ਖੋਜ
ਪੰਜਾਬੀ
 

ਵੀਗਨ ਬਣਨ ਲਈ ਆਖਰੀ ਬੁਲਾਵਾ ਅਤੇ ਸੰਜ਼ੀਦਗੀ ਨਾਲ ਪਛਤਾਵਾ ਕਰਨ ਲਈ, ਛੇ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਜੇਕਰ ਕੋਈ ਵੀ ਸਮੂਹ ਵਾਹਰ, ਬਸ ਕਹਿ ਲਵੋ ਗੁੰਡੇ ਜਾਂ ਕੁਝ ਚੀਜ਼, ਇਸ ਕਿਸਮ ਦੀ ਚੀਜ਼ ਕਰਦੇ ਹਨ, ਕੁਝ ਛੋਟੇ, ਦੂਰ ਦੁਰਾਡੇ ਵਾਲੇ ਖੇਤਰ ਵਿਚ, ਇਕ ਪਿੰਡ ਵਿਚ ਜਾਂ ਕੁਝ ਚੀਜ਼, ਜਾਂਦੇ ਅੰਦਰ ਅਤੇ ਹ‌ਥਿਆਰ ਵਰਤੋਂ ਕਰਦੇ ਲੋਕਾਂ ਨੂੰ ਮਾਰਨ ਲਈ ਅਤੇ ਉਨਾਂ ਦਾ ਅਨਾਜ਼ ਚੋਰੀ ਕਰਕੇ ਅਤੇ ਇਸ ਨੂੰ ਕਿਸੇ ਹੋਰ ਜਗਾ ਵੇਚਣ ਲਈ। ਫਿਰ ਇਹ ਸਮੂਹਾਂ ਨੂੰ ਲੇਬਲ ਦਿਤਾ ਜਾਵੇਗਾ ਗੁੰਡੀਆਂ, ਅਤਵਾਦੀਆਂ ਵਜੋਂ, ਜੋ ਵੀ ਹੋਵੇ, ਅਤੇ ਫਿਰ ਤਦ ਤਕ ਸ਼ਿਕਾਰ ਕੀਤਾ ਜਾਵੇਗਾ ਜਦੋਂ ਤਕ ਉਹ ਪਕੜੇ ਨਹੀਂ ਜਾਂਦੇ ਅਤੇ ਜੇਲ ਵਿਚ ਪਾਇਆ ਜਾਵੇਗਾ ਇਕ ਸੌ ਸਾਲਾਂ ਲਈ, ਜਾਂ ਕੁਝ ਚੀਜ਼। (ਹਾਂਜੀ, ਸਤਿਗੁਰੂ ਜੀ।) ਪਰ ਇਹ ਰੂਸ ਦਾ ਰਾਸ਼ਟਰਪਤੀ ਅਤੇ ਸਰਕਾਰ ਹੈ, ਅਤੇ ਕਿਸੇ ਨੇ ਕੁਝ ਕਹਿਣ ਦਾ ਹੌਂਸਲਾ ਨਹੀਂ ਕੀਤਾ ਸ਼ੁਰੂ ਵਿਚ। (ਹਾਂਜੀ।) ਅਤੇ ਹੁਣ ਉਹ ਅਜ਼ੇ ਵੀ ਬਹੁਤ ਹੀ ਚੁਪ ਹਨ, ਕਈ ਅਜ਼ੇ ਵੀ ਚੁਪ ਹਨ। (ਹਾਂਜੀ, ਸਤਿਗੁਰੂ ਜੀ।)
ਹੋਰ ਦੇਖੋ
ਸਾਰੇ ਭਾਗ (1/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-28
10746 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-29
8251 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-30
6623 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-31
6038 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-01
6281 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-02
6200 ਦੇਖੇ ਗਏ