ਖੋਜ
ਪੰਜਾਬੀ
 

ਸਤਿਗੁਰੂ ਜੀ ਨਾਲ ਦਿਲ ਨੂੰ ਛੂਹਣ ਵਾਲਾ ਜਸ਼ਨ ਡਿਨਰ, ਤੇਰਾਂ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਇਹ ਕੁਤੇ(-ਲੋਕ), ਉਹ ਬਹੁਤ ਸੰਵੇਦਨਸ਼ੀਲ ਹਨ। ਜੇਕਰ ਮੈਂ ਜਿਵੇਂ ਉਨਾਂ ਨੂੰ ਨਜ਼ਰ ਅੰਦਾਜ਼ ਕਰਦੀ ਹਾਂ ਜਾਂ ਬਹੁਤ ਸਖਤ ਕੰਮ ਕਰਦੀ ਹਾਂ ਅਤੇ ਉਨਾਂ ਨੂੰ ਨਾਂ ਪਲੋਸਾਂ ਜਾਂ ਉਨਾਂ ਨਾਲ ਗਲਾਂ ਨਾਂ ਕਰਾਂ, ਫਿਰ ਉਹ ਪ੍ਰੇਸ਼ਾਨ ਹੋਣ ਲਗਦੇ ਹਨ। ਕੁਝ ਚੁਪਚਾਪ ਪ੍ਰੇਸ਼ਾਨ ਹੁੰਦੇ ਹਨ - ਚੁਪ ਹੰਝੂ; ਕੁਝ ਉਚੀ ਉਚੀ। (...) ਅਤੇ ਜੇਕਰ ਮੈਂ ਅਜ਼ੇ ਵੀ ਉਨਾਂ ਨੂੰ ਨਜ਼ਰ ਅੰਦਾਜ਼ ਕਰਦ‌ੀ ਹਾਂ, ਫਰ ਉਹ ਦਰਵਾਜ਼ੇ ਨੂੰ ਜਾਂਦੇ ਹਨ, ਗੇਟ ਨੂੰ, ਬਾਹਰ ਜਾਣਾ ਚਾਹੁੰਦੇ ਹਨ, ਆਪਣੇ ਦੂਜੇ ਕੁਆਟਰਾਂ ਨੂੰ ਵਾਪਸ ਜਾਣਾ ਚਾਹੁੰਦੇ - ਵਿਰੋਧ ਦਿਖਾਉਂਦੇ ਹੋਏ। "ਅਸੀਂ ਸਾਰੇ ਬਾਹਰ ਨਿਕਲਦੇ ਹਾਂ। ਸਾਨੂੰ ਇਥੇ ਹੋਣ ਦੀ ਤੁਹਾਡੀਆਂ ਮਿੰਨਤਾਂ ਕਰਨ ਦੀ ਲੋੜ ਨਹੀਂ ਹੈ।" ਓਹ, ਮੈਨ, ਅਜਿਹੇ ਕੁਤੇ(-ਲੋਕ)। ਬਹੁਤ ਹੀ ਸੰਵੇਦਨਸ਼ੀਲ! (...) ਸੋ, ਉਹ ਬਸ ਮੈਨੂੰ ਉਹ ਦਿਖਾਉਂਦੇ ਹਨ, "ਸਾਡੇ ਕੋਲ ਕੋਈ ਜਗਾ ਜਾਣ ਲਈ ਹੈ। ਇਹ ਨਹੀਂ ਜਿਵੇਂ ਸਾਡੇ ਕੋਲ ਕੋਈ ਜਗਾ ਜਾਣ ਲਈ ਨਹੀਂ ਹੈ।" (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/13)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-03
4761 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-04
3701 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-05
3691 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-06
3462 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-07
3270 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-08
3280 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-09
3107 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-10
2856 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-11
3050 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-12
2971 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-13
2644 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-14
2815 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-15
2801 ਦੇਖੇ ਗਏ