ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਜੋ ਵੀ ਸਾਡੇ ਅੰਦਰ ਹੈ ਉਹੀ ਬਾਹਰ ਪ੍ਰਗਟ ਹੁੰਦਾ ਹੈ, ਚਾਰ ਹਿਸ‌ਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਮੇਰੇ ਕਹਿਣ ਦਾ ਭਾਵ ਹੈ ਕਿ ਇਥੋਂ ਤਕ ਜੇਕਰ ਇਕ ਵ‌ਿਆਕਤੀ ਚੰਗਾ ਹੋਵੇ ਵੀ, ਆਇਆ ਹੋਵੇ ਇਕ ਸੰਤਮਈ ਪਿਛੋਕੜ ਤੋਂ, ਪਰ ਜਾਂਦਾ ਹੈ ਥਲੇ ਇਸ ਪਧਰ ਦੀ ਚੇਤਨਾ ਨੂੰ, ਦੁਨਿਆਵੀ ਸੰਸਾਰ ਨੂੰ ਇਥੇ, ਅਤੇ ਫਿਰ ਤੁਸੀਂ ਵੀ ਭੁਲ ਜਾਵੋਂਗੇ ਅਨੇਕ ਹੀ ਚੀਜ਼ਾਂ, ਪਰ ਅਜ਼ੇ ਵੀ ਤੁਸੀਂ ਚੰਗੀਆਂ ਚੀਜ਼ਾਂ ਕਰੋਂਗੇ।

ਸੋ, ਭਾਵੇਂ ਉਹ ਲਾਕਡਾਉਨ ਕਰਦੇ ਹਨ, ਬੰਦ ਕਰਦੇ, ਅਤੇ ਟੈਸਟਿੰਗ ਅਤੇ ਸਭ ਕਿਸਮ ਦੀਆਂ ਚੀਜ਼ਾਂ, ਪਰ ਗਿਣਤੀ ਬਿਮਾਰੀ ਛੂਤ ਦੇ ਮਰੀਜ਼ਾਂ ਦੀ ਵਧਦੀ ਜਾਂਦੀ ਹੈ। (ਹਾਂਜੀਂ, ਬਹੁਤ ਡਰਾਉਣਾ।) ਅਤੇ ਹੁਣ ਸਾਡੇ ਕੋਲ ਮਿਊਟੇਟਡ, ਪਰਵਰਤਨਸ਼ੀਲ ਕੋਵਿਡ-19 ਹੈ। ਅਤੇ ਕੁਝ ਵਿਗਿਆਨੀ ਪਹਿਲੇ ਹੀ ਚਿੰਤਤ ਹਨ ਕਿ ਹੋ ਸਕਦਾ ਨਵੀਂ ਲਭੀ ਵੈਕਸੀਨ ਨਾ ਯੋਗ ਹੋਵੇ ਉਹਦੇ ਨਾਲ ਸਿਝਣ ਲਈ। ਹੋ ਸਕਦਾ ਸ਼ਾਇਦ ਕੋਈ ਹੋਰ ਵੈਕਸੀਨ ਲਭਣੀ ਪਵੇ ਜਾਂ ਕੁਝ ਚੀਜ਼। (ਵਾਓ।) ਓਹ, ਅਸੀਂ ਨਹੀਂ ਮੁਕਾਬਲਾ ਕਰ ਸਕਦੇ। ਜੇਕਰ ਕਰਮ ਆਉਂਦੇ ਹਨ, ਇਹ ਆਉਂਦੇ ਹਨ। (ਹਾਂਜੀ, ਸਤਿਗੁਰੂ ਜੀ।) ਸਵਰਗ ਬਹੁਤ ਹੀ ਮਦਦ ਕਰਦੇ ਹਨ, ਸਤਿਗੁਰੂ ਸ਼ਕਤੀ ਬਹੁਤ ਹੀ ਮਦਦ ਕਰ ਰਹੀ ਹੈ ਪਹਿਲੇ ਹੀ। ਨਹੀਂ ਤਾਂ, ਹਰ ਇਕ ਮਰ ਜਾਂਦਾ। ਸਮਝੇ? (ਓਹ। ਸਤਿਗੁਰੂ ਜੀ।) ਉਥੇ ਕੋਈ ਇਲਾਜ਼ ਨਹੀਂ ਹੋਵੇਗਾ ਕਿਉਂਕਿ ਇਹ ਇਕ ਭਿੰਨ ਵਾਏਰਸ ਹੈ। ਇਹ ਬਹੁਤ ਹੀ ਹੁਸ਼ਿਆਰ ਹੈ। ਜਿਵੇਂ, ਇਹ ਤੁਹਾਡੇ ਉਤੇ ਹਮਲਾ ਕਰਦਾ ਹੈ, ਅਤੇ ਫਿਰ ਇਹ ਦੌੜਦਾ ਹੈ। ਠੀਕ ਹੈ? (ਵਾਓ।) ਅਤੇ ਕਿਸੇ ਹੋਰ ਉਤੇ ਹਮਲਾ ਕਰਦਾ ਹੈ। ਉਥੇ ਨਵੀਂਆਂ ਕੇਸਾਂ ਸਨ। ਉਹਨਾਂ ਨੇ ਬਸ ਪਤਾ ਕੀਤਾ ਕਿ ਇਕ ਔਰਤ ਜਿਸ ਦੇ ਕੋਲ ਕੋਈ ਨਿਸ਼ਾਨੀਆਂ ਨਹੀਂ ਹਨ (ਕੋਵਿਡ ਦੀਆਂ) ਉਹ ਅਜ਼ੇ ਵੀ ਛੂਤ ਦੇ ਸਕਦੀ ਹੈ ਲੋਕਾਂ ਨੂੰ 70 ਦਿਨਾਂ ਤਕ। (ਓਹ। ਵਾਓ!)

ਜੇਕਰ ਮਨੁਖ ਨਹੀਂ ਬਦਲਦੇ, ਇਕ ਵਧੇਰੇ ਦਿਆਲੂ ਜੀਵਨ ਦੇ ਢੰਗ ਵਲ, ਫਿਰ ਸਾਨੂੰ ਜ਼ਾਰੀ ਰਖਣਾ ਪਵੇਗਾ ਢੂੰਡਣਾ, ਪਕੜਨਾ ਵਾਏਰਸਾਂ ਨੂੰ ਸਦਾ ਹੀ। ਤੁਸੀਂ ਜਾਣਦੇ ਹੋ? (ਓਹ।) ਅਜ਼ਕਲ ਸਾਡੇ ਕੋਲ ਪਹਿਲੇ ਹੀ ਬਹੁਤ ਹਨ? ਹਮੇਸ਼ਾਂ ਨਵੇਂ। ਤੁਸੀਂ ਉਹ ਦੇਖਿਆ ਹੈ? (ਹਾਂਜੀ।) ਅਸੀਂ ਇਕ ਨੂੰ ਕਾਬੂ ਕਰਦੇ ਹਾਂ, ਜਾਂ ਸ਼ਾਇਦ ਇਥੋਂ ਤਕ ਅਜ਼ੇ ਕਾਬੂ ਨਹੀਂ ਵੀ ਕੀਤਾ, ਅਤੇ ਇਕ ਹੋਰ ਪਹਿਲੇ ਹੀ ਆ ਜਾਂਦਾ ਹੈ। ਇਹ ਵਧੇਰੇ ਸ਼ਕਤੀਸ਼ਾਲੀ ਹੈ ਪਿਛਲੇ ਵਾਲੇ ਨਾਲੋਂ। (ਹਾਂਜੀ।) ਸੋ ਤਰੀਕਾ ਕੇਵਲ ਇਹੀ ਹੈ ਕਿ ਤੁਹਾਨੂੰ ਜੀਣਾ ਜ਼ਰੂਰੀ ਹੈ ਮਨੁਖਾਂ ਦੀ ਤਰਾਂ, ਨਾਂ ਕਿ ਹੈਵਾਨਾਂ ਦੀ ਤਰਾਂ। ਖਾਣਾ ਲਹੂ ਚੋਂਦਾ ਮਾਸ, ਲਹੂ-ਚੋਂਦਾ ਹੋਇਆ ਮਾਸ ਬਸ (ਓਹ।) ਆਪਣੇ ਆਪ ਨੂੰ ਜਿੰਦਾ ਰਖਣ ਲਈ। ਸਾਨੂੰ ਉਹ ਕਰਨ ਦੀ ਨਹੀਂ ਲੋੜ ਜਿੰਦਾ ਰਹਿਣ ਲਈ। ਠੀਕ ਹੈ? (ਸਹੀ ਹੈ, ਸਤਿਗੁਰੂ ਜੀ।) ਦੇਖੋ ਹਾਥੀਆਂ ਵਲ ਅਤੇ ਬਲਦਾਂ ਵਲ, ਅਤੇ ਸਾਰੇ ਜਾਨਵਰਾਂ ਵਲ। ਸਭ ਤੋਂ ਤਾਕਤਵਰ, ਸਭ ਤੋਂ ਵਡੇ ਬਨਸਪਤੀ, ਸ਼ਾਕਾਹਾਰੀ ਜੀਵ ਹਨ (ਹਾਂਜੀ।) ਤੁਸੀਂ ਉਨਾਂ ਨੂੰ ਆਖਦੇ, ਠੀਕ ਹੈ? (ਹਾਂਜੀ।) ਉਹ ਘਾਹ ਜਾਂ ਪਤੇ ਖਾਂਦੇ ਹਨ। ਹੈਂਜੀ? (ਹਾਂਜੀ।) ਜਾਂ ਟਾਹਣੀਆਂ, ਜਾਂ ਫਲ।

ਆਓ ਵਾਪਸ ਜਾਂਦੇ ਹਾਂ ਆਭਾ ਮੰਡਲ ਵਲ... ਜਾਂ ਤੁਸੀਂ ਹੋਰ ਸਵਾਲ ਚਾਹੁੰਦੇ ਹੋ? ( ਨਹੀ। ਉਹ ਸੀ ਕੇਵਲ ਇਕ ਸਵਾਲ, ਸਤਿਗੁਰੂ ਜੀ। ) ਤੁਹਾਡਾ ਸਵਾਲ ਵਡਾ ਹੈ, ਸੋ... (ਹਾਂਜੀ।) ਅਨੇਕ ਹੀ ਕਿਸਮ ਦੇ ਆਭਾ ਮੰਡਲ ਹਨ। ਆਭਾ ਮੰਡਲ ਦਾ ਆਮ ਤੌਰ ਤੇ ਸੰਕੇਤ ਕੀਤਾ ਜਾਂਦਾ ਹੈ "ਚਮਕਦਾ ਜੋ ਹੈ" ਵਜੋਂ। ਹੈਂਜੀ? (ਹਾਂਜੀ।) ਜਿਵੇਂ ਤੁਹਾਡੇ ਕੋਲ ਸੌਆਂ ਹੀ ਵਾਟ-ਲਾਇਟਾਂ ਹਨ ਤੁਹਾਡੇ ਆਸ ਪਾਸ। (ਓਹ।) ਅਤੇ ਭਿੰਨ ਭਿੰਨ ਚਮਕਦੇ ਆਭਾ ਮੰਡਲ ਦੇ ਰੰਗ ਸੰਕੇਤ ਕਰਦਾ ਹੈ ਭਿੰਨ ਅੰਦਰਲੇ ਵਿਕਾਸ ਦਾ, ਰੂਹਾਨੀ ਤੌਰ ਤੇ। ਉਸ ਵਿਆਕਤੀ ਦੇ। (ਓਹ।) ਅਤੇ ਇਕ ਵਿਆਕਤ‌ੀ ਜਿਹੜਾ ਵਿਕਸਿਤ ਹੈ ਸਮੁਚੇ ਤੌਰ ਤੇ, ਉਹਦੇ ਕੋਲ ਹੋਣਗੇ ਅਨੇਕ ਹੀ ਰੰਗ ਆਭਾ ਮੰਡਲ ਦੇ। ਕੇਵਲ ਬਸ ਇਕ ਰੰਗ ਹੀ ਨਹੀਂ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਕੁਝ ਲੋਕਾਂ ਕੋਲ ਜਿਵੇਂ ਕੇਵਲ ਸੁਨਹਿਰਾ ਰੰਗ ਹੀ ਹੈ। ਉਹ ਪਹਿਲੇ ਹੀ ਬਹੁਤ ਵਧੀਆ ਹੈ। ਕੁਝ ਲੋਕਾਂ ਕੋਲ ਸੁਫੈਦ ਰੰਗ ਹੈ। ਠੀਕ ਹੈ, ਪਹਿਲੇ ਹੀ। ਕੁਝ ਲੋਕਾਂ ਕੋਲ ਨੀਲੀ ਰੋਸ਼ਨੀ ਹੈ ਆਸ ਪਾਸ ਉਨਾਂ ਦੇ । ਜਲਾਲ। (ਹਾਂਜੀ, ਸਤਿਗੁਰੂ ਜੀ।) ਅਤੇ ਕੁਝ ਲੋਕਾਂ ਕੋਲ ਗੁਲਾਬੀ ਹੈ। ਕੁਝ ਲੋਕਾਂ ਕੋਲ ਹਰਾ ਹੈ, ਕੁਝ ਲੋਕਾਂ ਕੋਲ ਲਾਲ ਹੈ, ਕੁਝ ਲੋਕਾਂ ਕੋਲ ਜਾਮਨੂੰ ਹੈ, ਆਦਿ। (ਹਾਂਜੀ, ਸਤਿਗੁਰੂ ਜੀ।) ਪਰ ਕੁਝ ਲੋਕਾਂ ਕੋਲ ਉਸ ਕਿਸਮ ਦਾ ਆਭਾ ਮੰਡਲ ਨਹੀਂ ਹੈ। ਉਨਾਂ ਦੇ ਕੋਲ ਰੰਗ ਹੈ ਉਨਾਂ ਦੇ ਆਸ ਪਾਸ। ਤੁਸੀਂ ਇਹਨੂੰ ਵੀ ਆਖ ਸਕਦੇ ਹੋ ਆਭਾ ਮੰਡਲ ਸ਼ਬਦਾਵਲੀ ਦੀ ਘਾਟ ਕਰਕੇ। (ਹਾਂਜੀ।) ਸੋ, ਰੰਗ ਸੁਫੈਦ ਤੋਂ ਪੀਲਾ ਹੋ ਸਕਦਾ ਹੈ, ਕੁਝ ਨੀਲਾ, ਜਾਮਨੂੰ, ਲਾਲ, ਗੁਲਾਬੀ, ਸੰਤਰੀ ਰੰਗ। ਅਤੇ ਹਰ ਇਕ ਵੀ ਸੰਕੇਤ ਕਰਦਾ ਹੈ ਕੁਝ ਗੁਣ ਉਸ ਵਿਆਕਤੀ ਅੰਦਰ। ਜਿਵੇਂ ਮਿਸਾਲ ਵਜੋਂ, ਸੰਸਾਰ ਵਿਚ ਅਨੇਕ ਹੀ ਨੇਤਾਵਾਂ ਕੋਲ, ਉਹ ਜਿਹੜੇ ਬਹੁਤ ਹੀ ਅਭਿਲਾਸ਼ੀ ਹਨ ਅਤੇ ਅਗੇ ਹੋਣ ਵਾਲੇ ਅਤੇ ਜੋਸ਼ ਭਰੇ, ਉਨਾਂ ਕੋਲ ਪੀਲਾ ਰੰਗ ਹੈ। (ਓਹ।) ਗੂੜਾ ਨਿੰਬੂ-ਪੀਲਾ ਰੰਗ। ਤੁਸੀਂ ਜਾਣਦੇ ਹੋ, ਨਿੰਬੂ, ਜਦੋਂ ਉਹ ਅਜ਼ੇ ਪਕੇ ਨਾ ਹੋਣ, ਉਹ ਜਿਵੇਂ ਹਰੇ-ਪੀਲੇ ਹੁੰਦੇ ਹਨ? (ਹਾਂਜੀ।) ਅਤੇ ਫਿਰ ਪੂਰੀ ਤਰਾਂ ਪੀਲੇ। (ਹਾਂਜੀ।) ਫਿਕੇ ਪੀਲੇ, ਅਤੇ ਫਿਰ ਗੂੜੇ ਪੀਲੇ ਰੰਗ ਦੇ ਜਦੋਂ ਉਹ ਪਕੇ ਹੁੰਦੇ ਹਨ। (ਹਾਂਜੀ, ਸਤਿਗੁਰੂ ਜੀ।)

ਸੋ, ਸ੍ਰੀ ਮਾਨ ਵੌਇਟ ਨੇ ਦੇਖਿਆ ਹੈ ਚੰਗਾ ਆਭਾ ਮੰਡਲ ਰਾਸ਼ਟਰਪਤੀ ਟਰੰਪ ਦੇ ਆਸ ਪਾਸ। (ਹਾਂਜੀ, ਸਤਿਗੁਰੂ ਜੀ।) ਅਤੇ ਨਾਲੇ, ਪੰਜ ਫਰਿਸ਼ਤੇ ਉਡਦੇ ਹੋਏ ਉਹਦੇ ਨਾਲ। (ਵਾਓ।) ਉਹੀ ਹੈ ਬਸ ਜੋ ਮੈਂ ਤੁਹਾਨੂੰ ਦਸ ਸਕਦੀ ਹਾਂ। ਮੈਂ ਨਹੀਂ ਤੁਹਾਨੂੰ ਦਸ ਸਕਦੀ ਸ੍ਰੀ ਮਾਨ ਬਾਈਡਨ ਬਾਰੇ ਜਦੋਂ ਕਿ ਉਹ ਇਕ ਵਿਰੋਧੀ ਹੈ (ਹਾਂਜੀ, ਸਤਿਗੁਰੂ ਜੀ।) ਅਤੇ ਮੈਂ ਨਹੀਂ ਚਾਹੁੰਦੀ ਕੁਝ ਚੀਜ਼ ਕਹਿਣੀ ਉਹਦੇ ਵਿਰੁਧ। (ਹਾਂਜੀ। ਸਮਝੇ, ਸਤਿਗੁਰੂ ਜੀ।) ਮੈਂ ਬਸ ਪ੍ਰਾਰਥਨਾ ਕਰਦੀ ਹਾਂ ਕਿ ਜੇਕਰ ਉਹ ਕਦੇ ਰਾਸ਼ਟਰਪਤੀ ਬਣ ਜਾਵੇ, ਮੈਂ ਆਸ ਕਰਦੀ ਹਾਂ ਉਹ ਚੰਗੀਆਂ ਚੀਜ਼ਾਂ ਕਰੇਗਾ ਤੁਹਾਡੇ ਦੇਸ਼ ਲਈ। (ਹਾਂਜੀ, ਮੈਂ ਵੀ।)

ਲੋਕੀਂ ਸ਼ਾਇਦ ਬਦਲ ਜਾਣ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਇਹ ਨਿਰਭਰ ਕਰਦਾ ਹੈ। ਬਸ ਜਿਵੇਂ ਦੀਖਿਆ ਦੇ ਸਮੇਂ, ਜਿਆਦਾਤਾਰ ਲੋਕ ਰੋਸ਼ਨੀ ਦੇਖਦੇ ਹਨ। ਤੁਸੀਂ ਉਹ ਦੇਖਿਆ ਹੈ? ਆਪਣੇ ਅੰਦਰ। (ਹਾਂਜੀ, ਹਾਂਜੀ, ਸਤਿਗੁਰੂ ਜੀ।) ਜਾਂ ਦੀਖਿਅਕ ਜਿਹੜਾ ਉਨਾਂ ਦੇ ਲਾਗੇ ਹੋਵੇ। ਅਨੇਕ ਹੀ ਉਹ ਦੇਖਦੇ ਹਨ ਕੇਵਲ ਥੋੜੇ ਸਮੇਂ ਤੋਂ ਬਾਅਦ। (ਹਾਂਜੀ, ਸਤਿਗੁਰੂ ਜੀ।) ਕੁਝ ਲੋਕ ਨਹੀਂ ਦੇਖਦੇ, ਬਸ ਦੇਖਦੇ ਹਨ ਕੁਝ ਹਨੇਰਾ ਜਾਂ ਕੁਝ ਚੀਜ਼ ਉਸ ਤਰਾਂ। (ਹਾਂਜੀ।) ਕਿਉਂਕਿ ਉਨਾਂ ਦਾ ਪਧਰ ਅਜ਼ੇ ਬਹੁਤਾ ਉਚਾ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।) ਕੁਝ ਲੋਕੀਂ ਦੇਖਦੇ ਹਨ ਸੁਨਹਿਰੀ ਰੋਸ਼ਨੀ, ਕੁਝ ਲੋਕੀਂ ਦੇਖਦੇ ਹਨ ਚਮਕਦੀ ਰੋਸ਼ਨੀ, ਕੁਝ ਲੋਕੀਂ ਦੇਖਦੇ ਹਨ ਭਿੰਨ ਭਿੰਨ ਕਿਸਮਾਂ ਦੀਆਂ ਚੀਜ਼ਾਂ ਜੋ ਪਹਿਲੇ ਹੀ ਮੈਂ ਤੁਹਾਨੂੰ ਬਿਆਨ ਕਰ ਚੁਕੀ ਹਾਂ ਦੀਖਿਆ ਦੇ ਸਮੇਂ ਦੌਰਾਨ, ਤਾਂਕਿ ਤੁਸੀਂ ਪਛਾਣ ਸਕੋਂ ਆਪਣਾ ਪਧਰ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਪਰ ਇਹ ਹੈ ਬਸ ਸ਼ੁਰੂਆਤ । ਬਿਨਾਂਸ਼ਕ, ਤੁਸੀਂ ਹੋਰ ਵਧੇਰੇ ਵਿਕਸਤ ਹੋਵੋਂਗੇ। ਉਹ ਤੁਸੀਂ ਜਾਣਦੇ ਹੋ।

ਸੋ, ਭਿੰਨ ਤਰੀਕੇ ਨਾਲ, ਕੁਝ ਲੋਕ, ਕਿਉਂਕਿ ਉਹ ਜਨਮ ਲੈਂਦੇ ਹਨ ਕੁਝ ਵਿਸ਼ੇਸ਼ ਮੰਤਵ ਲਈ, ਸੋ ਉਹ ਚੰਗੇ ਰਹੇ ਹਨ। (ਹਾਂਜੀ, ਸਤਿਗੁਰੂ ਜੀ।) ਭਾਵੇਂ ਉਹ ਲਗਦੇ ਹਨ ਜਿਵੇਂ ਹਰ ਇਕ ਦੀ ਤਰਾਂ, ਅਤੇ ਉਹ ਵਿਹਾਰ ਕਰਦੇ ਹਨ ਜਿਵੇਂ ਹਰ ਇਕ ਦੀ ਤਰਾਂ, ਜਾਂ ਕਦੇ ਕਦਾਂਈ ਥੋੜੇ ਅਜ਼ੀਬ ਲਗਦੇ ਹਨ। ਪਰ ਉਹ ਇਕ ਚੰਗਾ ਵਿਆਕਤੀ ਹਨ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਭਾਵੇਂ ਲਗਦੇ ਹਨ ਜਿਵੇਂ, ਪਰ ਇਹ ਸਮਾਨ ਨਹੀਂ ਹੈ। ਹੁਣ, ਮੈਂ ਨਹੀਂ ਜਾ ਸਕਦੀ ਵਧੇਰੇ ਵਿਸਤਾਰ ਵਿਚ। ਬਸ ਤੁਹਾਨੂੰ ਉਹ ਦਸਣਾ ਚਾਹੁੰਦੀ ਸੀ। ਸ਼ਾਇਦ ਸ੍ਰੀ ਮਾਨ ਵੌਇਟ ਉਹ ਦੇਖਦੇ ਹਨ। ਪਰ ਤੁਸੀਂ ਉਹਨੂੰ ਪੁਛ ਸਕਦੇ ਹੋ। (ਹਾਂਜੀ, ਸਤਿਗੁਰੂ ਜੀ।) ਪਰ ਉਹ ਹੈ ਜੋ ਉਹਨੇ ਦੇਖਿਆ ਹੈ। ਉਸੇ ਕਰਕੇ ਉਹਨੂੰ ਬਹੁਤ ਹੀ ਪਕੇ ਤੌਰ ਤੇ ਯਕੀਨ ਹੈ (ਹਾਂਜੀ।) ਰਾਸ਼ਟਰਪਤੀ ਟਰੰਪ ਬਾਰੇ। ਅਤੇ ਹੁਣ ਇਹ ਹੈ ਕਿਉਂਕਿ ਸਥਿਤੀ ਬਹੁਤ ਪ੍ਰੇਸ਼ਾਨੀ ਵਾਲੀ ਹੈ ਅਤੇ ਮਾਯੂਸ, ਸੋ ਉਹਨੂੰ ਸਮੁਚੀ ਚੀਜ਼ ਨੂੰ ਬਾਹਰ ਪ੍ਰਗਟ ਕਰਨਾ ਪਿਆ। (ਹਾਂਜੀ।) ਉਹਨੇ ਸਚਮੁਚੀ ਚੀਜ਼ ਬਾਹਰ ਪ੍ਰਗਟ ਕਰ ਦਿਤੀ, ਬਿਨਾਂ ਕੁਝ ਚੀਜ਼ ਛੁਪਾਉਣ ਦੇ, ਬਿਨਾਂ ਹਿਚਕਚਾਉਣ ਦੇ। (ਹਾਂਜੀ, ਸਤਿਗੁਰੂ ਜੀ।)

ਠੀਕ ਹੈ। ਕਿਉਂਕਿ ਇਸ ਸੰਸਾਰ ਮਾਇਆ ਦਾ ਪ੍ਰਦੇਸ਼ ਹੈ, (ਹਾਂਜੀ, ਸਤਿਗੁਰੂ ਜੀ।) ਭਰਮ ਦੇ ਰਾਜ਼ੇ ਦਾ, ਅਤੇ ਇਕ ਵਧੇਰੇ ਨੀਵਾਂ ਪਧਰ, ਸਾਰੇ ਪਧਰਾਂ ਤੋਂ, ਸਿਵਾਇ ਨਰਕ ਦੇ। ਠੀਕ ਹੈ? (ਹਾਂਜੀ।) ਸੋ, ਅਸੀਂ, ਜਿਹੜਾ ਵੀ ਥਲੇ ਆਉਂਦਾ ਹੈ ਇਥੇ ਇਕ ਚੰਗੇ ਇਰਾਦੇ ਨਾਲ, ਜਾਂ ਸੰਤ, ਜਾਂ ਸਾਧੂ ਸੰਤ, ਉਹ ਵੀ ਬਹੁਤ ਹੀ ਦਬਾਏ ਜਾਂਦੇ ਹਨ ਊਰਜ਼ਾ ਰਾਹੀਂ ਇਸ ਸੰਸਾਰ ਦੀ। (ਹਾਂਜੀ, ਸਤਿਗੁਰੂ ਜੀ।) ਵੀ ਦਬਾਏ ਜਾਂਦੇ ਅਤੇ ਇਕ ਬਹੁਤ ਹੀ ਭਾਰਾ ਬੋਝ ਕਰਮਾਂ ਦਾ ਇਸ ਸੰਸਾਰ ਦੇ, ਉਵੇਂ ਜਿਵੇਂ ਤੁਸੀਂ ਚੁਭੀ ਮਾਰਦੇ ਹੋ ਗਹਿਰੇ ਸਮੁੰਦਰ ਵਿਚ। ਅਤੇ ਤੁਸੀਂ ਦਬਾਅ ਮਹਿਸੂਸ ਕਰਦੇ ਹੋ ਤੁਹਾਡੇ ਸਾਰੇ ਚਾਰ ਚੁਫੇਰੇ, ਜੇਕਰ ਤੁਹਾਡੇ ਕੋਲ ਖਾਸ ਸਮਗਰੀ ਨਾਂ ਹੋਵੇ। (ਹਾਂਜੀ, ਸਤਿਗੁਰੂ ਜੀ।) ਇਥੋਂ ਤਕ ਅਨੇਕ ਹੀ ਡਾਈਵਰ, ਗੋਤਾਖੋਰ, ਮਿਸਾਲ ਵਜੋਂ, ਤਜਰਬੇਕਾਰ ਗੋਤਾਖੋਰ, ਜਾਂ ਪੇਸ਼ਾਵਰ ਗੋਤਾਖੋਰ, ਜੇਕਰ ਉਹ ਚੁਭੀ ਮਾਰਦੇ ਹਨ ਬਹੁਤ ਗਹਿਰੀ ਇਥੋਂ ਤਕ ਆਕਸੀਜ਼ਨ ਦੇ ਨਾਲ ਵੀ ਪਹਿਲੇ ਹੀ... ਬਿਨਾਂ ਆਕਸੀਜ਼ਨ ਤੁਸੀਂ ਨਹੀਂ ਕਰ ਸਕਦੇ ਕਿਵੇਂ ਵੀ। ਇਕ ਆਕਸੀਜ਼ਨ ਟੈਂਕੀ ਦੇ ਨਾਲ, ਅਤੇ ਉਹ ਥਲੇ ਜਾਂਦੇ ਹਨ ਇਕ ਗਹਿਰੇ ਪਧਰ ਨੂੰ ਆਪਣੀ ਖੋਜ਼ ਕਰਨ ਲਈ, ਜਾਂ ਅਨੰਦ ਲਈ, ਜਾਂ ਜੋ ਵੀ, ਜੇਕਰ ਉਹ ਹੋਸਕਦਾ ਅਕਸਰ ਕਰਨ, ਜਾਂ ਇਹ ਨਿਰਭਰ ਕਰਦਾ ਹੈ ਲੰਬਾਈ ਤੇ ਵੀ ਕਿਤਨਾ ਲੰਮਾਂ ਸਮਾਂ ਉਹ ਰਹਿੰਦੇ ਹਨ ਥਲੇ ਉਥੇ, ਜਦੋਂ ਉਹ ਉਪਰ ਆਉਂਦੇ ਹਨ, ਉਨਾਂ ਨੂੰ ਇਕ ਵਿਸ਼ੇਸ਼ ਮਸ਼ੀਨ ਦੀ ਲੋੜ ਹੈ ਤਾਂਕਿ ਉਨਾਂ ਦੀ ਸਹਾਇਤਾ ਕਰਨ ਲਈ ਮੁੜ ਆਮ ਸਧਾਰਨ ਰੀਥਮ ਨੂੰ ਮੁੜ ਹਾਸਲ ਕਰਨ ਲਈ ਆਪਣੇ ਸਰੀਰ ਦੀ। (ਹਾਂਜੀ, ਸਤਿਗੁਰੂ ਜੀ।) ਤੁਸੀਂ ਉਹ ਜਾਣਦੇ ਹੋ? (ਹਾਂਜੀ।) ਕਿਵੇਂ? ਤੁਸੀਂ ਗੋਤਾਖੋਰ ਕਰਨ ਗਏ ਹੋ? ( ਨਹੀਂ, ਮੈਂ ਪੜਿਆ ਹੈ ਡਾਈਵਿੰਗ, ਗੋਤਾਖੋਰੀ ਬਾਰੇ ਪਹਿਲਾਂ। ) ਆਹ, ਵਧੀਆ, ਵਧੀਆ। ਘਟੋ ਘਟ ਮੈਂ ਗਲਤ ਨਹੀਂ ਹਾਂ ਉਹਦੇ ਬਾਰੇ।

ਜਦੋਂ ਮੈਂ ਗਰੈਂਡ ਕੈਂਨਯੰਨ ਵਿਚ ਸੀ ਯੂ ਐਸ ਦੇ ਲਾਗੇ... (ਹਾਂਜੀ, ਸਤਿਗੁਰੂ ਜੀ।) ਬਹੁਤ ਲਾਗੇ ਕਿਵੇਂ ਵੀ। ਅਤੇ ਕਿਉਂਕਿ ਮੈਂ ਯੂਐਸ ਵਿਚ ਸੀ, ਪਰ ਮੇਰੇ ਕੋਲ ਲੰਮੀਆਂ ਪਰਮਿਟਾਂ ਨਹੀਂ ਸਨ। ਸੋ, ਜੇਕਰ ਮੈਂ ਸਯੁੰਕਤ ਰਾਜ਼ਾਂ ਵਿਚ ਹਾਂ, ਮੀਆਮੀ ਵਿਚ, ਮੈਂ ਰਹੀ ਸੀ ਟਾਪੂਆਂ ਵਿਚੋਂ ਇਕ ਵਿਚ ਮੀਆਮੀ ਵਿਚ ਪਹਿਲਾਂ। (ਓਹ, ਅਛਾ। ਹਾਂਜੀ।) ਅਤੇ ਫਿਰ ਤਿੰਨ ਮਹੀਨਿਆਂ ਦੇ ਮੁਕਣ ਤੋਂ ਪਹਿਲਾਂ, ਮੈਨੂੰ ਬਾਹਰ ਉਡ ਕੇ ਜਾਣਾ ਪੈਂਦਾ ਸੀ। (ਹਾਂਜੀ।) ਮੈਂ ਉਡੀ ਕੇਈਮਨ (ਟਾਪੂਆਂ ) ਨੂੰ ਅਤੇ ਫਿਰ ਉਡ ਕੇ ਗਈ ਵਾਪਸ ਸਯੁੰਕਤ ਰਾਜ਼ਾਂ ਨੂੰ। (ਹਾਂਜੀ, ਹਾਂਜੀ, ਸਤਿਗੁਰੂ ਜੀ।) ਮੈਂ ਲੰਡਨ ਵਿਚ ਸੀ, ਪੁਛ ਰਹੀ ਸੀ ਐਮਬਸੀ, ਦੂਤਾਵਾਸ ਨੂੰ ਜੇਕਰ ਉਹ ਮੈਨੂੰ ਇਕ ਲੰਮੀ ਅਵਧੀ ਦੇ ਸਕਦੇ ਹਨ, ਜਿਵੇਂ ਛੇ ਮਹੀਨੇ। ਉਨਾਂ ਨੇ ਕਿਹਾ, "ਓਹ ਨਹੀਂ, ਤੁਹਾਨੂੰ ਨਹੀਂ ਲੋੜ, ਤੁਸੀਂ ਬਰਤਾਨਵੀ ਹੋ, ਤੁਸੀਂ ਉਥੇ ਜਾਉ, ਤੁਹਾਨੂੰ ਨਹੀਂ ਲੋੜ।" ਪਰ ਹਰ ਤਿੰਨ ਮਹੀਨ‌ਿਆਂ ਤੋਂ ਬਾਅਦ, ਉਨਾਂ ਨੇ ਕਿਹਾ ਮੈਨੂੰ ਜਾਣਾ ਪਵੇਗਾ ਬਾਹਰ ‌ਕਿਉਂਕਿ ਉਹ ਉਤਨੇ ਸਮੇਂ ਲਈ ਹੀ ਸਟੈਂਪ ਕਰਦੇ ਹਨ। (ਓਹ, ਹਾਂਜੀ।) ਸੋ, ਮੈਂ ਜ਼ਾਰੀ ਰਖਿਆ ਅੰਦਰ ਅਤੇ ਬਾਹਰ ਜਾਣਾ, ਅੰਦਰ ਅਤੇ ਬਾਹਰ। ਅਤੇ ਮੈਂ ਗਈ ਸਿਖਣ ਗੋਤਾਖੋਰ, ਡਾਈਵਿੰਗ। ਮੈਂ ਕਦੇ ਨਹੀਂ ਡਾਈਵ ਕਰ ਸਕਦੀ। ਮੈਂ ਥੋੜਾ ਜਿਹਾ ਤੈਰ ਸਕਦੀ ਹਾਂ। ਮੈਂ ਪਾਣੀ ਉਤੇ ਤੈਰ ਸਕਦੀ ਹਾਂ। ਕੀ ਤੁਸੀਂ ਪਾਣੀ ਉਤੇ ਤੈਰ ਸਕਦੇ ਹੋ? (ਹਾਂਜੀ।) ਮੇਰਾ ਭਾਵ ਹੈ ਕਿਸੇ ਚੀਜ਼ ਤੋਂ ਬਗੈਰ? (ਹਾਂਜੀ।) ਤੁਸੀਂ ਕਿਵੇਂ ਉਹ ਕੀਤਾ? (ਮੈਂ ਬਸ ਆਪਣੇ ਆਪ ਨੂੰ ਸਿਖਾਇਆ। ਉਹ ਬਸ ਕਹਿੰਦੇ ਹਨ ਪਾਣੀ ਵਿਚ ਜਾਵੋ ਅਤੇ ਆਰਾਮ ਕਰੋ ਅਤੇ ਫਿਰ ਤੁਸੀ ਤੈਰ ਸਕਦੇ ਹੋ ਪਾਣੀ ਉਪਰ। ਅਤੇ ਉਹ ਹੈ ਜੋ ਉਹ ਹੈ।) ਮੂਧੇ ਹੋ ਕੇ ਤੈਰਨਾ? (ਤੁਸੀਂ ਬਸ ਉਪਰ ਨੂੰ ਤੈਰੋਂਗੇ। ਮੈਂ ਦੋਨੋਂ ਢੰਗਾ ਨਾਲ ਤੈਰ ਸਕਦੀ ਹਾਂ।) ਮੈਂ ਤੈਰਦੀ ਹਾਂ ਆਪਣੀ ਪਿਠ ਉਤੇ। (ਉਹ ਹਾਂਜੀ, ਉਹ ਵਧੀਆ ਹੈ।) ਕਿਉਂਕਿ ਜੇਕਰ ਤੁਸੀਂ ਤੈਰਦੇ ਹੋ ਮੂਧੇ ਹੋ ਕੇ, ਤੁਸੀਂ ਕਿਵੇਂ ਸਾਹ ਲੈ ਸਕਦੇ ਹੋ? ਮੁਸ਼ਕਲ! ਹਰ ਵਾਰ ਤੁਸੀਂ ਸਾਹ ਲੈਂਦੇ ਹੋ, ਤੁਸੀਂ ਹਿਲਦੇ ਹੋ, ਹੋ ਸਕਦਾ ਤੁਸੀਂ ਡੁਬ ਜਾਵੋਂ ਦੁਬਾਰਾ। (ਹਾਂਜੀ, ਹਾਂਜੀ।) ਡੁਬਦੇ ਨਹੀਂ ਪਰ ਆਪਣਾ ਸੰਤੁਲਨ ਗੁਆ ਬੈਠਦੇ। (ਹਾਂਜੀ।) ਮੈਂ ਤੈਰਦੀ ਹਾਂ ਸਤਿਹ ਉਪਰ, ਸੋ ਮੈਂ ਥੋੜਾ ਜਿਹਾ ਤੈਰ ਸਕਦੀ ਹਾਂ ਉਸ ਤਰਾਂ। ਠੀਕ ਹੈ। ਇਕ ਗੌਗਲ ਐਨਕ ਨਾਲ, ਮੈਂ ਮੂਧਾ ਹੋ ਕੇ ਤੈਰ ਸਕਦੀ ਹਾਂ । (ਹਾਂਜੀ।) ਹਾਂਜੀ, ਇਹ ਵਧੀਆ ਸੀ।

ਕਿਉਂਕਿ ਜਦੋਂ ਮੈਂ ਗਈ ਸੀ ਕੇਈਮੈਂਨ (ਟਾਪੂਆਂ) ਨੂੰ ਮੇਰੇ ਕੋਲ ਕੁਝ ਚੀਜ਼ ਨਹੀਂ ਸੀ ਕਰਨ ਲਈ। ਸੋ, ਕਦੇ ਕਦਾਂਈ ਮੈਂ ਬੀਚ ਨੂੰ ਜਾਂਦੀ ਸੀ। ਅਤੇ ਕੁਝ ਚੀਜ਼ਾਂ ਕਰਦੀ ਸੀ। (ਓਹ।) ਆਪਣੇ ਆਪ ਨੂੰ ਦਿਖਾਉਣ ਲਈ ਅਤੇ ਕੁਝ ਬਚਿਆਂ ਨੂੰ ਬੀਚ ਉਤੇ। ਮੈਂ ਉਹ ਸਭ ਜਾਣਦੀ ਸੀ ਉਹਦੇ ਕਰਕੇ। ਅਤੇ ਫਿਰ ਮੈਂ ਸਿਖਿਆ ਡਾਈਵ ਕਰਨਾ ਇਕ ਔਰਤ ਨਾਲ ਬੀਚ ਉਤੇ। (ਹਾਂਜੀ।) ਅਤੇ ਉਹਨੇ ਮੈਨੂੰ ਦਿਤੇ ਕੁਝ ਬਹੁਤ ਭਾਰੇ ਲੋਹੇ ਦੇ ਥੈਲੇ ਆਪਣੇ ਲਕ ਨਾਲ ਲਮਕਾਉਣ ਲਈ ਤਾਂਕਿ ਮੈਂ ਡੁਬ ਸਕਾਂ। ਅਤੇ ਇਹ ਸੀ ਬਸ ਕੁਝ ਕੁ ਮੀਟਰਾਂ ਤੋਂ ਬਾਅਦ, ਓਹ, ਮੈਂ ਨਹੀਂ ਇਹ ਹੋਰ ਸਹਿਨ ਕਰ ਸਕੀ। ਇਥੋਂ ਤਕ ਭਾਵੇਂ ਮੈਂ ਸਾਹ ਲੈ ਸਕਦੀ ਸੀ ਬਿਨਾਂਸ਼ਕ, ਹੈਂਜੀ? (ਹਾਂਜੀ।) ਮੈਂ ਕਿਹਾ, "ਨਹੀਂ, ਨਹੀਂ। ਮੈਂ ਨਹੀਂ ਕਰ ਸਕਦੀ, ਮੈਂ ਨਹੀਂ ਕਰ ਸਕਦੀ। ਮੈਨੂੰ ਉਪਰ ਜਾਣਾ ਜ਼ਰੂਰੀ ਹੈ। ਮੈਨੂੰ ਉਪਰ ਜਾਣਾ ਜ਼ਰੂਰੀ ਹੈ।" ਸੋ, ਮੈਂ ਤੈਰ ਕੇ ਵਾਪਸ ਆ ਗਈ ਸਤਿਹ ਨੂੰ। ਤੁਸੀਂ ਜਾਣਦੇ ਹੋ? ਅਤੇ ਦੌੜੀ ਵਾਪਸ ਬੀਚ ਉਤੇ। ਕਿਵੇਂ ਨਾ ਕਿਵੇਂ ਮੈਨੂੰ ਇਕ ਪ੍ਰੇਸ਼ਾਨੀ ਹੋਈ। ਇਹ ਜਿਆਦਾ ਡੂੰਘਾ ਨਹੀਂ ਸੀ ਅਜ਼ੇ। ਸੋ, ਇਹ ਨਹੀਂ ਹੈ ਜਿਵੇਂ ਜੇਕਰ ਤੁਸੀਂ ਥਲੇ ਜਾਂਦੇ ਹੋ ਵਿਚ ਸਮੁੰਦਰ ਦੇ ਥਲੇ ਸਭ ਸਮਗਰੀ ਨਾਲ, ਤੁਸੀਂ ਸਾਰਾ ਸਮਾਂ ਜਿੰਦਾ ਰਹਿ ਸਕਦੇ ਹੋ ਜਾਂ ਲੰਮੇ ਸਮੇਂ ਲਈ, ਕਿ ਨਹੀਂ? ਅਸਲ ਵਿਚ ਨਹੀਂ। (ਸਹੀ ਹੈ, ਹਾਂਜੀ।) ਅਤੇ ਇਥੋਂ ਤਕ ਤੁਹਾਡੇ ਵਾਪਸ ਆਉਂਣ ਤੋਂ ਬਾਅਦ ਇਕ ਪੇਸ਼ਾਵਰ ਵਜੋਂ, ਉਨਾਂ ਵਿਚੋਂ ਕਈਆਂ ਨੂੰ ਜਾਣਾ ਪੈਂਦਾ ਹੈ ਮਸ਼ੀਨ ਵਿਚ ਡੀਕੰਪਰੈਸ ਕਰਨ ਲਈ। ਕੁਝ ਚੀਜ਼ ਉਸ ਤਰਾਂ।. (ਹਾਂਜੀ।) ਅਤੇ ਉਹ ਮਸ਼ੀਨ ਬਹੁਤ ਮਹਿੰਗੀ ਹੈ, ਅਧੇ ਮਿਲੀਅਨ ਡਾਲਰ ਦੀ। (ਵਾਓ!) ਕੁਝ ਚੀਜ਼ ਉਸ ਤਰਾਂ। ਹਾਂਜੀ। ਕਿਸੇ ਵਿਆਕਤੀ ਨੇ ਮੈਨੂੰ ਉਹ ਕਿਹਾ ਸੀ। ਹੋ ਸਕਦਾ ਉਹ ਸਭ ਤੋਂ ਵਧੀਆ ਵਾਲੀ ਹੋਵੇ ਜਾਂ ਕੁਝ ਚੀਜ਼। ਹੋ ਸਕਦਾ ਇਹ ਘਟ ਮਹਿੰਗੀ ਹੋ ਸਕਦੀ ਹੈ। ਮੈਂ ਬਸ ਸੁਣਿਆ ਅਧਾ ਮਿਲੀਅਨ ਅਤੇ ਫਿਰ ਮੈਂ ਬਸ ਹੋਰ ਨਹੀਂ ਪੁਛਿਆ।

ਮੇਰੇ ਕਹਿਣ ਦਾ ਭਾਵ ਹੈ ਕਿ ਇਥੋਂ ਤਕ ਜੇਕਰ ਇਕ ਵ‌ਿਆਕਤੀ ਚੰਗਾ ਹੋਵੇ ਵੀ, ਆਇਆ ਹੋਵੇ ਇਕ ਸੰਤਮਈ ਪਿਛੋਕੜ ਤੋਂ, ਪਰ ਜਾਂਦਾ ਹੈ ਥਲੇ ਇਸ ਪਧਰ ਦੀ ਚੇਤਨਾ ਨੂੰ, ਦੁਨਿਆਵੀ ਸੰਸਾਰ ਨੂੰ ਇਥੇ, ਅਤੇ ਫਿਰ ਤੁਸੀਂ ਵੀ ਭੁਲ ਜਾਵੋਂਗੇ ਅਨੇਕ ਹੀ ਚੀਜ਼ਾਂ, ਪਰ ਅਜ਼ੇ ਵੀ ਤੁਸੀਂ ਚੰਗੀਆਂ ਚੀਜ਼ਾਂ ਕਰੋਂਗੇ। ਤੁਸੀਂ ਦੇਖ‌ਿਆ ਮੈਂ ਕੀ ਕਹਿ ਰਹੀ ਹਾਂ? (ਹਾਂਜੀ।) ਜਿਤਨਾ ਵੀ ਚੰਗੀ ਤਰਾਂ ਤੁਸੀਂ ਪ੍ਰਬੰਧ ਕਰ ਸਕੋਂ, ਜਿਵੇਂ ਕਿ ਸਾਰਾ ਦਬਾਉ ਜੋ ਤੁਹਾਡੇ ਚਾਰ ਚੁਫੇਰੇ ਹੈ ਅਤੇ ਮਾੜੇ ਪ੍ਰਭਾਵਾਂ ਦੇ ਬਾਵਜੂਦ। ਠੀਕ ਹੈ? ਅਤੇ ਚੀਜ਼ਾਂ ਜੋ ਉਹ ਤੁਹਾਨੂੰ ਖੁਆਉਂਦੇ ਹਨ ਅਤੇ ਉਹਨਾਂ ਨੇ ਤੁਹਾਨੂੰ ਸਿਖਾਈਆਂ ਅਤੇ ਉਨਾਂ ਨੇ ਤੁਹਾਨੂੰ ਮਜ਼ਬੂਰ ਕੀਤਾ, ਇਕ ਛੋਟੇ ਬਚੇ ਤੋਂ ਪਹਿਲੇ ਹੀ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਤੁਹਾਨੂੰ ਜਿਵੇਂ ਨਹੀਂ ਪੂਰੀ ਤਰਾਂ ਆਪਣੇ ਆਪ ਵਿਚ ਕਾਬੂ ਹੁੰਦੇ ਜਿਵੇਂ ਤੁਹਾਨੂੰ ਹੋਣਾ ਚਾਹੀਦਾ ਹੈ। (ਸਮਝੇ।) ਉਵੇਂ ਜਿਵੇਂ ਤੁਹਾਨੂੰ ਹੋਣਾ ਚਾਹੀਦਾ ਹੈ ਜਾਂ ਜਿਵੇਂ ਤੁਸੀਂ ਚਾਹੋਂ ਹੋਣਾ। ਪਰ ਇਥੋਂ ਤਕ ਫਿਰ, ਤੁਸੀਂ ਦਸ ਸਕਦੇ ਹੋ ਇਕ ਵਿਆਕਤੀ ਮਾੜਾ ਜਾਂ ਚੰਗਾ ਜੇਕਰ ਉਹ ਇਕ ਚੰਗੀ ਚੀਜ਼ ਕਰਦਾ ਹੈ। ਇਹ ਨਹੀਂ ਬਸ ਉਹ ਸੋਹਣੀ ਤਰਾਂ ਗਲਾਂ ਕਰਦਾ ਹੋਵੇ। ਹਰ ਇਕ ਵਧੀਆ ਗਲਾਂ ਕਰ ਸਕਦਾ ਹੈ। ਮੈਂ ਸੁਣਿਆ ਹੈ ਅਨੇਕਾਂ, ਅਨੇਕਾਂ ਨੂੰ ਬਹੁਤ ਚੰਗੀਆਂ ਗਲਬਾਤਾਂ ਕਰਦ‌ਿਆਂ ਨੂੰ। ਠੀਕ ਹੈ ? (ਹਾਂਜੀ।) ਬਸ ਤਕਰੀਬਨ ਕੋਪੀਕੈਟ, ਨਕਲ ਜਾਂ ਤੋਤੇ ਵਾਂਗ। ਠੀਕ ਹੈ? ਮੈਂ ਮਹਿਸੂਸ ਕਰਦੀ ਹਾਂ ਬਹੁਤ ਖਾਲੀ ਹਨ। (ਹਾਂਜੀ, ਸਤਿਗੁਰੂ ਜੀ।) ਕੋਈ ਵਸਤੂ ਨਹੀਂ ਹੈ। ਹੋ ਸਕਦਾ ਬਸ ਸਿਖਦੇ ਹਨ ਗ੍ਰੰਥਾਂ ਤੋਂ ਅਤੇ ਫਿਰ ਬਸ ਇਹਨੂੰ ਬਾਹਰ ਕਢਦੇ ਹਨ ਦੁਬਾਰਾ। (ਹਾਂਜੀ।) ਜਾਂ ਕੁਝ ਹੋਰ ਵਧ ਨਾਲ ਜੋੜਦੇ ਹਨ ਪਰ ਕੁਝ ਨਹੀਂ ਹੈ ਕਿਉਂਕਿ ਉਨਾਂ ਕੋਲ ਸਮਝ, ਅਨੁਭਵ ਨਹੀਂ ਹੈ ਅੰਦਰੋ।

ਪਰ ਸਗੋਂ ਉਸ ਦੇ ਉਲਟ, ਕੁਝ ਗ੍ਰਿਸਤੀ ਲੋਕ, ਉਹ ਆਉਂਦੇ ਹਨ ਇਕ ਵਧੇਰੇ ਉਚੇਰੇ ਪਧਰ ਤੋਂ। ਉਹ ਆਉਂਦੇ ਹਨ ਥਲੇ, ਉਹ ਅਜ਼ੇ ਵੀ ਮਦਦ ਕਰਦੇ ਹਨ ਸੰਸਾਰ ਦੀ। ਸਾਡੇ ਕੋਲ ਅਨੇਕ ਹੀ ਸਹਾਇਕ ਹਨ ਸੰਸਾਰ ਵਿਚ। ਤੁਸੀਂ ਦੇਖਿਆ ਹੈ ਬਾਹਰ ਉਥੇ? ਤੁਸੀਂ ਦੇਖਿਆ? (ਹਾਂਜੀ।) ਜਿਵੇਂ ਪੀਤਾ (ਪੀਅਪਲ ਫਾਰ ਐਥੀਕਲ ਟਰੀਟਮੇਂਟ ਆਫ ਐਨੀਮਲਜ਼) ਸੰਸਥਾ, ਮਾਨਵ ਅਧਿਕਾਰਾਂ ਦੀਆਂ ਸੰਸਥਾਵਾਂ, ਅਨੇਕ, ਅਨੇਕ ਸੰਸਥਾਵਾਂ ਅਤੇ ਸਮੂਹ ਸੰਸਾਰ ਵਿਚ ਅਤੇ ਵਿਆਕਤੀ, ਉਹ ਲੜ ਰਹੇ ਹਨ। ਤੁਸੀਂ ਦੇਖਿਆ? (ਹਾਂਜੀ, ਸਤਿਗੁਰੂ ਜੀ।) ਉਹ ਲੜ ਰਹੇ ਹਨ ਨਾਕਾਰਾਤਮਿਕ ਸ਼ਕਤੀ ਨਾਲ ਇਸ ਸੰਸਾਰ ਵਿਚ। ਪਰ ਜਿਆਦਾਤਰ ਬਹੁਤ ਮੁਸ਼ਕਲ ਹੈ, ਬਹੁਤ ਸਾਰੀਆਂ ਰੁਕਾਵਟਾਂ ਹਨ ਉਨਾਂ ਲਈ। ਪਰ ਉਹ ਅਜ਼ੇ ਵੀ ਜ਼ਾਰੀ ਰਖਦੇ ਹਨ। (ਹਾਂਜੀ।)

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-19
161 ਦੇਖੇ ਗਏ
2024-12-19
146 ਦੇਖੇ ਗਏ
1:57

Eggs Attract Negative Energy

847 ਦੇਖੇ ਗਏ
2024-12-18
847 ਦੇਖੇ ਗਏ
9:46
2024-12-18
329 ਦੇਖੇ ਗਏ
46:16
2024-12-18
125 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ