ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਆਪਣੇ ਪਿਆਰ ਅਤੇ ਦਿਆਲਤਾ ਦੀ ਸ਼ਕਤੀ ਦਾ ਅਧਿਕਾਰ ਮੁੜ ਵਾਪਸ ਲੈਣਾ, ਅਠ ਹਿਸ‌ਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਉਹਨੇ ਹੋਰ ਬਹੁਤ ਕਰਨਾ ਸੀ, ਬਹੁਤ ਹੋਰ। ਦੂਸਰੀ ਅਵਧੀ, ਉਹਨੇ ਹੋਰ ਧਕੇਲਣਾ ਸੀ, ਹੋਰ ਅਤੇ ਹੋਰ ਚੰਗੇ ਮੁਦਿਆਂ ਨੂੰ ਅਤੇ ਸਚਮੁਚ ਮੁੜ ਠੀਕ ਕਰਨਾ ਸੀ ਦੇਸ਼ ਦਾ ਸਿਸਟਮ ਅਤੇ ਸਚਮੁਚ ਵਧੇਰੇ ਸ਼ਾਂਤੀ ਅਤੇ ਖੁਸ਼ਹਾਲੀ ਲਿਆਉਣੀ ਸੀ ਸਯੁੰਕਤ ਰਾਜ਼ ਅਮਰੀਕਾ ਦੇ ਲੋਕਾਂ ਲਈ।

(ਹਾਲੋ, ਸਤਿਗੁਰੂ ਜੀ!) ਹਾਏ, ਪਿਆਰਿਓ! (ਹਾਲੋ, ਸਤਿਗੁਰੂ ਜੀ।) ਤੁਹਾਡਾ ਕੀ ਹਾਲ ਹੈ ਪਿਆਰਿਓ? (ਅਸੀਂ ਠੀਕ ਹਾਂ। ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਵਧੀਆਂ? (ਹਾਂਜੀ, ਸਤਿਗੁਰੂ ਜੀ। ਸਤਿਗੁਰੂ ਜੀ ਕਿਵੇਂ ਹਨ?) ਮੈਂ ਕਿਵੇਂ ਹਾਂ? ਮੈਂ ਇਥੋਂ ਤਕ ਜਾਣਦੀ ਵੀ ਨਹੀਂ। ਮੈਂ ਇਥੋਂ ਤਕ ਸੋਚਦੀ ਵੀ ਨਹੀਂ ਮੈਂ ਕਿਵੇਂ ਹਾਂ, ਬਹੁਤ ਜਿਆਦਾ ਕੰਮ ਹੈ, ਮੇਰੇ ਕੋਲ ਸਮਾਂ ਨਹੀ ਹੈ ਸੋਚਣ ਲਈ। ਹੁਣ ਜਦੋਂ ਕਿ ਤੁਸੀਂ ਮੈਨੂੰ ਪੁਛਿਆ ਹੈ, ਹੋਹੋ ਸਕਦਾ ਥੋੜੀ ਜਿਹੀ ਨਾ ਖੁਸ਼ ਹਾਂ ਇਸ ਸੰਸਾਰ ਨਾਲ। ਹ ਹੋ ਇਹ ਬਹੁਤ ਹੀ ਮਾਯੂਸੀ ਹੈ, ਮਾਯੂਸੀ। (ਹਾਂਜੀ, ਸਤਿਗੁਰੂ ਜੀ।) ਮੈਨੂੰ ਦਸਿਆ ਗਿਆ ਹੈ ਕਿ ਤੁਹਾਡੇ ਕੋਲ ਸਵਾਲ ਹਨ। ਸੋ, ਮੈਂ (ਹਾਂਜੀ, ਸਤਿਗੁਰੂ ਜੀ।) ਇਥੇ ਮੌਜ਼ੂਦ ਹਾਂ ਤੁਹਾਡੇ ਲਈ।

(ਸਤਿਗੁਰੂ ਜੀ, ਪਿਛੇ ਜਿਹੇ ਯੂਐਸ ਕਾਂਗਰੇਸ ਨੇ ਪ੍ਰਮਾਣਿਤ ਕੀਤਾ ਚੋਣਾਂ ਦੇ ਨਤੀਜਿਆਂ ਨੂੰ ਜੋ ਬਾਈਡਨ ਜੇਤੂ ਵਜੋਂ ਰਾਸ਼ਟਰਪਤੀ ਚੋਣ ਦਾ। ਕੀ ਸਤਿਗੁਰੂ ਜੀ ਕ੍ਰਿਪਾ ਕਰਕੇ ਬਿਆਨ ਕਰ ਸਕਦੇ ਹੋ ਕਿਉਂ ਇਹ ਵਾਪਰ‌ਿਆ ਭਾਵੇਂ ਕਿ ਰਾਸ਼ਟਰਪਤੀ ਡੌਨਲਡ ਟਰੰਪ ਸਵਰਗ ਵਲੋਂ ਨਿਯੁਕਤ ਕੀਤਾ ਗਿਆ ਸੀ?)

ਤੁਸੀਂ ਮੈਨੂੰ ਇਕ ਸਵਾਲ ਪੁਛਿਆ ਸੀ ਚੋਣਾਂ ਦੇ ਨਤੀਜ਼ੇ ਬਾਰੇ। (ਹਾਂਜੀ।) ਇਹ ਕਰਮ ਹਨ। (ਹਾਂਜੀ, ਸਤਿਗੁਰੂ ਜੀ।) ਅਮਰੀਕਨ, ਤੁਸੀਂ ਜਾਣਦੇ ਹੋ, ਬਹੁਤ ਹੀ ਜਿਆਦਾ ਭਾਰੇ ਕਰਮ ਹਨ... ਅਮਰੀਕਨ, ਅਮਰੀਕਾ ਸਯੁੰਕਤ ਰਾਜ਼ਾਾਂ ਦਾ, ਭਾਵੇਂ ਇਹ ਇਕ ਮਹਾਨ ਦੇਸ਼ ਹੈ, ਇਕ ਉਤਮ ਦੇਸ਼ ਹੈ ਸੰਸਾਰ ਵਿਚ, ਪਰ ਇਹਦੇ ਕੋਲ ਬਹੁਤ ਜਿਆਦਾ ਕਰਮ ਹਨ। (ਹਾਂਜੀ, ਸਤਿਗੁਰੂ ਜੀ।) ਅਮਰੀਕਨ ਲੋਕ ਬਹੁਤ ਜਿਆਦਾ ਮਾਸ ਖਾਂਦੇ ਹਨ, ਬਹੁਤ ਜਿਆਦਾ ਗਾਂ ਦਾ ਮਾਸ ਅਤੇ ਅਜਿਹਾ ਕੁਝ। ਅਤੇ ਕਰਮ ਬਹੁਤ ਮੁਸ਼ਕਲ ਹਨ ਮਿਟਾਉਣੇ ਇਤਨੀ ਜ਼ਲਦੀ ਨਾਲ। (ਹਾਂਜੀ, ਸਤਿਗੁਰੂ ਜੀ।) ਅਤੇ ਨਾਲੇ ਅਮਰੀਕਨ ਲੋਕਾਂ ਨੂੰ ਵਿਦੇਸ਼ ਵਿਚ ਅਤੇ ਹਰ ਜਗਾ ਘਲ‌ਿਆ ਜਾਂਦਾ ਹੈ ਅਨੇਕ ਹੀ ਯੁਧਾਂ ਲੜਨ ਲਈ ਅਤੇ ਅਨੇਕ ਹੀ ਦੇਸ਼ਾਂ ਵਿਚ। ਇਹ ਵੀ ਇਕ ਵਡਾ ਕਰਮ ਹੈ ਤੁਹਾਡੇ ਦੇਸ਼ ਲਈ। (ਹਾਂਜੀ, ਸਤਿਗੁਰੂ ਜੀ।) ਮੈਨੂੰ ਮਾਫ ਕਰਨਾ। ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਤੁਸੀਂ ਜਾਣਦੇ ਹੋ ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਉਹਦੇ ਕਰਕੇ ਇਹਨੇ ਮੇਰੇ ਲਈ ਵੀ ਸਮਸ‌ਿਆ ਪੈਦਾ ਕੀਤੀ ਹੈ। ਇਹ ਨਹੀਂ ਜਿਵੇਂ ਮੈਂ ਸ਼ਿਕਵਾ ਕਰ ਰਹੀ ਹਾਂ, ਮੈਂ ਬਸ ਤੁਹਾਨੂੰ ਦਸ ਰਹੀ ਹਾਂ ਕਿ ਮੈਂ ਸਚਮੁਚ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ। (ਹਾਂਜੀ, ਸਤਿਗੁਰੂ ਜੀ।) (ਤੁਹਾਡਾ ਧੰਵਨਾਦ, ਸਤਿਗੁਰੂ ਜੀ।) ਸਮਸਿਆ ਅੰਦਰ, ਬਾਹਰ ਅਤੇ ਅਨੇਕ ਹੀ ਹੋਰ ਚੀਜ਼ਾਂ ਪਰ ਕੋਈ ਗਲ ਨਹੀਂ। ਇਹ ਨਹੀਂ ਟਾਲ‌ਿਆ ਜਾ ਸਕਦਾ। ਜੇਕਰ ਤੁਸੀਂ ਕਿਸੇ ਵਿਆਕਤੀ ਜਾਂ ਕਿਸੇ ਦੇਸ਼ ਦੀ ਸਹਾਇਤਾ ਕਰਦੇ ਹੋ, ਜਾਂ ਕੁਝ ਲੋਕਾਂ ਦੀ, ਤੁਹਾਨੂੰ ਜ਼ਰੂਰ ਹੀ ਕੁਝ ਕਰਮ ਮਿਲਣਗੇ ਉਨਾਂ ਤੋਂ। ਸੋ ਇਹ ਟਾਲਣਯੋਗ ਨਹੀਂ ਹੈ। ਅਤੇ ਘਟੋ ਘਟ (ਰਾਸ਼ਟਰਪਤੀ ਟਰੰਪ) ਉਹ ਇਕ ਅਵਧੀ ਲਈ ਰਿਹਾ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਉਹ ਯੋਗ ਸੀ ਕੁਝ ਆਪਣਾ ਕੰਮ ਕਰਨ ਲਈ। ਹੁਣ ਤਕ। (ਹਾਂਜੀ।) ਅਨੇਕ ਹੀ ਉਹਦੇ ਕੰਮ।

ਉਹਨੇ ਹੋਰ ਬਹੁਤ ਕਰਨਾ ਸੀ, ਬਹੁਤ ਹੋਰ। ਦੂਸਰੀ ਅਵਧੀ, ਉਹਨੇ ਹੋਰ ਧਕੇਲਣਾ ਸੀ, ਹੋਰ ਅਤੇ ਹੋਰ ਚੰਗੇ ਮੁਦਿਆਂ ਨੂੰ ਅਤੇ ਸਚਮੁਚ ਮੁੜ ਠੀਕ ਕਰਨਾ ਸੀ ਦੇਸ਼ ਦਾ ਸਿਸਟਮ ਅਤੇ ਸਚਮੁਚ ਵਧੇਰੇ ਸ਼ਾਂਤੀ ਅਤੇ ਖੁਸ਼ਹਾਲੀ ਲਿਆਉਣੀ ਸੀ ਸਯੁੰਕਤ ਰਾਜ਼ ਅਮਰੀਕਾ ਦੇ ਲੋਕਾਂ ਲਈ। ਪਰ, ਬਦਕਿਸਮਤੀ ਨਾਲ, ਦੂਸਰਾ ਪਖ, ਵਿਰੋਧੀ ਪਖ ਪ੍ਰਭੂ ਦਾ, (ਹਾਂਜੀ।) ਉਹਨਾਂ ਨੇ ਬਹੁਤ ਚੰਗੀ ਤਰਾਂ ਤਿਆਰੀ ਕੀਤੀ। (ਹਾਂਜੀ, ਸਤਿਗੁਰੂ ਜੀ।) ਅਤੇ ਕੋਈ ਨਹੀਂ ਉਨਾਂ ਨੂੰ ਪਕੜ ਸਕਦਾ ਹੁਣ। ਮੈਂ ਤੁਹਾਨੂੰ ਦਸਿਆ ਹੈ ਪਹਿਲਾਂ, ਇਹ ਮੁਸ਼ਕਲ ਹੈ ਸਾਬਤ ਕਰਨੀ ਕੁਝ ਚੀਜ਼। ਕੀ ਮੈਂ ਨਹੀਂ ਕਿਹਾ? (ਹਾਂਜੀ, ਸਤਿਗੁਰੂ ਜੀ।) ਮੇਰਾ ਭਾਵ ਹੈ ਹੋਰਨਾਂ ਕਾਂਨਫਰੰਸਾਂ ਵਿਚੋਂ ਇਕ ਵਿਚ ਹੋ ਸਕਦਾ। ਭਾਵੇਂ ਜੇਕਰ ਇਹ ਧੋਖਾ ਵਾਲਾ ਸੀ ਜਾਂ ਇਹ ਰਿਗ ਕੀਤਾ ਗਿਆ, ਜਾਂ ਇਹ ਧੋਖਾ ਕੀਤਾ ਗਿਆ, ਤੁਸੀਂ ਕਦੇ ਨਹੀਂ ਪਤਾ ਕਰ ਸਕਦੇ। (ਹਾਂਜੀ, ਸਤਿਗੁਰੂ ਜੀ।) (ਹਾਂਜੀ।) ਇਹ ਬਹੁਤ ਹੀ ਚੰਗੀ ਤਰਾਂ ਪ੍ਰਬੰਧ ਅਤੇ ਤਿਆਰ ਕੀਤਾ ਗਿਆ ।

ਮੈਂ ਤੁਹਾਨੂੰ ਦਸ‌ਿਆ ਹੈ, ਇਹ ਕਿਸੇ ਦੀ ਗਲਤੀ ਨਹੀਂ ਹੈ। ਇਹ ਦਾਨਵ ਹਨ। (ਹਾਂਜੀ, ਸਤਿਗੁਰੂ ਜੀ।) ਉਹ ਲਟਕਦੇ ਹਨ ਅਨੇਕ ਹੀ ਲੋਕਾਂ ਦੇ ਆਸ ਪਾਸ। ਅਤੇ ਉਹ ਧਕੇਲਦੇ ਹਨ ਉਨਾਂ ਨੂੰ ਗਲਤ ਚੀਜ਼ਾਂ ਕਰਨ ਲਈ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਹਰ ਇਕ ਇਹ ਜਾਣਦਾ ਹੈ। ਇਥੋਂ ਤਕ ਜੇਕਰ ਸਾਬਤ ਨਾ ਕੀਤਾ ਜਾਵੇ, ਪਰ ਮੇਰੇ ਖਿਆਲ ਵਿਚ ਹਰ ਇਕ ਇਹ ਜਾਣਦਾ ਹੈ। (ਹਾਂਜੀ, ਸਤਿਗੁਰੂ ਜੀ।) ਮੈਂ ਜਾਣਦੀ ਹਾਂ ਕਿਵੇਂ ਵੀ। (ਹਾਂਜੀ, ਸਤਿਗੁਰੂ ਜੀ, ਤੁਹਾਡਾ ਧੰਨਵਾਦ।) ਪਰ ਕੀ ਕਰੀਏ ਕਰਮਾਂ ਨਾਲ ਜੋ ਬਹੁਤ ਭਾਰੇ ਹਨ ਅਤੇ ਦਾਨਵ ਇਤਨੇ ਕੇਂਦ੍ਰਿਤ ਹਨ ਬਸ ਉਹਦੇ ਉਤੇ। ਬਸ ਚੋਣਾਂ ਉਤੇ ਅਤੇ ਇਹ ਲੋਕ ਜਿਹੜੇ ਦਾਨਵਾਂ ਨੂੰ ਗ੍ਰਹਿਣ ਕਰਨ ਵਾਲੇ, ਸਮੇਤ ਉਚੇ ਰੁਤਬੇ ਵਾਲੇ ਸਰਕਾਰੀ ਲੋਕ। ਮੈਂ ਬਹੁਤ ਹੀ ਮਾਯੂਸ ਰਹੀ ਹਾਂ ਉਹਦੇ ਬਾਰੇ। (ਹਾਂਜੀ, ਸਤਿਗੁਰੂ ਜੀ।) ਅਤੇ ਸਵਰਗ ਨੇ ਬਹੁਤ ਹੀ ਕੀਤਾ ਹੈ, ਪਰ ਅਜ਼ੇ ਵੀ ਕਰਮ ਲੋਕਾਂ ਦੇ, ਉਥੇ ਲਗਭਗ 300-ਕੁਝ ਮਿਲੀਅਨ ਹਨ ਹੁਣ (ਹਾਂਜੀ, ਸਤਿਗੁਰੂ ਜੀ।) ਅਮਰੀਕਾ ਵਿਚ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਸੋ ਉਹ ਹੈ ਬਹੁਤ ਹੀ; ਇਹ ਬਹੁਤ ਹੈ।

ਅਤੇ ਕੁਝ ਆਤਮਾਵਾਂ ਜਿਨਾਂ ਕੋਲ ਮਾੜੀ ਨੇੜਤਾ ਹੈ ਅਮਰੀਕਨ ਲੋਕਾਂ ਨਾਲ ਮਾਸ ਬਾਰੇ ਅਤੇ ਯੁਧਾਂ ਬਾਰੇ, ਉਹ ਨਹੀਂ ਜਾਣ ਦਿੰਦੇ। (ਹਾਂਜੀ, ਸਤਿਗੁਰੂ ਜੀ।) ਉਨਾਂ ਦੇ ਗੁਸੇ ਕਰਕੇ, ਉਨਾਂ ਦੀ ਨਫਰਤ, ਸਭ ਉਨਾਂ ਦੇ ਫਰਿਸ਼ਤੇ ਵਾਲਾ ਪਖ ਉਨਾਂ ਦੀਆਂ ਆਤਮਾਵਾਂ ਦੇ ਨੂੰ ਹਾਵੀ ਕੀਤਾ ਹੈ, ਸੋ ਉਹ ਨਹੀਂ ਛਡਣਾ ਚਾਹੁੰਦੇ, ਉਹ ਬਦਲਾ ਲੈਣਾ ਚਾਹੁੰਦੇ ਹਨ। (ਹਾਂਜੀ, ਸਤਿਗੁਰੂ ਜੀ।) ਉਹ ਸਚਮੁਚ ਅਮਰੀਕਾ ਨੂੰ ਬਰਬਾਦ ਕਰਨਾ ਚਾਹੁੰਦੇ ਹਨ। ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗੀ ਇਹਨੂੰ ਸੁਰਖਿਅਤ ਰਖਣ ਦੀ। (ਤੁਹਾਡਾ ਧੰਵਨਾਦ, ਸਤਿਗੁਰੂ ਜੀ।) ਭਾਵੇਂ ਜੇਕਰ ਸ੍ਰੀ ਮਾਨ ਟਰੰਪ ਰਹੇ ਦਫਤਰ ਵਿਚ, ਬਿਨਾਂਸ਼ਕ, ਇਹ ਬਿਹਤਰ ਹੈ ਰਾਸ਼ਟਰਪਤੀ ਟਰੰਪ ਨਾਲ ਕਿਉਂਕਿ ਉਹਦੀ ਫਰੀਕੁਏਨਸੀ ਵਧੇਰੇ ਉਚੀ ਹੈ। ਮੈਂ ਅਜ਼ੇ ਵੀ ਆਪਣੀ ਕੋਸ਼ਿਸ਼ ਕਰਨੀ ਜ਼ਾਰੀ ਰਖਾਂਗੀ ਅਤੇ ਤੁਹਾਡੇ ਦੇਸ਼ ਲਈ ਪ੍ਰਾਰਥਨਾ ਕਰਾਂਗੀ। (ਤੁਹਾਡਾ ਬਹੁਤ ਹੀ ਧੰਨਵਾਦ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਮੇਰੇ ਕੋਲ ਕੋਈ ਰਾਜ਼ਨੀਤੀ ਸ਼ਕਤੀ ਨਹੀਂ ਹੈ। ਤੁਸੀਂ ਉਹ ਜਾਣਦੇ ਹੋ। ਮੈਂ ਨਿਰਭਰ ਕਰ ਸਕਦੀ ਹਾਂ ਸਵਰਗ ਉਤੇ ਮਦਦ ਕਰਨ ਲਈ।

ਇਥੋਂ ਤਕ ਸਵਰਗ ਨੇ ਮੈਨੂੰ ਕਿਹਾ ਇਹ ਧੋਖਾ ਸੀ। ਇਥੋਂ ਤਕ ਸਵਰਗ ਨੇ ਮੈਨੂੰ ਕਿਹਾ ਸੀ ਕਿ ਟਰੰਪ ਜਿਤਿਆ ਬਹੁਤ ਹੀ ਵਡੀ ਗਿਣਤੀ ਵਿਚ। ਅਤੇ ਮੈਂ ਉਹ ਜਾਣਦੀ ਹਾਂ। ਉਹਦੇ ਕੋਲ ਲਗਭਗ 85 ਮੀਲੀਅਨ ਵੋਟਾਂ ਸੀ ਉਹਦੇ ਲਈ। (ਓਹ।) (ਵਾਓ।) ਇਹ ਸਪਸ਼ਟ ਹੈ। ਮੇਰੇ ਖਿਆਲ ਹਰ ਇਕ ਇਹ ਜਾਣਦਾ ਹੈ। ਕਿਉਂਕਿ ਉਹ ਬਹੁਤ ਉਪਰ ਨੂੰ ਵਧਦਾ ਗਿਆ। ਅਤੇ ਹਰ ਇਕ ਪਸੰਦ ਕਰਦਾ ਜੋ ਉਹ ਕਰ ਰਿਹਾ ਸੀ। (ਹਾਂਜੀ, ਸਤਿਗੁਰੂ ਜੀ।) ਉਲਟੇ ਪਾਸੇ, ਦੂਸਰਾ ਪਖ, ਮੈਨੂੰ ਮਾਫ ਕਰਨਾ ਜੇਕਰ ਮੈਂ ਸ੍ਰੀ ਮਾਨ ਬਾਈਡਨ ਨੂੰ ਨਾਰਾਜ਼ ਕਰਦੀ ਹਾਂ, ਪਰ ਉਹ ਦੋ ਵਾਰ ਪਹਿਲੇ ਰਾਸ਼ਟਰਪਤੀ ਬਣਨ ਲਈ ਕੋਸ਼ਿਸ਼ ਕਰਦਾ ਰਿਹਾ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਉਹ ਕਿਸੇ ਜਗਾ ਨਹੀਂ ਪਹੁੰਚਿਆ। ਕਦੇ ਕਿਸੇ ਜਗਾ ਨਹੀਂ ਅਪੜਿਆ। ਅਤੇ ਹੁਣ ਇਹ ਤੀਸਰੀ ਵਾਰ ਹੈ, ਅਚਾਨਕ ਉਹਦੀਆਂ ਵੋਟਾਂ 80 ਮਿਲੀਅਨ ਤਕ ਹੋ ਗਈਆਂ। (ਹਾਂਜੀ, ਸਤਿਗੁਰੂ ਜੀ।) ਬਹੁਤਾ ਨਹੀਂ ਕੀਤਾ ਇਨਾਂ ਸਾਰੇ ਸਾਲਾਂ ਦੌਰਾਨ ਦਫਤਰ ਵਿਚ, 40 ਕੁਝ ਸਾਲਾਂ ਵਿਚ, 47 ਜਾਂ 48 ਸਾਲਾਂ ਦੌਰਾਨ। ਉਹਦਾ ਰਾਜ਼ਨੀਤੀ ਪੇਸ਼ਾ 80 ਕੁਝ ਸਾਲਾਂ ਤਕ ਰਿਹਾ, ਉਹਦੀ ਸਾਰੀ ਜਿੰਦਗੀ ਤਕ, ਘਟੋ ਘਟ 78 ਸਾਲਾਂ ਤਕ । ਮੈਂ ਨਹੀਂ ਸੁਣਿਆ ਕਿ ਉਹਨੇ ਬਹੁਤਾ ਕੁਝ ਕੀਤਾ। (ਹਾਂਜੀ, ਸਤਿਗੁਰੂ ਜੀ।) ਜਿਵੇਂ ਹਰ ਇਕ ਹੋਰ ਦੇ ਵਾਂਗ, ਸਾਧਾਰਨ ਸੈਨਟ ਵਿਚ, ਅਤੇ ਅਚਾਨਕ ਉਹ ਬਾਹਰ ਆਇਆ ਇਕ ਤੀਸਰੀ ਵਾਰ, ਦੋ ਵਾਰ, ਕੁਝ ਨਹੀਂ। ਕਿਤੇ ਨਹੀਂ ਗਿਆ। ਤੀਸਰੀ ਵਾਰ, ਬਾਹਰ ਆਇਆ, 80 ਮਿਲੀਅਨ ਵੋਟਾਂ। ਕੋਈ ਨਹੀਂ ਇਹ ਮੰਨ ਸਕੇਗਾ। ਤੁਸੀਂ ਦੇਖਿਆ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਸੋ ਬਿਨਾਂਸ਼ਕ ਸਮੁਚਾ ਸੰਸਾਰ ਇਹ ਜਾਣਦਾ ਹੈ। ਉਸੇ ਕਰਕੇ ਕੋਈ ਵੀ ਜਿਸ ਦੇ ਕੋਲ ਕੁਝ ਸੂਝ ਬੂਝ ਹੈ ਅੰਦਾਜ਼ਾ ਲਾ ਸਕਦਾ ਹੈ। (ਹਾਂਜੀ, ਸਤਿਗੁਰੂ ਜੀ।) ਕੋਈ ਲੋੜ ਨਹੀਂ ਸਵਰਗ ਨੂੰ ਤੁਹਾਨੂੰ ਜਾਂ ਮੈਨੂੰ ਦਸਣ ਦੀ। ਮੈਂ ਆਪ, ਭਾਵੇਂ ਮੈਂ ਬਹੁਤੀ ਰਾਜ਼ਨੀਤਿਕ ਤੌਰ ਤੇ ਉਲਝੀ ਨਹੀਂ ਹਾਂ ਜਾਂ ਦਿਲਚਸਪੀ ਨਹੀਂ ਰਖਦੀ, ਬਸ ਇਕ ਜ਼ਲਦੀ ਨਾਲ ਹਿਸਾਬ ਲਾਉਣ ਨਾਲ, ਫਿਰ ਤੁਸੀਂ ਸਮਝ ਜਾਵੋਂਗੇ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਸੋ, ਮੈਨੂੰ ਬਹੁਤ ਹੀ ਅਫਸੋਸ ਹੈ ਰਾਸ਼ਟਰਪਤੀ ਟਰੰਪ ਲਈ ਅਤੇ ਅਮਰੀਕਾ ਲਈ। ਫਿਰ ਵੀ, ਮੈਂ ਤੁਹਾਨੂੰ ਦਸ‌ਿਆ ਹੈ, ਇਹ ਕਿਸੇ ਦੀ ਗਲਤੀ ਨਹੀਂ ਹੈ। ਭਾਵੇਂ ਜੇਕਰ ਇਹ ਧੋਖਾ ਹੈ, ਇਹ ਹੈ ਬਸ ਦਾਨਵਾਂ ਦਾ ਕੰਮ ਅਤੇ ਲੋਕਾਂ ਦੇ ਕਰਮਾਂ ਕਰਕੇ ਜੋ ਇਜ਼ਾਜ਼ਤ ਦਿੰਦੇ ਹਨ ਇਹ ਵਾਪਰਨ ਲਈ। (ਹਾਂਜੀ, ਸਤਿਗੁਰੂ ਜੀ।) ਕੀ ਮੈਂ ਜਵਾਬ ਦਿਤਾ ਹੈ ਤੁਹਾਡੇ ਸਵਾਲ ਦਾ ਚੰਗੀ ਤਰਾਂ? (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਜੇਕਰ ਕੋਈ ਚੀਜ਼ ਸਪਸ਼ਟ ਨਹੀਂ ਹੈ, ਤੁਸੀ ਮੈਨੂੰ ਪੁਛ ਸਕਦੇ ਹੋ। (ਹਾਂਜੀ, ਸਤਿਗੁਰੂ ਜੀ।)

(ਸਤਿਗੁਰੂ ਜੀ, ਪ੍ਰਮਾਣੀਕਰਨ ਦੀ ਕ੍ਰਿਆ ਦੌਰਾਨ, ਅਨੇਕ ਹੀ ਸਮਰਥਕ ਰਾਸ਼ਟਰਪਤੀ ਟਰੰਪ ਦੇ ਉਨਾਂ ਨੇ ਵਿਦਰੋਹ ਅਤੇ ਹਮਲਾ ਕੀਤਾ ਕੈਪੀਟਲ ਇਮਾਰਤ ਉਤੇ। ਕਿਉਂ ਉਹਦੇ ਸਮਰਥਕ ਉਹ ਕਰਨਗੇ?)

ਓਹ, ਉਹ ਬਹੁਤ ਹੀ ਗੁਸੇ ਹਨ। ਕਿ ਨਹੀਂ? (ਹਾਂਜੀ।) ਉਹ ਕੋਸ਼ਿਸ਼ ਕਰਦੇ ਰਹੇ ਹਨ ਇਹ ਹੋਰ ਤਰੀਕਿਆਂ ਵਿਚ ਕਰਨ ਲਈ ਜਿਵੇਂ ਅਦਾਲਤ ਵਿਚ ਜਾ ਕੇ ਅਨੇਕ ਹੀ ਵਾਰ। (ਹਾਂਜੀ।) ਅਤੇ ਅਦਾਲਤ ਹਮੇਸ਼ਾਂ ਉਨਾਂ ਨੂੰ ਰਦ ਕਰਦੀ ਹੈ। ਜਾਂ ਬਸ ਕੁਝ ਕੁ ਵਾਰੀਂ ਜਿਵੇ ਨਿਸ਼ਾਨੀ ਵਜੋਂ ਅਤੇ ਨਹੀਂ ਸਚਮੁਚ ਕੁਝ ਕਰਨਾ ਚਾਹ‌ਿਆ ਸਾਫ ਕਰਨ ਲਈ ਅਨਿਆਂ, ਬੇਇਨਸਾਫੀ ਨੂੰ। (ਹਾਂਜੀ, ਸਤਿਗੁਰੂ ਜੀ।) ਉਨਾਂ ਨੂੰ ਚਾਹੀਦਾ ਸੀ ਕਿਉਂਕਿ ਜੇਕਰ ਦੂਸਰੀ ਪਾਰਟੀ ਨੇ ਕੁਝ ਚੀਜ਼ ਗਲਤ ਨਾ ਕੀਤੀ ਹੁੰਦੀ, ਉਨਾਂ ਨੂੰ ਡਰਨ ਦੀ ਨਹੀਂ ਲੋੜ। (ਹਾਂਜੀ, ਸਤਿਗੁਰੂ ਜੀ।) ਉਨਾਂ ਨੇ ਨਹੀਂ ਇਤਨੀ ਸਖਤ ਕੋਸ਼ਿਸ਼ ਕਰਨੀ ਸੀ ਇਹਨੂੰ ਨਾਮਨਜ਼ੂਰ ਕਰਨ ਦੀ ਜਾਂ ਇਹ ਰੋਕਣ ਦੀ ਭਿੰਨ ਭਿੰਨ ਤਰੀਕਿਆਂ ਨਾਲ। ਤੁਸੀਂ ਜਾਣਦੇ ਹੋ, ਹੋ ਸਕਦਾ ਮੇਜ਼ ਦੇ ਥਲੇ ਜਾਂ ਜੋ ਵੀ।

ਤੁਸੀਂ ਜਾਣਦੇ ਹੋ ਰਾਜ਼ਨੀਤੀ। ਮੈਂ ਸਚਮੁਚ ਅਕ ਗਈ ਹਾਂ। ਮੈਂ ਸਚਮੁਚ ਮਾਯੂਸ ਹਾਂ ਗਲ ਕਰਦੀ ਹੋਈ ਰਾਜ਼ਨੀਤੀ ਬਾਰੇ, ਪਰ ਕੀ ਕਰੀਏ? ਅਸੀ ਰਹਿ ਰਹੇ ਹਾਂ ਇਸ ਸੰਸਾਰ ਵਿਚ। ਸਾਨੂੰ ਮਦਦ ਕਰਨੀ ਚਾਹੀਦੀ ਹੈ ਜੋ ਅਸੀਂ ਕਰ ਸਕਦੇ ਹਾਂ। (ਹਾਂਜੀ, ਸਤਿਗੁਰੂ ਜੀ।) ਇਥੋਂ ਤਕ ਬਗੈਰ ਰਾਜ਼ਨੀਤਿਕ ਅੰਤਰ ਪ੍ਰੇਰਨਾ ਦੇ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਇਹ ਸਭ ਨੂੰ ਇਕਠੀ ਲਟਕਾਉਂਦੀ ਹੈ, ਸਮੁਚੀ ਵਿਸ਼ਵ ਦੀ ਆਬਾਦੀ। (ਹਾਂਜੀ।) ਉਹ ਸਾਰੇ ਜੁੜੇ ਹੋਏ ਹਨ ਇਕ ਦੂਸਰੇ ਨਾਲ। (ਹਾਂਜੀ, ਸਤਿਗੁਰੂ ਜੀ।) ਸਾਰੇ ਦੇਸ਼ ਇਕਠੇ ਜੁੜੇ ਹੋਏ ਹਨ। ਭਾਵੇਂ ਲੋਕ ਇਹ ਨਹੀਂ ਸਮਝਦੇ, ਪਰ ਅਸੀਂ ਇਕ ਦੂਸਰੇ ਉਤੇ ਨਿਰਭਰ ਹਾਂ ਭੋਜ਼ਨ ਲਈ, ਸੁਰਖਿਆ ਲਈ, ਅਨੇਕ ਹੀ ਚੀਜ਼ਾਂ ਲਈ ਜੋ ਲੋੜੀਂਦੀਆਂ ਹਨ ਇਸ ਸੰਸਾਰ ਵਿਚ। ਉਸਾਰਨ ਲਈ ਜਾਂ ਦੋਸਤੀ ਲਈ, ਮਾਨਵਤਾ ਦੀ ਕੋਨੈਕਟਡਨੇਸ ਲਈ। ਹਰ ਚੀਜ਼। ਅਤੇ ਰਾਜ਼ਨੀਤੀ ਵੀ। (ਹਾਂਜੀ, ਸਤਿਗੁਰੂ ਜੀ।) ਸੋ ਭਾਵੇਂ ਜੇਕਰ ਤੁਸੀਂ ਇਸ ਸੰਸਾਰ ਵਿਚ ਜਿਉਂਦੇ ਹੋ ਇਕ ਰੂਹਾਨੀ ਅਭਿਆਸੀ ਵਜੋਂ, ਇਹ ਨਾਟਾਲਣਯੋਗ ਹੈ, ਤੁਹਾਨੂੰ ਕਦੇ ਕਦਾਂਈ ਜ਼ਰੂਰੀ ਹੈ ਇਹ ਰਾਜ਼ਨੀਤੀ ਨਾਲ ਬਿਆਨ ਕਰਨਾ। (ਹਾਂਜੀ, ਸਤਿਗੁਰੂ ਜੀ।) ਭਾਵੇਂ ਕੋਈ ਰੂਹਾਨੀ ਅਭਿਆਸੀ ਸਚਮੁਚ ਪਸੰਦ ਕਰਦਾ ਕੋਈ ਚੀਜ਼ ਰਾਜ਼ਨੀਤੀ ਵਾਲੀ। (ਹਾਂਜੀ, ਸਤਿਗੁਰੂ ਜੀ।) ਇਹ ਬਹੁਤ ਹੀ ਡਰਾਉਣੀ ਹੈ, ਅਤੇ ਇਹ ਬਹੁਤ ਗੁੰਝਲਦਾਰ ਹੈ। ਮੈਂ ਵੀ ਪੜਦੀ ਹਾਂ ਖਬਰਾਂ ਜਿਸ ਬਾਰੇ ਤੁਸੀਂ ਮੈਨੂੰ ਪੁਛਿਆ, ਇਸ ਸਵਾਲ ਦੇ ਸੰਬੰਧ ਵਿਚ। ਮੈਂ ਇਹਦੇ ਵਿਚੋਂ ਕੁਝ ਦੇਖਿਆ ਹੈ, ਅਤੇ ਮੈਂ ਸੋਚ‌ਿਆ, "ਮੇਰੇ ਰਬਾ, ਕਿਤਨਾ ਡਰਾਉਣਾ ਹੈ।" ਕਿਤਨਾ ਡਰਾਉਣਾ ਹੈ ਅਤੇ ਕਿਤਨਾ ਅਸੰਭਵ ਹੈ ਇਥੋਂ ਤਕ ਕੋਈ ਰਾਸ਼ਟਰਪਤੀ ਬਣਨਾ ਜਾਂ ਇਕ ਚੰਗਾ ਰਾਸ਼ਟਰਪਤੀ ਬਣਨਾ!

ਇਕ ਮਾੜਾ ਰਾਸ਼ਟਰਪਤੀ ਬਹੁਤ ਗੁੰਝਲਦਾਰ ਨਹੀਂ ਹੈ। ਬਸ ਸਾਰ‌ਿਆਂ ਨੂੰ ਬੰਦ ਕਰੋ, ਉਨਾਂ ਨੂੰ ਕੈਦ ਕਰੋ, ਜਾਂ ਜੋ ਵੀ। ਧਮਕੀ ਦੇਵੋ ਉਨਾਂ ਨੂੰ। ਅਤੇ ਫਿਰ ਹਰ ਇਕ ਬਸ ਹੌਂਸਲਾ ਨਹੀਂ ਕਰੇਗਾ। ਪਰ ਇਕ ਚੰਗੇ ਰਾਸ਼ਟਰਪਤੀ ਹੋਣਾ, ਇਹ ਮੁਸ਼ਕਲ ਹੈ। (ਹਾਂਜੀ, ਸਤਿਗੁਰੂ ਜੀ।) ਬਸ ਉਵੇਂ ਜਿਵੇਂ ਇਕ ਚੰਗਾ ਅਭਿਆਸੀ। ਜੇਕਰ ਤੁਸੀਂ ਚੁਪ ਚਾਪ ਇਹ ਕਰਦੇ ਹੋ ਘਰੇ, ਆਪਣੇ ਆਪ ਇਹ ਕਰਦੇ ਹੋ, ਰੂਹਾਨੀ ਤੌਰ ਤੇ ਆਪਣੇ ਆਪ ਅਭਿਆਸ ਕਰਦੇ ਹੋ, ਕੋਈ ਨਹੀਂ ਤੁਹਾਨੂੰ ਬਹੁਤਾ ਤੰਗ ਕਰਦਾ। ਪਰ ਜੇਕਰ ਤੁਸੀਂ ਬਣਦੇ ਹੋ ਜਿਵੇਂ ਇਕ ਮੁਖ ਵਿਆਕਤੀ, ਜਿਵੇਂ ਇਕ ਸਤਿਗੁਰੂ ਜਾਂ ਕੁਝ ਚੀਜ਼, ਫਿਰ, ਓਹ ਮੇਰੇ ਰਬਾ, ਬਹੁਤ ਸਾਰੇ ਹਮਲੇ। ਇਹ ਕੁਝ ਚੀਜ਼ ਨਵੀਂ ਨਹੀਂ ਹੈ ਮੇਰੇ ਲਈ ਆਪਣੀ ਨਿਜ਼ੀ ਜਿੰਦਗੀ ਵਿਚ। ਮੈਂ ਅਨੁਭਵ ਕਰਦੀ ਹਾਂ ਅਨੇਕ ਹੀ ਉਤਰਾ ਚੜਾ, ਸਮਾਨ ਜਿਵੇਂ ਰਾਜ਼ਨੀਤੀ ਖੇਤਰ ਵਿਚ। ਬਿਨਾਂਸ਼ਕ, ਭਿੰਨ, ਪਰ ਸਮਾਨ। ਸਮਾਨ ਹੀ ਇਕ ਤਰਾਂ, ਕਿ ਲੋਕੀਂ ਤੁਹਾਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਨ, ਕੋਸ਼ਿਸ਼ ਕਰਦੇ ਤੁਹਾਡਾ ਨਾਂ ਬਦਨਾਮ ਕਰਨ ਦੀ, ਅਤੇ ਕੋਸ਼ਿਸ਼ ਕਰਦੇ ਤੁਹਾਨੂੰ ਦੋਸ਼ ਦੇਣ ਦੀ ਐਵੇਂ ਹੀ ਬਿਨਾਂ ਮਤਲਬ, ਜਾਂ ਕਿਸੇ ਚੀਜ਼ ਤੋਂ ਵੀ ਨਹੀਂ। ਸਭ ਕਿਸਮ ਦੇ ਮਾੜੇ ਨਾਂ ਅਤੇ ਸਭ ਕਿਸਮ ਦੀਆਂ ਰੁਕਾਵਟਾਂ ਤੁਹਾਡੇ ਰਾਹ ਵਿਚ ਵਿਚ ਹੋਣਗੀਆਂ। ਉਹ ਹੈ ਕੀਮਤ ਅਦਾ ਕਰਨੀ ਪਵੇਗੀ ਜੇਕਰ ਤੁਸੀਂ ਚਾਹੁੰਦੇ ਹੋ ਸੰਸਾਰ ਦੀ ਮਦਦ ਕਰਨੀ, ਕਿਉਂਕਿ ਸੰਸਾਰ ਭਰਿਆ ਹੋਇਆ ਹੈ ਕਰਮਾਂ ਨਾਲ। (ਹਾਂਜੀ, ਸਤਿਗੁਰੂ ਜੀ।) ਬਹੁਤ ਹੀ ਘਟ ਉਨਾਂ ਦੀ ਮਦਦ ਕਰ ਸਕਦਾ ਹੈ ਬਿਲਕੁਲ ਹੀ। ਦਰਅਸਲ ਵਿਚ ਜਿਵੇਂ ਸੀਤੀਗਰਬਾ ਸੂਤਰ ਕਹਿੰਦਾ ਹੈ ਕਿ ਹਰ ਇਕ ਛੋਟੀ ਚੀਜ਼ ਤੁਸੀਂ ਕਰਦੇ ਹੋ, ਹਰ ਇਕ ਛੋਟਾ ਜਿਹਾ ਖਿਆਲ ਤੁਹਾਡੇ ਮਨ ਵਿਚ, ਸਭ ਕਰਮ ਸਿਰਜ਼ਦਾ ਹੈ। ਤੁਸੀਂ ਜਾਣਦੇ ਹੋ ਉਹ? (ਹਾਂਜੀ, ਸਤਿਗੁਰੂ ਜੀ।) ਵਡੇ ਕਰਮਾਂ ਦੀ ਗਲ ਤਾਂ ਪਾਸੇ ਰਹੀ ਜਿਵੇਂ ਮਨੁਖਾਂ ਨੂੰ ਮਾਰਨਾ ਅਤੇ ਜਾਨਵਰਾਂ ਨੂੰ ਮਾਰਨਾ। (ਹਾਂਜੀ, ਸਤਿਗੁਰੂ ਜੀ।) ਅਤੇ ਤੁਸੀਂ ਦੇਖ ਸਕਦੇ ਹੋ...

ਅਸਲ ਵਿਚ, ਸ੍ਰੀ ਮਾਨ ਰਸ਼ਟਰਪਤੀ ਦੇ ਸਾਰ‌ਿਆਂ ਸਮਰਥਕਾਂ ਨੇ ਉਹ ਨਹੀਂ ਕੀਤਾ। ਬਸ ਕਈਆਂ ਨੇ ਉਨਾਂ ਵਿਚੋਂ। (ਹਾਂਜੀ, ਸਤਿਗੁਰੂ ਜੀ।) ਮੈਂ ਖਬਰਾਂ ਪੜੀਆਂ ਕਿ 90 ਪ੍ਰਤਿਸ਼ਤ ਉਨਾਂ ਵਿਚੋਂ ਬਸ ਸ਼ਾਂਤ ਰਹੇ ਅਤੇ ਚੁਪ ਬਾਹਰ। ਕੇਵਲ ਉਨਾਂ ਵਿਚੋਂ ਕਈ ਗਏ ਅੰਦਰ। (ਹਾਂਜੀ, ਸਤਿਗੁਰੂ ਜੀ।) ਹੋ ਸਕਦਾ ਇਕ ਦਰਜ਼ਨ। ਪਰ ਬਿਨਾਂਸ਼ਕ, ਤੁਸੀਂ ਸਮਝਦੇ ਹੋ ਇਕ ਹਰ ਇਕ ਸਮੂਹ ਵਿਚ ਉਥੇ ਮੌਜ਼ੂਦ ਹੁੰਦੇ ਹਨ ਕੁਝ ਵਧੇਰੇ ਅਗੇ ਹੋਣ ਵਾਲੇ, (ਹਾਂਜੀ, ਸਤਿਗੁਰੂ ਜੀ।) ਵਧੇਰੇ ਗੁਸੇਖੋਰ। (ਹਾਂਜੀ, ਸਤਿਗੁਰੂ ਜੀ।) ਭਾਵੇਂ ਉਹ ਨਹੀਂ ਚਾਹੁੰਦੇ ਸੀ ਕੋਈ ਚੀਜ਼ ਕਰਨੀ, ਉਨਾਂ ਕੋਲ ਕੋਈ ਹਥਿਆਰ ਨਹੀਂ ਸਨ, ਉਨਾਂ ਕੋਲ ਕੋਈ ਚੀਜ਼ ਨਹੀਂ ਸੀ ਕਿਵੇਂ ਵੀ। ਅਤੇ ਇਕ ਔਰਤ ਨੂੰ ਗੋਲੀ ਨਾਲ ਮਾਰਿਆ ਗਿਆ। ਉਹ ਬੇਹ‌ਥਿਆਰ ਸੀ। ਅਤੇ ਫਿਰ ਹੋ ਸਕਦਾ ਇਕ ਜਾਂ ਦੋਆਂ ਨੇ ਉਨਾਂ ਵਿਚੋਂ ਭੜਕਾਇਆ, ਕ੍ਰੋਧ ਵਿਚ ਉਸ ਪਲ ਵਿਚ, ਇਹ ਸਾਰੀ ਮਾਯੂਸੀ ਤੋਂ ਬਾਅਦ। ਕਿਉਂਕਿ ਕਦੇ ਕਦਾਂਈ ਪਹਿਲਾਂ ਵੀ, ਰਾਸ਼ਟਰਪਤੀ ਟਰੰਪ ਦੇ ਸਮਰਥਕਾਂ ਨੇ, ਉਨਾਂ ਨੇ ਵਿਰੋਧ ਕੀਤਾ, ਪਰ ਉਨਾਂ ਨੇ ਕਦੇ ਕੋਈ ਚੀਜ਼ ਨਹੀਂ ਕੀਤੀ। (ਹਾਂਜੀ, ਸਤਿਗੁਰੂ ਜੀ।)

ਜਿਆਦਾਤਰ ਇਹ ਦੂਸਰਾ ਪਖ ਹੈ। ਜਿਵੇਂ ਬਲੈਕ ਲਾਇਫ ਮੈਟਰਜ਼ ਜਾਂ ਐਨਟੀਫਾ। (ਹਾਂਜੀ, ਸਤਿਗੁਰੂ ਜੀ।) ਅਤੇ ਹੋ ਸਕਦਾ ਕੁਝ ਹੋਰ, ਜਿਆਦਾਤਰ ਉਨਾਂ ਵੋਂ। ਉਨਾਂ ਵਿਚੋਂ ਸਾਰੇ ਨਹੀਂ ਉਤੇਜਿਤ ਜਾਂ ਹਿੰਸਕ ਪਰ ਉਨਾਂ ਵਿਚੋਂ ਕਈਆਂ ਨੇ ਉਹ ਕੀਤਾ। (ਹਾਂਜੀ, ਸਤਿਗੁਰੂ ਜੀ।) ਅਤੇ ਉਹ ਹੈ ਜਿਵੇਂ ਸਮੁਚੇ ਗਰੁਪ ਨੂੰ ਇਕ ਬੁਰਾ ਨਾਮ ਮਿਲਦਾ ਹੈ। ਬਸ ਜਿਵੇਂ ਸ੍ਰੀ ਮਾਨ ਰਾਸ਼ਟਰਪਤੀ ਦੇ ਸਮਰਥਕਾਂ ਨੇ ਕੂਝ ਚੀਜ਼ ਕੀਤੀ ਕੈਪੀਟਲ ਇਮਾਰਤ ਵਿਚ ਦੂਸਰੇ ਦਿਨ। (ਹਾਂਜੀ, ਸਤਿਗੁਰੂ ਜੀ।) ਇਹ ਉਸ ਤਰਾਂ ਹੈ।

ਇਹਦੇ ਲਈ ਬਸ ਕੁਝ ਕੋ ਲੋਕਾਂ ਦੀ ਹੀ ਲੋੜ ਹੈ ਉਕਸਾਉਣ ਲਈ ਕੁਝ ਹੋਰਨਾਂ ਨੂੰ ਅਤੇ ਉਹ ਪਿਛੇ ਲਗਦੇ ਹਨ। (ਹਾਂਜੀ, ਸਤਿਗੁਰੂ ਜੀ।) ਭਾਵੇਂ ਸ੍ਰੀ ਮਾਨ ਰਾਸ਼ਟਰਪਤੀ ਨੇ ਕਦੇ ਨਹੀਂ ਆਪਣੇ ਸਮਰਥਕਾਂ ਨੂੰ ਕਿਹਾ ਕੁਝ ਚੀਜ਼ ਕਰਨ ਲਈ। ਉਹਨੇ ਹਮੇਸ਼ਾਂ ਉਨਾਂ ਨੂੰ ਕਿਹਾ ਸ਼ਾਂਤ ਰਹਿਣ ਲਈ। ਉਨਾਂ ਦੀਆਂ ਚਾਲਾਂ ਵਿਚ ਨਾਂ ਫਸਣਾ। ਸ਼ਾਂਤੀ ਬਣਾਈ ਰਖੋ, ਸਾਡੇ ਕੋਲ ਸ਼ਾਂਤੀ ਹੋਣੀ ਜ਼ਰੂਰੀ ਹੈ। ਉਹਨੇ ਕਿਹਾ ਘਰ ਨੂੰ ਚਲੇ ਜਾਵੋ, (ਹਾਂਜੀ, ਸਤਿਗੁਰੂ ਜੀ।) ਘਰ ਨੂੰ ਜਾਵੋ, ਸ਼ਾਂਤੀ ਬਣਾਈ ਰਖੋ, ਉਨਾਂ ਦੇ ਹਥਾਂ ਵਿਚ, ਜਾਲ ਵਿਚ ਨਾਂ ਫਸਣਾ।

ਹੋਰ ਦੇਖੋ
ਸਾਰੇ ਭਾਗ  (1/8)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-19
208 ਦੇਖੇ ਗਏ
2024-12-19
155 ਦੇਖੇ ਗਏ
2024-12-19
141 ਦੇਖੇ ਗਏ
1:57

Eggs Attract Negative Energy

841 ਦੇਖੇ ਗਏ
2024-12-18
841 ਦੇਖੇ ਗਏ
9:46
2024-12-18
326 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ