ਖੋਜ
ਪੰਜਾਬੀ
 

ਸਤਿਗੁਰੂ ਜੀ ਨਾਲ ਦਿਲ ਨੂੰ ਛੂਹਣ ਵਾਲਾ ਜਸ਼ਨ ਡਿਨਰ, ਤੇਰਾਂ ਹਿਸਿਆਂ ਦਾ ਦਸਵਾਂ ਭਾਗ

ਵਿਸਤਾਰ
ਹੋਰ ਪੜੋ
ਦੂਜੀ, ਹਮੇਸ਼ਾਂ ਜਦੋਂ ਮੈਂ ਖੰਘਦੀ ਹਾਂ, ਉਹ ਨੇੜੇ ਆਉਂਦੀ ਹੈ ਅਤੇ ਕਹਿੰਦੀ ਹੈ, "ਕੀ ਗਲ ਹੈ? ਕੀ ਤੁਸੀਂ ਠੀਕ ਹੋ? ਕੀ ਤੁਸੀਂ ਠੀਕ ਹੋ?" (ਓਹ!) ਉਹ ਤੁਹਾਡੇ ਦਿਲ ਨੂੰ ਛੂੰਹਦੇ ਹਨ। ਜਾਨਵਰ(-ਲੋਕ), ਉਹ ਬਸ ਬਹੁਤ ਹੀ ਸ਼ਾਨਦਾਰ ਹਨ। ਮੈਂ ਨਹੀਂ ਜਾਣਦੀ ਕਦੋਂ ਅਸੀਂ ਮਨੁਖ ਕਦੇ ਵੀ ਇਤਨਾ ਸਿਖ ਸਕਦੇ ਹਾਂ - ਚੰਗੇ ਹੋਣਾ, ਇਤਨੇ ਨੇਕ, ਜਿਵੇਂ ਸਾਡੇ ਜਾਨਵਰ ਦੋਸਤਾਂ ਵਾਨਗ। ਸਚਮੁਚ ਉਸ ਤਰਾਂ। ਤੁਸੀਂ ਉਨਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਉਹ ਬਸ ਬਹੁਤ ਹੀ ਪਿਆਰੇ, ਬਹੁਤ ਰਹਿਮਦਿਲ, ਬਹੁਤ ਵਿਸ਼ਵਾਸ਼ੀ, ਬਹੁਤ ਵਫਾਦਾਰ। ਇਥੋਂ ਤਕ ਜੇਕਰ ਉਹ ਜ਼ਖਮੀਂ ਹੋਣ ਜਾਂ ਮਾਰ ਜਾਣ, ਉਹ ਬਸ ਤੁਹਾਡੇ ਲਈ ਆਪਣੀ ਜਾਨ ਦੇਣ ਲਈ ਤਿਆਰ ਹਨ। ਉਹ ਆਪਣੇ ਬਾਰੇ ਨਹੀਂ ਪ੍ਰਵਾਹ ਕਰਦੇ। ਸੋ, ਮੇਰੇ ਖਿਆਲ ਵਿਚ ਪ੍ਰਮਾਤਮਾ ਨੇ ਜਾਨਵਰ(-ਲੋਕਾਂ) ਨੂੰ ਬਣਾਇਆ ਹੈ ਮਨੁਖਾਂ ਨੂੰ ਸਿਖਾਉਣ ਲਈ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (10/13)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-03
4761 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-04
3701 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-05
3691 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-06
3462 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-07
3270 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-08
3280 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-09
3107 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-10
2856 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-11
3050 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-12
2971 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-13
2644 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-14
2815 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-15
2801 ਦੇਖੇ ਗਏ