੂੰ ਬਸ ਕੋਸ਼ਿਸ਼ ਨਾਂ ਕਰੋ ਕੋਈ ਚੀਜ਼ ਕਰਨ ਦੀ। ਬਸ ਆਪਣੇ ਆਪ ਅਭਿਆਸ ਕਰੋ। ਆਪਣੇ ਆਪ ਨੂੰ ਬਚਾਵੋ। ਅਤੇ ਬਾਕੀ ਸਤਿਗੁਰੂ ਕਰਨਗੇ। ਨਾ ਦਖਲ ਦੇਵੋ ਹੋਰਨਾਂ ਲੋਕਾਂ ਦੇ ਕਰਮਾਂ ਨਾਲ। ਇਹ ਡਰਾਉਣਾ ਹੈ। (ਹਾਂਜੀ, ਸਤਿਗੁਰੂ ਜੀ।) ਇਹ ਤੁਰੰਤ ਹੀ ਕੰਮ ਕਰਦਾ ਹੈ।

ਇਕ ਕਹਾਣੀ ਮੈਂ ਸੁਣੀ ਸੀ ਯੋਗਨੰਦਾ ਦੇ ਪੈਰੋਕਾਰ ਤੋਂ ਕਿ ਉਨਾਂ ਦੇ ਅਨੁਯਾਈਆਂ ਵਿਚੋਂ ਇਕ ਨੇ ਪ੍ਰਾਰਥਨਾ ਕੀਤੀ ਉਹਨੂੰ ਕੁਝ ਬਿਮਾਰੀ ਨੂੰ ਆਪਣੇ ਉਪਰ ਲੈਣ ਦੀ ਆਪਣੇ ਪ੍ਰੀਵਾਰ ਦੇ ਮੈਂਬਰ ਤੋਂ ਆਪਣੇ ਉਪਰ। ਤੁਰੰਤ ਹੀ ਉਹਨੂੰ ਉਹ ਮਿਲੀ। (ਵਾਓ।) ਅਤੇ ਦੂਸਰਾ ਵਿਆਕਤੀ ਆਜ਼ਾਦ ਹੋ ਗਿਆ। ਪਰ ਉਹ ਹੈ ਬਸ ਇਕ ਵਿਆਕਤੀ ਲਈ। (ਹਾਂਜੀ, ਸਤਿਗੁਰੂ ਜੀ।) ਅਤੇ ਉਹ ਹੈ ਇਕ ਪੂਰਨ ਤੌਰ ਤੇ ਬਦਲੀ। ਅਤੇ ਉਹਦੇ ਕੋਲ ਕਾਫੀ ਸ਼ਕਤੀ ਨਹੀਂ ਸੀ ਇਹਨੂੰ ਘਟਾਉਣ ਦੀ। (ਹਾਂਜੀ।) ਹੋ ਸਕਦਾ ਮੇਰੇ ਲਈ, ਮੈਂ ਘਟਾ ਸਕਦੀ ਹਾਂ, ਤਾਂਕਿ ਮੇਰੇ ਕੋਲ ਕੇਵਲ ਜਿਵੇਂ ਗੋਡਿਆਂ ਅਤੇ ਲਤ ਦੀ ਸਮਸ‌ਿਆ ਹੈ। ਪਹਿਲਾਂ ਮੈਂ ਬਸ ਤੁਹਾਨੂੰ ਕਿਹਾ ਸੀ ਇਹ ਸਰਦੀ ਹੈ ਅਤੇ ਉਹ ਸਭ, ਪਰ ਇਹ ਉਹਦੇ ਕਰਕੇ ਨਹੀਂ ਹੈ। ਮੈਂ ਸਚਮੁਚ ਨਹੀਂ ਇਹਦਾ ਜ਼ਿਕਰ ਨਹੀਂ ਕਰਨਾ ਚਾਹੁੰਦੀ ਸੀ। ਇਹ ਹੈ ਬਸ ਗਲ ਵਿਚ ਗਲ ਕਰਦਿਆਂ ਮੈਂ ਤੁਹਾਨੂੰ ਹੁਣ ਦਸ ਰਹੀ ਹਾਂ। (ਹਾਂਜੀ, ਸਤਿਗੁਰੂ ਜੀ।) ਅਤੇ ਅਨੇਕ ਹੀ ਹੋਰ ਚੀਜ਼ਾਂ; ਕੇਵਲ ਬਸ ਇਹੀ ਨਹੀਂ। ਮੈਂ ਬਸ ਦਸ ਰਹੀ ਹਾਂ ਤੁਹਾਨੂੰ ਕਿ ਚੀਜ਼ਾਂ ਕਦੇ ਕਦਾਂਈ ਆਉਂਦੀਆਂ ਹਨ ਤੁਰੰਤ ਹੀ। ਅਤੇ ਕਦੇ ਕਦਾਂਈ ਨਹੀਂ। ਇਹ ਨਿਰਭਰ ਕਰਦਾ ਹੈ। ਨਿਰਭਰ ਕਰਦਾ ਹੈ ਉਸ ਵਿਆਕਤੀ ਉਤੇ, ਉਸ ਪ੍ਰਭਾਵਿਤ ਵਿਆਕਤੀ ਉਤੇ, ਜਾਂ ਕਰਮਾਂ ਦੇ ਜ਼ੋਰ ਉਤੇ, ਅਤੇ ਉਸ ਵਿਆਕਤੀ ਦੇ ਗੁਣਾਂ ਉਤੇ। (ਹਾਂਜੀ, ਸਤਿਗੁਰੂ ਜੀ।) ਸਹੀ ਹੈ।

ਕੋਈ ਹੋਰ ਚੀਜ਼, ਮੇਰੇ ਪਿਆਰੇ? ਕੋਈ ਵਾਧੂ? (ਉਹੀ ਸਭ ਸਵਾਲ ਹਨ ਜੋ ਸਾਡੇ ਕੋਲ ਸਨ ਹੁਣ, ਸਤਿਗੁਰੂ ਜੀ।) ਹਾਂਜੀ, ਮੈਂ ਜਾਣਦੀ ਹਾਂ। ਪਰ ਕੀ ਤੁਹਾਡੇ ਕੋਲ ਕੋਈ ਵਾਧੂ ਸਵਾਲ ਹਨ ਕਿਸੇ ਚੀਜ਼ ਬਾਰੇ? ਨਹੀਂ? (ਨਹੀਂ, ਸਤਿਗੁਰੂ ਜੀ।) ਤੁਸੀਂ ਨਿਘੇ ਹੋ, ਆਰਾਮ ਵਿਚ, ਉਹੀ ਹੈ ਬਸ ਜੋ ਮੈਂ ਜਾਨਣਾ ਚਾਹੁੰਦੀ ਸੀ। (ਤੁਹਾਡਾ ਧੰਨਵਾਦ।) ਸਵਾਲ ਬਸ ਗਲ ਵਿਚ ਗਲ ਕਰਦਿਆਂ ਹੀ ਹਨ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਉਸੇ ਕਰਕੇ ਮੈਂ ਨਹੀਂ ਕੋਈ ਤਿਆਰੀ ਕੀਤੀ ਜਾਂ ਕੁਝ ਚੀਜ਼। ਮੈਂ ਬਸ ਫੋਨ ਰਾਹੀਂ ਗਲ ਕਰ ਰਹੀ ਹਾਂ। ਠੀਕ ਹੈ ਫਿਰ। ਜੇਕਰ ਕੋਈ ਹੋਰ ਸਵਾਲ ਨਹੀਂ, ਫਿਰ, ਅਸੀਂ ਇਹ ਖਤਮ ਕਰਦੇ ਹਾਂ। (ਤੁਹਾਡਾ ਧੰਨਵਾਦ, ਸਤਿਗੁਰੂ ਜੀ। ਤੁਹਾਡਾ ਧੰਨਵਾਦ ਕਾਲ ਕਰਨ ਲਈ, ਸਤਿਗੁਰੂ ਜੀ।) ਮੈਂ ਕਾਮਨਾ ਕਰਦੀ ਹਾਂ ਤੁਸੀਂ ਠੀਕ ਠਾਕ ਰਹੋ। (ਅਸੀਂ ਖੁਸ਼ ਹਾਂ ਜਿਥੇ ਅਸੀਂ ਹਾਂ, ਸਤਿਗੁਰੂ ਜੀ।) ਤੁਸੀਂ ਠੀਕ ਹੋ। (ਹਾਂਜੀ, ਸਤਿਗੁਰੂ ਜੀ।) (ਸਾਡੇ ਕੋਲ ਗਰਮ ਕਪੜੇ ਹਨ, ਸਤਿਗੁਰੂ ਜੀ,) ਹਾਂਜੀ, ਵਧੀਆ, ਵਧੀਆ। (ਅਤੇ ਕੰਬਲ।) ਹਾਂਜੀ, ਹਾਂਜੀ। ਜੇਕਰ ਇਹ ਬਹੁਤੀ ਠੰਡ ਹੈ, ਤੁਸੀਂ ਬਸ ਜਾ ਕੇ ਬਹੁਤ ਗਰਮ ਪਾਣੀ ਪੀਵੋ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਜਿਤਨਾ ਗਰਮ ਤੁਸੀਂ ਸਹਿਨ ਕਰ ਸਕਦੇ ਹੋ। ਠੀਕ ਹੈ, ਫਿਰ। ਬਸ ਇਹੀ ਹੈ। ਜੇਕਰ ਤੁਸੀਂ ਠੀਕ ਹੋ, ਫਿਰ ਮੈਂ ਠੀਕ ਹਾਂ। ਮੈਂ ਬਸ ਚਾਹੁੰਦੀ ਸੀ ਉਹਦੇ ਬਾਰੇ ਪੁਛਣਾ।

ਕਿਉਂਕਿ ਮੇਰੇ ਕੋਲ ਪੀੜਾ ਸੀ ਅਤੇ ਮੈਂ ਚਿੰਤਤ ਸੀ ਕਿ ਹੋ ਸਕਦਾ ਜਿਥੇ ਤੁਸੀਂ ਰਹਿੰਦੇ ਹੋ ਬਹੁਤੀ ਠੰਡ ਹੈ, ਬਸ ਇਹੀ, ਬਹੁਤਾ ਗਿਲਾ ਜਾਂ ਕੁਝ ਚੀਜ਼ ਅਤੇ ਕਿ ਤੁਸੀਂ ਚੰਗੀ ਤਰਾਂ ਤਿਆਰ ਨਾ ਹੋਵੋਂ। ਤੁਹਾਡੇ ਸਾਰਿਆਂ ਕੋਲ ਡੀਹਿਉਮੀਡੀਫਾਇਰ ਹੋਣਾ ਜ਼ਰੂਰੀ ਹੈ ਘਟੋ ਘਟ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਅਤੇ ਕਮਰਾ ਹਮੇਸ਼ਾਂ ਨਿਘਾ ਹੋਵੇ ਕਿਉਂਕਿ ਡੀ‌ਹਿਊਮੀਡੀਫਾਇਰ ਵੀ ਕੁਝ ਗਰਮ ਹਵਾ ਛਡਦਾ ਹੈ, ਠੀਕ ਹੈ? (ਹਾਂਜੀ।) (ਉਹ ਸਹੀ ਹੈ, ਹਾਂਜੀ।) ਹਾਂਜੀ, ਹਾਂਜੀ। ਘਟੋ ਘਟ ਇਹ ਖੁਸ਼ਕ ਹੈ; ਖੁਸ਼ਕ ਬਹੁਤ ਮਹਤਵਪੂਰਨ ਹੈ। (ਹਾਂਜੀ, ਸਤਿਗੁਰੂ ਜੀ।) ਸਹੀ ਹੈ। ਸੋ ਇਹ ਤੁਹਾਡੇ ਲਈ ਦਰਦ ਨਾਂ ਸਿਰਜ਼ੇ। ਮੇਰਾ ਦਰਦ, ਮੇਰੇ ਖਿਆਲ ਇਹ ਭਿੰਨ ਹੈ। ਇਹ ਹੈ ਬਸ ਕਿਵੇਂ ਵੀ, ਇਹਨੇ ਮੈਨੂੰ ਯਾਦ ਦਿਲਾਇਆ ਉਹਦੇ ਬਾਰੇ। ਪਰ ਮੇਰੀ ਪੀੜਾ ਭਿੰਨ ਹੈ।

ਠੀਕ ਹੈ, ਫਿਰ। ਪ੍ਰਭੂ ਤੁਹਾਨੂੰ ਸਾਰ‌ਿਆਂ ਨੂੰ ਬਖਸ਼ੇ। (ਕ੍ਰਿਪਾ ਕਰਕੇ ਆਪਣੀ ਦੇਖ ਭਾਲ ਕਰਨੀ, ਸਤਿਗੁਰੂ ਜੀ।) ਹਾਂਜੀ। ਮੈਂ ਕੁਝ ਪਟੀਆਂ ਦੀ ਮੰਗ ਕਰ ਰਹੀ ਹਾਂ, ਉਹ ਜਿਹੜੇ ਥਰਮਲ ਕੁਝ ਹਨ, ਉਹ ਇਹਨਾਂ ਨੂੰ ਆਖਦੇ ਹਨ, ਠੀਕ ਹੈ? ਹਥ ਅਤੇ ਗੋਡਿਆਂ ਦੀ ਜਗਾ ਲਈ। (ਹਾਂਜੀ।) ਇਹ ਜ਼ਲਦੀ ਹੀ ਆ ਜਾਣਗੇ, ਔਨਲਾਇਨ ਜਾਂ ਕੁਝ ਚੀਜ਼। ਔਨਲਾਈਨ, ਇਹ ਲਗਦੇ ਹਨ ਦੋ ਕੁ ਦਿਨ। (ਠੀਕ ਹੈ, ਵਧੀਆ।) ਮੈਂ ਠੀਕ ਹਾਂ; ਮੈਂ ਜਾ ਰਹੀ ਹਾਂ ਸੋਟੀ ਨਾਲ, ਛਤਰੀ ਨਾਲ। ਠੀਕ ਹੈ, ਫਿਰ। ਅਲਵਿਦਾ! ਪਿਆਰ ਤੁਹਾਨੂੰ! (ਅਲਵਿਦਾ, ਸਤਿਗੁਰੂ ਜੀ। ਅਸੀਂ ਪਿਆਰ ਕਰਦੇ ਹਾਂ ਤੁਹਾਡੇ ਨਾਲ, ਸਤਿਗੁਰੂ ਜੀ! ਤੁਹਾਡਾ ਧੰਨਵਾਦ ਹੈ ਤੁਹਾਡੇ ਕਾਲ ਲਈ।) ਤੁਹਾਡਾ ਧੰਨਵਾਦ ਹੈ ਨਾਲ ਬਣੇ ਰਹਿਣ ਲਈ। (ਤੁਹਾਡਾ ਧੰਨਵਾਦ।) ਤੁਸੀਂ ਅਜ਼ੇ ਵੀ ਖੁਸ਼ ਹੋ ਇਹ ਕਰਦੇ ਹੋਏ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਹਾਂ, ਮੈਂ ਨਹੀਂ ਸੋਚ ਸਕਦੀ ਹੋਰ ਕਿਹੜੀ ਚੀਜ਼ ਬਿਹਤਰ ਹੈ ਜਿਹੜੀ ਤੁਸੀਂ ਕਰ ਸਕਦੇ ਹੋ ਇਸ ਸੰਸਾਰ ਵਿਚ ਹੋਰਨਾਂ ਦੀ ਮਦਦ ਕਰਨ ਲਈ। ਮੈਨੂੰ ਮਾਣ ਹੈ ਤੁਹਾਡੇ ਉਤੇ। ਮਾਣ ਹੈ ਤੁਹਾਡੇ ਤੇ। ਠੀਕ ਹੈ। ਪ੍ਰਭੂ ਰਾਖਾ। (ਪ੍ਰਭੂ ਰਾਖਾ, ਸਤਿਗੁਰੂ ਜੀ। ਤੁਹਾਡਾ ਧੰਨਵਾਦ, ਸਤਿਗੁਰੂ ਜੀ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ।)

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-19
161 ਦੇਖੇ ਗਏ
2024-12-19
146 ਦੇਖੇ ਗਏ
1:57

Eggs Attract Negative Energy

847 ਦੇਖੇ ਗਏ
2024-12-18
847 ਦੇਖੇ ਗਏ
9:46
2024-12-18
329 ਦੇਖੇ ਗਏ
46:16
2024-12-18
125 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ