ਖੋਜ
ਪੰਜਾਬੀ
 

ਆਖਰੀ ਬੁਲਾਵਾ ਵੀਗਨ ਬਣਨ ਲਈ ਅਤੇ ਸੰਜ਼ੀਦਗੀ ਨਾਲ ਪਛਤਾਵਾ ਕਰਨ ਲਈ, ਛੇ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਤੁਸੀਂ ਬਸ ਉਵੇਂ ਹੀ ਹੋ ਜਿਵੇਂ ਇਕ ਹੋਰ ਵਿਆਕਤੀ ਕਿਸੇ ਵਿਆਕਤੀ ਨੂੰ ਧਿਆਨ ਦੇ ਰਿਹਾ ਹੋਵੇ। ਬਸ ਉਸ ਤਰਾਂ। ਜਾਂ ਦੇਖਦਾ ਜੀਵਨ ਵਲ ਕਿਸੇ ਹੋਰ ਪਖੋਂ, ਕਿਵੇਂ ਵੀ। ਜਿਵੇਂ ਇਹਦਾ ਤੁਹਾਡੇ ਨਾਲ ਬਹੁਤਾ ਲੈਣਾ ਦੇਣਾ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।) ਇਹ ਸਚਮੁਚ ਵਧੀਆ ਸੀ। ਮੈਂ ਉਹ ਦੁਬਾਰਾ ਪਸੰਦ ਕਰਾਂਗੀ। ਸੰਸਾਰ ਦਾ ਇਹ ਸਮਾਂ, ਮੈਂ ਨਹੀਂ ਪਸੰਦ ਕਰਦੀ। ਮੈਨੂੰ ਲੋਕਾਂ ਬਾਰੇ ਚਿੰਤਾ ਹੈ। ਮੈਂ ਜਾਨਵਰ-ਲੋਕਾਂ ਬਾਰੇ ਬਹੁਤ ਹੀ ਦੁਖੀ ਹਾਂ, ਜਦੋਂ ਮੈਂ ਦੇਖਦੀ ਹਾਂ ਉਨਾਂ ਨੂੰ ਮਰਦੇ ਹੋਏ ਅਤੇ ਤਸੀਹੇ ਦਿਤੇ ਜਾਂਦੇ ਉਸ ਤਰਾਂ, ਅਤੇ ਯੁਧ ਬਾਰੇ ਅਤੇ ਉਹ ਸਭ। ਇਹ ਸਭ ਮੈਨੂੰ ਬਹੁਤ ਜਿਆਦਾਪ੍ਰੇਸ਼ਾਨ ਕਰ ਰਿਹਾ ਹੈ। (ਹਾਂਜੀ, ਸਤਿਗੁਰੂ ਜੀ।) ਉਸ ਸਮੇਂ, ਮੈਂ ਸੰਸਾਰ ਵਿਚ ਨਹੀਂ ਸੀ, ਮੈਨ।
ਹੋਰ ਦੇਖੋ
ਸਾਰੇ ਭਾਗ (6/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-28
10748 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-29
8251 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-30
6623 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-31
6039 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-01
6281 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-02
6200 ਦੇਖੇ ਗਏ