ਖੋਜ
ਪੰਜਾਬੀ
 

ਦੀਖਿਆ ਦੀ ਕੀਮਤ ਦੀ ਕਦਰ ਕਰੋ, ਸਤ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਇਹ (ਕੁਆਨ ਯਿੰਨ ਵਿਧੀ) ਇਕੋ ਇਕ ਤਰੀਕਾ ਹੈ ਜੋ ਸਾਰੇ ਧਰਮਾਂ ਨੂੰ ਸਿਰਜ਼ਦਾ ਹੈ। ਉਹੀ ਇਕੋ ਵਿਧੀ ਹੈ ਜੋ ਸਾਰੇ ਸਤਿਗੁਰੂਆਂ ਨੇ ਅਤੀਤ ਵਿਚ, ਵਰਤਮਾਨ, ਅਤੇ ਭਵਿਖ ਵਿਚ ਸਿਖਾਉਂਦੇ ਹਨ। ਮਨੁਖਜਾਤੀ ਦੇ ਸਾਰੇ ਧਰਮਾਂ ਦਾ ਉਹੀ ਇਕੋ ਸਰੋਤ ਹੈ। ਤੁਸੀਂ ਹੁਣ ਸਮਝਦੇ ਹੋ? ਠੀਕ ਹੈ। ਸੋ, ਮੈਨੂੰ ਕਿਸੇ ਮਾਰਗ, ਹੋਰਨਾਂ ਮਾਰਗਾਂ ਬਾਰੇ ਨਾ ਪੁਛੋ = ਉਥੇ ਬਿਲਕੁਲ ਕੋਈ ਮਾਰਗ ਨਹੀਂ ਹੈ। ਇਹ ਸਿਰਫ ਇਕ ਸਿਧਾ ਸੰਪਰਕ ਹੈ। ਅਤੇ ਜੇਕਰ ਅਸੀਂ ਇਹ ਜਾਣਦੇ ਹਾਂ, ਅਸੀਂ ਇਹ ਜਾਣਦੇ ਹਾਂ। ਜੇਕਰ ਅਸੀਂ ਨਹੀਂ ਜਾਣਦੇ, ਅਸੀਂ ਨਹੀਂ ਜਾਣਦੇ। ਭਾਵੇਂ ਜੇਕਰ ਤੁਸੀਂ ਇਕ ਹਜ਼ਾਰ ਸਾਲਾਂ ਤਕ ਬੈਠੇ ਰਹੋ ਅਤੇ ਤੁਹਾਡੇ ਚਿਤੜ ਲਥ ਜਾਣ, ਇਹਦੇ ਨਾਲ ਕੋਈ ਫਰਕ ਨਹੀਂ ਪਵੇਗਾ। ਤੁਸੀਂ ਨਹੀਂ ਜੁੜ ਸਕਦੇ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (6/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-24
6376 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-25
4592 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-26
4430 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-27
3763 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-28
4134 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-29
3579 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-30
3796 ਦੇਖੇ ਗਏ