ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਜੋ ਵੀ ਸਾਡੇ ਅੰਦਰ ਹੈ ਉਹੀ ਬਾਹਰ ਪ੍ਰਗਟ ਹੁੰਦਾ ਹੈ, ਚਾਰ ਹਿਸ‌ਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਕੁਝ ਲੋਕਾਂ ਕੋਲ ਵਿਸ਼ੇਸ਼ ਯੋਗਤਾਵਾਂ ਹਨ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਕੁਝ ਲੋਕੀਂ ਦੇਖ ਸਕਦੇ ਹਨ ਅਤੀਤ ਅਤੇ ਭਵਿਖ ਨੂੰ, ਲੰਮੀ ਦੂਰੀ, ਛੋਟੀ ਦੂਰੀ। ਜਿਵੇਂ ਅਨੇਕ ਹੀ ਸਾਲ, ਜਾਂ ਅਨੇਕ ਦਹਾਕਿਆਂ ਤਕ, ਜਾਂ ਅਨੇਕ ਹੀ ਸੌਆਂ ਹੀ ਸਾਲ ਪਿਛੇ ਅਤੀਤ ਦੇ, ਜਾਂ ਅਨੇਕ ਹੀ ਸੌਆਂ ਹੀ ਸਾਲ ਭਵਿਖ ਵਿਚ ਦੀ। (ਵਾਓ। ਹਾਂਜੀ।) ਕੁਝ ਲੋਕੀਂ ਪੜ ਸਕਦੇ ਹਨ ਤੁਹਾਡੇ ਮਨ ਨੂੰ। ਕੁਝ ਲੋਕੀਂ ਸੁਣ ਸਕਦੇ ਹਨ ਤੁਹਾਡੀ ਕਥਨੀ ਇਥੋਂ ਤਕ ਦੂਰੋਂ ਹੀ।

ਸੋ, ਹੁਣ ਤੁਸੀਂ ਜਾਣਦੇ ਹੋ। ਉਸੇ ਕਰਕੇ ਮੈਂ ਤੁਹਾਨੂੰ ਦਸਿਆ ਸੀ, ਜੇਕਰ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਰਾਸ਼ਟਰਪਤੀ ਟਰੰਪ ਇਕ ਚੰਗਾ ਵਿਆਕਤੀ ਹੈ, ਤੁਹਾਨੂੰ ਮੇਰੇ ਉਤੇ ਵਿਸ਼ਵਾਸ਼ ਕਰਨਾ ਚਾਹੀਦਾ ਹੈ। (ਹਾਂਜੀ, ਸਤਿਗੁਰੂ ਜੀ। ਮੈਂ ਕਰਦੀ ਹਾਂ।) ਅਤੇ ਜੇਕਰ ਤੁਸੀਂ ਪੁਛਦੇ ਹੋ ਸ੍ਰੀ ਮਾਨ ਜੌਨ ਵੌਇਟ ਨੂੰ, ਫਿਰ ਉਹ ਵੀ ਤੁਹਾਨੂੰ ਸਮਾਨ ਹੀ ਕਹੇਗਾ। (ਹਾਂਜੀ।) ਕਿਉਂਕਿ ਉਹਨੇ ਇਹ ਦੇਖ ਲਿਆ ਹੈ। ਤੁਸੀਂ ਦੇਖਿਆ ਹੈ ਮੇਰਾ ਭਾਵ? ( ਹਾਂਜੀ, ਸਤਿਗੁਰੂ ਜੀ। ਇਹ ਸਚਮੁਚ ਇਕ ਹੈਰਾਨੀ ਹੈ ਕਿ ਜੌਨ ਵੌਇਟ ਨੇ ਉਸ ਤਰਾਂ ਗਲ ਕੀਤੀ। ਆਮ ਤੌਰ ਤੇ ਅਮਰੀਕਨ ਨਹੀਂ ਉਸ ਤਰਾਂ ਗਲ ਕਰਦੇ। ) ਹੋ ਸਕਦਾ ਉਹ ਅਮਰੀਕਨ ਨਹੀਂ ਹੈ। ਕੀ ਉਹ ਅਮਰੀਕਨ ਹੈ? ( ਹਾਂਜੀ। ਜਿਥੋਂ ਤਕ ਮੈਂ ਜਾਣਦੀ ਹਾਂ। ) ਉਹ ਇਕ ਐਕਟਰ ਹੈ, ਸੋ ਹੋ ਸਕਦਾ ਉਹ ਅਮਰੀਕਨ ਹੈ, ਜਾਂ ਉਹ ਹਾਲੀਵੂਡ ਵਿਚ ਹੈ, ਠੀਕ ਹੈ? (ਹਾਂਜੀ।) ਠੀਕ ਹੈ। ਕੀ ਕਰੀਏ? ਕੁਝ ਲੋਕਾਂ ਕੋਲ ਵਿਸ਼ੇਸ਼ ਯੋਗਤਾਵਾਂ ਹਨ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਕੁਝ ਲੋਕੀਂ ਦੇਖ ਸਕਦੇ ਹਨ ਅਤੀਤ ਅਤੇ ਭਵਿਖ ਨੂੰ, ਲੰਮੀ ਦੂਰੀ, ਛੋਟੀ ਦੂਰੀ। ਜਿਵੇਂ ਅਨੇਕ ਹੀ ਸਾਲ, ਜਾਂ ਅਨੇਕ ਦਹਾਕਿਆਂ ਤਕ, ਜਾਂ ਅਨੇਕ ਹੀ ਸੌਆਂ ਹੀ ਸਾਲ ਪਿਛੇ ਅਤੀਤ ਦੇ, ਜਾਂ ਅਨੇਕ ਹੀ ਸੌਆਂ ਹੀ ਸਾਲ ਭਵਿਖ ਵਿਚ ਦੀ। (ਵਾਓ। ਹਾਂਜੀ।) ਅਨੇਕ ਜਿਵੇਂ ਨੌਸਟਰਾਡਾਮੇਸ । ਹੈਂਜੀ? (ਹਾਂਜੀ।) ਜਾਂ ਉਹ ਸਾਰੇ ਜੋ ਤੁਸੀਂ ਪ੍ਰਸਾਰਨ ਕਰਦੇ ਹੋ ਪ੍ਰਾਚੀਨ ਭਵਿਖਬਾਣੀਆਂ ਉਤੇ। (ਹਾਂਜੀ, ਸਤਿਗੁਰੂ ਜੀ।) ਕੁਝ ਲੋਕੀਂ ਉਹ ਕਰ ਸਕਦੇ ਹਨ। ਕੁਝ ਲੋਕੀਂ ਪੜ ਸਕਦੇ ਹਨ ਤੁਹਾਡੇ ਮਨ ਨੂੰ। ਕੁਝ ਲੋਕੀਂ ਸੁਣ ਸਕਦੇ ਹਨ ਤੁਹਾਡੀ ਕਥਨੀ ਇਥੋਂ ਤਕ ਦੂਰੋਂ ਹੀ। (ਹਾਂਜੀ।) ਲੋਕਾਂ ਕੋਲ ਭਿੰਨ ਭਿੰਨ ਯੋਗਤਾਵਾਂ ਹਨ।

( ਸਤਿਗੁਰੂ ਜੀ, ਪਰ ਜੇਕਰ ਰਾਸ਼ਟਰਪਤੀ ਟਰੰਪ ਇਕ ਚੰਗਾ ਵਿਆਕਤੀ ਹੈ, ਕਿਉਂ ਇਹ ਸਪਸ਼ਟ ਨਹੀਂ ਹੈ ਕਿ ਉਹ ਜਿਤ‌ਿਆ ਚੋਣਾਂ ਨੂੰ ਅਤੇ ਇਕ ਅਜਿਹੀ ਸਮਸ‌ਿਆ ਵਿਚ ਹੈ ਹੁਣ ਇਸ ਵਕਤ? ) ਮੈਂ ਵੀ ਸਮਾਨ ਸਵਾਲ ਪੁਛਦੀ ਹਾਂ ਤੁਹਾਡੇ ਵਾਂਗ। ਕਰਮ। ਠੀਕ ਹੈ? ਸਵਰਗਾਂ ਨੇ ਮੈਨੂੰ ਦਸਿਆ ਹੈ ਕਿ ਉਹ ਜਿਤ ਗਿਆ ਕਾਫੀ ਲੰਮਾਂ ਸਮਾਂ ਪਹਿਲਾਂ ਅਜ਼ ਤੋਂ। (ਓਹ, ਵਾਓ।) ਪਰ ਬਿਨਾਂਸ਼ਕ, ਮੈਂ ਨਹੀਂ ਚਾਹੁੰਦੀ ਸੀ ਤੁਹਾਨੂੰ ਦਸਣਾ, ਆਮ ਤੌਰ ਤੇ ਮੈਂ ਨਹੀਂ ਚਾਹੁੰਦੀ ਦਸਣਾ। ਮੈਂ ਕੇਵਲ ਉਹਦੀ ਕਿਸਮਤ ਲਈ ਪ੍ਰਾਰਥਨਾ ਕਰਦੀ ਹਾਂ। ਠੀਕ ਹੈ? ( ਹਾਂਜੀ, ਸਤਿਗੁਰੂ ਜੀ। ) ਕਿਉਂਕਿ, ਇਥੋਂ ਤਕ ਭਾਵੇਂ ਜੇਕਰ ਕੈਂਮਪੇਨ ਨੇ ਦਾਅਵਾ ਕੀਤਾ ਹੈ ਉਥੇ ਕੁਝ ਫਰੇਬ ਹੈ, ਇਹ ਬਹੁਤ ਮੁਸ਼ਕਲ ਹੈ ਹੁਣ ਸਾਬਤ ਕਰਨਾ। ਠੀਕ ਹੈ? (ਹਾਂਜੀ।) ਨਾਲੇ ਇਹ ਕੋਈ ਵੀ ਚੀਜ਼ ਹੋ ਸਕਦੀ ਹੈ। ਇਹ ਹੋ ਸਕਦਾ ਹੈ ਆਦਮੀਆਂ ਵਲੋਂ ਬਣਾਈ ਗਈ ਹੋਵੇ, ਇਹ ਵੀ ਹੋ ਸਕਦਾ ਮਸ਼ੀਨਾਂ ਦੀ ਗਲਤੀ। ਠੀਕ ਹੈ? (ਹਾਂਜੀ। ਸਮਝੇ।) ਮਸ਼ੀਨ ਹੈ ਬਸ ਜਿਵੇਂ ਮੇਰਾ ਕੰਪਿਉਟਰ ਵਾਂਗ, ਕਦੇ ਕਦਾਂਈ ਇਹ ਮੇਰੇ ਲਈ ਸਮਸ‌ਿਆ ਪੈਦਾ ਕਰਦਾ ਹੈ ਕਿਉਂਕਿ ਮੈਂ ਇਕ ਮਾਹਰ ਨਹੀਂ ਹਾਂ ਕੰਪਿਉਟਰ ਦੀ। ਹੈਂਜੀ? (ਹਾਂਜੀ, ਸਤਿਗੁਰੂ ਜੀ।) ਇਹ ਹੋ ਸਕਦਾ ਹੈ ਕਿਸੇ ਵਿਆਕਤੀ ਨੇ ਜਿਹੜਾ ਪਰੋਫੈਸ਼ਨਲ ਨਾ ਹੋਵੇ ਜਿਵੇਂ ਮਸ਼ੀਨ ਨੂੰ ਖਰਾਬ ਕਰ ਦਿਤਾ। ਠੀਕ ਹੈ? (ਓਹ, ਅਛਾ। ਹਾਂਜੀ।) ਅਤੇ ਫਿਰ ਬਾਅਦ ਵਿਚ, ਇਹ ਪਹਿਲੇ ਹੀ ਕੀਤਾ ਗਿਆ, ਉਹਨੇ ਇਹ ਮੁੜ ਦਰੁਸਤ ਕਰ ਦਿਤੀ, ਪਰ ਫਿਰ ਸਾਰੀਆਂ ਵੋਟਾਂ ਪਹਿਲੇ ਹੀ ਜਿਵੇਂ ਰਲ ਮਿਲ ਗਈਆਂ। ਮੇਰਾ ਭਾਵ ਹੈ ਰਲ ਮਿਲ ਗਈਆਂ। (ਹਾਂਜੀ, ਸਤਿਗੁਰੂ ਜੀ।) ਠੀਕ ਹੈ। ਸੋ ਮੈਂ ਵੀ ਸੋਚਦੀ ਸੀ, "ਕਿਉਂ?" ਤੁਸੀਂ ਜਾਣਦੇ ਹੋ, ਸਵਰਗ ਨੇ ਮੈਨੂੰ ਕਿਹਾ ਉਸ ਤਰਾਂ ਅਤੇ ਫਿਰ ਇਹ ਇਸ ਤਰਾਂ ਹੈ। ਹੈਂਜੀ? (ਓਹ।)

ਪਰ ਇਹ ਬਸ ਕਰਮ ਹਨ। ਤੁਸੀਂ ਜਾਣਦੇ ਹੋ? (ਹਾਂਜੀ, ਸਤਿਗੁਰੂ ਜੀ।) ਅਤੇ ਕੀ ਕਰੀਏ? ( ਹਾਂਜੀ। ਮੈਂਨੂੰ ਸਚਮੁਚ ਚਿੰਤਾ ਹੈ ਆਪਣੇ ਦੇਸ਼ ਬਾਰੇ ਅਤੇ ਮੈਂ ਜਾਣਦੀ ਹਾਂ ਸਤਿਗੁਰੂ ਜੀ ਨਹੀਂ ਚਾਹੁੰਦੇ ਕੁਝ ਚੀਜ਼ ਕਹਿਣੀ ਸ੍ਰੀ ਮਾਨ ਬਾਈਡਨ ਬਾਰੇ ਪਰ ਕੀ ਸਤਿਗੁਰੂ ਜੀ ਸਾਨੂੰ ਕੁਝ ਹੋਰ ਦਸ ਸਕਦੇ ਹਨ ਰਾਸ਼ਟਰਪਤੀ ਟਰੰਪ ਬਾਰੇ ਕ੍ਰਿਪਾ ਕਰਕੇ? ) ਇਸ ਕਰਕੇ ਨਹੀਂ ਕਿ ਮੈਂ ਨਹੀਂ ਦਸਣਾ ਚਾਹੁੰਦੀ ਪਰ ਜਿਆਦਾਤਰ ਮੈਂ ਨਹੀਂ ਚਾਹੁੰਦੀ ਚੀਜ਼ਾਂ ਦਸਣੀਆਂ ਹੋਰਨਾਂ ਲੋਕਾਂ ਬਾਰੇ ਜਦੋਂ ਇਹ ਸਾਕਾਰਾਤਮਿਕ ਨਾ ਹੋਣ। ਤੁਸੀਂ ਸਮਝਦੇ ਹੋ ਉਹ? (ਹਾਂਜੀ, ਸਮਝੇ, ਸਤਿਗੁਰੂ ਜੀ।) ਇਹ ਨਿਆਂ ਨਹੀਂ ਹੈ ਉਸ ਵਿਆਕਤੀ ਲਈ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਹਰ ਇਕ ਦੇ ਕੋਲ ਇਕ ਮੌਕਾ ਹੈ, ਭਾਵੇਂ ਜੇਕਰ ਉਹ ਮਾੜਾ ਹੋਵੇ। ਚੀਜ਼ਾਂ ਬਦਲਦੀਆਂ ਹਨ, ਲੋਕ ਵੀ ਬਦਲਦੇ ਹਨ। ਠੀਕ ਹੈ । (ਹਾਂਜੀ, ਹਾਂਜੀ।) ਹਰ ਇਕ ਮਿੰਟ, ਕਦੇ ਕਦਾਂਈ ਲੋਕੀਂ ਬਸ ਮੁੜ ਜਾਂਦੇ ਹਨ ਅਤੇ ਬਦਲ ਜਾਂਦੇ ਹਨ ਇਕ ਚੰਗੇ ਵਿਆਕਤੀ ਵਿਚ ਦੀ ਤੁਰੰਤ ਹੀ। ਹੈਂਜੀ? (ਹਾਂਜੀ।) ਦੇਖੋ, ਕੁਝ ਲੋਕ ਬਸ ਜਨਮ ਤੋਂ ਹੀ ਚੰਗੇ ਹਨ। (ਹਾਂਜੀ, ਸਤਿਗੁਰੂ ਜੀ।) ਜਾਂ ਉਨਾਂ ਕੋਲ ਇਕ ਚੰਗਾ ਦਿਲ ਹੈ ਜਾਂ ਇਹ ਪਹਿਲੇ ਹੀ ਉਨਾਂ ਦੀ ਪਤਰੀ ਵਿਚ ਹੈ, ਤਕਦੀਰ ਦੀ ਪਤਰੀ ਵਿਚ। ਕੁਝ ਲੋਕ ਉਸ ਤਰਾਂ ਜਨਮ ਲੈਂਦੇ ਹਨ ਅਤੇ ਕੁਝ ਲੋਕ ਨਹੀਂ ਹਨ। ਠੀਕ ਹੈ? ਕੁਝ ਲੋਕ ਵੀ ਜਨਮ ਲੈਂਦੇ ਹਨ ਚੰਗੇ ਅਤੇ ਫਿਰ ਉਹ ਬਣ ਜਾਂਦੇ ਹਨ ਮਾੜੇ ਮਾੜੇ ਪ੍ਰਭਾਵ ਕਰਕੇ। (ਹਾਂਜੀ।) ਇਸੇ ਕਰਕੇ, ਮੈਂ ਕਦੇ ਨਹੀਂ, ਪਸੰਦ ਕਰਦੀ ਚੀਜ਼ਾਂ ਕਹਿਣੀਆਂ ਬਹੁਤ ਹੀ ਨਿਸ਼ਚਿਤ ਤੌਰ ਤੇ ਕਿਸੇ ਬਾਰੇ ਵੀ। ਠੀਕ ਹੈ? (ਹਾਂਜੀ। ਮੈਂ ਸਮਝਦੀ ਹਾਂ, ਸਤਿਗੁਰੂ ਜੀ।) ਕਿਉਂਕਿ ਲੋਕਾਂ ਕੋਲ ਹਮੇਸ਼ਾਂ ਇਕ ਮੌਕਾ ਹੈ। ਬਸ ਇਕ ਪਲ ਵਿਚ। ਮੈਂ ਵਾਪਸ ਆਉਂਦੀ ਹਾਂ। ਬੰਦ ਨਾ ਕਰਨਾ। (ਠੀਕ ਹੈ, ਸਤਿਗੁਰੂ ਜੀ।) ਪਖਾ ਬਹੁਤ ਰੌਲਾ ਪਾਉਂਦਾ ਸੀ ਸੋ ਮੈਂ ਇਹਨੂੰ ਬੰਦ ਕਰ ਦਿਤਾ ਪਹਿਲੇ ਹੀ। ਸਿਰਦਰਦ ਹੁੰਦੀ ਹੈ, (ਓਹ।) ਬਸ ਥੋੜੀ ਜਿਹੀ। ਚਿੰਤਾ ਨਾ ਕਰੋ। ਮੈਂ ਇਹਨੂੰ ਠੀਕ ਕਰ ਦੇਵਾਂਗੀ। ਚਿੰਤਾ ਨਾ ਕਰੋ। ਅਤੇ ਤੁਸੀਂ ਦੇਖੋ, ਸੋ ਇਹ ਨਹੀਂ ਹੈ ਜਿਵੇਂ ਮੈਂ ਚਾਹੁੰਦੀ ਹਾਂ ਕੁਝ ਚੀਜ਼ ਛੁਪਾਉਣੀ ਤੁਹਾਡੇ ਤੋਂ ਜਾਂ ਤੁਹਾਡੇ ਜਵਾਬ ਨੂੰ ਸੰਤੁਸ਼ਟ ਨਹੀਂ ਕਰਦੀ। ਠੀਕ ਹੈ, ਹਹ? (ਹਾਂਜੀ, ਸਤਿਗੁਰੂ ਜੀ।)

ਹੋਰ ਕੀ ਹੈ ਜੋ ਤੁਸੀਂ ਜਾਨਣਾ ਚਾਹੁੰਦੇ ਹੋ ਸ੍ਰੀ ਮਾਨ ਟਰੰਪ ਬਾਰੇ? ਆਹ ਯਾ, ਉਥੇ ਹੋਰ ਚੀਜ਼ਾਂ ਹਨ ਉਹਦੇ ਬਾਰੇ, ਪਰ ਮੈਂ ਤੁਹਾਨੂੰ ਨਹੀਂ ਦਸ ਸਕਦੀ। ਮੈਨ ਤੁਹਾਨੂੰ ਦਸਿਆ ਹੈ ਕਿ ਮੈਂ ਤੁਹਾਡੇ ਕੰਨ ਵਿਚ ਦਸਾਂਗੀ ਜਦੋਂ ਸਾਡੇ ਕੋਲ ਸਮਾਂ ਹੋਇਆ ਇਕ ਚਾਹ ਦੇ ਕਪ ਲਈ। ਠੀਕ ਹੈ? ( ਕੀ ਉਥੇ ਕੋਈ ਹੋਰ ਚੀਜ਼ ਹੈ ਤੁਸੀਂ ਸਾਨੂੰ ਦਸ ਸਕਦੇ ਹੋ ਰਾਸ਼ਟਰਪਤੀ ਟਰੰਪ ਬਾਰੇ ਕਿਉਂਕਿ ਤੁਸੀਂ ਜ਼ਿਕਰ ਕੀਤਾ ਸੀ ਉਹ ਇਕ ਚੰਗਾ ਵਿਆਕਤ‌ੀ ਹੈ ਅਤੇ ਫਿਰ ਉਹਦੇ ਕੋਲ ਪੰਜ ਫਰਿਸ਼ਤੇ ਹਨ ਉਹਦੇ ਆਲੇ ਦੁਆਲੇ। ) ਹਾਂਜੀ। ( ਕੀ ਉਥੇ ਕੁਝ ਹੋਰ ਚੀਜ਼ ਹੈ? ) ਓਹ ਕੋਈ ਵੀ ਜਿਸ ਕੋਲ ਸਾਏਕਿਕ ਅਖਾਂ ਹੋਣ ਜਾਂ ਯੋਗਤਾ ਹੋਵੇ ਉਹ ਦੇਖ ਸਕਦਾ ਹੈ ਉਹ, ਇਹ ਸੌਖਾ ਹੈ। (ਹਾਂਜੀ, ਸਤਿਗੁਰੂ ਜੀ।) ਕੋਈ ਵਿਆਕਤੀ ਜਿਸ ਦੇ ਪਾਸ ਇਕ ਸਾਏਕਿਕ ਅਖ ਹੈ ਵੀ ਦੇਖ ਸਕਦਾ ਹੈ ਲੋਕਾਂ ਦੇ ਆਭਾ ਮੰਡਲ ਨੂੰ ਅਤੇ ਜੇਕਰ ਉਹ ਵਿਆਕਤੀ ਘਿਰਿਆ ਹੋਇਆ ਹੈ ਜਾਂ ਸਾਥ ਹੈ ਫਰਿਸ਼ਤਿਆਂ ਦਾ ਜਾਂ ਸ਼ੈਤਾਨਾਂ ਰਾਹੀਂ ਘਿਰਿਆ ਹੈ। (ਓਹ।) ਉਹੀ ਚੀਜ਼ ਹੈ। ਤੁਸੀਂ ਜਾਣਦੇ ਹੋ? (ਹਾਂਜੀ।)

ਅਤੇ ਜੇਕਰ ਇਕ ਵ‌ਿਆਕਤੀ ਚੰਗਾ ਕਰਦਾ ਰਿਹਾ ਹੈ ਪ੍ਰਮਾਣ ਰਾਹੀ, ਤੁਸੀਂ ਉਹ ਦੇਖ‌ਿਆ ਹੈ ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਕਦੋਂ ਹੈ ਕਿ ਉਹਨੇ ਬੰਦ ਕਰ ਦਿਤਾ ਬਦਲਾ ਲੈਣਾ ਈਰਾਨ ਉਤੇ ਕਿਉਂਕਿ ਉਹ ਚਾਹੁੰਦਾ ਸੀ ਬਚਾਉਣੇ 150 ਵਧ ਜਾਂ ਘਟ ਯੁਧ ਦੇ ਸ਼ਿਕਾਰਾਂ ਨੂੰ ਜੇਕਰ ਉਹ ਔਪਰੇਸ਼ਨ ਅਗੇ ਕੀਤਾ ਜਾਂਦਾ ਫਿਰ ਲੋਕੀਂ ਮਰ ਜਾਣਗੇ? ਅਤੇ ਕਦੋਂ ਉਹਨੇ ਇਹ ਰੋਕਿਆ ਸੀ? ਉਹ ਕਦੋਂ ਸੀ? ( ਉਹ ਸੀ 2019 ਵਿਚ? ) 2019। ਠੀਕ ਹੈ, ਠੀਕ ਹੈ, (ਹਾਂਜੀ।) ਅਛਾ ਸੋ ਉਹ ਹੋ ਸਕਦਾ ਇਕ ਬਹੁਤ ਹੀ ਸਵੈ-ਚਲਤ ਫੈਂਸਲਾ ਸੀ ਕਿਉਂਕਿ ਇਹ ਵੋਟ ਰਾਹੀਂ ਨਹੀਂ ਪ੍ਰਭਾਵਿਤ । ( ਹਾਂਜੀ ਅਤੇ ਇਹ ਸੀ ਜਿਵੇਂ ਉਹਨੇ ਇਹ ਰੋਕ ਦਿਤਾ ਮੇਰੇ ਖਿਆਲ ਵਿਚ ਇਹ ਸੀ ਜਿਵੇਂ 10 ਮਿੰਟ ਪਹਿਲਾਂ ਉਹਨਾਂ ਦੇ ਸ਼ੁਰੂ ਕਰਨ ਤੋਂ ਪਹਿਲੇ। ) ਓਹ, ਮੇਰੇ ਰਬਾ। (ਹਾਂਜੀ।) ਓਹ। ਧੰਨਵਾਦ ਹੈ ਪ੍ਰਭੂ ਦਾ ਉਹਦੇ ਲਈ। (ਹਾਂਜੀ।) ਧੰਨਵਾਦ ਪ੍ਰਭੂ ਦਾ ਉਹਦੇ ਲਈ। ਹਾਂਜੀ। ਹਤਿਆ ਕਦੇ ਵੀ ਸਹੀ ਨਹੀਂ ਹੈ। ਮੈਂ ਹਮੇਸ਼ਾਂ ਉਹ ਕਿਹਾ ਹੈ। ਭਾਵੇਂ ਕੁਝ ਵੀ ਹੋਵੇ। (ਹਾਂਜੀ, ਸਤਿਗੁਰੂ ਜੀ।) ਅਸੀਂ ਹਮੇਸ਼ਾਂ ਕੋਸ਼ਿਸ਼ ਕਰ ਸਕਦੇ ਹਾਂ ਇਕ ਤਰੀਕਾ ਲਭਣ ਦੀ ਜਾਨਾਂ ਬਚਾਉਣ ਲਈ। (ਹਾਂਜੀ।) ਮੈਂ ਨਹੀਂ ਜਾਣਦੀ ਹੋਰ ਕੀ ਮੈਂ ਤੁਹਾਨੂੰ ਦਸਣਾ ਚਾਹੁੰਦੀ ਹਾਂ। ਹੁਣ ਤਾਂਹੀ ਜੋ ਵੀ ਉਹਨੇ ਕੀਤਾ ਹੈ, ਤੁਸੀਂ ਦਸ ਸਕਦੇ ਹੋ ਕਿ ਉਹ ਇਕ ਚੰਗਾ ਵਿਆਕਤੀ ਹੈ ਅਤੇ ਉਹ ਹਮੇਸ਼ਾਂ ਸ਼ਾਂਤੀ ਲਈ ਹੈ, ਉਹ ਵਧੀਆ ਹੈ ਸੰਸਾਰ ਲਈ ਵੀ। ਕੇਵਲ ਬਸ ਤੁਹਾਡੇ ਦੇਸ਼ ਲਈ ਹੀ ਨਹੀਂ। ਹੈਂਜੀ? (ਹਾਂਜੀ, ਸਤਿਗੁਰੂ ਜੀ।) ਕਿਉਂਕਿ ਜੇਕਰ ਤੁਹਾਡਾ ਦੇਸ਼ ਯੁਧ ਵਿਚ ਭਾਗ ਲੈਂਦਾ ਹੈ, ਫਿਰ ਤੁਹਾਡੇ ਲੋਕ ਵੀ ਮਰਨਗੇ (ਹਾਂਜੀ।) ਜਾਂ ਜ਼ਖਮੀ ਹੋਣਗੇ ਕਿਸੇ ਤਰਾਂ। ਤੁਸੀਂ ਦੇਖਿਆ ਹੈ ਮੇਰਾ ਭਾਵ? (ਹਾਂਜੀ, ਸਤਿਗੁਰੂ ਜੀ।) ਉਥੇ ਕਦੇ ਵੀ ਇਕ ਯੁਧ ਨਹੀਂ ਹੈ, ਇਕ ਹਮਲਾ ਬਿਨਾਂ ਕਿਸੇ ਵ‌ਿਆਕਤੀ ਦੇ ਮਰ ਜਾਣ ਦੇ ਜਾਂ ਬਾਹਾਂ ਗੁਆਉਣ ਦੇ ਜਾਂ ਲਤਾਂ ਅਤੇ ਸਭ ਦੁਖ ਪੀੜਾ ਅਤੇ ਅਪਾਹਜ਼ ਬਣ ਜਾਣਾ ਅਤੇ ਉਹ ਸਭ ਦੁਖ। ਹੈਂਜੀ? (ਹਾਂਜੀ, ਸਤਿਗੁਰੂ ਜੀ।) ਕੇਵਲ ਬਸ ਫੌਜ਼ੀ ਹੀ ਨਹੀਂ ਪਰ ਪ੍ਰੀਵਾਰ ਲਈ ਵੀ, ਉਹਦੇ ਬਚ‌ਿਆਂ, ਅਤੇ ਉਹਦੀ ਪਤਨੀ ਲਈ, ਉਹਦੇ ਮਾਪਿਆਂ ਜਾਂ ਉਹਦੇ ਦੋਸਤਾਂ ਲਈ। ਓੁਹ, ਇਹਦੇ ਵਿਚ ਬਹੁਤ ਸਾਰੇ ਲੋਕ ਸ਼ਾਮਲ ਹੁੰਦੇ ਹਨ। ਹੈਂਜੀ? (ਹਾਂਜੀ।) ਅਤੇ ਕਰਮ ਜ਼ਾਰੀ ਰਹਿਣਗੇ। (ਓਹ।) ਪਰ ਜੇਕਰ ਤੁਸੀਂ ਬੰਦ ਕਰਦੇ ਹੋ ਫਿਰ ਕਰਮ ਵੀ ਬੰਦ ਹੋ ਜਾਂਦੇ ਹਨ, ਹੋਰ ਨਹੀਂ ਮੁੜ ਬਾਰ ਬਾਰ ਰੀਸਾਈਕਲ ਹੁੰਦੇ ਪ੍ਰਤਿਫਲ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਸੋ ਉਹਦੇ ਲਈ ਤੁਸੀਂ ਦੇਖ ਸਕਦੇ ਹੋ ਕਿ ਉਹ ਇਕ ਚੰਗਾ ਵਿਆਕਤੀ ਹੈ। (ਹਾਂਜੀ, ਸਤਿਗੁਰੂ ਜੀ।) ਕੇਵਲ ਬਸ ਰਾਸ਼ਟਰਪਤੀ ਹੀ ਨਹੀਂ। ਜੇਕਰ ਤੁਸੀਂ ਇਕ ਰਾਸ਼ਟਰਪਤੀ ਹੋ ਅਤੇ ਤੁਸੀਂ ਵਰਤਦੇ ਹੋ ਉਹ ਸ਼ਕਤੀ ਚੰਗਿਆਈ ਲਈ, ਭਲਾਈ ਲਈ ਉਸ ਤਰਾਂ, ਫਿਰ ਤੁਸੀਂ ਇਕ ਚੰਗੇ ਵਿਆਕਤ‌ੀ ਹੋ। ਤੁਸੀਂ ਨਹੀਂ ਅੰਨੇ ਹੁੰਦੇ ਮਾਨ ਮਤਾ ਅਤੇ ਖੇਡਾਂ ਰਾਹੀਂ (ਹਾਂਜੀ, ਸਤਿਗੁਰੂ ਜੀ।) ਸ਼ਕਤੀ ਵਿਚ ਜਾਂ ਧੰਨ ਦੇ ਮਾਮਲੇ ਵਿਚ। (ਹਾਂਜੀ, ਸਤਿਗੁਰੂ ਜੀ।) ਇਹ ਬਹੁਤ ਮੁਸ਼ਕਲ ਹੈ ਸ਼ਕਤੀ ਵਿਚ ਰਹਿਣਾ ਅਤੇ ਅਜ਼ੇ ਵੀ ਹੋਰਨਾਂ ਲੋਕਾਂ ਲਈ ਹਮਦਰਦੀ ਮਹਿਸੂਸ ਕਰਨੀ। (ਹਾਂਜੀ।) ਸੋ ਉਹ ਜ਼ਰੂਰ ਹੀ ਚੰਗਾ ਹੋਵੇਗਾ ਭਾਵੇਂ ਜੇਕਰ ਤੁਸੀਂ ਮੇਰੇ ਵਿਚ ਵਿਸ਼ਵਾਸ਼ ਕਰਦੇ ਹੋ ਜਾਂ ਨਹੀਂ, ਸਬੂਤ ਸਪਸ਼ਟ ਹੈ। ਠੀਕ ਹੈ? (ਹਾਂਜੀ, ਹਾਂਜੀ। ਸਹੀ ਹੈ।)

ਅਤੇ ਹੁਣ, ਕਦੇ ਕਦਾਂਈ ਤੁਸੀਂ ਸੋਚਦੇ ਹੋਵੋਂਗੇ ਕਿਵੇਂ, ਕਿਵੇਂ ਇਕ ਚੰਗੇ ਵਿਆਕਤੀ ਦਾ ਹਮੇਸ਼ਾਂ ਇਕ ਪਧਰਾ ਜੀਵਨ ਨਹੀਂ ਹੁੰਦਾ। ਇਹ ਉਸ ਤਰਾਂ ਹੈ। ਇਹ ਸੰਸਾਰ ਵਿਕਸਿਤ ਨਹੀਂ ਹੈ ਰੂਹਾਨੀ ਤੌਰ ਤੇ ਅਜਿਹੀ ਇਕ ਉਚੀ ਚੇਤਨਾ ਹਾਸਲ ਕਰਨ ਲਈ ਕਿ ਸਭ ਚੀਜ਼ ਚੰਗੀ ਹੋਵੇਗੀ ਅਤੇ ਵਧੀਆ। (ਸਮਝੇ।) ਹਾਂਜੀ ਅਤੇ ਇਹ ਵਧੇਰੇ ਬਿਹਤਰ ਹੈ ਅਜ਼ਕਲ ਪਹਿਲੇ ਹੀ ਈਸਾ ਦੇ ਸਮੇਂ ਨਾਲੋਂ ਜਾਂ ਬੁਧ ਦੇ ਸਮੇਂ ਨਾਲੋਂ। (ਹਾਂਜੀ।) ਹਾਂਜੀ। ਜਾਂ ਹੋਰਨਾਂ ਪੈਗੰਬਰਾਂ ਦੇ ਸਮੇ ਨਾਲੋਂ। ਹਾਂਜੀ, ਹਾਂਜੀ। (ਹਾਂਜੀ, ਸਤਿਗੁਰੂ ਜੀ।) ਠੀਕ ਹੈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਹਾਡਾ ਸਵਾਗਤ ਹੈ। ਹਾਂਜੀ।

( ਸਤਿਗੁਰੂ ਜੀ, ਮੈਂ ਪੜਿਆ ਹੈ ਸੀ ਉਹਦੇ ਬਾਰੇ ਇਸ ਚੋਣ ਦੇ ਬਾਰੇ ਕਿਉਂਕਿ ਇਹ ਤਕਰਾਰ ਕੀਤਾ ਗਿਆ ਹੈ ਸ਼ਾਇਦ ਰਾਸ਼ਟਰਪਤੀ ਟਰੰਪ ਨੂੰ ਨਾਂ ਕਬੂਲ ਕਰਨਾ ਪਵੇ। ) ਓਹ? ( ਹਾਂਜੀ ਕਿਉਂਕਿ ਜੇਕਰ ਉਥੇ ਇਕ ਸਮਸ‌ਿਆ ਹੈ ਚੋਣ ਦੇ ਨਾਲ, ਫਿਰ ਇਹ ਜਾ ਸਕਦਾ ਹੈ ਸੁਪਰੀਮ ਕੌਟ, ਅਦਾਲਤ ਨੂੰ, ਜਾਂ ਹਾਉਸ ਆਫ ਰੈਪਰਜ਼ੈਨਟਾਟਿਫ ਕੰਗਰੇਸ ਵਿਚ, ਉਹ ਵੋਟ ਕਰ ਸਕਦੇ ਹਨ ਰਾਸ਼ਟਰਪਤੀ ਲਈ। ) ਓਹ। ਠੀਕ ਹੈ। ( ਹਾਂਜੀ ਅਤੇ ਹਰ ਇਕ ਪ੍ਰਦੇਸ਼ ਨੂੰ ਇਕ ਵੋਟ ਮਿਲੇਗੀ। ਜਦੋਂ ਕਿ ਉਥੇ ਰੀਪਬਲੀਕਨ ਪ੍ਰਦੇਸ਼ ਵਧੇਰੇ ਹਨ ਹੁਣ, ਮੇਰੇ ਖਿਆਲ ਵਿਚ, ਸੋ ਰਾਸ਼ਟਰਪਤੀ ਟਰੰਪ ਸ਼ਾਇਦ ਜਿਤ ਸਕਦਾ ਹੈ। ) ਠੀਕ ਹੈ। ਠੀਕ ਹੈ। ( ਸੋ ਉਥੇ ਅਜ਼ੇ ਵੀ ਇਕ ਮੌਕਾ ਹੈ ਉਹਦੇ ਲਈ। ਉਹਨੂੰ ਨਹੀਂ ਕਬੂਲ ਕਰਨ ਦੀ ਲੋੜ। ) ਓਹ। ਹਾਂਜੀ। ਹੋ ਸਕਦਾ ਉਸ ਤਰਾਂ। ਹੋ ਸਕਦਾ ਉਸੇ ਕਰਕੇ ਸਵਰਗ ਨੇ ਮੈਨੂੰ ਕਿਹਾ ਕਿ ਉਹ ਜਿਤ ਗਿਆ ਹੈ। ਉਹ ਜਿਤ ਗਿਆ, ਤੁਸੀਂ ਜਾਣਦੇ ਹੋ, ਚੋਣਾਂ ਦੀ ਗਿਣਤੀ ਤੋਂ ਪਹਿਲਾਂ। ਹੈਂਜੀ? (ਵਾਓ।) ਉਨਾਂ ਨੇ ਮੈਨੂੰ ਕਿਹਾ ਕਿ ਉਹ ਜਿਤ ਗਿਆ, ਮਨੁਖਾਂ ਦੇ ਨਤੀਜ਼ਾ ਜਾਨਣ ਤੋਂ ਪਹਿਲਾਂ, ਸਵਰਗਾਂ ਨੇ ਮੈਨੂੰ ਕਿਹਾ ਉਹ ਜਿਤ ਗਿਆ। (ਓਹ।) ਸੋ ਮੈਂ ਸੀ ਜਿਵੇਂ "ਠੀਕ ਹੈ, ਇਹ ਵਧੀਆ ਹੈ, ਬਹਤੁ ਵਧੀਆ, ਬਹੁਤ ਨਿਆਂ, ਬਹੁਤ ਜਾਇਜ਼।" (ਹਾਂਜੀ।) ਸੋ ਮੈਂ ਨਹੀਂ ਇਹਦੇ ਬਾਰੇ ਕੋਈ ਚਿੰਤਾ ਕੀਤੀ। ਮੈਂ ਚੰਗਾ ਸੁਤੀ, ਚੰਗਾ ਖਾਧਾ। ਉਹ ਆਮ ਚੀਜ਼ ਹੈ ਕਰਨ ਲਈ। ਹੈਂਜੀ? (ਹਾਂਜੀ, ਸਤਿਗੁਰੂ ਜੀ।)

ਲਾਇਫ ਵਿਸ਼ੇਸ਼ ਖਬਰਾਂ!

ਹੂਰਾ ਮੈਨੂੰ! ਹੂਰਾ ਮੈਨੂੰ!

ਧੋਖਾ! ਧੋਖਾ! ਧੋਖਾ!

ਹਹ?!

ਇਨਾਮ-ਜੇਤੂ ਕਾਰਟੂਨ (ਮਜ਼ਾਕ ਹੈ)

ਲਿਖੀ ਅਤੇ ਸੰਚਾਲਕ ਕੀਤੀ ਗਈ ਪਰਮ ਸਤਿਗੁਰੂ ਚਿੰਗ ਹਾਈ ਜੀ ਰਾਹੀ ਚਿਤਰਕਾਰੀ ਐਨੌਨ ਦੁਆਰਾ। ਸੰਸਥਾ ਦੇ ਮੈਂਬਰ ਦੋਨੋਂ ਵੀਗਨ, ਸਾਰੇ ਵੀਗਨ1

(ਅਸਲ ਵਿਚ, ਇਹਨੇ ਜਿਤੇ ਤਿੰਨ ਇਨਾਮ, ਤਿੰਨ ਸ੍ਰੇਣੀਆਂ ਵਿਚ: ਗੈਰ-ਮਹਤਵ , ਬਕਵਾਸ, ਅਤੇ ਗੈਰ-ਹਾਸਾ ਮਖੌਲ ਕੋਮੇਡੀ। ਸਰਬ-ਸੰਮਤੀ ਨਾਲ ਵੋਟ ਕੀਤਾ ਗਿਆ ਐਸਐਮਸੀਹਿਚ ਵਲੋਂ ਆਪ ਹੀ!!!)

ਫਿਰ ਖਬਰਾਂ ਬਹੁਤੀਆਂ ਚੰਗੀਆਂ ਨਹੀਂ ਸਨ। ਇਹ ਹੋ ਸਕਦਾ ਹੈ ਕਿ ਚੀਜ਼ਾਂ ਸ਼ਾਇਦ ਬਦਲ ਜਾਣ। (ਹਾਂਜੀ, ਮੈਂ ਆਸ ਕਰਦੀ ਹਾਂ।) ਇਕ ਚੰਗਾ ਰਾਸ਼ਟਰਪਤੀ ਹਕਦਾਰ ਹੈ ਪਛਾਣੇ ਜਾਣ ਦੇ ਅਤੇ ਹਕਦਾਰ ਹੈ ਵਧੇਰੇ ਮੌਕੇ ਹੋਣ ਉਹਦੇ ਲਈ ਚੰਗਾ ਕਰਨ ਲਈ ਸੰਸਾਰ ਲਈ। (ਹਾਂਜੀ, ਸਤਿਗੁਰੂ ਜੀ।) ਬਿਨਾਂਸ਼ਕ ਤੁਸੀਂ ਚਿੰਤਾ ਕਰਦੇ ਹੋ ਆਪਣੇ ਦੇਸ਼ ਬਾਰੇ। ਅਨੇਕ ਹੀ ਲੋਕ ਚਿੰਤਾ ਕਰਦੇ ਹਨ। (ਹਾਂਜੀ, ਸਤਿਗੁਰੂ ਜੀ।) ਅਨੇਕ ਹੀ ਦਸਾਂ ਹੀ ਮਿਲੀਅਨ ਲੋਕ ਜਿਹੜੇ ਵੋਟ ਪਾਉਂਦੇ ਹਰ ਇਕ ਉਮੀਦਵਾਰ ਲਈ ਚਿੰਤਤ ਹੋਣਗੇ। (ਹਾਂਜੀ।) ਘਟੋ ਘਟ ਮੈਂ ਨਹੀਂ ਵੋਟ ਪਾਉਂਦੀ ਕਿਸੇ ਲਈ। ਮੈਂ ਬਹੁਤੀ ਚਿੰਤਾ ਨਹੀਂ ਕਰਦੀ। ਬਸ ਗਲ ਵਿਚ ਗਲ ਕਰਦਿਆਂ, ਅਸੀਂ ਇਹ ਚੀਜ਼ਾਂ ਬਾਰੇ ਗਲਬਾਤ ਕਰਦੇ ਹਾਂ, ਪਰ ਜੋ ਵੀ ਸਿਟਾ ਨਿਕਲੇਗਾ, ਉਹ ਹੈ ਸਵਰਗਾਂ ਦੇ ਅਤੇ ਲੋਕਾਂ ਦੇ ਕਰਮਾਂ ਦੇ ਮੁਤਾਬਕ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਅਸੀਂ ਪ੍ਰਾਰਥਨਾ ਕਰ ਸਕਦੇ ਹਾਂ ਬਿਨਾਂਸ਼ਕ। (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਠੀਕ ਹੈ। ਵਧੀਆ।

ਅਨੇਕ ਹੀ ਸਾਏਕਿਕ ਲੋਕ ਅਮਰੀਕਾ ਵਿਚ, ਉਨਾਂ ਨੇ ਵੀ ਇਹ ਦੇਖਿਆ ਹੈ। (ਹਾਂਜੀ।) ਕੁਝ ਸਿਆਸਤਦਾਨ, ਉਹ ਵਰਤਦੇ ਹਨ ਸਾਏਕਿਕਾਂ ਨੂੰ ਉਨਾਂ ਦੀ ਸਹਾਇਤਾ ਕਰਨ ਲਈ ਸਿਝਣ ਲਈ ਸਥਿਤੀਆਂ ਨਾਲ ਜਾਂ ਕੁਝ ਫੈਂਸਲਾ ਲੈਣ ਲਈ ਜਾਂ ਜਾਨਣ ਲਈ ਕਿਵੇਂ ਜਿਤਣਾ ਹੈ ਅਤੇ ਉਹ ਸਭ। ਜਾਂ ਕੌਣ ਜਿਤੇਗਾ। ਸੋ ਉਹ ਚੋਣ ਕਰਦੇ ਹਨ ਇਸ ਵਿਆਕਤੀ ਜਾਂ ਉਸ ਵਿਆਕਤੀ ਦੀ ਅਤੇ ਦੂਸਰੇ ਵਿਆਕਤੀਆਂ ਦੀ ਨਹੀਂ। (ਹਾਂਜੀ, ਸਤਿਗੁਰੂ ਜੀ।) ਜਿਵੇਂ ਇਕ ਪਾਰਟੀ ਵਿਚ ਜਾਂ ਕੁਝ ਚੀਜ਼। ਕੇਵਲ ਬਸ ਵਾਂਸ਼ਿੰਗਟੰਨ ਡੀਸੀ ਹੀ ਨਹੀਂ, ਪਰ ਅਨੇਕ ਹੀ ਦੇਸ਼ ਉਹ ਕਰਦੇ ਹਨ। (ਹਾਂਜੀ।) ਕਿਉਂਕਿ ਉਹ ਨਹੀਂ ਆਪ ਪਤਾ ਕਰ ਸਕਦੇ, ਸੋ ਉਹ ਨਿਰਭਰ ਕਰਦੇ ਹਨ ਸਾਏਕਿਕਾਂ ਉਤੇ, ਚੰਗੇ ਵਾਲਿਆਂ ਉਤੇ, ਉਨਾਂ ਨੂੰ ਦਸਣ ਲਈ ਉਨਾਂ ਦੇ ਭਵਿਖ ਬਾਰੇ ਅਤੇ ਅਜਿਹੀਆਂ ਚੀਜ਼ਾਂ। ਹਾਂਜੀ। ਅਤੇ ਅਨੇਕ ਹੀ ਸਾਏਕਿਕ ਸਚਮੁਚ ਦਸ ਸਕਦੇ ਹਨ। (ਹਾਂਜੀ।) ਪਖੰਡੀ ਨਹੀਂ ਕਿਵੇਂ ਵੀ, ਕਈ ਸਚਮੁਚ ਬਹੁਤ ਚੰਗੇ ਹਨ।

ਮੈਂ ਮਿਲੀ ਹਾਂ ਇਕ ਦੋਆਂ ਨੂੰ ਪਹਿਲਾਂ ਸਬਬ ਨਾਲ। ਜਿਵੇਂ ਇਕ ਵਾਰ ਮੈਂ ਸੀ... ਕਿਥੇ ਹੈ ਕੋਕੋਨਾਟ ਗਰੋਵ? ਕੀ ਉਹ ਅਮਰੀਕਾ ਹੈ, ਠੀਕ ਹੈ? ਓਹ ਹਾਂਜੀ, ਮੀਆਮੀ! (ਹਾਂਜੀ, ਮੇਰੇ ਖਿਆਲ ਵਿਚ।) ਇਹ ਬਸ ਲਾਗੇ ਹੀ ਕਿਤੇ ਹੈ। ਹਾਂਜੀ? ਤੁਸੀਂ ਅਧੇ ਘੰਟੇ ਵਿਚ ਗਡੀ ਉਤੇ ਜਾ ਸਕਦੇ ਹੋ ਜਾਂ ਕੁਝ ਚੀਜ਼। ਕੋਕੋਨਾਟ ਗਰੋਵ। ਬਹੁਤ ਹੀ ਪ੍ਰਸਿਧ ਕਿਵੇਂ ਵੀ, (ਹਾਂਜੀ, ਮੈਂ ਸੁਣਿਆ ਹੈ।) ਤੁਸੀਂ ਸੁਣ‌ਿਆ ਹੈ ਉਹ ਠੀਕ ਹੈ, ਫਲੋਰੀਡਾ ਵਿਚ। ਅਤੇ ਫਿਰ ਮੈਂ ਕੋਲੋਂ ਦੀ ਲੰਘੀ ਕਿਉਂਕਿ ਕਦੇ ਕਦਾਂਈ ਮੈਂ ਉਥੇ ਜਾਂਦੀ ਸੀ। (ਹਾਂਜੀ, ਸਤਿਗੁਰੂ ਜੀ।) ਕਾਹਦੇ ਲਈ, ਮੈਨੂੰ ਯਾਦ ਨਹੀਂ ਹੈ। ਹੋ ਸਕਦਾ ਬਸ ਦੇਖਣ ਲਈ, ਜਾਂ ਕੁਝ ਚੀਜ਼ ਖਾਣ ਲਈ ਜਾਂ ਮੂਵੀਆਂ ਦੇਖਣ ਲਈ ਗਈ। ਕਿਉਂਕਿ ਕਦੇ ਕਦਾਂਈ ਕੁਝ ਪੈਰੋਕਾਰ ਮੈਨੂੰ ਉਥੇ ਲਿਜਾਂਦੇ ਸੀ। ਉਹ ਆਏ ਅਤੇ ਉਨਾਂ ਨੇ ਮੇਰੀ ਜਾਣ-ਪਛਾਣ ਕਰਵਾਈ। ਸੈਰ ਸਪਾਟਾ। ਸੋ ਮੈਂ ਗਈ ਉਨਾਂ ਦੇ ਨਾਲ ਅਤੇ ਫਿਰ ਦੋ ਸਾਏਕਿਕਾਂ ਨੇ ਮੈਨੂੰ ਪਕੜ ਲਿਆ। ਅਤੇ ਕਿਹਾ, "ਓਹ ਆਓ ਨਾਂ, ਮੈਨੂੰ ਇਕ ਝਾਤ ਮਾਰਨ ਦੇਵੋ ਤੁਹਾਡੇ ਵਲ।" ਮੈਂ ਕਿਹਾ, "ਓਹ, ਨਹੀਂ, ਸ੍ਰੀ ਮਤੀ ਜੀ, ਮੈਨੂੰ ਸਚਮੁਚ ਇਹਦੀ ਨਹੀਂ ਲੋੜ।" ਪਰ ਫਿਰ ਸਹੇਲੀ ਇਹ ਚਾਹੁੰਦੀ ਸੀ। (ਹਾਂਜੀ।) ਸਹੇਲੀ ਪੈਰੋਕਾਰ ਚਾਹੁੰਦਾ ਸੀ ਟੈਸਟ ਕਰਨਾ ਮੈਨੂੰ ਜਾਂ ਕੁਝ ਚੀਜ਼। "ਆਓ ਜਾਂਦੇ ਹਾਂ, ਆਓ ਚਲੀਏ, ਦੇਖਣ ਲਈ।" (ਹਾਂਜੀ।) ਮੈਂ ਕਿਹਾ, "ਮੈਨੂੰ ਸਤਿਗੁਰੂ ਨਾ ਬੁਲਾਉਣਾ ਇਥੇ ਆਸ ਪਾਸ। ਬਸ, ਬਸ ਕੇਵਲ ਭੈਣ। ਠੀਕ ਹੈ? ਜਾਂ ਕੋਈ ਵੀ ਨਾਮ।" ਪਰ ਉਹ ਸਾਏਕਿਕ ਵਿਆਕਤੀ ਜਾਣਦੀ ਸੀ। ਉਹਨੇ ਬਹੁਤਾ ਕੁਝ ਨਹੀਂ ਕਿਹਾ ਅਤੇ ਫਿਰ ਅਸੀਂ ਬਸ ਉਹਨੂੰ ਅਦਾ ਕੀਤਾ ਅਤੇ ਬਾਹਰ ਨਿਕਲ ਗਏ।

ਅਤੇ ਫਿਰ, ਦੂਸਰੇ ਦਿਨ, ਜਾਂ ਅਗਲੀ ਵਾਰ, ਮੈਂ ਇਕ ਹੋਰ ਨੂੰ ਮਿਲੀ। ਬਸ ਕੋਲੋਂ ਦੀ ਲੰਘਦੀ ਹੋਈ, ਅਤੇ ਫਿਰ ਉਹਨੇ ਵੀ ਸਮਾਨ ਚੀਜ਼ ਕਹੀ। "ਓਹ, ਤੁਸੀਂ ਹੋ... ਮੇਰੇ ਰਬਾ! ਤੁਸੀਂ ਹੋ... ਆਓ ਇਕ ਝਾਤ ਮਾਰੀਏ ਤੁਹਾਡੇ ਵਲ?" ਸੋ, ਮੈਂ ਕਿਹਾ, "ਓਹ ਸਚਮੁਚ ਨਹੀਂ, ਮੇਰੇ ਕੋਲ ਕੁਝ ਚੀਜ਼ ਨਹੀਂ ਹੈ ਦੇਖਣ ਵਾਲੀ।" ਅਤੇ ਉਹਨੇ ਕਿਹਾ, "ਨਹੀਂ, ਨਹੀਂ, ਇਹ ਠੀਕ ਹੈ। ਤੁਹਾਨੂੰ ਅਦਾ ਕਰਨ ਦੀ ਨਹੀਂ ਲੋੜ। ਬਸ ਆਓ ਇਥੇ।" ਅਤੇ ਫਿਰ ਮੈਂ ਆਈ। ਅਤੇ ਫਿਰ ਇਕ ਹੋਰ ਸਾਏਕਿਕ ਕੋਲੋਂ ਦੀ ਲੰਘੀ ਅਤੇ ਉਹਨੇ ਕਿਹਾ ਮੈਨੂੰ ਉਹ ਵਾਲੀ ਜਿਹੜੀ ਦੇਖ ਰਹੀ ਹੈ ਮੇਰਾ ਹਥ ਨੂੰ (ਹਾਂਜੀ।) ਅਤੇ ਥਲੇ ਰਖ ਰਹੀ ਹੈ ਤੈਰੋ ਕਾਰਡਾਂ ਨੂੰ ਮੇਰੇ ਲਈ, ਉਹਨੇ ਮੈਨੂੰ ਕੰਨ ਵਿਚ ਕਿਹਾ, ਉਹਨੇ ਕਿਹਾ, "ਉਹ ਚਾਹੁੰਦੀ ਹੈ ਆਉਣਾ ਲਾਗੇ ਤੁਹਾਡੇ ਚੋਰੀ ਕਰਨ ਲਈ, ਲਾਭ ਲੈਣ ਲਈ ਤੁਹਾਡੀ ਐਨਰਜ਼ੀ ਦਾ।" ਪਰ ਮੈਂ ਨਹੀਂ ਕੋਈ ਚੀਜ਼ ਕਹੀ। ਮੈਂ ਅਜ਼ੇ ਜਵਾਨ ਸੀ। (ਹਾਂਜੀ, ਸਤਿਗੁਰੂ ਜੀ।) ਮੈਂ ਸਚਮੁਚ ਇਸ ਕਿਸਮ ਦੀਆਂ ਚੀਜ਼ਾਂ ਵਿਚ ਗਹਿਰੇ ਤਲ ਤੇ ਨਹੀਂ ਜਾਂਦੀ ਸੀ। ਸੋ ਮੈਂ ਸੁਣ‌ਿਆ, ਪਰ ਮੈਂ ਨਹੀਂ ਬਹੁਤਾ ਧਿਆਨ ਦਿਤਾ। (ਹਾਂਜੀ।) ਪਰ ਬਾਅਦ ਵਿਚ, ਉਹਨੇ ਮੈਨੂੰ ਕਹਿਣਾ ਜ਼ਾਰੀ ਰਖਿਆ ਕੀ ਮੈਂ ਕੀਤਾ, ਕੀ ਮੈਂ ਕਰਦੀ ਹਾਂ, ਮੈਂ ਕੌਣ ਹਾਂ । ਓਹ, ਮੇਰੇ ਰਬਾ। ਮੈਂ ਸੀ ਜਿਵੇਂ ਬਹੁਤ, ਬਹੁਤ, ਹੈਰਾਨ, ਸਦਮਾ ਲਗਾ। ਅਤੇ ਉਹਨੇ ਇਥੋਂ ਤਕ ਕਿਹਾ, "ਓਹ, ਤੁਸੀਂ ਆਉਣਾ ਮੇਰੇ ਦਫਤਰ ਨੂੰ।" ਮੈਂ ਕਿਹਾ, "ਕਾਹਦੇ ਲਈ?" ਉਹਨੇ ਕਿਹਾ, "ਤੁਹਾਡੇ ਵਰਗੇ ਲੋਕਾਂ ਨੂੰ, ਮੈਂ ਚਾਹੁੰਦੀ ਹਾਂ ਸਦਾ ਦੇਣਾ ਆਪਣੇ ਦਫਤਰ ਵਿਚ। ਮੈਂ ਤੁਹਾਡੀ ਵਧੇਰੇ ਮਦਦ ਕਰ ਸਕਦੀ ਹਾਂ। ਮੈਂ ਤੁਹਾਨੂੰ ਵਧੇਰੇ ਦਸ ਸਕਦੀ ਹਾਂ, ਅਤੇ ਤੁਸੀਂ ਮੇਰੇ ਦਫਤਰ ਨੂੰ ਆਸ਼ੀਰਵਾਦ ਦੇ ਸਕਦੇ ਹੋ।" ਮੈਂ ਕਿਹਾ, "ਓਹ, ਮੈਨੂੰ ਪਕਾ ਪਤਾ ਨਹੀਂ ਹੈ, ਮੈਂ ਵਾਅਦਾ ਨਹੀਂ ਕਰ ਸਕਦੀ। ਠੀਕ ਹੈ? ਐਸ ਵਕਤ, ਅਸੀਂ ਜਾ ਰਹੇ ਹਾਂ ਇਕ ਮੂਵੀ ਦੇਖਣ। ਹੋ ਸਕਦਾ ਅਸੀਂ ਤੁਹਾਨੂੰ ਮਿਲਾਂਗੇ ਅਗਲੀ ਵਾਰ।" ਉਹਨੇ ਮੈਨੂੰ ਕਿਹਾ ਕਿ ਮੈਂ ਕਿਤਾਬਾਂ ਲਿਖੀਆਂ ਹਨ, ਮੈਂ ਬਹੁਤ ਮਸ਼ਹੂਰ ਹਾਂ ਅਤੇ ਬਹੁਤ ਸਾਰੇ ਫਰਿਸ਼ਤੇ ਹਨ ਆਸ ਪਾਸ। ਮੇਂ ਕੁਝ ਚੀਜ਼ ਨਹੀਂ ਕਹਿ ਸਕੀ। ਮੈਂ ਕਿਹਾ: "ਓਹ, ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ ਤੁਹਾਡੀ ਸ਼ਲਾਘਾ ਲਈ।" ਉਹਨੇ ਕਿਹਾ: "ਨਹੀਂ, ਕੋਈ ਸ਼ਲਾਘਾ ਨਹੀਂ, ਕੋਈ ਸ਼ਲਾਘਾ ਨਹੀਂ।" ਅਤੇ ਫਿਰ ਮੈਂ ਕਿਹਾ: "ਠੀਕ ਹੈ, ਸਾਨੂੰ ਜਾਣਾ ਜ਼ਰੂਰੀ ਹੈ।" ਮੈਂ ਇਹੋ ਜਿਹੀਆਂ ਚੀਜ਼ਾਂ ਵਿਚ ਬਹੁਤਾ ਨਹੀਂ ਸੀ ਪੈਂਦੀ । (ਹਾਂਜੀ, ਸਤਿਗੁਰੂ ਜੀ।) ਅਤੇ ਮੈਂ ਕੋਈ ਕਿਤਾਬ ਨਹੀਂ ਲਿਖੀ ਸੀ ਉਸ ਸਮੇਂ ਅਸਲ ਵਿਚ। ਇਹ ਅਜ਼ੇ ਵੀ ਸ਼ੁਰੂਆਤ ਵਿਚ ਸੀ ਮੇਰੀ ਜਿੰਦਗੀ ਦੀ, (ਓਹ, ਅਛਾ, ਹਾਂਜੀ।) ਮੇਰੇ ਮਿਸ਼ਨ ਦੀ। ਮੈਂ ਕਿਹਾ: "ਮੈਂ ਕੋਈ ਕਿਤਾਬ ਨਹੀਂ ਲਿਖੀ।" ਉਹਨੇ ਕਿਹਾ: "ਹੋ ਸਕਦਾ ਤੁਸੀਂ ਆਪ ਇਹ ਨਹੀਂ ਇਹ ਲਿਖੀ, ਪਰ ਕੋਈ ਹੋਰ ਇਹ ਲਿਖੇਗਾ ਤੁਹਾਡੇ ਲਈ, ਜਾਂ ਕੋਈ ਵਿਆਕਤੀ ਨੇ ਲਿਖੀ ਹੈ ਤੁਹਾਡੇ ਲਈ ਪਹਿਲੇ ਹੀ ਜਾਂ ਤੁਸੀਂ, ਹੋ ਸਕਦਾ ਤੁਸੀਂ। ਇਥੋਂ ਤਕ ਜੇ ਨਹੀਂ ਵੀ, ਫਿਰ ਤੁਸੀਂ ਲਿਖੋਂਗੇ ਕੁਝ ਕਿਤਾਬਾਂ। ਤੁਹਾਡੇ ਕੋਲ ਕੁਝ ਕਿਤਾਬਾਂ ਹੋਣਗੀਆਂ, ਤੁਸੀਂ ਲੇਖਕ ਹੋਵੋਂਗੇ ਕੁਝ ਕਿਤਾਬਾਂ ਦੇ। ਅਤੇ ਤੁਸੀਂ ਬਣੋਂਗੇ ਬਹੁਤ ਮਸ਼ਹੂਰ" ਅਤੇ ਇਹ ਅਤੇ ਉਹ ਅਤੇ ਹੋਰ। ਅਨੇਕ ਹੀ ਚੀਜ਼ਾਂ, ਹੈਂਜੀ? (ਹਾਂਜੀ।) ਉਵੇਂ ਜਿਵੇਂ ਕਿ ਉਹ ਮੈਂਨੂੰ ਅੰਦਰ ਬਾਹਰੋਂ ਜਾਣਦੀ ਹੋਵੇ, ਸੋ ਮੈਨੂੰ ਲੋੜ ਸੀ ਆਪਣੇ ਸਹਿਕਾਰੀ, ਸਹੇਲੀ ਦੀ, ਮੈਂ ਕਿਹਾ, "ਆਓ ਚਲੀਏ, ਅਸੀਂ ਲੇਟ ਹੋ ਗਏ ਹਾਂ।" ਅਸੀਂ ਅਦਾ ਕੀਤਾ ਅਤੇ ਫਿਰ ਅਸੀਂ ਚਲੇ ਗਏ।

ਅਗਲੀ ਵਾਰ, ਮੈਂ ਉਹਨੂੰ ਫਿਰ ਮਿਲੀ ਸਬਬ ਨਾਲ! ਉਹ ਬਸ ਤੁਰਦੀ ਫਿਰਦੀ ਸੀ ਆਸ ਪਾਸ ਅਤੇ ਮੈਂ ਬਾਹਰ ਸੀ, ਦੇਖ ਰਹੀ ਕੁਝ ਤੋਤੇ ਕੁਝ ਨਾਟਕ, ਤਮਾਸ਼ਾ ਕਰਦੇ, ਅਤੇ ਮੈਂ ਦਿਤੇ ਕੁਝ ਪੈਸੇ, (ਹਾਂਜੀ।) ਬਸ ਮਦਦ ਕਰਨ ਲਈ, ਕੁਝ ਬਹਾਨਾ, ਤੁਸੀਂ ਜਾਣਦੇ ਹੋ? ਅਤੇ ਫਿਰ ਉਹ ਆਈ ਮੇਰੇ ਕੋਲ ਅਤੇ ਕਿਹਾ, "ਓਹ ਹਾਂਜੀ! ਮੈਨੂੰ ਯਾਦ ਹੈ ਤੁਸੀ, ਓਹ, ਕ੍ਰਿਪਾ ਕਰਕੇ ਆਓ ਚਲੀਏ, ਆਓ ਜਾ ਕੇ ਥੋੜੀ ਜਿਹੀ ਗਲਬਾਤ ਕਰਦੇ ਹਾਂ।" ਅਤੇ ਉਹ ਇਤਨੀ ਉਤਸ਼ਾਹਿਤ ਸੀ ਅਤੇ ਬਹੁਤ ਸੰਜ਼ੀਦਾ, ਸੋ ਮੈਂ ਨਹੀਂ ਜਾਣਦੀ ਸੀ ਕਿਵੇਂ ਇਨਕਾਰ ਕਰਾਂ। ਉਸ ਸਮੇਂ ਮੈਂ ਇਕਲੀ ਸੀ। ਕੋਈ ਨਹੀਂ, ਹੈਂਜੀ? (ਹਾਂਜੀ।) ਕੋਈ ਬਹਾਨਾ ਨਹੀਂ। ਮੈਂ ਉਹਨੂੰ ਝੂਠ ਵੀ ਨਹੀਂ ਦਸਣੇ ਚਾਹੁੰਦੀ ਸੀ। ਮੈਂ ਇਕ ਮੂਵੀ ਨੂੰ ਨਹੀਂ ਜਾ ਰਹੀ ਸੀ, ਕੁਝ ਨਹੀਂ.... ਮੈਂ ਨਹੀਂ ਜਾਣਦੀ ਕਿਉਂ ਮੈਂ ਗਈ ਸੀ, ਮੈਨੂੰ ਨਹੀਂ ਯਾਦ ਕਿਵੇਂ ਉਥੇ ਚਲੀ ਗਈ, ਹੋ ਸਕਦਾ ਕੁਝ ਵਧੀਆ ਪੀਜ਼ਾ ਲਈ। ਮਾਰਗਰੀਤਾ, ਵੀਗਨ? ਅਤੇ ਫਿਰ ਉਹਨੇ ਕਿਹਾ, "ਮੈਂ ਤੁਹਾਨੂੰ ਦਾਅਵਤ ਦਿੰਦੀ ਹਾਂ ਇਕ ਡਰਿੰਕ ਲਈ।" ਮੈਂ ਕਿਹਾ, "ਨਹੀਂ, ਨਹੀਂ, ਜੇ ਉਸ ਤਰਾਂ ਹੈ ਫਿਰ ਮੈਂ ਤੁਹਾਨੂੰ ਬੁਲਾਉਂਦੀ ਹਾਂ। ਆਓ ਚਲੀਏ।" ਉਹ ਬਹੁਤ ਹੀ ਉਦਾਰਚਿਤ ਅਤੇ ਰਹਿਮਦਿਲ ਹੈ। (ਹਾਂਜੀ।) ਅਤੇ ਉਹ ਲਗਦੀ ਸੀ ਬਹੁਤ ਰਹਿਮਦਿਲ, ਇਹ ਨਹੀਂ ਸੀ ਜਿਵੇਂ ਇਕ ਕਾਲੀ ਜਾਦੂਗਰਨੀ ਜਾਂ ਕੁਝ ਚੀਜ਼। (ਹਾਂਜੀ।) ਦੂਸਰੀ, ਪਹਿਲੀ ਜਿਸ ਨੂੰ ਮੈਂ ਮਿਲੀ ਸੀ, ਉਹ ਵਧੇਰੇ ਜਾਦੂਗਰਨੀ ਲਗਦੀ ਸੀ। (ਹਾਂਜੀ।) ਅਤੇ ਜਿਵੇਂ ਉਹ ਗਲ ਕਰਦੀ ਸੀ, ਉਹ ਚਾਹੁੰਦੀ ਸੀ ਮੇਰੀ ਸਹੇਲੀ ਨੂੰ ਬੁਲਾਉਣਾ ਪਾਸੇ ਨੂੰ ਅਤੇ ਉਹਨੂੰ ਚੁਪ ਚੁਪੀਤੇ ਕੁਝ ਚੀਜ਼ ਕਹਿਣੀ ਅਤੇ ਮੈਨੂੰ ਨਹੀਂ ਜਾਨਣ ਦੇਣਾ। ਪਰ ਮੈਂ ਨਹੀਂ ਪੁਛਿਆ, ਮੈਨੂੰ ਕੋਈ ਪ੍ਰਵਾਹ ਨਹੀਂ ਸੀ । ਮੈਂ ਜਵਾਨ ਸੀ ਅਤੇ ਮੇਰਾ ਮਨ ਉਸ ਤਰਾਂ ਦੀ ਕੁਝ ਚੀਜ਼ ਵਿਚ ਨਹੀਂ ਸੀ। ਮੈਂ ਗੁੰਝਲਦਾਰ ਨਹੀਂ ਸੀ ਕਿਉਂਕਿ ਮੇਰੇ ਕੋਲ ਬਹੁਤੇ ਪੈਰੋਕਾਰ ਨਹੀਂ ਸਨ। (ਹਾਂਜੀ, ਸਤਿਗੁਰੂ ਜੀ।) ਮੇਰਾ ਮਨ ਅਜ਼ੇ ਵੀ ਬਹੁਤ ਖਾਲੀ ਸੀ, ਮੇਰਾ ਦਿਮਾਗ। (ਹਾਂਜੀ।) ਕੋਈ ਗੁੰਝਲ ਨਹੀਂ, ਕੋਈ ਕਠੋਰਤਾ ਨਹੀਂ, ਕੋਈ ਸ਼ਕ ਨਹੀਂ, ਕੋਈ ਸੰਦੇਹ ਨਹੀਂ, ਕੁਝ ਨਹੀਂ, ਠੀਕ ਹੈ।

ਸੋ, ਅਸੀਂ ਗਈਆਂ ਇਕ ਰੈਸਟਰਾਂਟ ਨੂੰ ਅਤੇ ਫਿਰ ਉਹਨੇ ਇਕ ਡਰਿੰਕ ਲਈ, ਅਤੇ ਮੈਂ ਚਾਹੁੰਦੀ ਸੀ ਅਦਾ ਕਰਨਾ ਉਹਨੂੰ, ਪਰ ਉਹਨੇ ਮੈਨੂੰ ਨਹੀਂ ਕਰਨ ਦਿਤਾ। ਉਹਨੇ ਕਿਹਾ, "ਠੀਕ ਹੈ।" ਅਤੇ ਉਹਨੇ ਕਿਹਾ : "ਮੈਂ ਕੁਝ ਚੀਜ਼ ਕਰਾਂਗੀ ਤੁਹਾਡੇ ਲਈ। ਠੀਕ ਹੈ? ਮੈਂ ਇਹ ਨਹੀਂ ਕਰ ਸਕਦੀ ਦਫਤਰ ਵਿਚ ਕਿਉਂਕਿ ਤੁਸੀਂ ਨਹੀਂ ਆਏ ਮੇਰੇ ਦਫਤਰ ਨੂੰ, ਸੋ ਮੈਂ ਇਹ ਇਥੇ ਕਰਾਂਗੀ।" ਮੈਂ ਕਿਹਾ, "ਤੁਸੀਂ ਕੀ ਕਰਨ ਜਾ ਰਹੇ ਹੋ, ਤੁਹਾਡੇ ਕੋਲ ਕੁਝ ਚੀਜ਼ ਨਹੀਂ ਹੈ ਆਪਣੇ ਹਥਾਂ ਵਿਚ, ਕੀ ਤੁਸੀਂ ਕਰਨ ਜਾ ਰਹੇ ਹੋ? ਇਕ ਗੁਪਤ ਮੰਤਰ?" ਉਹਨੇ ਕਿਹਾ: "ਚਿੰਤਾ ਨਾ ਕਰੋ, ਮੈਂ ਕੋਈ ਚੀਜ਼ ਬੁਰੀ ਨਹੀਂ ਕਰਨ ਲਗੀ ਤੁਹਾਡੇ ਨਾਲ। ਚਿੰਤਾ ਨਾ ਕਰੋ, ਮੈਂ ਪ੍ਰਭੂ ਦੀ ਸੌਂਹ ਖਾਂਦੀ ਹਾਂ।" ਅਤੇ ਫਿਰ ਸੋ ਮੈਂ ਪ੍ਰਭੂ ਵਿਚ ਵਿਸ਼ਵਾਸ਼ ਕੀਤਾ। ਮੈਂ ਉਹਦੇ ਵਿਚ ਜਿਆਦਾ ਵਿਸ਼ਵਾਸ਼ ਨਹੀਂ ਕੀਤਾ ਪਰ ਮੈਂ ਪ੍ਰਭੂ ਵਿਚ ਵਿਸ਼ਵਾਸ਼ ਕੀਤਾ। (ਹਾਂਜੀ।) ਮੈਂ ਕਿਹਾ: "ਦੂਸਰੀ ਸਾਏਕਿਕ ਜਿਸ ਨੂੰ ਮੈਂ ਕੁਝ ਦਿਨ ਪਹਿਲਾਂ ਦੇਖਿਆ ਸੀ ਉਹਨੇ ਵੀ ਸਮਾਨ ਚੀਜ਼ ਕਹੀ ਸੀ।" ਉਹਨੇ ਕਿਹਾ: "ਨਹੀਂ, ਉਹ ਸੀ ਮੇਰੀ ਮਾਂ। ਅਤੇ ਮੈਂ ਅਤੇ ਮੇਰੀ ਮਾਂ ਸਮਾਨ ਰਾਹ ਉਤੇ ਨਹੀਂ ਚਲ ਰਹੀਆਂ। ਮੈਂ ਵਧੇਰੇ..." ਉਹਦਾ ਭਾਵ ਸੀ ਉਹ ਵਧੇਰੇ ਬਿਹਤਰ ਹੈ। (ਹਾਂਜੀ।) ਉਹ ਵਧੇਰੇ ਸਾਫ ਹੈ, ਉਹ ਵਧੇਰੇ ਸੁਫੈਦ ਹੈ। "... ਅਤੇ ਮੇਰੀ ਮਾਂ ਭਿੰਨ ਹੈ।" ਮੈਂ ਕਿਹਾ: "ਓਹ, ਅਛਾ।" ਠੀਕ ਹੈ।

ਅਤੇ ਫਿਰ ਉਹਨੇ ਕਿਹਾ ਵੇਅਟਰ ਨੂੰ ਇਕ ਪਾਣੀ ਦੀ ਬੋਤਲ ਲਿਆਉਣ ਲਈ ਉਹਦੇ ਲਈ, ਸਾਫ, ਇਕ ਬੋਤਲ ਜਿਹੜੀ ਨਹੀਂ ਖੋਲੀ ਗਈ, (ਹਾਂਜੀ।) ਨਵੀਂ। ਠੀਕ ਹੈ? (ਹਾਂਜੀ।) ਅਤੇ ਫਿਰ, ਉਹਨੇ ਮੈਨੂੰ ਕਿਹਾ ਇਹਨੂੰ ਪਕੜਣ ਲਈ ਅਤੇ ਇਹਨੂੰ ਹਿਲਾਉਣ ਲਈ, ਇਹਨੂੰ ਹਿਲਾਉਣਾ। ਅਸੀਂ ਗਈਆਂ ਗੁਸਲਖਾਨੇ ਨੂੰ ਅਤੇ ਉਹ ਕੀਤਾ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਉਹ ਕਰਨਾ ਰੈਸਟਰਾਂਟ ਵਿਚ ਕੁਝ ਲੋਕਾਂ ਦੇ ਸਾਹਮੁਣੇ। (ਹਾਂਜੀ, ਸਤਿਗੁਰੂ ਜੀ।) ਸੋ ਅਸੀਂ ਗਈਆਂ ਔਰਤਾਂ ਦੇ ਗੁਸਲਖਾਨੇ ਨੂੰ, ਅਤੇ ਉਹਨੇ ਕਿਹਾ ਮੈਨੂੰ ਇਹਨੂੰ ਹਿਲਾਉਣ ਲਈ, ਅਤੇ ਮੈਂ ਇਹਨੂੰ ਹਿਲਾਇਆ ਅਤੇ ਉਹਨੇ ਵੀ ਇਹਨੂੰ ਹਿਲਾਇਆ ਅਤੇ ਫਿਰ ਬਾਅਦ ਵਿਚ ਉਹਨੇ ਮੈਨੂੰ ਆਖਿਆ ਇਹਨੂੰ ਖੋਲਣ ਲਈ ਆਪਣੇ ਆਪ। ਢਕਣ ਅਜ਼ੇ ਬਹੁਤ ਹੀ ਪੀਚਵਾਂ ਸੀ। (ਹਾਂਜੀ।) ਮੇਨੂੰ ਕੁਝ ਮਿਹਨਤ ਕਰਨੀ ਪਈ ਇਹਨੂੰ ਖੋਲਣ ਲਈ, ਬਸ ਉਵੇਂ ਜਿਵੇਂ ਜਦੋਂ ਤੁਸੀਂ ਖੋਲਦੇ ਹੋ ਇਕ ਪਾਣੀ ਦੀ ਬੋਤਲ ਜਦੋਂ ਇਹ ਅਜ਼ੇ ਸੀਲ ਨਾਲ ਬੰਦ ਹੋਵੇ। ਮੈਂ ਇਹ ਖੋਲੀ, ਅਤੇ ਇਹਦੇ ਅੰਦਰ ਸਾਰਾ ਕਾਲਾ ਸੀ। (ਓਹ।) ਪਾਣੀ ਸਾਫ ਸੀ ਇਕ ਮਿੰਟ ਪਹਿਲਾਂ, ਸਾਡੇ ਹਿਲਾਉਣ ਤੋਂ ਪਹਿਲਾਂ। (ਹਾਂਜੀ।) ਅਤੇ ਮੈਂ ਨਹੀਂ ਦੇਖਿਆ ਉਹਨੂੰ ਕੋਈ ਵੀ ਚੀਜ਼ ਆਪਣੇ ਹਥ ਵਿਚ ਲਿਆਉਂਦੀ ਨੂੰ ਅਤੇ ਉਹ ਨਹੀਂ ਜਾਣਦੀ ਸੀ ਕਿ ਉਹ ਮੈਨੂੰ ਮਿਲੇਗੀ, ਅਸੀਂ ਨਹੀਂ ਸੀ ਇਕ ਮਿਲਣ ਦਾ ਇਕਰਾਰ ਕੀਤਾ ਜਾਂ ਕੁਝ ਚੀਜ਼ ਵੀ। ਇਹ ਬਸ ਸਬਬ ਦੇ ਨਾਲ ਸੀ । ਸੋ ਮੈਂ ਨਹੀਂ ਦੇਖੀ ਕੋਈ ਚੀਜ਼ ਉਹਦੇ ਹਥ ਵਿਚ ਅਤੇ ਉਹਨੇ ਇਹ ਹਿਲਾਈ ਮੇਰੇ ਸਾਹਮੁਣੇ। ਤੁਸੀਂ ਦੇਖਦੇ ਹੋ ਮੈਂ ਕੀ ਕਹਿ ਰਹੀ ਹਾਂ? (ਹਾਂਜੀ।) ਅਤੇ ਮੈਂ ਬੋਤਲ ਨੂੰ ਪਕੜੀ ਰਖਿਆ ਸਾਰਾ ਸਮਾਂ, ਅਤੇ ਉਹਨੇ ਮੈਨੂੰ ਕਿਹਾ ਇਹਨੂੰ ਖੋਲਣ ਲਈ। ਅਤੇ ਮੈਂ ਇਹ ਖੋਲੀ, ਇਹ ਸਾਰਾ ਕਾਲਾ ਸੀ। ਮੈਂ ਕਿਹਾ: "ਉਹ ਸਭ ਕੀ ਹੈ?" ਉਹਨੇ ਕਿਹਾ: "ਮੈਂ ਇਹ ਕਰ ਰਹੀ ਹਾਂ ਤੁਹਾਡੀ ਜਿੰਦਗੀ ਵਧਾਉਣ ਲਈ ਹੋਰ 12 ਸਾਲਾਂ ਤਕ।" (ਓਹ। ਵਾਓ!) ਮੈਂ ਕਿਹਾ: "ਤੁਸੀਂ ਇਤਨੇ ਚੰਗੇ ਕਿਉਂ ਹੋ ਮੇਰੇ ਪ੍ਰਤੀ, ਤੁਸੀਂ ਉਹ ਕਿਉਂ ਕਰਦੇ ਹੋ?" ਉਹਨੇ ਕਿਹਾ: "ਕਿਉਂਕਿ ਤੁਸੀਂ ਚੰਗੇ ਹੋਵੋਂਗੇ ਸੰਸਾਰ ਲਈ।" (ਓਹ।) ਓਹ ਮੇਰੇ ਰਬਾ! ਮੈਂ ਨਹੀਂ ਕੁਝ ਚੀਜ਼ ਵਿਚ ਜਿਆਦਾ ਵਿਸ਼ਵਾਸ਼ ਕਰ ਸਕਦੀ ਸੀ, ਪਰ ਮੈਂ ਵਿਸ਼ਵਾਸ਼ ਕੀਤਾ ਕਿ ਪਾਣੀ ਕਾਲਾ ਹੋ ਗਿਆ, ਹੋ ਸਕਦਾ ਕਰਮ, (ਹਾਂਜੀ।) ਪੈਰੋਕਾਰਾਂ ਦੇ ਬਾਹਰ ਨਿਕਲ ਆਏ।

ਅਤੇ ਫਿਰ ਉਹ ਚਲੀ ਗਈ। ਉਹ ਨਹੀਂ ਸੀ ਚਾਹੁੰਦੀ ਪੈਸੇ ਲੈਣੇ ਜਾਂ ਕੋਈ ਚੀਜ਼। (ਵਾਓ।) ਉਹਨੇ ਇਥੋਂ ਤਕ ਟਿਪ ਦਿਤੀ ਪਾਣੀ ਲਈ, ਪੰਜ ਡਾਲਰ। ਮੈਨੂੰ ਬਹੁਤ ਚੰਗੀ ਤਰਾਂ ਯਾਦ ਹੈ। ਕਿਉਂਕਿ ਮੈਂ ਸੋਚਦੀ ਸੀ ਉਹਨੇ ਬਸ ਪੀਤਾ ਇਕ ਪਾਣੀ ਦਾ ਗਲਾਸ ਅਤੇ ਮੈਂ ਵੀ, ਜਾਂ ਜੂਸ, ਕੁਝ ਚੀਜ਼ ਉਸ ਤਰਾਂ ਜਿਹਦੇ ਲਈ ਉਹਨੇ ਪਹਿਲੇ ਹੀ ਅਦਾ ਕਰ ਦਿਤਾ ਸੀ। ਪਰ ਉਹਦੇ ਲਈ ਪੰਜ ਡਾਲਰ ਅਦਾ ਕਰਨੇ ਇਕ ਟਿਪ ਵਜੋਂ, ਉਹ ਕਾਫੀ ਉਦਾਰਚਿਤ ਹੈ। ਮੈਂ ਉਸ ਤਰਾਂ ਸੋਚ ਰਹੀ ਸੀ। (ਹਾਂਜੀ।) ਉਸੇ ਕਰਕੇ ਮੈਨੂੰ ਯਾਦ ਹੈ। (ਹਾਂਜੀ, ਸਤਿਗੁਰੂ ਜੀ।) ਬਹੁਤੇ ਲੋਕ ਨਹੀਂ ਦਿੰਦੇ ਪੰਜ ਡਾਲਰ, ਮੈਂ ਉਹ ਜਾਣਦੀ ਹਾਂ। ਮੈਂ ਇਹ ਦੇਖਿਆ ਹੈ ਰੈਸਟਰਾਂਟ ਵਿਚ, ਹੋ ਸਕਦਾ ਉਹ ਦਿੰਦੇ ਹੋਣ ਇਕ ਡਾਲਰ ਜਾਂ ਕੁਝ ਨਹੀਂ। ਕਦੇ ਕਦਾਂਈ 50 ਪੈਸੇ ਵੀ ਇਥੋਂ ਤਕ। (ਹਾਂਜੀ।) ਕਦੇ ਕਦਾਂਈ ਉਹ ਬਸ ਇਹ ਸਾਰੇ ਹੀ ਲੈਂਦੇ ਹਨ, ਭਾਨ, ਉਹ ਨਹੀਂ ਦਿੰਦੇ ਵੇਅਟਰ ਨੂੰ ਕੁਝ ਚੀਜ਼ । ਮੈਂ ਉਨਾਂ ਨੂੰ ਨਹੀਂ ਦੋਸ਼ ਦੇ ਰਹੀ, ਮੇਰਾ ਭਾਵ ਨਹੀਂ ਕਿ ਉਹ ਮਾੜੇ ਹਨ, ਹੋ ਸਕਦਾ ਉਨਾਂ ਕੋਲ ਨਾ ਹੋਵੇ ਕਾਫੀ ਦੇਣ ਲਈ। ਤੁਸੀਂ ਦੇਖਿਆ ਮੇਰੇ ਕਹਿਣ ਦਾ ਭਾਵ? (ਹਾਂਜੀ, ਸਤਿਗੁਰੂ ਜੀ।) ਹਰ ਇਕ ਨਹੀਂ ਦੇ ਸਕਦਾ ਪੰਜ ਡਾਲਰ, ਦਸ ਡਾਲਰ ਰੈਸਟਰਾਂਟ ਵਿਚ, (ਨਹੀਂ।) ਇਕ ਟਿਪ ਲਈ, ਨਹੀਂ। ਮੇਰਾ ਭਾਵ ਹੈ, ਉਹਦੇ ਲਈ, ਮੇਰੇ ਖਿਆਲ ਉਹ ਬਹੁਤ ਉਦਾਰਚਿਤ ਸੀ। ਉਸੇ ਕਰਕੇ ਮੈਨੂੰ ਯਾਦ ਹੈ, ਅਤੇ ਫਿਰ ਉਹ ਬਸ ਚਲੀ ਗਈ। (ਵਾਓ।) ਆਸ਼ੀਰਵਾਦ ਉਹਨੂੰ, ਆਸ਼ੀਰਵਾਦ ਉਹਨੂੰ। (ਇਹ ਅਦੁਭਤ ਹੈ।) ਜੇਕਰ ਉਹ ਮਰਦੀ ਹੈ, ਮੈਂ ਉਹਦੀ ਮਦਦ ਕਰਾਂਗੀ ਸਵਰਗ ਨੂੰ ਜਾਣ ਲਈ ਯਕੀਨਨ, ਘਟੋ ਘਟੋ ਚੌਥੇ ਪਧਰ ਨੂੰ, ਮੁਕਤ। (ਵਾਓ।) ਅਨੇਕ ਹੀ ਲੋਕ ਜਿਨਾਂ ਨੇ ਮੇਰੀ ਮਦਦ ਕੀਤੀ ਉਹ ਗਏ ਹਨ ਉਥੇ।

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-19
161 ਦੇਖੇ ਗਏ
2024-12-19
146 ਦੇਖੇ ਗਏ
1:57

Eggs Attract Negative Energy

848 ਦੇਖੇ ਗਏ
2024-12-18
848 ਦੇਖੇ ਗਏ
9:46
2024-12-18
329 ਦੇਖੇ ਗਏ
46:16
2024-12-18
125 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ