ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਵਰਗ ਨਾਲ ਤਾਲਮੇਲ ਇਕ ਬਿਹਤਰ ਸੰਸਾਰ ਲਈ, ਤਿੰਨ ਹ‌ਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਹਰ ਜਗਾ, ਹਰ ਦੇਸ਼ ਮੈਂ ਗਈ ਹਾਂ, ਇਥੋਂ ਤਕ ਸਭ ਤੋਂ ਅਮੀਰ ਦੇਸ਼ ਵਿਚ, ਮੈਂ ਦੇਖੇ ਹਨ ਬੇਘਰੇ ਲੋਕ, ਅਤੇ ਇਹ ਹਮੇਸ਼ਾਂ ਮੇਰੇ ਦਿਲ ਨੂੰ ਦੁਖੀ ਕਰਦਾ ਹੈ। ਸਾਡਾ ਸੰਸਾਰ ਠੀਕ ਨਹੀਂ ਹੈ। ਬਿਲਕੁਲ਼ ਵੀ ਠੀਕ ਨਹੀਂ। ਮੈਂ ਨਹੀਂ ਜਾਣਦੀ ਕੀ ਸਰਕਾਰਾਂ ਕਰ ਰਹੀਆਂ ਹਨ; ਉਹ ਨਜ਼ਰ ਅੰਦਾਜ਼ ਕਰਦੀਆਂ ਹਨ ਜਾਂ ਕੁਝ ਚੀਜ਼ ਮਨੁਖਾਂ ਦੇ ਦੁਖ ਪ੍ਰਤੀ, ਸਾਥੀ ਮਨੁਖਾਂ ਦੇ ਅਤੇ ਸਾਥੀ ਜਾਨਵਰਾਂ ਦੇ। ਇਹ ਠੀਕ ਨਹੀਂ ਹੈ। ਇਹ ਮੈਨੂੰ ਬਹੁਤ ਹੀ ਜਿਆਦਾ ਦੁਖ ਦਿੰਦਾ ਹੈ।

(ਹਾਲੋ, ਸਤਿਗੁਰੂ ਜੀ! ਹਾਏ, ਸਤਿਗੁਰੂ ਜੀ!) ਹੇ, ਹੇ ਪਿਆਰਿਓ। (ਹਾਏ।) ਬਸ ਇਕ ਜ਼ਲਦੀ ਨਾਲ ਹਾਲੋ। (ਹਾਂਜੀ, ਸਤਿਗੁਰੂ ਜੀ।) ਤੁਸੀਂ ਪਿਆਰਿਓ ਠੀਕ ਹੋ? (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਮੈਨੂੰ ਯਾਦ ਹੈ ਇਹ ਬਹੁਤ ਸਲਾਬਾ, ਨਮੀ ਸੀ। ਸੋ ਤੁਸੀਂ ਠੀਕ ਹੋ ਰਾਤ ਨੂੰ? ਕਾਫੀ ਨਿਘਾ ਹੈ? (ਹਾਂਜੀ, ਸਤਿਗੁਰੂ ਜੀ!) ਤੁਸੀਂ ਪਸੰਦ ਕਰਦੇ ਹੋ ਸੌਣਾ ਦਫਤਰ ਵਿਚ ਜਿਥੇ ਏਅਰ ਕੌਨ ਹੈ ਤੁਸੀਂ ਇਹਨੂੰ ਗਰਮ ਕਰ ਸਕਦੇ ਹੋ? ਜਾਂ ਨਹੀਂ? ਜਾਂ ਤੁਸੀਂ ਪਸੰਦ ਕਰਦੇ ਹੋ ਆਪਣੇ ਬੰਗਲੇ ਵਿਚ ਰਹਿਣਾ? (ਸਾਡਾ ਬੰਗਲਾ ਵਧੀਆ ਹੈ। ਸਾਡਾ ਬੰਗਲਾ, ਵਿਲਾ।) ਠੀਕ ਹੈ। ਤੁਹਾਡੀ ਮਰਜ਼ੀ ਹੈ। ਜੇਕਰ ਬੰਗਲਾ, ਵਿਲਾ ਠੰਡਾ ਹੈ, ਤੁਸੀਂ ਦਫਤਰ ਵਿਚ ਸੌਣ ਦਾ ਵੀ ਪ੍ਰਬੰਧਕਰ ਸਕਦੇ ਹੋ। ਸਮਝੇ ਉਹ? (ਹਾਂਜੀ, ਸਤਿਗੁਰੂ ਜੀ।) ਤੁਹਾਡੇ ਕੋਲ ਕਾਫੀ ਨਿਘੇ ਕਪੜੇ ਹਨ? (ਹਾਂਜੀ, ਸਾਡੇ ਕੋਲ ਹਨ।) (ਹਾਂਜੀ, ਸਤਿਗੁਰੂ ਜੀ।) ਕੋਈ ਵੀ ਖਾਸ ਕਰਕੇ ਮਹਿਸੂਸ ਕਰਦਾ ਹੈ ਜਿਵੇਂ ਮੁਸ਼ਕਲ, ਜਿਵੇਂ ਪੀੜਾ, ਕਿਸੇ ਜਗਾ ਜਾਂ ਕੋਈ ਚੀਜ਼? (ਨਹੀਂ, ਸਤਿਗੁਰੂ ਜੀ!) ਇਕ ਇਕ ਕਰਕੇ, ਹਾਂ ਜਾਂ ਨਾਂਹ? (ਨਹੀਂ, ਸਤਿਗੁਰੂ ਜੀ। ਨਹੀਂ, ਸਤਿਗੁਰੂ ਜੀ! ਨਹੀਂ, ਸਤਿਗੁਰੂ ਜੀ।)

ਕੀ ਨਾਮ ਹੈ ਉਸ ਵਿਆਕਤੀ ਦਾ? ਤੁਹਾਡੇ ਕੋਲ ਟੋਪੀ ਹੈ? ਕੀ ਇਹ ਮਦਦ ਕਰਦੀ ਹੈ ਤੁਹਾਡੀ? ਸਿਰ ਦਰਦ? (ਇਹ ਠੀਕ ਹੈ। ਮੈਂ ਠੀਕ ਹਾਂ।) ਇਹਨੂੰ ਤੁਹਾਡੇ ਸਿਰ ਦਰਦ ਦੀ ਮਦਦ ਕਰਨੀ ਚਾਹੀਦੀ ਹੈ। ਹੁਣ ਤੁਸੀਂ ਦਵਾਈ ਲੈਂਦੇ ਹੋ ਜਾਂ ਕੁਝ ਚੀਜ਼? (ਮੇਰੇ ਕੋਲ ਸਿਰ ਦਰਦ ਨਹੀਂ ਹੈ ਹੁਣ। ਸੋ,,,) ਵਾਓ! (ਇਹ ਠੀਕ ਹੈ।) ਵਾਓ। ਉਹ ਵਧੀਆ ਹੈ। ਠੀਕ ਹੈ ਫਿਰ। (ਤੁਹਾਡਾ ਧੰਨਵਾਦ।) ਠੀਕ ਹੈ। ਜੇਕਰ ਕਿਸੇ ਹੋਰ ਵਿਆਕਤੀ ਕੋਲ ਸਿਰ ਦਰਦ ਹੈ ਅਤੇ ਤੁਸੀਂ ਇਹ ਨਹੀਂ ਵਰਤਦੇ, ਤੁਸੀਂ ਉਹਨੂੰ ਇਹ ਦੇ ਸਕਦੇ ਹੋ। ਹੋ ਸਕਦਾ ਇਹ ਮਦਦ ਕਰੇ। (ਠੀਕ ਹੈ। ਤੁਹਾਡਾ ਧੰਨਵਾਦ।) ਕੋਈ ਵੀ ਕੁੜੀਆਂ ਦੇ ਕੋਲ ਕੋਈ ਸਮਸ‌ਿਆ ਹੈ? (ਨਹੀਂ, ਸਤਿਗੁਰੂ ਜੀ।) ਸਚਮੁਚ? ਤੁਹਾਡੇ ਵਿਚੋਂ ਕਿਸੇ ਨੂੰ ਵਿਆਕਤੀਗਤ ਤੌਰ ਤੇ, ਕੋਈ ਸਮਸ‌ਿਆ ਹੈ? (ਨਹੀਂ।) ਨਹੀਂ? (ਨਹੀਂ, ਸਤਿਗੁਰੂ ਜੀ।) ਤੁਸੀਂ ਖੁਸ਼ ਹੋ ਉਥੇ? (ਹਾਂਜੀ, ਸਤਿਗੁਰੂ ਜੀ।)

ਤਾਜ਼ੀ ਹਵਾ, ਸਭ ਚੀਜ਼ ਵਧੀਆ ਹੈ। ਬਸ ਠੰਡ ਅਤੇ ਸਲਾਬਾ। ਤੁਹਾਡੇ ਕੋਲ ਇਕ ਮਾਪ ਹੈ ਆਪਣੇ ਵਿਲਾ ਦੇ ਅੰਦਰ ਮਾਪਣ ਲਈ ਕਿਤਨਾ ਸਲਾਬਾ ਹੈ ਇਹਦੇ ਵਿਚ? ਤੁਸੀਂ ਜਾਣਦੇ ਹੋ, ਸ਼ਾਇਦ 60 ਤੋਂ ਥਲੇ, ਠੀਕ ਹੈ, ਪਰ ਉਹਦੇ ਤੋਂ ਵਧ, ਇਹ ਹੋ ਸਕਦਾ ਬਹੁਤਾ ਸਲਾਬਾ ਹੋਵੇ। (ਹਾਂਜੀ, ਸਤਿਗੁਰੂ ਜੀ।) ਕੀ ਤੁਹਾਡੇ ਕੋਲ ਕੋਈ, ਉਥੇ ਕੁਝ ਕਲਾਕ ਹਨ ਜਿਨਾਂ ਦੇ ਨਾਲ ਤੁਸੀਂ ਟਾਇਮ ਦੇਖ ਸਕਦੇ ਹੋ, ਤੁਸੀਂ ਸਲਾਬਾ ਵੀ ਮਾਪ ਸਕਦੇ ਹੋ। ਤੁਹਾਡੇ ਸਾਰਿਆਂ ਕੋਲ ਉਹ ਹਨ? ਬੰਦੇ, ਔਰਤਾਂ? (ਨਹੀਂ, ਪਰ ਸਾਡੇ ਕੋਲ ਡੀਹਿਉਮੀਡੀਫਾਇਰ ਹਨ, ਅਤੇ ਉਹ ਔਂਨ ਹੁੰਦੇ ਅਤੇ ਬੰਦ ਹੋ ਜਾਂਦੇ ਹਨ ਆਪਣੇ ਆਪ ਅਤੇ ਇਹ ਮਦਦ ਕਰਦਾ ਹੈ ਹਵਾ ਨੂੰ ਖੁਸ਼ਕ ਰਖਣ ਵਿਚ।) ਹਾਂਜੀ, ਇਹ ਵਧੀਆ ਹੈ। ਇਹ ਵਧੀਆ ਹੈ। ਵਿਜੇਂ ਸਵੈ ਚਲਤ। ਜਿਵੇਂ ਤੁਸੀਂ ਇਹਨੂੰ ਟਾਇਮਰ ਲਾਉਂਦੇ ਹੋ, ਠੀਖ ਹੈ? ਸੋ ਇਹ ਚਲਦਾ ਹੈ ਅਤੇ ਬੰਦ ਹੋ ਜਾਂਦਾ ਹੈ... (ਹਾਂਜੀ।) ਹਰ ਇਕ ਦੇ ਕੋਲ ਇਹ ਹੈ? ਜਾਂ ਨਹੀਂ? (ਹਾਂਜੀ, ਸਤਿਗੁਰੂ ਜੀ। ਹਾਂਜੀ।) ਕੋਈ ਹੈ ਜਿਹਦੇ ਕੋਲ ਇਹ ਨਹੀਂ ਹੈ? ਬਸ ਆਇਆ ਕਿਸੇ ਜੰਗਲ ਤੋਂ ਕਿਸੇ ਜਗਾ, ਹੈ ਜਾਂ ਨਹੀਂ ਹੈ? ਹਾਂਜੀ, ਇਹ ਬਹੁਤ ਠੰਡ ਹੈ, ਬਿਨਾਂਸ਼ਕ, ਜਿਥੇ ਤੁਸੀਂ ਹੋ।

ਠੀਕ ਹੈ, ਮੈਂ ਬਸ ਚਾਹੁੰਦੀ ਸੀ ਪੁਛਣਾ ਜੇਕਰ ਤੁਸੀਂ ਠੀਕ ਹੋ। ਤੁਸੀਂ ਜਾਣਦੇ ਹੋ, ਕੋਈ ਪੀੜਾ ਜਾਂ ਕੁਝ ਚੀਜ਼, ਕਿਉਂਕਿ ਬਹੁਤਾ ਜਿਆਦਾ ਸਲਾਬੇ ਦੇ ਕਰਕੇ। ਤੁਹਾਡੇ ਸਾਰਿਆਂ ਕੋਲ ਡੀਹਿਉਮੀਡੀਫਾਇਰ ਹਨ ਆਪਣੇ ਵਿਲਾ ਵਿਚ, ਠੀਕ ਹੈ? (ਹਾਂਜੀ, ਸਤਿਗੁਰੂ ਜੀ। ਹਾਂਜੀ, ਸਤਿਗੁਰੂ ਜੀ।) ਉਹ ਵਧੀਆ ਹੈ। ਜੇਕਰ ਤੁਹਾਡੇ ਕੋਲ ਨਹੀਂ ਹਨ, ਜ਼ਰੂਰ ਆਰਡਰ ਕਰਨਾ। ਤੁਹਾਨੂੰ ਉਹਦੀ ਲੋੜ ਹੈ। ਅਤੇ ਟੈਕ ਭਰਾ ਨੂੰ ਪੁਛਣਾ, ਜਿਹੜਾ ਵੀ ਕਰ ਸਕੇ, ਇਲੈਕਟ੍ਰੀਸ਼ਨ, ਇਹਨੂੰ ਟਾਇਮਰ ਉਤੇ ਸੈਟ ਕਰ ਸਕਦਾ ਤੁਹਾਡੇ ਲਈ, ਸੋ ਇਹ ਬਸ ਹਮੇਸ਼ਾਂ ਖੁਸ਼ਕ ਹੋਵੇ। (ਹਾਂਜੀ।) (ਹਾਂਜੀ, ਸਤਿਗੁਰੂ ਜੀ।) ਆਮ ਤੌਰ ਤੇ, ਲਕੜ ਦੀਆਂ ਕੰਧਾਂ ਤੁਹਾਨੂੰ ਖੁਸ਼ਕ ਰਖਦੀਆਂ ਹਨ, ਪਰ ਹਵਾ ਸਲਾਬੇ ਵਾਲੀ ਹੈ। ਸੋ, ਸਾਨੂੰ ਡੀ‌ਹਿਉਮੀਡੀਫਾਇਰ ਵਰਤਣਾ ਜ਼ਰੂਰੀ ਹੈ। ਕਲਪਨਾ ਕਰੋ ਕਿਤਨਾ ਪਾਣੀ ਇਹ ਇਕਠਾ ਕਰਦਾ ਹੈ ਹਵਾ ਵਿਚੋਂ। (ਹਾਂਜੀ।) ਇਹ ਹੋ ਸਕਦਾ ਘਟੋ ਘਟ, ਤਿੰਨ, ਚਾਰ ਲੀਟਰ ਹੋਣਗੇ ਦਿਹਾੜੀ ਦੇ। (ਹਾਂਜੀ।) ਕੀ ਅਸੀਂ ਇਹ ਪਾਣੀ ਪੀ ਸਕਦੇ ਹਾਂ? ਨਹੀਂ! ਮੈਂ ਗੰਭੀਰ ਹਾਂ। (ਇਹਦਾ ਸੁਆਦ ਬਹੁਤਾ ਵਧੀਆ ਨਹੀਂ । ਮੇਰੇ ਖਿਆਲ ਵਿਚ ਨਹੀਂ,ਸਤਿਗੁਰੂ ਜੀ।) ਨਹੀਂ? (ਨਹੀਂ।)

(ਪੀਣ ਲਈ ਸਿਹਤ ਲਈ ਨਹੀਂ ਚੰਗਾ ।) ਸਾਫ ਨਹੀਂ? (ਸਾਫ ਨਹੀਂ, ਹਾਂਜੀ।) ਇਹ ਕਿਉਂ ਹੈ? (ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹਨ ਹਵਾ ਵਿਚ, ਅਤੇ ਬਹੁਤ ਸਾਰੇ ਕਣ ਹਨ ਅਤੇ ਉਹ ਸਭ।) ਆਹ, ਮੈਂ ਸਮਝੀ! ਠੀਕ ਹੈ। ਉਹ ਇਕਠਾ ਕਰਦੇ ਹਨ ਉਨਾਂ ਨੂੰ ਅੰਦਰ। ਸਾਡੇ ਕੋਲ ਕਾਫੀ ਪਾਣੀ ਹੈ, ਨਹੀਂ ਤਾਂ ਜੇਕਰ ਤੁਸੀਂ ਮਾਯੂਸ ਹੋਵੋਂ... ਕੁਝ ਜਗਾਵਾਂ ਵਿਚ, ਹੋਰਨਾਂ ਦੇਸ਼ਾਂ ਵਿਚ, ਉਹ ਬਹੁਤ ਹੀ ਮਾਯੂਸ ਹਨ। ਉਹ ਹੋ ਸਕਦਾ ਇਹ ਫਿਲਟਰ ਕਰਦੇ ਹਨ, ਫਿਰ ਇਹ ਵਰਤਦੇ ਹਨ, ਕੌਣ ਜਾਣਦਾ ਹੈ। ਘਟੋ ਘਟ ਹਥ ਧੋਣ ਲਈ, (ਹਾਂਜੀ।) ਜਾਂ ਧੋਣ ਲਈ ਕੁਝ ਚੀਜ਼, ਜਾਂ ਫਰਸ਼ ਨੂੰ ਇਹਦੇ ਨਾਲ ਸਾਫ ਕਰਨ ਲਈ। ਸਚਮੁਚ, ਅਸੀਂ ਬਹੁਤ ਖੁਸ਼ਕਿਸਮਤ ਹਾਂ। ਇਸ ਪਲ, ਸਾਡੇ ਕੋਲ ਬਹੁਤ ਸਾਰਾ ਪਾਣੀ ਮੌਜ਼ੂਦ ਹੈ, ਅਤੇ ਸਾਫ। (ਹਾਂਜੀ, ਸਤਿਗੁਰੂ ਜੀ।) ਨਹੀਂ ਲੋੜ ਵਰਤਣ ਦੀ ਰੀ-ਸਾਈਕਲ ਕੀਤਾ ਹੋਇਆ ਪਾਣੀ ਜਿਵੇਂ ਅਨੇਕ ਹੀ ਹੋਰਨਾਂ ਦੇਸ਼ਾਂ ਵਿਚ।

ਹਰ ਰੋਜ਼ ਮੈਂ ਗਿਣਦੀ ਹਾਂ ਆਪਣੀ ਆਸ਼ੀਰਵਾਦ, ਜਿਥੇ ਵੀ ਮੈਂ ਰ‌ਹਿੰਦੀ ਹਾਂ। ਜਦੋਂ ਤਕ ਉਨਾਂ ਕੋਲ ਕਾਫੀ ਚੰਗਾ ਪਾਣੀ ਹੋਵੇ, ਉਹ ਹੈ ਕੁਝ ਬੁਨਿਆਦੀ ਚੀਜ਼ । ਅਨੇਕ ਹੀ ਸੌਆਂ ਹੀ ਮਿਲੀਅਨ ਲੋਕ ਨਹੀਂ ਜਾਣਦੇ ਸਾਫ ਪਾਣੀ ਅਤੇ/ਜਾਂ ਵਰਤਣਾ ਪੈਂਦਾ ਹੈ ਰੀਸਾਈਕਲ ਕੀਤਾ ਪਾਣੀ। ਸਾਡਾ ਸੰਸਾਰ ਠੀਕ ਨਹੀਂ ਹੈ। ਇਹ ਹੈ... ਇਹ ਬਿਲਕੁਲ ਠੀਕ ਨਹੀਂ ਹੈ। ਲੋਕੀਂ ਅਜ਼ੇ ਸੌਂਦੇ ਹਨ ਸੜਕਾਂ ਉਤੇ ਸਰਦੀ ਵਿਚ। ਇਥੋਂ ਤਕ ਮੈ, ਸਰਦੀ ਵਿਚ, ਮੈਂ ਰਹਿੰਦੀ ਹਾਂ ਇਕ ਕਮਰੇ ਵਿਚ, ਮੈਂ ਅਜ਼ੇ ਠੰਡ ਮਹਿਸੂਸ ਕਰਦੀ ਹਾਂ। ਇਕ ਮੋਟਾ ਕੰਬਲ ਲੈਣਾ ਜ਼ਰੂਰੀ ਹੈ, ਜਾਂ ਕਦੇ ਕਦਾਂਈ ਹੀਟਰ ਲਾਉਣਾ, ਅਤੇ ਇਥੋਂ ਤਕ ਡੀਹਿਉਮੀਡੀਫਾਇਰ ਅਤੇ ਉਹ ਸਭ, ਅਤੇ ਅਜ਼ੇ ਵੀ ਨਹੀਂ ਮਹਿਸੂਸ ਹੁੰਦਾ ਹਮੇਸ਼ਾਂ ਸੁਖਾਵਾਂ। ਜਾਂ ਹੋ ਸਕਦਾ ਇਹ ਕਰਮ ਹਨ, ਬਿਨਾਂਸ਼ਕ। ਸੰਸਾਰੀ ਕਰਮ। ਨਹੀਂ ਤਾਂ, ਮੈਂ ਸੋਚਦੀ ਹਾਂ ਸਾਡੇ ਕੋਲ ਬਹੁਤ ਸਾਰੀਆਂ ਬਖਸ਼ਿਸ਼ਾਂ ਹਨ। ਕੀ ਤੁਹਾਡਾ ਖਿਆਲ ਨਹੀਂ ਹੈ? (ਹਾਂਜੀ, ਸਤਿਗੁਰੂ ਜੀ।) ਹਾਂਜੀ, ਲੋਕੀਂ ਅਜ਼ੇ ਵੀ ਸੌਂਦੇ ਹਨ ਸੜਕਾਂ ਉਤੇ। ਮੇਰਾ ਭਾਵ ਹੈ ਉਚੇ ਪਧਰ ਦੇ ਸ਼ਹਿਰਾਂ ਵਿਚ, ਇਥੋਂ ਤਕ, ਲੌਸ ਐਜ਼ਲਿਸ ਜਿਵੇ, ਵਾਸ਼ਿੰਗਟਨ ਡੀਸੀ, ਲੰਡਨ। ਅਤੇ ਬਸ ਹੁਣ ਕੋਵਿਡ ਦੇ ਕਰਕੇ ਕੁਝ ਸਰਕਾਰਾਂ ਧਿਆਨ ਦੇਣ ਲਗ ਪਈਆਂ ਹਨ ਕਿ ਉਥੇ ਕੁਝ ਲੋਕ ਹਨ ਠੰਡ ਵਿਚ ਬਾਹਰ। ਮੈਂ ਨਹੀਂ ਜਾਣਦੀ ਕਿਵੇਂ ਉਹ ਜਿੰਦਾ ਰਹਿ ਸਕਦੇ ਹਨ।

ਹਰ ਜਗਾ, ਹਰ ਦੇਸ਼ ਮੈਂ ਗਈ ਹਾਂ, ਇਥੋਂ ਤਕ ਸਭ ਤੋਂ ਅਮੀਰ ਦੇਸ਼ ਵਿਚ, ਮੈਂ ਦੇਖੇ ਹਨ ਬੇਘਰੇ ਲੋਕ, ਅਤੇ ਇਹ ਹਮੇਸ਼ਾਂ ਮੇਰੇ ਦਿਲ ਨੂੰ ਦੁਖੀ ਕਰਦਾ ਹੈ। ਸਾਡਾ ਸੰਸਾਰ ਠੀਕ ਨਹੀਂ ਹੈ। ਬਿਲਕੁਲ਼ ਵੀ ਠੀਕ ਨਹੀਂ। ਮੈਂ ਨਹੀਂ ਜਾਣਦੀ ਕੀ ਸਰਕਾਰਾਂ ਕਰ ਰਹੀਆਂ ਹਨ; ਉਹ ਨਜ਼ਰ ਅੰਦਾਜ਼ ਕਰਦੀਆਂ ਹਨ ਜਾਂ ਕੁਝ ਚੀਜ਼ ਮਨੁਖਾਂ ਦੇ ਦੁਖ ਪ੍ਰਤੀ, ਸਾਥੀ ਮਨੁਖਾਂ ਦੇ ਅਤੇ ਸਾਥੀ ਜਾਨਵਰਾਂ ਦੇ। ਇਹ ਠੀਕ ਨਹੀਂ ਹੈ। ਇਹ ਮੈਨੂੰ ਬਹੁਤ ਹੀ ਜਿਆਦਾ ਦੁਖ ਦਿੰਦਾ ਹੈ। ਇਹ ਮੈਨੂੰ ਬਹੁਤ ਜਿਆਦਾ ਦੁਖ ਦਿੰਦਾ ਹੈ। ਪਰ ਸਭ ਦੇ ਬਾਵਜੂਦ, ਮੈਂ ਅਜ਼ੇ ਵੀ ਚਿੰਤਾ ਕਰਦੀ ਹਾਂ ਤੁਹਾਡੇ ਪਿਆਰਿਆਂ ਬਾਰੇ। ਇਹ ਹੈ ਬਸ ਯਕੀਨੀ ਬਣਾਉਣ ਲਈ ਜੇਕਰ ਤੁਸੀਂ ਠੀਕ ਹੋ। ਤੁਹਾਡੇ ਕੋਲ ਨਿਘੇ ਕਪੜੇ ਹਨ। ਉਹਨਾਂ ਤੋਂ ਬਿਨਾਂ ਨਾ ਰਹਿਣਾ। (ਹਾਂਜੀ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ, ਸਤਿਗੁਰੂ ਜੀ।)

ਧੰਨ ਦਾ ਸਰਫਾ ਨਾ ਕਰਨਾ ਡੀਹਿਊਮੀਡੀਫਾਇਰ ਅਤੇ ਨਿਘੇ ਕਪੜੀਆਂ ਅਤੇ ਉਹ ਸਭ ਉਤੇ। ਤੁਹਾਡੇ ਸਾਰਿਆਂ ਕੋਲ ਜਿਵੇਂ ਨਿਘਾ ਇਲੈਕਟ੍ਰਿਕ ਕੰਬਲ ਹੈ , ਹਾਂ ਜਾਂ ਨਾਂਹ? (ਸਾਰਿਆਂ ਕੋਲ ਨਹੀਂ। ਸਾਰਿਆਂ ਕੋਲ ਨਹੀਂ ।) ਤੁਸੀਂ ਆਰਡਰ ਕਰ ਸਕਦੇ ਹੋ। ਇਹ ਬਹੁਤੀ ਬਿਜ਼ਲੀ ਨਹੀਂ ਲੈਂਦਾ। ਇਹ ਹੋ ਸਕਦਾ ਕੇਵਲ 90 ਕੁਝ... ਵਧ ਤੋਂ ਵਧ 90 ਵਾਟ ਲੈਂਦਾ ਹੈ ਜਾਂ ਕੁਝ ਚੀਜ਼ ਉਸ ਤਰਾਂ? ਪਰ ਮੈਂ ਜਾਣਦੀ ਹਾਂ ਇਹ ਬਹੁਤਾ ਨਹੀਂ ਹੈ। (ਠੀਕ ਹੈ।) (ਹਾਂਜੀ, ਸਤਿਗੁਰੂ ਜੀ।) ਜੇਕਰ ਤੁਹਾਨੂੰ ਇਹਦੀ ਲੋੜ ਹੋਵੇ, ਤੁਸੀਂ ਖਰੀਦੋ। ਜੇਕਰ ਨਹੀਂ, ਖਰੀਦੋ ਇਕ ਬਹੁਤ ਹੀ ਮੋਟਾ ਕੰਬਲ। ਅਤੇ ਘਟੋ ਘਟ ਤੁਹਾਡੇ ਕੋਲ ਇਹ ਨਿਘਾ ਪੈਡ ਹੈ, ਕਿ ਨਹੀਂ? (ਹਾਂਜੀ।) ਜਾਂ ਕੁਝ ਚੀਜ਼, ਇਕ ਵਿਸ਼ੇਸ਼ ਬੈਗ ਜਿਹਦੇ ਵਿਚ ਤੁਸੀਂ ਗਰਮ ਪਾਣੀ ਪਾਵੋ, ਲਗਭਗ 70 ਡਿਗਰੀ (ਸੈਲਸੀਅਸ), ਇਹਦੇ ਵਿਚ ਪਾਵੋ। 100 ਡਿਗਰੀ (ਸੈਲਸੀਅਸ) ਨਹੀਂ, ਪਰ 70 ਡਿਗਰੀ, ਅਤੇ ਫਿਰ ਇਹ ਤੁਹਾਨੂੰ ਨਿਘਾ ਰਖੇਗਾ। (ਹਾਂਜੀ, ਸਤਿਗੁਰੂ ਜੀ।) ਜੇਕਰ ਤੁਹਾਨੂੰ ਬਿਜ਼ਲੀ ਬਾਰੇ ਚਿੰਤਾ ਹੈ, ਮੇਰਾ ਭਾਵ ਹੈ ਖਤਰੇ ਕਰਕੇ; ਫਿਰ ਤੁਸੀਂ ਬਸ ਉਹ ਚੀਜ਼ਾਂ ਖਰੀਦੋ। ਇਹ ਹੈ ਜਿਵੇਂ ਉਹ ਗੋਲ ਥੈਲੇ ਜਿਨਾਂ ਵਿਚ ਕੁਝ ਲੋਕ ਬਰਫ ਪਾਉਂਦੇ ਹਨ, ਅਤੇ ਇਹ ਰਖਣ ਲਈ ਕੁਝ ਲੋਕਾਂ ਦੇ ਮਥੇ ਉਤੇ ਜਦੋਂ ਉਨਾਂ ਕੋਲ ਇਕ ਬੁਖਾਰ ਹੋਵੇ ਜਾਂ ਕੁਝ ਚੀਜ਼ ਉਸ ਤਰਾਂ। (ਹਾਂਜੀ, ਸਤਿਗੁਰੂ ਜੀ।) ਇਹ ਗੋਲ ਹੈ। ਇਹ ਹੈ ਜਿਵੇਂ ਇਕ ਗੋਲ ਥੈਲਾ ਅਤੇ ਬਹੁਤਾ ਵਡਾ ਨਹੀਂ ਹੈ। ਜੇਕਰ ਕਿਸੇ ਦਾ ਥੈਲਾ ਕਾਫੀ ਵਡਾ ਨਾਂ ਹੋਵੇ, ਤੁਸੀਂ ਰਖੋ ਤਿੰਨ, ਚਾਰ ਥੈਲੇ, ਸਾਰੇ ਪਾਸੇ। ਫਿਰ ਤੁਸੀਂ ਸਾਰੀ ਰਾਤ ਨਿਘੇ ਰਹੋਂਗੇ, ਬਹੁਤ ਆਰਾਮਦਾਇਕ। (ਹਾਂਜੀ, ਸਤਿਗੁਰੂ ਜੀ।)

ਜੇਕਰ ਤੁਹਾਨੂੰ ਚਿੰਤਾ ਹੈ ਬਿਜ਼ਲੀ ਦੀ, ਇਹਦੇ ਖਤਰੇ ਦੀ, ਫਿਰ ਕ੍ਰਿਪਾ ਕਰਕੇ ਆਰਡਰ ਕਰਨੀਆਂ ਇਹ ਚੀਜ਼ਾਂ। ਮੈਂ ਨਹੀਂ ਜਾਣਦੀ ਕਿਵੇਂ ਬਿਆਨ ਕਰਨਾ ਹੈ ਤੁਹਾਨੂੰ। ਇਹ ਲਗਦਾ ਹੈ ਜਿਵੇਂ ਇਕ ਕਦੂ ਵਾਂਗ, ਇਕ ਔਸਤ ਆਕਾਰ ਦਾ, ਛੋਟਾ ਕਦੂ। ਇਹ ਹੈ ਇਕ ਵਡੇ ਵਿਆਕਤੀ ਦੀ ਹਥੇਲੀ ਫੈਲ਼ਾਈ ਹੋਈ ਜਿਨਾਂ ਅਤੇ ਮੂੰਹ ਬਹੁਤ ਛੋਟਾ ਹੈ। ਅਤੇ ਤੁਸੀਂ ਵਿਚ ਪਾਵੋ 70 ਡਿਗਰੀ (ਸੈਲਸੀਅਸ) ਗਰਮ ਪਾਣੀ ਇਹਦੇ ਵਿਚ। ਇਹ ਸਾਰੀ ਰਾਤ ਗਰਮ ਰਹਿੰਦਾ ਹੈ। ਅਤੇ ਜੇਕਰ ਇਕ ਕਾਫੀ ਨਹੀਂ, ਖਰੀਦੋ ਤਿੰਨ, ਚਾਰ। (ਹਾਂਜੀ, ਸਤਿਗੁਰੂ ਜੀ।) ਤੁਹਾਨੂੰ ਨਿਘੇ ਰਹਿਣਾ ਜ਼ਰੂਰੀ ਹੈ। (ਤੁਹਾਡਾ ਧੰਨਵਾਦ।) ਕਿਉਂਕਿ ਜੇਕਰ ਨਹੀਂ, ਤੁਹਾਡੇ ਕੋਲ ਦਰਦ ਹੋਵੇਗਾ ਭਵਿਖ ਵਿਚ। (ਹਾਂਜੀ, ਸਤਿਗੁਰੂ ਜੀ।)

ਬਸ ਮੈਂ ਚਿੰਤਾ ਕਰਦੀ ਹਾਂ ਤੁਹਾਡੇ ਪਿਆਰਿਆਂ ਬਾਰੇ ਜਦੋਂ ਕਿ ਤੁਸੀਂ ਮੇਰੀ ਦੇਖ ਰੇਖ ਹੇਠ ਹੋ। ਮੈਂ ਪ੍ਰਵਾਹ ਕਰਦੀ ਹਾਂ। ਬਸ ਇਹੀ ਹੈ। ਠੀਕ ਹੈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਬਸ ਇਕ ਪਲ... ਇਹ ਸੁਣਿਆ ਮੈਂ ਤੁਹਾਨੂੰ ਵਾਪਸ ਕਾਲ ਕਰਾਂਗੀ। (ਠੀਕ ਹੈ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ, ਸਤਿਗੁਰੂ ਜੀ।)

(ਹਾਲੋ, ਸਤਿਗੁਰੂ ਜੀ। ਹਾਲੋ।) ਹਾਲੋ। ਇਹੀ ਹੈ ਬਸ ਕਿ ਪਿਛੇ ਜਿਹੇ ਮੇਰੇ ਕੋਲ ਬਹੁਤ ਹੀ ਦਰਦ ਹੈ, ਭਾਵੇਂ ਕਮਰਾ ਨਿਘਾ ਹੈ ਅਤੇ ਖੁਸ਼ਕ, ਅਜ਼ੇ ਵੀ ਦਰਦ। ਮੈਂ ਸੋਚਦੀ ਸੀ ਸਰਦੀ, ਸ਼ਾਇਦ ਤੁਸੀ ਪਿਆਰਿਓ ਬਹੁਤੀ ਠੰਡ ਲਗਦੀ ਹੋਵੇ ਤੁਹਾਡੇ ਵਿਸ਼ੇਸ਼ ਵਿਲਾ ਵਿਚ ਜਾਂ ਕੁਝ ਚੀਜ਼। ਉਸੇ ਕਰਕੇ ਮੈਂ ਇਹ ਕਾਂਨਫਰੰਸ ਕੀਤੀ ਹੈ। (ਹਾਂਜੀ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਉਥੇ ਕੋਈ ਅਤਿ ਅਵਸ਼ਕ ਸਵਾਲ ਨਹੀਂ ਹਨ ਕਿਵੇਂ ਵੀ, ਠੀਕ ਹੈ? (ਸਾਡੇ ਕੋਲ ਪੰਜ ਸਵਾਲ ਹਨ।) ਪੰਜ? (ਹਾਂਜੀ।) ਠੀਕ ਹੈ, ਠੀਕ ਹੈ। ਹੋ ਸਕਦਾ ਅਸੀਂ ਬਸ ਇਹ ਖਤਮ ਕਰੀਏ। ਅਤੇ ਮੇਰੇ ਕੋਲ ਪੀੜਾ ਹੈ, ਮੈਂ ਸੋਚਿਆ ਇਹ ਸਰਦੀ ਕਰਕੇ ਹੈ ਜਾਂ ਕੁਝ ਚੀਜ਼। ਅਤੇ ਜੇਕਰ ਮੈਨੂੰ ਕੁਝ ਪੌੜੀਆਂ ਉਤੇ ਤੁਰਨਾ ਪਵੇ, ਮੈਨੂੰ ਦਰਦ ਹੁੰਦਾ ਹੈ, ਗੋਢੇ ਅਤੇ ਨੀਵਾਂ ਥਲੇ ਲਤ ਦੇ ‌ਪਿਛੇ ਅਤੇ ਉਹ ਸਭ।, (ਓਹ।) ਅਤੇ ਹਥਾਂ ਵਿਚ। ਇਹ ਹੋ ਸਕਦਾ ਬੁਢਾਪੇ ਕਰਕੇ ਹੈ। ਜਾਂ ਕਰਮ। ਪਰ ਇਹ ਕੋਈ ਵਡੀ ਗਲ ਨਹੀਂ । ਮੈਂ ਸੋਚਦੀ ਸੀ ਜੇਕਰ ਤੁਸੀਂ ਪਿਆਰਿਓ ਆਰਾਮਦਾਇਕ ਹੋ। ਜਿਵੇਂ ਇਹ ਹੈ। (ਅਸੀਂ ਠੀਕ ਹਾਂ ਇਥੇ, ਸਤਿਗੁਰੂ ਜੀ। ਅਸੀਂ ਬਹੁਤ ਆਰਾਮਦਾਇਕ ਹਾਂ ਇਥੇ।) ਕੀ ਤੁਹਾਨੂੰ ਯਕੀਨ ਹੈ? ਇਹ ਆਰਾਮਦਾਇਕ ਹੈ, ਇਥੇ, ਸਤਿਗੁਰੂ ਜੀ।) ਤੁਹਾਨੂੰ ਯਕੀਨ ਹੈ। ਹੈਂਜੀ? (ਹਾਂਜੀ, ਇਹ ਕਾਫੀ ਨਿਘਾ ਹੈ, ਸਤਿਗੁਰੂ ਜੀ। ਇਹ ਨਿਘਾ ਹੈ।) ਠੀਕ ਹੈ। ਵਧੀਆ, ਵਧੀਆ। ਠੀਕ ਹੈ। ਬਸ ਇਹੀ ਸੀ ਜੋ ਮੈਂ ਚਾਹੁੰਦੀ ਸੀ ਪੁਛਣਾ ਤੁਹਾਨੂੰ ਪਿਆਰਿਆਂ ਨੂੰ। ਹੋਰ ਕੁਝ ਨਹੀਂ। ਇਹ ਸੰਸਾਰ ਮੈਨੂੰ ਬਹੁਤ ਪੀੜਾ ਦਿੰਦਾ ਹੈ। ਕਿਉਂਕਿ ਮੈਂ ਨਹੀਂ ਦੇਖ ਸਕਦੀ ਬਹੁਤੀਆਂ ਚੀਜ਼ਾਂ ਸਹੀ ਹਨ। ਅਜ਼ੇ ਵੀ ਬਹੁਤ ਚੀਜ਼ਾਂ ਸਹੀ ਨਹੀਂ ਹਨ, ਮਨੁਖਾਂ ਲਈ, ਅਤੇ ਬਿਨਾਂਸ਼ਕ ਜਾਨਵਰਾਂ ਲਈ। ਇਹ ਮੈਨੂੰ ਬਹੁਤ ਹੀ ਦੁਖ ਦਿੰਦਾ ਹੈ। ਕਦੇ ਕਦਾਂਈ ਮੈਂ ਨਹੀਂ ਮਹਿਸੂਸ ਕਰਦੀ ਜਿਵੇਂ ਗਲ ਕਰਨੀ ਕਿਸੇ ਚੀਜ਼ ਬਾਰੇ। ਕਦੇ ਕਦਾਂਈ ਮੇਰਾ ਜੀਅ ਨਹੀਂ ਕਰਦਾ ਜਿਵੇਂ ਖਾਣ ਨੂੰ, ਸੌਣ ਨੂੰ। ਮੈਂ ਸੋਚਦੀ ਸੀ, "ਇਹ ਬਸ ਬਹੁਤ ਹੀ ਮਾੜਾ ਹੈ। ਇਹ ਸੰਸਾਰ ਬਹੁਤ ਜਿਆਦਾ ਮਾੜਾ ਹੈ।"

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-19
207 ਦੇਖੇ ਗਏ
2024-12-19
153 ਦੇਖੇ ਗਏ
2024-12-19
139 ਦੇਖੇ ਗਏ
1:57

Eggs Attract Negative Energy

839 ਦੇਖੇ ਗਏ
2024-12-18
839 ਦੇਖੇ ਗਏ
9:46
2024-12-18
326 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ