ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਆਪਣੇ ਪਿਆਰ ਅਤੇ ਦਿਆਲਤਾ ਦੀ ਸ਼ਕਤੀ ਦਾ ਅਧਿਕਾਰ ਮੁੜ ਵਾਪਸ ਲਵੋ, ਅਠ ਹਿਸ‌ਿਆਂ ਦਾ ਸਤਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਛੁਟੀ ਹੋਣੀ ਚਾਹੀਦੀ ਹੈ ਪਵਿਤਰ। ਛੋਟੀ ਸ਼ਬਦ ਆਉਂਦਾ ਹੈ "ਪਵਿਤਰ ਦਿਨਾਂ" ਵਿਚੋਂ। (ਹਾਂਜੀ।) ਅਤੇ ਲੋਕਾਂ ਨੂੰ ਬਿਹਤਰ ਵਧੇਰੇ ਜਾਨਣਾ ਚਾਹੀਦਾ ਹੈ। ਪਰ ਸਗੋਂ, ਉਹ ਕਰਦੇ ਹਨ ਚੀਜ਼ਾਂ ਜੋ ਉਲਟ ਹਨ ਉਹਦੇ ਤੋਂ ਜੋ ਸਤਿਗੁਰੂ ਨੇ ਉਨਾਂ ਨੂੰ ਸਿਖਾਈਆਂ। ਈਸਾ ਨੇ ਕਦੇ ਵੀ ਨਹੀਂ ਕਿਹਾ ਕਿਸੇ ਵਿਆਕਤੀ ਨੂੰ ਟੁਰਕੀਆਂ ਮਾਰਨ ਲਈ ਕ੍ਰਿਸਮੇਸ ਮਨਾਉਣ ਲਈ। (ਹਾਂਜੀ।) ਪੈਗੰਬਰ ਮੁਹੰਮਦ, ਸ਼ਾਂਤੀ ਬਣੀ ਰਹੇ ਉਨਾਂ ਉਪਰ, ਕਦੇ ਨਹੀਂ ਕਿਹਾ ਲੋਕਾਂ ਨੂੰ ਕੋਈ ਜਾਨਵਰ ਨੂੰ ਮਾਰ ਕੇ ਉਹਨਾਂ ਨੂੰ ਖੁਆਉਣ ਲਈ। ਅਤੇ ਹੁਣ, ਹਰ ਇਕ ਛੁਟੀ ਉਤੇ, ਉਹ ਮਾਰਦੇ ਹਨ ਬਿਲੀਅਨ ਹੀ ਜਾਨਵਰਾਂ ਨੂੰ ਬਸ ਮਨਾਉਣ ਲਈ ਕਰਾਇਸਟ ਦਾ ਜਨਮ ਦਿਨ, ਮਿਸਾਲ ਵਜੋਂ।

ਕੋਈ...ਕੀ ਉਹ ਤੁਹਾਡਾ ਸਵਾਲ ਹੈ? (ਹਾਂਜੀ, ਤੁਹਾਡਾ ਧੰਨਵਾਦ।) ਕੋਈ ਹੋਰ? (ਉਹ ਹੈ ਇਕ ਫੋਲੋ ਅਪ।) ਹਾਂਜੀ। (ਸਤਿਗੁਰੂ ਜੀ, ਕੀ ਉਥੇ ਇਕ ਸਮਾਂ ਹੋਵੇਗਾ ਨੇੜਲੇ ਭਵਿਖ ਵਿਚ, ਜਦੋਂ ਲੋਕਾਂ ਦੀ ਚੇਤਨਾ ਇਜ਼ਾਜ਼ਤ ਦੇਵੇਗੀ ਉਨਾਂ ਨੂੰ ਪਛਾਨਣ ਲਈ ਕਿਵੇਂ ਸਤਿਗੁਰੂ ਜੀ ਦੀ ਮੌਜ਼ੂਦਗੀ ਅਤੇ ਸਖਤ ਕੰਮ ਨੇ ਸਾਡੇ ਸੰਸਾਰ ਨੂੰ ਬਚਾਇਆ ਹੈ? ਕੀ ਮਾਨਵਤਾ ਅਪੜੇਗੀ ਉਸ ਦਿਨ ਤਕ ਟਿਮ ਕੋ ਟੂ, ਪਿਆਰੇ ਜਾਂਦੇ ਸਾਰੇ ਸੰਸਾਰਾਂ ਦੇ ਮਾਲਕ ਨੂੰ ਪੂਜ਼ਣ ਦੀ ਇਕ ਅਵਸਥਾ ਵਿਚ?)

ਉਨਾਂ ਨੂੰ ਲੋੜ ਨਹੀਂ ਹੈ ਟਿਮ ਕੋ ਟੂ ਨੂੰ ਪੂਜ਼ਣ ਦੀ, ਉਹਨਾਂ ਨੂੰ ਬਸ ਲੋੜ ਹੈ ਪ੍ਰਭੂ ਨੂੰ ਪੂਜ਼ਣ ਦੀ, (ਹਾਂਜੀ।) ਅਤੇ ਆਪਣੇ ਆਵਦੇ ਅੰਦਰੂਨੀ ਪ੍ਰਭੂ ਗੁਣ ਨੂੰ ਪੂਜ਼ਣ ਦੀ। ਜੇਕਰ ਉਹ ਬਸ ਵੀਗਨ ਬਣ ਜਾਣ, ਸ਼ਾਂਤੀ ਸਿਰਜ਼ਣ, ਫਿਰ ਹੋਰ ਚੰਗੀਆਂ ਚੀਜ਼ਾਂ ਆਉਣਗੀਆਂ। ਅਤੇ ਫਿਰ ਉਹ ਸੋਚਣ ਸਕਣਗੇ ਸਾਫ ਸਾਫ। ਉਹ ਪ੍ਰਭੂ ਨੂੰ ਵਧੇਰੇ ਯਾਦ ਕਰਨਗੇ, ਉਹ ਹੋ ਸਕਦਾ ਵਧੇਰੇ ਸਹਿਣਸ਼ੀਲ ਹੋਣਗੇ ਇਕ ਦੂਸਰੇ ਦੇ ਵਿਸ਼ਵਾਸ਼ਾਂ ਪ੍ਰਤੀ, ਅਤੇ ਫਿਰ ਵਿਸ਼ਵ ਸ਼ਾਂਤੀ ਵਧੇਰੇ ਅਤੇ ਹੋ ਵਧੇਰੇ ਲੰਮੇ ਸਮੇਂ ਤਕ ਰਹੇਗੀ, ਅਤੇ ਸੰਸਾਰ ਬਣ ਜਾਵੇਗਾ ਬਿਹਤਰ ਅਤੇ ਹੋਰ ਬਿਹਤਰ ਸਾਰਾ ਸਮਾਂ, ਇਸ ਸਨੇਹੀ, ਰਹਿਮਦਿਲ ਐਨਰਜ਼ੀ ਅਤੇ ਸ਼ਕਤੀ ਦਿਆਲਤਾ ਦੀ ਕਰਕੇ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਇਹ ਪ੍ਰਭੂ ਦੀਆਂ ਸ਼ਕਤੀਆਂ ਹਨ: ਦਿਆਲਤਾ, ਪਿਆਰ, ਰਹਿਮਤਾ, ਦਇਆ-ਮਿਹਰ। ਇਹ ਸਵਰਗ ਦੇ ਗੁਣ ਹਨ। ਅਤੇ ਜੇਕਰ ਤੁਹਾਡੇ ਕੋਲ ਇਹ ਅੰਦਰ ਹੋਣ, ਕਲਪਨਾ ਕਰੋ ਤੁਸੀਂ ਕਿਤਨੇ ਸ਼ਕਤੀਸ਼ਾਲੀ ਹੋਵੋਂਗੇ। (ਹਾਂਜੀ।) ਉਹ ਹੈ ਤਰਕ ਇਹਦਾ। ਕੀ ਤੁਸੀਂ ਸਮਝਦੇ ਹੋ ਹੁਣ? (ਹਾਂਜੀ, ਸਤਿਗੁਰੂ ਜੀ।) ਉਹ ਹੈ ਜਿਸ ਕਰਕੇ ਮੈਂ ਕਿਹਾ, ਇਹ ਜਾਨਵਰਾਂ ਕਰਕੇ ਨਹੀਂ ਹੈ, ਇਹ ਤੁਹਾਡੇ ਬਾਰੇ ਹੈ। ਇਹ ਸਾਡੇ ਬਾਰੇ ਹੈ।

ਸਾਨੂੰ ਮੁੜ ਆਪਣੇ ਨੇਕ ਗੁਆਂ ਨੂੰ ਵਾਪਸ ਲੈਣਾ ਪਵੇਗਾ, ਸਾਡੇ ਉਚੇ ਰੁਤਬੇ ਨੂੰ ਸਵਰਗ ਵਿਚ ਨਾਲੇ ਧਰਤੀ ਉਤੇ, ਸ਼ੁਰੂ ਕਰਦ‌ਿਆਂ ਧਰਤੀ ਉਤੇ। ਅਤੇ ਫਿਰ, ਹਰ ਚੀਜ਼ ਹੋਰ ਚੰਗੀ ਨਾਲ ਹੀ ਆਵੇਗੀ। ਫਿਰ, ਤੁਸੀਂ ਯਾਦ ਕਰੋਂਗੇ ਪ੍ਰਭੂ ਨੂੰ ਵਧੇਰੇ ਅਤੇ ਹੋਰ ਵਧੇਰੇ ਵਿਸ਼ਵਾਸ਼ ਕਰੋਂਗੇ ਪ੍ਰਭੂ ਵਿਚ, ਸਚਮੁਚ। ਕੇਵਲ ਬਸ ਉਪਰੋਂ ਉਪਰੋਂ ਹੀ , ਕਹਿਣਾ, "ਓਹ, ਪ੍ਰਭੂ, ਪ੍ਰਭੂ ਇਹ ਅਤੇ ਉਹ ਹੈ," ਹਮੇਸ਼ਾਂ ਕਹਿਣਾ, "ਮੈਨੂੰ ਇਹ ਦੇਵੋ, ਮੈਨੂੰ ਉਹ ਦੇਵੋ," ਅਤੇ ਸਚਮਚ ਵਿਸ਼ਵਾਸ਼ ਨਹੀਂ ਕਰਨਾ ਪ੍ਰਭੂ ਵਿਚ, ਜਾਂ ਪ੍ਰਭੂ ਨੂੰ ਪੂਜ਼ਣਾ, ਜਾਂ ਪ੍ਰਭੂ ਨੂੰ ਪਿਆਰ ਕਰਨਾ। ਜੇਕਰ ਤੁਸੀਂ ਪ੍ਰਭੂ ਨਾਲ ਪਿਆਰ ਕਰਦੇ ਹੋ, ਜਾਂ ਪਿਆਰ ਕਰਦੇ ਹੋ ਇਕ ਸਤਿਗੁਰੂ ਨਾਲ ਬਹੁਤ ਉਚੇ ਗੁਣ ਨਾਲ, ਫਿਰ, ਤੁਹਾਡੇ ਕੋਲ ਵੀ ਉਹੀ ਗੁਣ ਹੋਵੇਗਾ ਤੁਹਾਡੇ ਨਾਲ। ਇਹ ਨਹੀਂ ਕਿ ਪ੍ਰਭੂ ਨੂੰ ਲੋੜ ਹੈ ਤੁਸੀਂ ਉਨਾਂ ਨਾਲ ਪਿਆਰ ਕਰੋ। (ਹਾਂਜੀ।) ਇਹ ਨਹੀਂ ਹੈ ਕਿ ਸਤਿਗੁਰੂ ਨੂੰ ਲੋੜ ਹੈ ਤੁਸੀਂ ਪਿਆਰ ਕਰੋਂ ਸਤਿਗੁਰੂ ਨਾਲ। ਇਹ ਬਸ ਤੁਸੀਂ ਹੋ ਜੋ ਬਦਲੀ ਕਰੋਂਗੇ, ਸਤਿਗੁਰੂ ਦੇ ਗੁਣ ਨੂੰ, ਆਪਣੇ ਪ੍ਰਤੀ। (ਹਾਂਜੀ, ਸਤਿਗੁਰੂ ਜੀ।) ਅਤੇ ਬਿਨਾਂਸ਼ਕ, ਤੁਹਾਡੇ ਕੋਲ ਇਹ ਸਭ ਤੁਰੰਤ ਨਹੀਂ ਹੋ ਸਕਦਾ। ਪਰ ਘਟੋ ਘਟ, ਇਹ ਹਮੇਸ਼ਾਂ ਵਿਕਸਤ ਹੁੰਦਾ, ਵਿਕਸਤ ਹੁੰਦਾ ਤੁਹਾਡੇ ਅੰਦਰ। (ਹਾਂਜੀ, ਸਤਿਗੁਰੂ ਜੀ।) ਉਸੇ ਕਰਕੇ ਤੁਸੀਂ ਬਣਦੇ ਹੋ ਇਕ ਬਿਹਤਰ ਵਿਆਕਤੀ, ਇਕ ਬਿਹਤਰ ਜੀਵ। ਅਤੇ ਫਿਰ, ਉਸੇ ਕਰਕੇ, ਉਹ ਹੈ ਜਿਵੇਂ ਤੁਸੀਂ ਵਧੇਰੇ ਅਤੇ ਵਧੇਰੇ ਸਵਰਗ ਦੇ ਕਰੀਬ ਹੋ ਜਾਂਦੇ ਹੋ, ਵਧੇਰੇ ਕਰੀਬ ਪ੍ਰਭੂ ਦੇ ਅਤੇ ਰੂਹਾਨੀ ਗਿਆਨ ਦੇ ਇਕ ਵਧੇਰੇ ਉਚੇ ਪਧਰ ਦੇ। (ਹਾਂਜੀ, ਸਤਿਗੁਰੂ ਜੀ।)

ਟਿਮ ਕੋ ਟੂ, ਪੂਜ਼ਣਾ ਟਿਮ ਕੋ ਟੂ ਨੂੰ, ਨਹੀਂ ਲੋੜ ਹੈ। ਜੇਕਰ ਲੋਕ ਪਹਿਲੇ ਹੀ ਇਤਨੇ ਪ੍ਰਭੂ ਵਰਗੇ ਹੋਣ ਉਸ ਤਰਾਂ, ਭਾਵੇਂ ਜੇਕਰ ਉਹ ਪੂਜ਼ਣ ਜਾਂ ਨਾਂ ਪੂਜ਼ਣ (ਹਾਂਜੀ।) ਇਹ ਬਣ ਜਾਵੇਗਾ ਜਿਵੇਂ ਉਨਾਂ ਦਾ ਸੁਭਾਅ। (ਹਾਂਜੀ।) ਫਿਰ, ਉਹ ਨਹੀਂ ਸੋਚਣਗੇ ਕਿ ਉਹ ਪ੍ਰਭੂ ਨੂੰ ਪੂਜ਼ ਰਹੇ ਹਨ ਜਾਂ ਸਨੇਹੀ ਪ੍ਰਭੂ ਨੂੰ ਹੋਰ। ਉਹ ਬਸ ਕਰਦੇ ਹਨ। ਬਸ ਜਿਵੇਂ ਕੁਦਰਤੀ ਹੀ। ਬਸ ਜਿਵੇਂ ਜੇਕਰ ਤੁਹਾਡੇ ਕੋਲ ਬਚੇ ਹੋਣ, ਤੁਸੀਂ ਬਸ ਉਨਾਂ ਨਾਲ ਪਿਆਰ ਕਰਦੇ ਹੋ। ਤੁਸੀਂ ਨਹੀਂ ਸੋਚਦੇ, "ਓਹ, ਮੈਂ ਆਪਣੇ ਬਚਿਆਂ ਨਾਲ ਪਿਆਰ ਕਰਦਾ ਹਾਂ। ਕੀ ਮੈਂ ਨਹੀਂ ਕਰਦਾ?" ਜੇਕਰ ਤੁਸੀਂ ਕਿਸੇ ਕੁੜੀ ਨਾਲ ਜਾਂ ਮੁੰਡੇ ਨਾਲ ਪਿਆਰ ਕਰਦੇ ਹੋ ਤੁਸੀਂ ਨਹੀਂ ਸਵਾਲ ਪੁਛੋਂਗੇ; ਤੁਸੀਂ ਇਹ ਜਾਣਦੇ ਹੋ। (ਹਾਂਜੀ।) (ਹਾਂਜੀ, ਸਤਿਗੁਰੂ ਜੀ।) ਤੁਸੀਂ ਬਚ‌ਿਆਂ ਨਾਲ ਪਿਆਰ ਕਰਦੇ ਹੋ, ਤੁਸੀਂ ਬਸ ਇਹ ਜਾਣਦੇ ਹੋ। ਤੁਸੀਂ ਆਪਣੇ ਬਚਿਆਂ ਨਾਲ ਪਿਆਰ ਕਰਦੇ ਹੋ, ਤੁਸੀਂ ਇਹ ਜਾਣਦੇ ਹੋ, ਤੁਸੀਂ ਸਵਾਲ ਨਹੀਂ ਕਰਦੇ। (ਹਾਂਜੀ, ਸਤਿਗੁਰੂ ਜੀ।) ਮੈਂ ਨਹੀਂ ਜਾਣਦੀ ਜੇਕਰ ਮੈਂ ਜਵਾਬ ਦਿਤਾ ਹੈ ਬਹੁਤਾ ਜਿਆਦਾ। (ਹਾਂਜੀ, ਤੁਹਾਡਾ ਧੰਨਵਾਦ ਹੈ।) ਕੀ ਇਹ ਕਾਫੀ ਹੈ? (ਹਾਂਜੀ, ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਹਾਡਾ ਸਵਾਗਤ ਹੈ, ਪਿਆਰੇ।

(ਸਤਿਗੁਰੂ ਜੀ ਅਕਸਰ ਸਾਨੂੰ ਯਾਦ ਦਿਲਾਉਂਦੇ ਹਨ ਕਿ ਇਹ ਹੈ ਲੋਕਾਂ ਦੇ ਹਿਰਦੇ ਜਿਹੜੇ ਬਦਲਣੇ ਜ਼ਰੂਰੀ ਹਨ ਤਾਂਕਿ ਵਧੇਰੇ ਜ਼ਲਦੀ ਨਾਲ ਇਕ ਪੂਰਨ ਵੀਗਨ ਪ੍ਰਤੀ ਅਤੇ ਸ਼ਾਂਤਮਈ ਸੰਸਾਰ ਵਲ ਮੁੜ ਸਕਣ। ਸਤਿਗੁਰੂ ਜੀ, ਕੀ ਲੋਕਾਂ ਦੇ ਹਿਰਦੇ ਵਧੇਰੇ ਗ੍ਰਹਿਣਸ਼ੀਲ ਹੋਣਗੇ ਅਤੇ ਬਦਲ ਜਾਣਗੇ ਵਿਸ਼ਵ ਪ੍ਰਾਰਥਨਾ ਰਾਹੀਂ ਵਿਸ਼ਵ ਵੀਗਨ ਲਈ ਵੀਰਵਾਰ ਅਤੇ ਐਤਵਾਰ ਨੂੰ? ਜਾਂ ਇਹ ਇਕ ਮਸਲਾ ਹੈ ਜਿਸ ਲਈ ਹੋਰ ਵਧੇਰੇ ਵਿਸ਼ੇਸ਼ ਚਿੰਤਾ ਅਤੇ ਪ੍ਰਭਾਵ ਦੀ ਲੋੜ ਹੈ?)

ਇਕਠੇ। ਇਕਠੇ। (ਹਾਂਜੀ, ਸਤਿਗੁਰੂ ਜੀ।) ਜਦੋਂ ਲੋਕੀਂ ਪ੍ਰਾਰਥਨਾ ਕਰਦੇ ਹਨ, ਇਹਦਾ ਇਕ ਪ੍ਰਭਾਵ ਪੈਂਦਾ ਹੈ। (ਹਾਂਜੀ।) ਇਕ ਧਰਮ ਵਿਚ, ਸ਼ਾਇਦ ਇਸਾਈ ਅਤੇ ਨਾਲੇ ਯਹੂਦੀ ਧਰਮ ਵਿਚ, ਉਥੇ ਕੁਝ ਦਿਨ ਹਨ ਜਦੋਂ ਅਨੁਯਾਈ ਇਕਠੇ ਹੁੰਦੇ ਹਨ ਜਾਂ ਇਕਲੇ ਘਰੇ ਪ੍ਰਾਰਥਨਾ ਕਰਦੇ ਹਨ ਕਿਸੇ ਵਿਆਕਤੀ ਲਈ, ਕਿਸੇ ਲਈ ਵੀ, ਭਾਵੇਂ ਉਹ ਜਾਣਦੇ ਹੋਣ ਜਾਂ ਨਾਂ ਜਾਣਦੇ ਹੋਣ। ਉਥੇ ਕੋਈ ਵਿਆਕਤੀ ਹੈ ਜਿਹਦਾ ਕੋਈ ਨਹੀਂ ਹੈ ਪ੍ਰਾਰਥਨਾ ਕਰਨ ਲਈ ਉਨਾਂ ਲਈ। (ਹਾਂਜੀ।) ਥੂਓਂਗ ਖੋ। ਮੈਂ ਨਹੀਂ ਜਾਣਦੀ ਕਿਵੇਂ ਉਹ ਕਹਿਣਾ ਹੈ ਅੰਗਰੇਜ਼ੀ ਵਿਚ। ਬਸ ਉਹ ਦਿਨ ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ ਉਨਾਂ ਆਤਮਾਵਾਂ ਲਈ ਜਿਹੜੀਆਂ ਗੁਆਚੀਆਂ ਹੋਈਆਂ ਹਨ; ਜਿਨਾਂ ਦਾ ਕੋਈ ਨਹੀਂ ਹੈ, ਜਿਹੜੇ ਨਹੀਂ ਵਿਸ਼ਵਾਸ਼ ਕਰਦੇ ਪ੍ਰਭੂ ਵਿਚ, ਜਾਂ ਜਿਹੜੇ ਨਹੀਂ ਕੁਝ ਚੀਜ਼ ਚੰਗੀ ਕਰਨੀ ਚਾਹੁੰਦੇ ਬਿਲਕੁਲ ਵੀ ਕਿ ਕੋਈ ਇਥੋਂ ਤਕ ਉਨਾਂ ਨੂੰ ਯਾਦ ਕਰੇ ਪ੍ਰਾਰਥਨਾ ਕਰਨੀ ਉਨਾਂ ਲਈ। ਜਿਆਦਾਤਰ ਲੋਕ, ਜਦੋਂ ਤੁਸੀਂ ਕੁਝ ਚੀਜ਼ ਚੰਗੀ ਕਰਦੇ ਹੋ ਕਿਸੇ ਵਿਆਕਤੀ ਪ੍ਰਤੀ, ਫਿਰ ਉਹ ਵ‌ਿਆਕਤੀ ਮਹਿਸੂਸ ਕਰਦਾ ਹੈ ਆਭਾਰ ਤੁਹਾਡੇ ਪ੍ਰਤੀ। ਅਤੇ ਜਦੋਂ ਤੁਸੀਂ ਮਰ ਜਾਂਦੇ ਹੋ, ਜਾਂ ਜਦੋਂ ਤੁਸੀਂ ਤਕਲੀਫ, ਸਮਸਿਆ ਵਿਚ ਹੁੰਦੇ ਹੋ, ਉਹ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਨ। ਅਤੇ ਫਿਰ, ਤੁਹਾਨੂੰ ਲਾਭ ਮਿਲੇਗਾ ਉਹਦੇ ਤੋਂ। ਜੇਕਰ ਤੁਸੀਂ ਨਹੀਂ ਕਰਦੇ, ਕਿਉਂਕਿ ਕੁਝ ਲੋਕ ਹੋ ਸਕਦਾ ਬਹੁਤੇ ਪਾਪੀ ਹਨ ਜਾਂ ਬਹੁਤੇ ਭੁਲਣਹਾਰ, ਜਿੰਦਗੀ ਵਿਚ ਕਦੇ ਨਹੀਂ ਪ੍ਰਭੂ ਨੂੰ ਪੂਜ਼ਿਆ, ਜਾਂ ਯਾਦ ਕੀਤਾ ਪ੍ਰਭੂ ਨੂੰ, ਉਹ ਨਹੀਂ ਜਾਣਦੇ ਕਿਵੇਂ ਪ੍ਰਾਰਥਨਾ ਕਰਨੀ ਹੈ, ਉਹ ਨਹੀਂ ਪ੍ਰਾਰਥਨਾ ਕਰਦੇ ਸਮਸ‌ਿਆਦੇ ਸਮ‌ਿਆਂ ਵਿਚ। ਜੇਕਰ ਕੋਈ ਵਿਆਕਤੀ ਉਨਾਂ ਲਈ ਪ੍ਰਾਰਥਨਾ ਕਰਦਾ ਹੈ ਜਦੋਂ ਉਹ ਇਕ ਬਹੁਤ ਅਸੁਰਖਿਅਤ ਸਥਿਤੀ ਵਿਚ ਹੋਣ, ਫਿਰ ਉਹਨਾਂ ਕੋਲ ਪ੍ਰਭਾਵ ਹੋਵੇਗਾ ਉਹਦੇ ਤੋਂ। ਉਸੇ ਕਰਕੇ ਤੁਸੀਂ ਦੇਖਦੇ ਹੋ ਅਨੇਕ ਹੀ ਧਰਮਾਂ ਵਿਚ, ਜਦੋਂ ਤੁਸੀਂ ਮਰ ਜਾਂਦੇ ਹੋ, ਜਾਂ ਕੁਝ ਲੋਕ ਮਰਦੇ ਹਨ, ਜਾਂ ਮੌਤ ਦੇ ਸਮੇਂ ਵਿਚ ਜਾਂ ਮੌਤ ਦੇ ਦਿਨ, ਉਹ ਸਦਾ ਦਿੰਦੇ ਹਨ ਪਾਦਰੀਆਂ ਜਾਂ ਭਿਕਸ਼ੂਆਂ ਨੂੰ ਆ ਕੇ ਪ੍ਰਾਰਥਨਾ ਕਰਨ ਲਈ। (ਹਾਂਜੀ।) ਪਰ ਕੁਝ ਲੋਕਾਂ ਕੋਲ ਨਹੀਂ ਹੈ ਉਹ ਸੁਖ, ਕੁਝ ਲੋਕ ਇਥੋਂ ਤਕ ਜਾਣਦੇ ਵੀ ਨਹੀਂ ਕੋਈ ਚੀਜ਼ ਧਰਮ ਬਾਰੇ। ਫਿਰ, ਉਸ ਦਿਨ, ਇਸਾਈ ਧਰਮ ਦੇ ਲੋਕ ਜਾਂ ਯਹੂਦੀ ਧਰਮ ਵਿਚ ਉਹ ਪ੍ਰਾਰਥਨਾ ਕਰਦੇ ਹਨ ਇਹੋ ਜਿਹੇ ਕਿਸਮ ਦੇ ਲੋਕਾਂ ਲਈ, ਭਾਵੇਂ ਉਹ ਜਾਣਦੇ ਹੋਣ ਉਨਾਂ ਨੂੰ ਜਾਂ ਨਾਂ ਜਾਣਦੇ ਹੋਣ। ਪਰ ਜੇਕਰ ਤੁਸੀਂ ਉਨਾਂ ਨੂੰ ਜਾਣਦੇ ਹੋਵੋਂ, ਉਹ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਨ, ਉਹ ਇਥੋਂ ਤਕ ਵਧੇਰੇ ਬਿਹਤਰ ਹੋਵੇਗਾ ਪ੍ਰਾਰਥਨਾਵਾਂ ਲਈ, ਨਾਲੇ "ਪ੍ਰਾਰਥਨਾਵਾਂ ਕਰਨ ਵਾਲਿਆਂ" ਲਈ। (ਹਾਂਜੀ, ਸਤਿਗੁਰੂ ਜੀ।) ਦੋਨਾਂ ਨੂੰ ਲਾਭ ਮਿਲਦਾ ਹੈ। ਪਰ ਪ੍ਰਾਰਥਨਾਵਾਂ ਦਾ ਵਧੇਰੇ ਲਾਭ ਹੈ "ਪ੍ਰਾਰਥਨਾਵਾਂ ਕਰਨ ਵਾ‌ਲਿਆਂ " ਨਾਲੋਂ। ਇਹ ਕਿਹਾ ਗਿਆ ਹੈ ਬੋਧੀ ਸੂਤਰ ਵਿਚ । ਜਿਵੇਂ, ਜੇਕਰ ਤੁਸੀਂ ਪ੍ਰਾਰਥਨਾ ਕਰਦੇ ਹੋ ਅਤੇ ਤੁਹਾਡੇ ਕੋਲ ਗੁਣ ਹਨ ਪਾਦਰੀ ਦੀਆਂ ਪ੍ਰਾਰਥਨਾਵਾਂ ਤੋਂ ਤੁਹਾਡੇ ਲਈ, ਕਿਸੇ ਵਿਆਕਤੀ ਲਈ, ਫਿਰ ਤੁਹਾਡੇ ਕੋਲ ਦੋ ਤਿਹਾਈ ਹਿਸੇ ਹਨ। ਅਤੇ ਉਹ ਵਾਲਾ, ਮਰ ਰਿਹਾ ਵਿਆਕਤੀ, ਜਾਂ ਉਹ ਜਿਹਦੇ ਲਈ ਪ੍ਰਾਰਥਨਾ ਕੀਤੀ ਜਾ ਰਹੀ ਹੈ ਉਹਨੂੰ ਇਕ ਤਿਹਾਈ ਲਾਭ ਮਿਲਦਾ ਹੈ। (ਹਾਂਜੀ, ਸਤਿਗੁਰੂ ਜੀ।) ਸੋ, ਦੋਨਾਂ ਨੂੰ ਲਾਭ ਮਿਲਦਾ ਹੈ। ਵਧੀਆ ਹੈ ਉਸ ਤਰਾਂ, ਵਧੀਆ ਹੈ ਉਸ ਤਰਾਂ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਹਾਡਾ ਸਵਾਗਤ ਹੈ। ਇਹ ਨਹੀਂ ਕਿਹਾ ਗਿਆ ਇਸਾਈ ਧਰਮ ਵਿਚ ਕਿਵੇਂ ਵੀ, ਉਹ ਕਿਹਾ ਗਿਆ ਹੈ ਬੁਧ ਧਰਮ ਵਿਚ। ਬੁਧ ਬਹੁਤ ਲੰਮੇ ਸਮੇਂ ਤਕ ਜਿਉਂਦੇ ਰਹੇ। ਉਹ ਜਿਉਂਦੇ ਰਹੇ 80 ਤੋਂ ਉਪਰ ਕੁਝ ਸਾਲਾਂ ਤਾਂਹੀ, ਸੋ ਉਹਨਾਂ ਨੇ ਬਹੁਤ, ਬਹੁਤ ਗਲਾਂ ਕੀਤੀਆਂ, ਅਨੇਕ ਹੀ ਦਿਨਾਂ ਲਈ, ਬਹੁਤ ਸਾਰੇ ਭਾਸ਼ਣ।

ਨਾਲੇ, ਈਸਾ ਮਸੀਹ ਨੇ ਵੀ ਬਹੁਤ ਗਲਾਂ ਕੀਤੀਆਂ। ਪਰ ਬਾਅਦ ਵਿਚ, ਰੋਮਨ ਰਾਜ ਨੇ, ਉਨਾਂ ਨੇ ਕਿਹਾ ਉਨਾਂ ਨੂੰ ਬਹੁਤ ਕੁਝ ਕਟ ਦੇਣ ਲਈ, ਜਿਵੇਂ ਮਾਸ ਖਾਣ ਬਾਰੇ ਚੀਜ਼ਾਂ। ਸੋ, ਹੁਣ ਸਾਡੇ ਕੋਲ ਕੇਵਲ ਕੁਝ ਬਚ‌ੀਆਂ ਖੁਚੀਆਂ ਹੀ ਹਨ ਸ਼ਾਕਾਹਾਰੀ/ਵੀਗਨ ਬਾਰੇ ਬਾਈਬਲ ਦੇ ਵਿਚ। ਪਹਿਲਾਂ, ਈਸਾ ਨੇ ਬਹੁਤ ਗਲਾਂ ਕੀਤੀਆਂ ਸੀ ਉਹਦੇ ਬਾਰੇ ਅਤੇ ਇਥੋਂ ਤਕ ਪੁਨਰ ਜਨਮ ਬਾਰੇ ਅਤੇ ਉਹ ਸਭ। ਉਨਾਂ ਨੇ ਉਹ ਸਭ ਕਟ ਦਿਤੀਆਂ। ਉਹ ਨਹੀਂ ਇਹ ਚਾਹੁੰਦੇ ਸੀ। ਸੋ ਉਸ ਸਮੇਂ, ਕੁਝ ਪਾਦਰੀਆਂ ਨੂੰ ਇਹ ਕਰਨਾ ਪਿਆ, ਨਹੀਂ ਤਾਂ ਉਹ ਨਹੀਂ ਸੀ ਆਪਣੀ ਪਰੰਪਰਾ ਨੂੰ ਜ਼ਾਰੀ ਰਖ ਸਕਣਗੇ ਇਸ ਕਿਸਮ ਦੀ ਰਾਜ ਸ਼ਕਤੀ ਹੇਠ। (ਹਾਂਜੀ, ਸਤਿਗੁਰੂ ਜੀ।) ਇਹ ਇਕ ਵਿਰੋਧਾਭਾਸ ਹੈ, ਇਹ ਹੈ ਵਿਅੰਗਮਈ ਕਿ ਹੁਣ ਇਸਾਈਆਂ ਦੀ ਰਾਜ਼ਧਾਨੀ ਰੋਮ ਵਿਚ ਹੈ। (ਹਾਂਜੀ।) ਪਹਿਲਾਂ, ਉਹੀ ਸਨ ਜਿਨਾਂ ਨੇ ਇਸਾਈਆਂ ਨੂੰ ਤਸੀਹੇ ਦਿਤੇ ਸੀ, ਅਤੇ ਹੁਣ ਇਹ ਰਾਜ਼ਧਾਨੀ ਹੈ ਉਨਾਂ ਦੇ ਦੇਸ਼ ਵਿਚ। ਤੁਸੀਂ ਜਾਣਦੇ ਹੋ ਵੈਟੀਕਨ? (ਹਾਂਜੀ, ਸਤਿਗੁਰੂ ਜੀ।) ਇਹ ਰੋਮ ਵਿਚ ਹੈ, (ਹਾਂਜੀ।) ਇਤਲੀ ਵਿਚ। ਕੀ ਮੈਂ ਤੁਹਾਨੂੰ ਜਵਾਬ ਦਿਤਾ ਹੈ? (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਹੋ ਸਕਦਾ ਵਧ, ਹੋ ਸਕਦਾ ਘਟ। ਠੀਕ ਹੈ। ਅਗਲਾ।

(ਸਤਿਗੁਰੂ ਜੀ, ਛੁਟੀਆਂ ਦੇ ਸਮ‌ਿਆਂ ਵਿਚ ਇਕ ਸਮਾਂ ਹੈ ਜਦੋਂ ਲੋਕੀਂ ਇਕਜੁਟ ਹੁੰਦੇ ਹਨ ਰੂਹ ਵਿਚ, ਮਹਿਸੂਸ ਕਰਦੇ ਹਨ ਏਕਤਾ ਵਧੇਰੇ ਬਾਕੀ ਦੇ ਸਾਲ ਨਾਲੋਂ, ਅਤੇ ਵਧੇਰੇ ਆਸ ਅਤੇ ਰਹਿਮ ਫੈਲਦੀ ਹੈ ਲੋਕਾਂ ਵਿਚਕਾਰ। ਸਤਿਗੁਰੂ ਜੀ, ਕੀ ਇਹ ਰਵਾਇਤ ਹੈ ਜੋ ਲਿਆਉਂਦੀ ਹੈ ਲੋਕਾਂ ਨੂੰ ਇਕਠਾ ਜਾਂ ਉਥੇ ਕੁਝ ਹੋਰ ਵਿਸ਼ੇਸ਼ ਉਚਾ ਚੁਕਣ ਵਾਲੀ ਐਨਰਜ਼ੀ ਹੈ ਵਿਚ ਜੁੜੀ ਹੋਈ ਮਨਾਏ ਜਾਂਦੇ ਜਸ਼ਨਾਂ ਅਤੇ ਅਵਸਰਾਂ ਵਿਚ?)

ਹਾਂ ਅਤੇ ਨਾਂ। ਛੁਟੀ ਹੋਣੀ ਚਾਹੀਦੀ ਹੈ ਪਵਿਤਰ। ਛੋਟੀ ਸ਼ਬਦ ਆਉਂਦਾ ਹੈ "ਪਵਿਤਰ ਦਿਨਾਂ" ਵਿਚੋਂ। (ਹਾਂਜੀ।) ਅਤੇ ਲੋਕਾਂ ਨੂੰ ਬਿਹਤਰ ਵਧੇਰੇ ਜਾਨਣਾ ਚਾਹੀਦਾ ਹੈ। ਪਰ ਸਗੋਂ, ਉਹ ਕਰਦੇ ਹਨ ਚੀਜ਼ਾਂ ਜੋ ਉਲਟ ਹਨ ਉਹਦੇ ਤੋਂ ਜੋ ਸਤਿਗੁਰੂ ਨੇ ਉਨਾਂ ਨੂੰ ਸਿਖਾਈਆਂ। ਈਸਾ ਨੇ ਕਦੇ ਵੀ ਨਹੀਂ ਕਿਹਾ ਕਿਸੇ ਵਿਆਕਤੀ ਨੂੰ ਟੁਰਕੀਆਂ ਮਾਰਨ ਲਈ ਕ੍ਰਿਸਮੇਸ ਮਨਾਉਣ ਲਈ। (ਹਾਂਜੀ।) ਪੈਗੰਬਰ ਮੁਹੰਮਦ, ਸ਼ਾਂਤੀ ਬਣੀ ਰਹੇ ਉਨਾਂ ਉਪਰ, ਕਦੇ ਨਹੀਂ ਕਿਹਾ ਲੋਕਾਂ ਨੂੰ ਕੋਈ ਜਾਨਵਰ ਨੂੰ ਮਾਰ ਕੇ ਉਹਨਾਂ ਨੂੰ ਖੁਆਉਣ ਲਈ। ਅਤੇ ਹੁਣ, ਹਰ ਇਕ ਛੁਟੀ ਉਤੇ, ਉਹ ਮਾਰਦੇ ਹਨ ਬਿਲੀਅਨ ਹੀ ਜਾਨਵਰਾਂ ਨੂੰ ਬਸ ਮਨਾਉਣ ਲਈ ਕਰਾਇਸਟ ਦਾ ਜਨਮ ਦਿਨ, ਮਿਸਾਲ ਵਜੋਂ। (ਹਾਂਜੀ, ਸਤਿਗੁਰੂ ਜੀ।) ਅਤੇ, ਅਨੇਕ ਹੀ ਧਰਮ ਸਮਾਨ ਹਨ। ਉਨਾਂ ਨੇ ਸਭ ਚੀਜ਼ ਨੂੰ ਵਿੰਗਾ ਕਰ ਦਿਤਾ। ਜਦੋਂ ਪਵਿਤਰ ਚੀਜ਼ਾਂ ਥਲੇ ਆਉਂਦੀਆਂ ਹਨ ਇਸ ਸੰਸਾਰ ਵਿਚ, ਉਹ ਉਨਾਂ ਨੂੰ ਉਲਟਾ ਕਰ ਦਿੰਦੇ ਹਨ ਆਪਣੀ ਪਸੰਦ ਦੇ ਮੁਤਾਬਕ, (ਹਾਂਜੀ।) ਆਪਣੀ ਆਦਤ ਦੇ ਮੁਤਾਬਕ। ਅਤੇ ਫਿਰ ਇਹ ਫੈਲ਼ਦੀ ਹੈ ਬਾਹਰ, ਅਤੇ ਫਿਰ ਦੂਸਰੇ ਅਨੁਸਰਨ ਕਰਦੇ ਹਨ, ਅਤੇ ਧਾਰਮਿਕ ਸਾਰ ਹੋਰ ਨਹੀਂ ਰਹਿੰਦਾ। ਹੁਣ, ਇਹ ਬਸ ਨਿਸ਼ਾਨੀ ਵਜੋਂ ਹੀ ਹੈ। ਅਤੇ ਹੋਰ ਵੀ ਬਦਤਰ, ਬਦਤਰ ਪ੍ਰਭੂ ਦੇ ਨਾਮ ਵਿਚ, ਈਸਾ ਦੇ ਨਾਮ ਵਿਚ, ਉਹ ਮਾਰਦੇ ਹਨ ਬਹੁਤ ਜਿਆਦਾ, ਬਹੁਤ ਜਿਆਦਾ। ਮੈਂ ਨਹੀਂ ਜਾਣਦੀ ਜੇਕਰ ਕੋਈ ਸਵਰਗ... ਇਹ ਤਰਕਸ਼ੀਲ ਨਹੀਂ ਹੈ ਕਿ ਕੋਈ ਵੀ ਸਵਰਗ ਸਹਿਣ ਕਰੇਗਾ ਇਸ ਕਿਸਮ ਦੀ ਦੁਖ ਪੀੜਾ, ਸਹਿਣ ਕਰੇਗਾ ਇਸ ਕਿਸਮ ਦੀ ਅਤਿਆਚਾਰ ਹੋਰ ਪ੍ਰਭੂ ਦੀਆਂ ਸਿਰਜ਼ਨਾ ਪ੍ਰਤੀ, ਹੋਰ ਪ੍ਰਭੂ ਦੇ ਬਚਿਆਂ ਪ੍ਰਤੀ (ਹਾਂਜੀ, ਸਤਿਗੁਰੂ ਜੀ।) ਭਿੰਨ ਭਿੰਨ ਆਕਾਰਾਂ ਵਿਚ।

ਤੁਸੀਂ ਦੇਖ ਸਕਦੇ ਹੋ ਉਹ ਸਾਡੇ ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ ਕਿ ਜਾਨਵਰ, ਉਨਾਂ ਕੋਲ ਆਤਮਾਵਾਂ ਹਨ, ਉਨਾਂ ਕੋਲ ਸੂਝ ਬੂਝ ਹੈ, ਉਨਾਂ ਕੋਲ ਪਿਆਰ ਹੈ, ਉਨਾਂ ਕੋਲ ਪਿਆਰ, ਸਨੇਹ ਹੈ, ਉਨਾਂ ਕੋਲ ਹਮਦਰਦੀ ਹੈ। ਉਹ ਬਚਾਉਂਦੇ ਹਨ ਇਕ ਦੂਸਰੇ ਨੂੰ. ਉਹ ਪਿਆਰ ਕਰਦੇ ਹਨ ਇਕ ਦੂਸਰੇ ਨੂੰ, ਇਥੋਂ ਤਕ ਭਿੰਨ ਭਿੰਨ ਨਸਲਾਂ ਤੋਂ, ਅਜ਼ਨਬੀ ਤੌਂ ਇਕ ਦੂਸਰੇ ਤਕ। ਜਿਵੇਂ ਕੁਤਾ ਬਚਾਉਂਦਾ ਹੈ ਇਕ ਹਿਰਨ ਨੂੰ. ਅਤੇ ਫਿਰ, ਉਹਨੂੰ ਚੁੰਮਦਾ ਹੈ, ਉਹਨੂੰ ਚਟਦਾ ਹੈ ਜਦੋਂ ਤਕ ਉਹ ਸੁਕ ਨਹੀਂ ਜਾਂਦਾ ਅਤੇ ਉਹ ਹੋਸ਼ ਵਿਚ ਨਹੀਂ ਆ ਜਾਂਦਾ ਦੁਬਾਰਾ, ਮਿਸਾਲ ਵਜੋਂ ਉਸ ਤਰਾਂ। ਜਾਂ ਇਥੋਂ ਤਕ ਬਿਲੀ ਮੁਰਗੇ ਨੂੰ ਜਫੀ ਪਾਉਂਦੀ, ਛੋਟੇ ਚੂਚ‌ਿਆਂ ਨੂੰ, ਨਿਘ ਵਿਚ ਸੌਣ ਦਿੰਦੀ। ਅਤੇ ਇਥੋਂ ਤਕ ਸ਼ੇਰ, ਕੁਤ‌ਿਆਂ ਨੂੰ ਜਫੀ ਪਾਉਂਦਾ। ਮੇਰੇ ਰਬਾ। ਉਹ ਹਨ ਬਸ ਜਿਵੇਂ ਮਨੁਖਾਂ ਵਾਂਗ, ਵਧ ਜਾਂ ਘਟ ਨਹੀਂ। (ਹਾਂਜੀ, ਸਤਿਗੁਰੂ ਜੀ।) ਮੈਂ ਅਨੇਕ ਹੀ ਜਾਨਵਰਾਂ ਨਾਲ ਸੰਪਰਕ ਕੀਤਾ ਹੈ, ਮੈਂ ਇਹ ਪਕੇ ਤੌਰ ਤੇ ਜਾਣਦੀ ਹਾਂ, ਇਹ ਨਹੀਂ ਹੈ ਬਸ ਤਸਵੀਰਾਂ ਉਤੇ ਹੀ।

ਮੈਂ ਤੁਹਾਨੂੰ ਪਹਿਲੇ ਦਸਿਆ ਹੈ, ਕੁਝ ਕਹਾਣੀਆਂ ਜੰਗਲੀ ਜਾਨਵਰਾਂ ਦੀਆਂ ਜਿਨਾਂ ਦਾ ਮੈਂ ਸਾਹਮੁਣਾ ਕੀਤਾ। (ਹਾਂਜੀ, ਸਤਿਗੁਰੂ ਜੀ।) ਉਹ ਬਹੁਤ ਹੀ ਰਹਿਮਦਿਲ ਹਨ, ਬਹੁਤ ਰਹਿਮਦਿਲ ਅਤੇ ਬਹੁਤ ਹੀ ਹਮਦਰਦੀ ਵਾਲੇ, ਅਤੇ ਬਹੁਤ ਚੰਗੇ, ਬਹੁਤ ਚੰਗੇ, ਬਹੁਤ ਹੁਸ਼ਿਆਰ। ਤੁਸੀਂ ਇਹ ਦੇਖ ਸਕਦੇ ਹੋ; ਤੁਸੀਂ ਦੇਖੋ ਹੋਰ ਜਾਨਵਰਾਂ ਦੀਆਂ ਕਲਿਪਾਂ ਜੋ ਸਾਡੇ ਕੋਲ ਹਨ ਹਰ ਰੋਜ਼, (ਹਾਂਜੀ, ਸਤਿਗੁਰੂ ਜੀ।) ਅਤੇ ਤੁਸੀਂ ਇਹ ਦੇਖ ਲਵੋਂਗੇ। ਜਾਨਵਰ ਬਿਲਕੁਲ ਉਵੇਂ ਸਾਡੇ ਵਰਗੇ ਹਨ, ਜਾਂ ਹੋਰ ਵੀ ਬਿਹਤਰ ਹਨ। (ਹਾਂਜੀ, ਸਤਿਗੁਰੂ ਜੀ।) ਜੇਕਰ ਲੋਕੀਂ ਵੀਗਨ ਬਣ ਜਾਣ, ਫਿਰ ਬਿਨਾਂਸ਼ਕ, ਇਹ ਬਿਹਤਰ ਹੋਵੇਗਾ, ਹਰ ਇਕ ਲਈ। ਅਤੇ ਉਹ ਬਣ ਜਾਣਗੇ ਵਧੇਰੇ ਗ੍ਰਹਿਣਸ਼ੀਲ. ਜਿਵੇਂ ਤੁਹਾਡਾ ਪਹਿਲਾ ਸਵਾਲ। (ਹਾਂਜੀ, ਸਤਿਗੁਰੂ ਜੀ।) ਲੋਕੀਂ ਬਣ ਰਹੇ ਹਨ ਹੋਰ ਅਤੇ ਹੋਰ ਵੀਗਨ ਅਜ਼ਕਲ। (ਹਾਂਜੀ, ਸਤਿਗੁਰੂ ਜੀ।) ਵੀਗਨ ਝੁਕਾਅ ਬਣ ਗਿਆ ਹੈ ਬਹੁਤ ਹੀ ਜਿਆਦਾ ਵਿਕਸਤ । (ਹਾਂਜੀ।) ਉਹ ਚੰਗੀ ਖਬਰ ਹੈ, ਪਰ ਬਹੁਤ ਹੀ ਹੌਲੀ ਹੈ ਮੇਰੇ ਲਈ। ਮੈਂ ਚਾਹੁੰਦੀ ਹਾਂ ਇਹ ਕਲ ਹੁੰਦਾ। ਛੁਟੀ ਦਾ ਮੌਸਮ...

ਜੇਕਰ ਉਹ ਇਥੋਂ ਤਕ ਚਾਹੁੰਦੇ ਹੋਣ ਤੁਹਾਨੂੰ ਦਸਣਾ ਕਿਸੇ ਧਾਰਮਿਕ ਸਿਧਾਂਤ ਬਾਰੇ, ਇਕ ਛੁਟੀ ਵਾਲੇ ਮੌਸਮ ਵਿਚ, ਇਹ ਹੈ ਬਸ ਕਿਉਕਿ ਉਹ ਚਾਹੁੰਦੇ ਹਨ ਤੁਹਾਨੂੰ ਅੰਦਰ ਧੂ ਕੇ ਲਿਜਾਣਾ, ਆਪਣੇ ਧਰਮ ਨੂੰ ਵਧੇਰੇ ਫੈਲਾਉਣ ਲਈ। ਜੇਕਰ ਉਹ ਵੀਗਨ ਨਹੀਂ ਹਨ, ਜੇਕਰ ਉਹ ਗਿਆਨਵਾਨ ਨਹੀਂ ਹਨ, ਉਹੀ ਇਕਲਾ ਮੰਤਵ ਹੈ। ਜਾਂ ਬਸ ਹਉਮੈਂ ਤੋਂ, ਬਸ ਚੰਗਾ ਮਹਿਸੂਸ ਕਰਦੇ ਕਿ ਉਹਨਾਂ ਨੇ ਇਕ ਹੋਰ ਵਿਆਕਤੀ ਨੂੰ ਬਦਲ ਦਿਤਾ ਅਤੇ ਫਿਰ ਉਹ ਫਖਰ ਕਰ ਸਕਣ, ਦਸਦੇ ਹੋਏ ਆਪਣੇ ਪਾਦਰੀ ਨੂੰ ਜਾਂ ਆਪਣੇ ਪ੍ਰੀਵਾਰ ਦੇ ਮੈਂਬਰ ਨੂੰ, "ਓਹ, ਹਾਂਜੀ, ਉਹ ਵਿਆਕਤੀ ਬਣ ਗਿਆ ਹੈ ਕੈਥੋਲਿਕ ਮੇਰੇ ਕਰਕੇ।" ਜਾਂ, "ਉਹ ਵਿਆਕਤੀ ਬਣ ਗਿਆ ਹੈ ਬੋਧੀ ਮੇਰੇ ਕਰਕੇ।" ਬਸ ਹਉਮੈਂ ।

ਜੇਕਰ ਉਹ ਬਣਦੇ ਹਨ ਵੀਗਨ ਸਾਡੀਆਂ ਪ੍ਰਾਰਥਨਾਵਾਂ ਕਰਕੇ, ਉਹ ਵਧੇਰੇ ਪ੍ਰਭਾਵਸ਼ਾਲੀ ਹੈ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਉਹ ਸਚਮੁਚ ਸਮਝ ਲੈਂਦੇ ਹਨ ਇਹ ਦੇ ਮੰਤਵ ਨੂੰ, ਕਾਰਨ ਵੀਗਨ ਬਣਨ ਦਾ। ਉਹ ਸਚਮੁਚ ਵਿਕਸਤ ਕਰਨਗੇ ਆਪਣਾ ਪਿਆਰ ਅਤੇ ਦਿਆਲਤਾ। ਨਹੀਂ ਤਾਂ, ਇਹ ਬੇਕਾਰ ਹੈ। (ਹਾਂਜੀ, ਸਤਿਗੁਰੂ ਜੀ।) ਬੇਕਰ, ਭਾਵੇਂ ਛੁਟੀ ਹੋਵੇ ਜਾਂ ਨਾਂ। (ਹਾਂਜੀ, ਤੁਹਾਡਾ ਧੰਨਵਾਦ, ਸਤਿਗੁਰੂ ਜੀ। ਤੁਹਾਡਾ ਧੰਨਵਾਦ।)

ਹੋਰ ਦੇਖੋ
ਸਾਰੇ ਭਾਗ  (7/8)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-19
785 ਦੇਖੇ ਗਏ
35:17
2024-12-19
130 ਦੇਖੇ ਗਏ
2024-12-19
245 ਦੇਖੇ ਗਏ
2024-12-19
177 ਦੇਖੇ ਗਏ
2024-12-19
159 ਦੇਖੇ ਗਏ
1:57

Eggs Attract Negative Energy

863 ਦੇਖੇ ਗਏ
2024-12-18
863 ਦੇਖੇ ਗਏ
9:46
2024-12-18
334 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ